ਧੂਰੀ, 9 ਨਵੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਲੌਂਗੋਵਾਲ ਵਾਸੀ ਰਾਜ ਕੁਮਾਰ ਅਤੇ ਨੀਤੂ ਰਾਣੀ ਨੂੰ ਵਿਆਹ ਦੀ ਚੌਥੀ ਵਰੇ੍ਗੰਢ ਦੀਆਂ ਬਹੁਤ ਬਹੁਤ ਵਧਾਈਆਂ।
Read More »ਵਰ੍ਹੇਗੰਢ ਮੁਬਾਰਕ
ਵਿਆਹ ਦੀ 25ਵੀਂ ਵਰੇਗੰਢ ਮੁਬਾਰਕ- ਜਸਬੀਰ ਸਿੰਘ ਤੇ ਬਲਜੀਤ ਕੌਰ (ਕਨੇਡਾ)
ਸਮਰਾਲਾ, 24 ਅਕਤੂਬਰ (ਪੰਜਾਬ ਪੋਸਟ- ਕੰਗ) ਪਿੰਡ ਤਖਰਾਂ ਵਾਸੀ ਜਸਬੀਰ ਸਿੰਘ ਤੇ ਬਲਜੀਤ ਕੌਰ (ਕਨੇਡਾ) ਨੂੰ ਵਿਆਹ ਦੀ 25ਵੀਂ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਵਿਆਹ ਦੀ ਵਰੇਗੰਢ ਮੁਬਾਰਕ- ਗੁਰਦੇਵ ਸਿੰਘ ਤੇ ਗੁਰਮੀਤ ਕੌਰ
ਬਠਿੰਡਾ, 13 ਅਕਤੂਬਰ (ਪੰਜਾਬ ਪੋਸਟ ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਬਠਿੰਡਾ ਵਾਸੀ ਗੁਰਦੇਵ ਸਿੰਘ ਤੇ ਗੁਰਮੀਤ ਕੌਰ ਨੂੰ ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਵਧਾਈਆਂ।
Read More »ਵਿਆਹ ਦੀ ਵਰੇਗੰਢ ਮੁਬਾਰਕ- ਸੰਜੇ ਹੀਰ ਤੇ ਨੀਤਾਕਸ਼ੀ
ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ ਬਿਊਰੋ) ਸਥਾਨਕ ਪੁਤਲੀਘਰ ਵਾਸੀ ਸੰਜੇ ਹੀਰ ਤੇ ਨੀਤਾਕਸ਼ੀ ਨੂੰ ਵਿਆਹ ਦੀ ਪਹਿਲੀ ਵਰੇਗੰਢ ਦੀਆਂ ਬਹੁਤ ਬਹੁਤ ਵਧਾਈਆਂ ।
Read More »ਵਿਆਹ ਦੀ 25ਵੀਂ ਵਰੇਗੰਢ ਮੁਬਾਰਕ- ਜਗਦੀਸ਼ ਤੇ ਕੁਸਮ
ਧੂਰੀ, 11 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) ਸਥਾਨਕ ਧੋਬੀ ਘਾਟ ਵਾਸੀ ਜਗਦੀਸ਼ ਅਤੇ ਕੁਸਮ ਨੂੰ ਵਿਆਹ ਦੀ 25ਵੀਂ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਕੁੜਮਾਈ ਮੁਬਾਰਕ – ਸਿਮਰਨਜੀਤ ਸਿੰਘ ਤੇ ਸੁਖਜੀਤ ਕੌਰ
ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਸਥਾਨਕ ਚੌਕ ਚਬੂਤਰਾ ਵਾਸੀ ਲਖਵਿੰਦਰ ਸਿੰਘ ਸਨੋਤਰਾ ਦੇ ਸਪੁੱਤਰ ਸਿਮਰਨਜੀਤ ਸਿੰਘ ਸਨੋਤਰਾ ਅਤੇ ਕਸ਼ਮੀਰ ਸਿੰਘ ਵਾਸੀ ਦੇਹਰਾਦੂਨ ਦੀ ਸਪੁੱਤਰੀ ਸੁਖਜੀਤ ਕੌਰ ਦੀ ਕੁੜਮਾਈ ਦੀਆਂ ਢੇਰ ਸਾਰੀਆਂ ਮੁਬਾਰਕਾਂ।
Read More »ਵਿਆਹ ਦੀ ਚੌਥੀ ਵਰੇ੍ਗੰਢ ਮੁਬਾਰਕ – ਮਨਜਿੰਦਰ ਸਿੰਘ ਚੰਦੀ ਤੇ ਅਮਨਪ੍ਰੀਤ ਕੋਰ
ਜੰਡਿਆਲਾ ਗੁਰੂ, 3 ਅਗਸਤ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਮਨਜਿੰਦਰ ਸਿੰਘ ਚੰਦੀ ਤੇ ਅਮਨਪ੍ਰੀਤ ਕੋਰ ਚੰਦੀ ਨੇ ਵਿਅਹ ਦੀ ਚੌਥੀ ਵਰੇਗੰਢ੍ਹ ਮਨਾਈ।
Read More »ਵਿਆਹ ਦੀ 25ਵੀਂ ਵਰੇਗੰਢ ਮੁਬਾਰਕ – ਨਰਿੰਦਰ ਸਿੰਘ ਐਸ.ਐਚ.ਓ ਤੇ ਅਨੀਤਾ ਰਾਣੀ
ਬਠਿੰਡਾ, 24 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਰਿੰਦਰ ਸਿੰਘ ਐਸ.ਐਚ.ਓ ਤੇ ਅਨੀਤਾ ਰਾਣੀ ਨੂੰ ਵਿਆਹ ਦੀ 25ਵੀਂ (ਗੋਲਡ ਜੁਬਲੀ) ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ ।
Read More »ਵਿਆਹ ਦੀ 31ਵੀਂ ਵਰੇਗੰਢ ਮੁਬਾਰਕ – ਸੁਰਜੀਤ ਸਿੰਘ ਬਰਾੜ ਤੇ ਬਲਵਿੰਦਰ ਕੌਰ
ਬਠਿੰਡਾ, 20 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸਥਾਨਕ ਐਨ.ਐਲ.ਐਫ ਕਲੌਨੀ ਵਾਸੀ ਸੁਰਜੀਤ ਸਿੰਘ ਬਰਾੜ ਤੇ ਬਲਵਿੰਦਰ ਕੌਰ ਬਰਾੜ ਨੂੰ ਵਿਆਹ ਦੀ 31ਵੀਂ ਵਰੇਗੰਢ ਦੀਆਂ ਬਹੁਤ ਬਹੁਤ ਵਧਾਈਆਂ।
Read More »ਵਰੇਗੰਢ੍ਹ ਮੁਬਾਰਕ – ਪ੍ਰਵੀਨ ਗਰਗ ਤੇ ਸ਼ਾਲੂ ਗਰਗ
ਧੂਰੀ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਪ੍ਰਵੀਨ ਗਰਗ ਅਤੇ ਸ਼ਾਲੂ ਗਰਗ ਨੇ ਵਿਆਹ ਦੀ 12ਵੀਂ ਵਰੇਗੰਢ ਮਨਾਈ।
Read More »
Punjab Post Daily Online Newspaper & Print Media