Thursday, November 28, 2024

ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ – ਚਾਈਲਡ ਮਾਡਲ ਵਿਵਾਨ ਸ਼ਰਮਾ

ਅੰਮ੍ਰਿਤਸਰ, 1 ਨਵੰਬਰ (ਅਮਨ) – ਸਥਾਨਕ ਕ੍ਰਿਸ਼ਨਾ ਸਕੇਅਰ ਬਟਾਲਾ ਰੋਡ ਵਾਸੀ ਪਿਤਾ ਪੰਕਜ ਸ਼ਰਮਾ ਅਤੇ ਮਾਂ ਅਕਸ਼ਿਤਾ ਸ਼ਰਮਾ ਵਲੋਂ ਹੋਣਹਾਰ ਬੇਟੇ ਚਾਈਲਡ ਮਾਡਲ ਵਿਵਾਨ ਸ਼ਰਮਾ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਅਲੀਸ਼ਾ ਅਰੋੜਾ

ਅੰਮ੍ਰਿਤਸਰ, 26 ਅਕਤੂਬਰ (ਪ੍ਰਵੀਨ ਸਹਿਗਲ) – ਚਿਰਾਗ ਅਰੋੜਾ ਅਤੇ ਦਿਵਿਆ ਅਰੋੜਾ ਵਾਸੀ ਅੰਮ੍ਰਿਤਸਰ ਵਲੋਂ ਹੋਣਹਾਰ ਬੇਟੀ ਅਲੀਸ਼ਾ ਅਰੋੜਾ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਪ੍ਰਨਵ ਭੱਲਾ

ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ) – ਰੋਹਿਤ ਭੱਲਾ ਅਤੇ ਮੰਚਲ ਭੱਲਾ ਵਾਸੀ ਅੰਮ੍ਰਿਤਸਰ ਨੂੰ ਹੋਣਹਾਰ ਬੇਟੇ ਅਤੇ ਦਾਦਾ ਓਮਕਾਰ ਭੱਲਾ ਤੇ ਦਾਦੀ ਸੁਨੀਤਾ ਵਲੋਂ ਪ੍ਰਨਵ ਭੱਲਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਗੁਰਸ਼ਬਦ ਸਿੰਘ ਮਡਾਹਰ

ਸੰਗਰੂਰ, 23 ਸਤੰਬਰ (ਜਗਸੀਰ ਲੌਂਗੋਵਾਲ) – ਜਪਿੰਦਰ ਸਿੰਘ ਮਡਾਹਰ ਅਤੇ ਸੰਦੀਪ ਕੌਰ ਵਾਸੀ ਪਿੰਡ ਬਡਰੁੱਖਾਂ ਜਿਲ੍ਹਾ ਸੰਗਰੂਰ ਨੂੰ ਹੋਣਹਾਰ ਬੇਟੇ ਗੁਰਸ਼ਬਦ ਸਿੰਘ ਮਡਾਹਰ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »