ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ – ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2019 ‘ਚ ਲਈਆਂ ਗਈਆਂ ਪ੍ਰੀਖਿਆਵਾਂ ‘ਚ ਕਈ ਕੋਰਸਾਂ ‘ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।ਏਕਮਦੀਪ ਕੌਰ, ਬੀ.ਐਸ.ਸੀ ਬਾਇਓਟੈਕ (ਸਮੈਸਟਰ ਪਹਿਲਾ) ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਮਲਕੀਤ ਕੌਰ, ਬੀ.ਐਫ.ਏ (ਸਮੈਸਟਰ …
Read More »ਸਿੱਖਿਆ ਸੰਸਾਰ
‘ਅੰਬੈਡਸਰ ਆਫ ਹੋਪ’ ਦੀ ਦੌੜ ਦੇ ‘ਚ ਸ਼ਾਮਲ ਅਰਮਾਨ ਸਿੰਘ
ਸਕੇਟਿੰਗ ਖਿਡਾਰੀ ਬਣ ਚੁੱਕਾ ਹੈ ਲਿਮਕਾ ਬੁੱਕ ਆਫ ਰਿਕਾਰਡਜ਼ ਹੋਲਡਰ ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ- ਸੰਧੂ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਵੱਲੋਂ ਮਨੁੱਖੀ ਜਾਨਲੇਵਾ ਕੋਰੋਨਾ ਵਾਇਰਸ ਦੇ ਖਿਲਾਫ ਵੱਖ-ਵੱਖ ਸਕੂਲੀ ਵਿਦਿਆਰਥੀਆਂ ਦੇ ਕੋਲੋਂ ਉਨ੍ਹਾਂ ਵਲੋਂ ਲਿਖਤ ਕਲਾ ਕ੍ਰਿਤੀਆਂ ਮੰਗਵਾ ਕੇ ‘ਅੰਬੈਸਡਰ ਆਫ ਹੋਪ’ ਚੁਣੇ ਜਾਣ ਦੀ ਦੌੜ ਵਿੱਚ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦਾ ਅੱਠਵੀਂ ਜਮਾਤ ਦਾ ਵਿਦਿਆਰਥੀ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ.ਟੀ ਰੋਡ ਦੀ ਵਿਪਨਪ੍ਰੀਤ ਕੌਰ ਦਾ ਆਨਲਾਈਨ ਸਪੀਕਿੰਗ ਮੁਕਬਲੇ ‘ਚ ਦੂਜਾ ਨੰਬਰ
ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ -ਜਗਦੀਪ ਸਿੰਘ) – ‘ਸਨੇਹਪ੍ਰਵੀਨ ਕੁਇਸਟ ਮੋਟੀਵੇਸ਼ਨਲ ਅਕੈਡਮੀ ਵਲੋਂ 20 ਤੋਂ 27 ਅਪ੍ਰੈਲ 2020 ਤੱਕ ਅੱਠ ਦਿਨਾਂ ਆਨਲਾਈਨ ਪਬਲਿਕ ਸਪੀਕਿੰਗ ਮੁਕਾਬਲੇ’ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਬੱਚਿਆਂ ਨੇ 8 ਦਿਨ ਲਗਾਤਾਰ ਰੋਜ ਵੱਖ-ਵੱਖ ਵਿਸ਼ੇ ‘ਤੇ ਆਪਣੇ ਵਿਚਾਰ ਰੱਖ ਕੇ ਉਸ ਦੀ ਵੀਡੀਓ ਬਣਾ ਕੇ ਆਨਲਾਈਨ ਪੋਸਟ ਕਰਨੀ ਸੀ।ਮੁਕਾਬਲੇ ਵਿੱਚ ਭਾਰਤ ਭਰ ਤੋਂ 60 ਪ੍ਰਤੀਯੋਗੀਆਂ ਨੇ ਭਾਗ …
Read More »ਵਿਧਾਇਕ ਵਿੱਜ ਦੇ ਯਤਨਾਂ ਨਾਲ ਸਰਕਾਰੀ ਸੀਨੀ. ਸੈਕੰ. ਸਕੂਲ ਲਮੀਨੀ ‘ਚ ਲੜਕੀਆਂ ਵੀ ਲੈ ਸਕਣਗੀਆਂ ਦਾਖਲਾ
ਪਠਾਨਕੋਟ, 7 ਮਈ (ਪੰਜਾਬ ਪੋਸਟ ਬਿਊਰੋ) – ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਿ੍ਰਸ਼ਨ ਕੁਮਾਰ ਵਲੋਂ ਪੱਤਰ ਜਾਰੀ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਨੂੰ ਲੜਕਿਆਂ ਦੇ ਨਾਲ ਨਾਲ ਲੜਕੀਆਂ ਦਾ ਸਕੂਲ ਵੀ ਬਣਾ ਦਿੱਤਾ ਗਿਆ ਹੈ।ਵਿਭਾਗੀ ਪੱਤਰ ਜਾਰੀ ਹੋਣ ਨਾਲ ਇਸ ਸਕੂਲ ਵਿੱਚ ਲੜਕੀਆਂ ਦਾ ਦਾਖਲੇ ਦਾ ਰਾਹ ਵੀ ਪੱਧਰਾ ਹੋ ਗਿਆ ਹੈ। …
Read More »ਕਰਫਿਊ ਦੌਰਾਨ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦਾ ਕੀਤਾ ਸੁਚੱਜਾ ਪ੍ਰਬੰਧ
ਲੌਂਗੋਵਾਲ, 7 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਰੋਨਾ ਦੀ ਮਹਾਂਮਾਰੀ ਫੈਲਣ ਕਾਰਨ ਆਮ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ।ਇਸ ਦੇ ਚੱਲਦਿਆਂ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ 23 ਮਾਰਚ ਤੋਂ ਹੀ ਪ੍ਰਿੰਸੀਪਲ ਡਾ. ਅਮਨਦੀਪ ਕੌਰ ਦੀ ਯੋਗ ਅਗਵਾਈ ਵਿੱਚ ਵੱਖ-ਵੱਖ ਇਲੈਕਟ੍ਰਾਨਿਕ ਸਾਧਨਾਂ ਦੀ ਵਰਤੋਂ ਕਰਦੇ ਹੋਏ ਲਗਾਤਾਰ ਵਿਦਿਆਰਥੀਆਂ …
Read More »ਸਰਕਾਰੀ ਸਕੂਲ ਦੇ ਅਧਿਆਪਕ ਘਰ-ਬੈਠੇ ਬੱਚਿਆਂ ਲਈ ਲਾ ਰਹੇ ਹਨ ਆਨਲਾਈਨ ਸਮਰ ਕੈਂਪ
ਲੌਂਗੋਵਾਲ, 7 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰਾ ਲਹਿਰਾਗਾਗਾ ਵਲੋਂ ਕਰਫਿਊ ਦੌਰਾਨ ਵਿਦਿਆਰਥੀਆਂ `ਚ ਵੱਖ-ਵੱਖ ਰੁਚੀਆਂ ਪੈਦਾ ਕਰਨ ਲਈ ਹਫਤਾਵਾਰੀ ਆਨਲਾਈਨ ਸਮਰ ਕੈਂਪ ਲਾਇਆ ਗਿਆ ਹੈ।ਜਿਸ ਦੌਰਾਨ ਸਕੂਲ ਪ੍ਰਿੰਸੀਪਲ ਜਗਦੀਸ਼ ਸਿੰਘ ਦੀ ਅਗਵਾਈ ‘ਚ ਅਧਿਆਪਕਾਂ ਵਲੋਂ ਆਨਲਾਈਨ-ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।ਕੈਂਪ ਦੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਯੋਗ-ਅਭਿਆਸ ਦੇ ਆਸਣਾਂ, ਦੂਸਰੇ ਦਿਨ ਚਿੱਤਰਕਾਰੀ ਅਤੇ …
Read More »ਰੰਗ-ਬਰੰਗੇ ਫੁੱਲਾਂ ਨਾਲ ਖਿੜੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪਾਰਕਾਂ
ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵਲੋਂ ਆਉਣ ਤੋਂ ਬਾਅਦ ਯੂਨੀਵਰਸਿਟੀ ਵਿਚ ਫੁੱਲਾਂ, ਪੌਦਿਆਂ ਅਤੇ ਦਰਖਤਾਂ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਇਸ ਨਾਲ ਸਬੰਧਤ ਵਿਭਾਗੀ ਪੱਧਰ `ਤੇ ਵੀ ਕਾਫੀ ਨਵੇਂ ਕਦਮ ਪੁੱਟੇ ਗਏ ਹਨ।ਉਹ ਯੂਨੀਵਰਸਿਟੀ ਦੇ ਵਾਤਾਵਰਨ ਦੀ ਸਵੱਛਤਾ ਤੇ ਖੂਬਸੂਰਤੀ ਲਈ ਆਪ ਯੂਨੀਵਰਸਿਟੀ ਦੀ ਇੱਕ …
Read More »Nature blessed GNDU with variety of flowers and fragrance
Amritsar, May 7 (Punjab Post Bureau) – As many as 72 varieties of flowers and 500 plants of roses in 25 colours add colour and fragrance in almost 30 percent out of about 60 percent of landscaping beauty of 500 acres of land of Guru Nanak Dev University. The Campus during this lockdown period is enrich with ear soothing chirping of …
Read More »ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦੀਆਂ ਸਿਖਿਆਰਥਣਾਂ ਲੋੜਵੰਦਾਂ ਲਈ ਤਿਆਰ ਕਰ ਰਹੀਆਂ ਹਨ ਮਾਸਕ
ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਸਰਕਾਰ ਵਲੋਂ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕਈ ਸਮਾਜਸੇਵੀ ਸੰਸਥਾਵਾਂ ਵੱਲੋਂ ਵੀ ਇਸ ਕੰਮ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਜਾ ਰਿਹਾ ਹੈ।ਇਸੇ ਹੀ ਲੜੀ ਤਹਿਤ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਬੇਰੀਗੇਟ ਦੀਆਂ ਸਿਖਿਆਰਥਣਾਂ ਵਲੋਂ ਹਰ ਰੋਜ ਲਗਭਗ 700 ਮਾਸਕ ਤਿਆਰ ਕਰਕੇ ਲੋੜਵੰਦਾਂ ਨੂੰ …
Read More »ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਵਿਦਿਆਰਥੀਆਂ ਨੂੰ ਕਰਵਾਈ ਜਾ ਰਹੀ ਹੈ ਆਨਲਾਈਨ ਪੜ੍ਹਾਈ
ਆਧੁਨਿਕ ਤਕਨੀਕ ਵਿਦਿਆਰਥੀਆਂ ਲਈ ਵਰਦਾਨ – ਪਿ੍ਰੰ: ਹਰਪ੍ਰੀਤ ਕੌਰ ਅੰਮ੍ਰਿਤਸਰ, 45 ਮਈ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਕਰੋਨਾ ਮਹਾਮਾਰੀ ਦੌਰਾਨ ਸਮੂਹ ਭਾਰਤ ’ਚ ਤਾਲਾਬੰਦੀ ਹੋਣ ਕਾਰਨ ਵਿਦਿਆਰਥੀਆਂ ਨੂੰ ਘਰ ਬੈਠਿਆ ਹੀ ਆਨਲਾਈਨ ਵਿੱਦਿਆ ਪ੍ਰਦਾਨ ਕਰਨ ਲਈ ਆਨਲਾਈਨ ਸਿਸਟਮ ਰਾਹੀਂ ਲੈਕਚਰ ਭੇਜੇ ਜਾ ਰਹੇ ਹਨ। ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਖ਼ਾਲਸਾ ਕਾਲਜ ਗਵਰਨਿੰਗ …
Read More »
Punjab Post Daily Online Newspaper & Print Media