Monday, May 20, 2024

ਵਰ੍ਹੇਗੰਢ ਮੁਬਾਰਕ

ਵਿਆਹ ਦੀ ਵਰ੍ਹੇਗੰਢ ਮੁਬਾਰਕ – ਪ੍ਰਵੀਨ ਸਹਿਗਲ ਅਤੇ ਰੀਤੂ ਸਹਿਗਲ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੇ ਚੇਅਰਮੈਨ ਪ੍ਰਵੀਨ ਸਹਿਗਲ ਅਤੇ ਰੀਤੂ ਸਹਿਗਲ ਵਾਸੀ ਅੰਮ੍ਰਿਤਸਰ ਨੇ ਵਿਆਹ ਦੀ ਵਰ੍ਹੇਗੰਢ ਮਨਾਈ।

Read More »

ਵਿਆਹ ਦੀ 31ਵੀਂ ਵਰ੍ਹੇਗੰਢ ਮੁਬਾਰਕ – ਲੈਕਚਰਾਰ ਦਲਬੀਰ ਕੌਰ ਤੇ ਲੈਕਚਰਾਰ ਦਲਬੀਰ ਸਿੰਘ

ਅੰਮ੍ਰਿਤਸਰ, 3 ਜੁਲਾਈ (ਖੁਰਮਣੀਆਂ) – ਲੈਕਚਰਾਰ ਦਲਬੀਰ ਕੌਰ ਤੇ ਲੈਕਚਰਾਰ ਦਲਬੀਰ ਸਿੰਘ ਵਾਸੀ ਜਪਾਨੀ ਮਿੱਲ ਛੇਹਰਟਾ ਨੇ ਆਪਣੇ ਵਿਆਹ ਦੀ 31ਵੀਂ ਵਰ੍ਹੇਗੰਢ ਮਨਾਈ।

Read More »

ਵਿਆਹ ਦੀ ਵਰ੍ਹੇਗੰਢ ਮੁਬਾਰਕ – ਬਿਹਾਰੀ ਲਾਲ ਸੱਦੀ ਤੇ ਸ੍ਰੀਮਤੀ ਅਮ੍ਰਤੀ ਦੇਵੀ

ਸਮਰਾਲਾ, 15 ਜੂਨ (ਇੰਦਰਜੀਤ ਸਿੰਘ ਕੰਗ) – ਸੇਵਾਮੁਕਤ ਲੈਕਚਰਾਰ ਬਿਹਾਰੀ ਲਾਲ ਸੱਦੀ ਤੇ ਸ੍ਰੀਮਤੀ ਅਮ੍ਰਤੀ ਦੇਵੀ ਵਾਸੀ ਪਿੰਡ ਉਟਾਲਾਂ (ਸਮਰਾਲਾ) ਨੇ ਆਪਣੇ ਵਿਆਹ ਦੀ 54ਵੀਂ ਵਰ੍ਹੇਗੰਢ ਮਨਾਈ।

Read More »

ਵਿਆਹ ਦੀ 25ਵੀਂ ਵਰ੍ਹੇਗੰਢ ਮੁਬਾਰਕ – ਦਰਸ਼ਨ ਸਿੰਘ ਕਾਂਗੜਾ ਅਤੇ ਸ਼੍ਰੀਮਤੀ ਪੂਨਮ ਕਾਂਗੜਾ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਦਰਸ਼ਨ ਸਿੰਘ ਕਾਂਗੜਾ ਅਤੇ ਸ਼੍ਰੀਮਤੀ ਪੂਨਮ ਕਾਂਗੜਾ ਵਾਸੀ ਸੰਗਰੂਰ ਨੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾਈ।

Read More »

ਵਿਆਹ ਦੀ 8ਵੀਂ ਵਰ੍ਹੇਗੰਢ ਮੁਬਾਰਕ – ਡਾ: ਪੁਸ਼ਪਿੰਦਰ ਜੋਸ਼ੀ ਅਤੇ ਡਾ: ਕਨਿਕਾ ਬੱਗਾ

ਸੰਗਰੂਰ, 4 ਮਈ (ਜਗਸੀਰ ਲੌਂਗੋਵਾਲ) – ਡਾ: ਪੁਸ਼ਪਿੰਦਰ ਜੋਸ਼ੀ ਅਤੇ ਡਾ: ਕਨਿਕਾ ਬੱਗਾ ਵਾਸੀ ਭਾਈ ਕੀ ਪਸ਼ੌਰ ਨੇ ਵਿਆਹ ਦੀ 8ਵੀਂ ਵਰ੍ਹੇਗੰਢ ਮਨਾਈ।

Read More »