Saturday, March 14, 2026

ਵਰ੍ਹੇਗੰਢ ਮੁਬਾਰਕ

ਵਿਆਹ ਦੀ ਚੌਥੀ ਵਰ੍ਹੇਗੰਢ ਮੁਬਾਰਕ – ਲਖਵਿੰਦਰ ਸਿੰਘ ਪੰਨੂ ਤੇ ਰਮਨਦੀਪ ਕੌਰ ਪੰਨੂ

ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਲਖਵਿੰਦਰ ਸਿੰਘ ਪੰਨੂ ਤੇ ਰਮਨਦੀਪ ਕੌਰ ਪੰਨੂ ਵਾਸੀ ਅੰਮ੍ਰਿਤਸਰ ਨੇ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾਈ।(www.punjabpost.in )

Read More »

ਵਿਆਹ ਦੀ 64ਵੀਂ ਵਰ੍ਹੇਗੰਢ ਮਨਾਈ – ਮਾਸਟਰ ਪ੍ਰੇਮ ਸਾਗਰ ਸ਼ਰਮਾ ਅਤੇ ਬਿਮਲਾ ਦੇਵੀ

ਸਮਰਾਲਾ, 14 ਦਸੰਬਰ (ਇੰਦਰਜੀਤ ਸਿੰਘ ਕੰਗ) – ਮਾਸਟਰ ਪ੍ਰੇਮ ਸਾਗਰ ਸ਼ਰਮਾ ਅਤੇ ਬਿਮਲਾ ਦੇਵੀ ਵਾਸੀ ਸਮਰਾਲਾ ਨੇ ਆਪਣੇ ਵਿਆਹ ਦੀ 64ਵੀਂ ਵਰ੍ਹੇਗੰਢ ਮਨਾਈ।

Read More »

ਵਿਆਹ ਦੀ ਵਰ੍ਹੇਗੰਢ ਮੁਬਾਰਕ – ਜਸਵੰਤ ਸਿੰਘ ਤੇ ਕਰਮਜੀਤ ਕੌਰ

ਸੰਗਰੂਰ, 13 ਦਸੰਬਰ (ਜਗਸੀਰ ਲੌਂਗੋਵਾਲ) – ਜਸਵੰਤ ਸਿੰਘ ਤੇ ਕਰਮਜੀਤ ਕੌਰ ਵਾਸੀ ਸਤੌਜ (ਸੰਗਰੂਰ) ਨੇ ਆਪਣੇ ਵਿਆਹ ਦੀ 8ਵੀਂ ਵਰ੍ਹੇਗੰਢ ਮਨਾਈ।

Read More »

ਵਿਆਹ ਦੀ ਵਰ੍ਹੇਗੰਢ ਮੁਬਾਰਕ – ਮਾਸਟਰ ਸੰਸਾਰ ਸਿੰਘ ਸਿੱਧੂ ਤੇ ਵੀਰਪਾਲ ਕੌਰ

ਸੰਗਰੂਰ, 11 ਦਸੰਬਰ (ਜਗਸੀਰ ਲੌਂਗੋਵਾਲ) – ਮਾਸਟਰ ਸੰਸਾਰ ਸਿੰਘ ਸਿੱਧੂ ਤੇ ਵੀਰਪਾਲ ਕੌਰ ਸਿੱਧੂ ਨੇ ਵਿਆਹ ਦੀ ਵਰ੍ਹੇਗੰਢ ਮਨਾਈ।

Read More »

ਵਿਆਹ ਦੀ 6ਵੀਂ ਵਰ੍ਹੇਗੰਢ ਮੁਬਾਰਕ – ਪ੍ਰਿਤਪਾਲ ਸਿੰਘ ਅਤੇ ਮਨਜੋਤ ਕੌਰ

ਅੰਮ੍ਰਿਤਸਰ, 11 ਦਸਬਰ (ਸੁਖਬੀਰ ਸਿੰਘ) – ਪ੍ਰਿਤਪਾਲ ਸਿੰਘ ਅਤੇ ਮਨਜੋਤ ਕੌਰ ਵਾਸੀ ਅੰਮ੍ਰਿਤਸਰ ਨੇ ਵਿਆਹ ਦੀ 6ਵੀਂ ਵਰ੍ਹੇਗੰਢ ਮਨਾਈ।

Read More »

ਸ਼ੁਭ ਵਿਆਹ ਮੁਬਾਰਕ – ਹਰਪਾਲ ਸਿੰਘ ਸਰਾਓ ਅਤੇ ਪਰਮਜੀਤ ਕੌਰ

ਸੰਗਰੂਰ, 9 ਦਸੰਬਰ (ਜਗਸੀਰ ਲੌਂਗੋਵਾਲ) – ਹਰਪਾਲ ਸਿੰਘ ਸਰਾਓ ਵਾਸੀ ਲਹਿਰਾਗਾਗਾ ਦਾ ਸ਼ੁਭ ਵਿਆਹ ਪਰਮਜੀਤ ਕੌਰ ਵਾਸੀ ਮੰਗਵਾਲ ਨਾਲ ਹੋਇਆ।ਨਵ ਵਿਆਹੀ ਜੋੜੀ ਨੂੰ ਬਹੁਤ-ਬਹੁਤ ਮੁਬਾਰਕਾਂ।

Read More »

ਵਿਆਹ ਦੀ 12ਵੀਂ ਵਰੇਗੰਢ ਮੁਬਾਰਕ

ਸੰਗਰੂਰ, 7 ਦਸੰਬਰ (ਜਗਸੀਰ ਲੌਂਗੋਵਾਲ) – ਸੁਖਪਾਲ ਸਿੰਘ ਤੇ ਵੀਰਪਾਲ ਕੌਰ ਵਾਸੀ ਲੌਂਗੋਵਾਲ ਅਤੇ ਜਗਤਾਰ ਸਿੰਘ ਤੇ ਗੁਰਜੀਤ ਕੌਰ ਵਾਸੀ ਲੋਹਾਖੇੜਾ (ਸੰਗਰੂਰ) ਨੇ ਆਪਣੇ-ਆਪਣੇ ਵਿਆਹ ਦੀ 12ਵੀਂ ਵਰੇਗੰਢ ਮਨਾਈ।

Read More »

ਵਿਆਹ ਦੀ ਵਰ੍ਹੇਗੰਢ ਮੁਬਾਰਕ – ਜਸਪਾਲ ਸਿੰਘ ਸਰਾਓ ਅਤੇ ਹਰਪ੍ਰੀਤ ਕੌਰ ਸਰਾਓ

ਸੰਗਰੂਰ, 5 ਦਸੰਬਰ (ਜਗਸੀਰ ਲੌਂਗੋਵਾਲ) – ਸੰਗਰੂਰ ਵਾਸੀ ਜਸਪਾਲ ਸਿੰਘ ਸਰਾਓ ਅਤੇ ਹਰਪ੍ਰੀਤ ਕੌਰ ਸਰਾਓ ਨੇ ਵਿਆਹ ਦੀ ਵਰ੍ਹੇਗੰਢ ਮਨਾਈ।

Read More »

ਵਿਆਹ ਦੀ 42ਵੀਂ ਵਰ੍ਹੇਗੰਢ ਮੁਬਾਰਕ – ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਸ੍ਰੀਮਤੀ ਇੰਦਰਪਾਲ ਕੌਰ

ਸੰਗਰੂਰ, 29 ਨਵੰਬਰ (ਜਗਸੀਰ ਲੌਂਗੋਵਾਲ) – ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਸ੍ਰੀਮਤੀ ਇੰਦਰਪਾਲ ਕੌਰ ਵਾਸੀ ਸੰਗਰੂਰ ਨੇ ਆਪਣੇ ਵਿਆਹ ਦੀ 42ਵੀਂ ਵਰੇਗੰਢ ਮਨਾਈ।

Read More »