ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ – ਅਮਨ) – ਸਥਾਨਕ ਘਨੂਪੁਰ ਵਾਸੀ ਐਸ.ਪੀ ਟੈਨੀ ਅਤੇ ਸੰਦੀਪ ਕੌਰ ਦੇ ਹੋਣਹਾਰ ਬੇਟੇ ਅਰਮਾਨ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ
ਬਾਲ ਕ੍ਰਿਸ਼ਨਾ ਦੀ ਵੇਸ ਭੂਸ਼ਾ `ਚ ਸੱਜਿਆ ਹਰਗੁਨ
ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ `ਤੇ ਬਾਲ ਕ੍ਰਿਸ਼ਨਾ ਦੀ ਵੇਸ ਭੂਸ਼ਾ ਵਿੱਚ ਸੱਜਿਆ ਨੰਨ੍ਹਾ ਮੁੰਨਾ ਬੱਚਾ ਹਰਗੁਨ।
Read More »ਬਾਲ ਕ੍ਰਿਸ਼ਨ ਬਣਿਆ ਅਯਾਂਸ਼ ਸਹਿਗਲ
ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਬਾਲ ਕ੍ਰਿਸ਼ਨ ਦੀ ਵੇਸ ਭੂਸ਼ਾ ਵਿੱਚ ਸੱਜਿਆ ਨੰਨ੍ਹਾ ਮੁੰਨਾ ਬੱਚਾ ਅਯਾਂਸ਼ ਸਹਿਗਲ।
Read More »ਜਨਮ ਦਿਨ ਮੁਬਾਰਕ – ਸਾਹਿਬਜੋਤ ਸਿੰਘ
ਲੌਂਗੋਵਾਲ, 24 ਅਗਸਤ (ਪੰਜਾਬ ਪੋਸਟ – ਜਗਸੀਰ ਸਿੰਘ) – ਉਧਮ ਸਿੰਘ ਵਾਲਾ (ਸੁਨਾਮ) ਵਾਸੀ ਹਰਵਿੰਦਰ ਸਿੰਘ ਸ਼ੇਰਪੁਰੀ ਦੇ ਹੋਣਹਾਰ ਬੇਟੇ ਸਾਹਿਬਜੋਤ ਸਿੰਘ ਦੇ ਜਨਮ ਦਿਨ ਦੀਆਂ ਸਮੂਹ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਸ਼ਾਈਨਾ ਕਾਲੀਆ
ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ – ਅਮਨ) – ਸ਼ਾਈਨਾ ਕਾਲੀਆ ਨੂੰ ਮਾਤਾ ਪਿਤਾ ਤੇ ਸਮੂਹ ਪਰਿਵਾਰ ਵਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਹਰਫਤਹਿ ਸਿੰਘ
ਮਾਨਸਾ/ ਭੀਖੀ, 26 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਪਿੰਡ ਹਮੀਰਗੜ੍ਹ ਢੈਪਈ ਜਿਲਾ ਮਾਨਸਾ ਵਾਸੀ ਅਮਰਿੰਦਰ ਸਿੰਘ ਤੇ ਹਰਪ੍ਰੀਤ ਕੌਰ ਵਲੋਂ ਆਪਣੇ ਹੋਣਹਾਰ ਬੇਟੇ ਹਰਫਤਹਿ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਸੱਚਕੀਰਤ ਸਿੰਘ
ਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਮੋਹਨ ਨਗਰ ਸੁਲਤਾਨਵਿੰਡ ਰੋਡ ਵਾਸੀ ਮਾਤਾ ਪਿਤਾ ਤੇ ਸਮੂਹ ਪਰਿਵਾਰ ਵਲੋਂ ਹੋਣਹਾਰ ਸਚਕੀਰਤ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਨਾਯਰਾ
ਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ – ਅਮਨ) – ਨਾਯਰਾ ਦੇ ਮਾਤਾ ਪਿਤਾ ਵਲੋਂ ਹੋਣਹਾਰ ਬੇਟੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਹਰਨਿੱਧ ਸਿੰਘ ਬਾਠ
ਧੂਰੀ, 23 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਵਾਸੀ ਗੁਰਦੀਪ ਸਿੰਘ ਬਾਠ ਤੇ ਰਮਨਦੀਪ ਕੌਰ ਬਾਠ ਵਲੋਂ ਆਪਣੇ ਹੋਣਹਾਰ ਬੇਟੇ ਹਰਨਿੱਧ ਸਿੰਘ ਬਾਠ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਮਨਸੀਰਤ ਕੌਰ ਚਹਿਲ
ਭੀਖੀ/ ਮਾਨਸਾ, 23 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਪਿੰਡ ਭਾਦੜਾ ਜਿਲਾ ਮਾਨਸਾ ਵਾਸੀ ਅਮਰਿੰਦਰ ਸਿੰਘ ਚਹਿਲ ਤੇ ਬਰਜਿੰਦਰ ਕੌਰ ਚਹਿਲ ਵਲੋਂ ਆਪਣੀ ਹੋਣਹਾਰ ਬੇਟੀ ਮਨਸੀਰਤ ਕੌਰ ਚਹਿਲ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »
Punjab Post Daily Online Newspaper & Print Media