Tuesday, April 14, 2026

ਸਿੱਖਿਆ ਸੰਸਾਰ

ਖ਼ਾਲਸਾ ਕਾਲਜ ਵਿਖੇ ਪ੍ਰੋਜੈਕਟ ਡਿਵੈਲਪਮੈਂਟ ਤੇ ਵਾਈਵਾ ਤਿਆਰੀ ’ਤੇ ਸੈਮੀਨਾਰ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਦੇ ਕੰਪਿਊਟਰ ਵਿਭਾਗ ’ਚ ਟੈਕ ਇਰਾ ਕੰਪਿਊਟਰ ਸੁਸਾਇਟੀ ਵੱਲੋਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਪ੍ਰੋਜੈਕਟ ਡਿਵੈਲਪਮੈਂਟ ਅਤੇ ਵਾਈਵਾ ਤਿਆਰੀ ’ਤੇ ਸੈਮੀਨਾਰ ਕਰਵਾਇਆ ਗਿਆ।ਜਿਸ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਸੰਦੀਪ ਸੂਦ ਉਚੇਚੇ ਤੌਰ ’ਤੇ ਪੁੱਜੇ।           …

Read More »

ਯਾਦਗਾਰੀ ਹੋ ਨਿਬੜਿਆ 2 ਰੋਜ਼ਾ ‘5ਵਾਂ ਖ਼ਾਲਸਾ ਕਾਲਜ ਯੂਥ ਫੈਸਟੀਵਲ-2020’

ਖ਼ਾਲਸਾ ਕਾਲਜ ਨੇ ‘ਓਵਰ ਆਲ ਟਰਾਫ਼ੀ’ ’ਤੇ ਕਬਜ਼ਾ ਕਰਕੇ ਜਮਾਇਆ ਆਪਣਾ ਸਿੱਕਾ ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ 20 ਫ਼ਰਵਰੀ ਤੋਂ ਸ਼ੁਰੂ ਹੋਏ 2 ਰੋਜ਼ਾ ‘5ਵਾਂ ਖ਼ਾਲਸਾ ਕਾਲਜਜ਼ ਯੂਥ ਫੈਸਟੀਵਲ-2020’ ਅੱਜ ਆਪਣੇ ਮਿੱਠੇ ਪਲਾਂ ਦੀ ਸੁੰਗਧੀ ਬਿਖੇਰਦਿਆਂ ਹੋਇਆ ਯਾਦਗਾਰ ਹੋ ਨਿੱਬੜਿਆ।ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਨ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕਰਨ ਲਈ ਪੁੱਜੇ …

Read More »

Khalsa College Overall Champion in 5th Inter-Khalsa Colleges Youth Festival

We need to Face Challenges to be Successful in Life – Chhina Amritsar, February 23 (Punjab Post Bureau) – Khalsa College emerged as overall champion in the two-day-long 5th Inter-Khalsa Colleges Youth Festival-2020 that concluded at Khalsa College for Women (KCW) campus, here today.  The festival witnessed hundreds of students competing in the various events including dances, fine arts, poetry, …

Read More »

ਪੰਜਾਬ ਦੀ ਆਰਥਿਕਤਾ ਵਿੱਚ ਸਮਕਾਲੀ ਮੁੱਦਿਆਂ ‘ਤੇ ਕੌਮੀ ਸੈਮੀਨਾਰ

ਚੰਗੀ ਮਨੁੱਖੀ ਸਿਹਤ ਚੰਗੇਰੀ ਆਰਥਿਕਤਾ ਦੀ ਨਿਸ਼ਾਨੀ – ਡਾ. ਰਤਨ ਚੰਦ ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ `ਪੰਜਾਬ ਆਰਥਿਕਤਾ ਦੇ ਸਮਕਾਲੀ ਮੁੱਦੇ – ਮਾਰਗਦਰਸ਼ਨ` ਵਿਸ਼ੇ `ਤੇ ਸੰਪੰਨ ਹੋਏ ਦੋ ਰੋਜ਼ਾ ਯੂ.ਜੀ.ਸੀ ੴਹਟਟਪ://ਣੁ.ਜ.ਿਸ/ਿ ਨੈਸ਼ਨਲ ਸੈਮੀਨਾਰ ਦੇ ਦੋਵਾਂ ਦਿਨਾਂ ਦੌਰਾਨ ਪੇਸ਼ ਕੀਤੇ ਗਏ ਖੋਜ ਪੱਤਰਾਂ ਨੇ ਪੰਜਾਬ ਦੀ ਆਰਥਿਕ ਸਥਿਤੀ, ਮੌਜੂਦਾ ਵਪਾਰਕ ਹਾਲਾਤ, ਆਰਥਿਕ ਬੁਣਤਰਾਂ …

Read More »

Scholars discussed various issues related to Punjab Economy

Need for rapid improvement required in health sector-Former Chief Director Amritsar, February 23 (Punjab Post Bureau) – National Seminar on Contemporary Issues in Punjab Economy – A Roadmap Ahead was concluded here today in the Guru Nanak Dev University. This seminar was oraganized by the Punjab School of Economics at Sri Guru Granth Sahib Bhawan of the University. A large …

Read More »

ਹਿਮਾਂਸ਼ੀ ਵਧਵਾ ਨੇ ਤੀਸਰਾ ਇੰਟਰਨੈਸ਼ਨਲ ਰੈਂਕ ਹਾਸਿਲ ਕਰਕੇ ਇਲਾਕੇ ਦਾ ਨਾਂ ਰੁਸ਼ਨਾਇਆ

ਧੂਰੀ, 23 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਦੇ ਪ੍ਰੋਫੈਸਰ ਤਿਲਕ ਰਾਜ ਵਧਵਾ ਦੀ ਬੇਟੀ ਹਿਮਾਂਸ਼ੀ ਵਧਵਾ ਨੇ ਰਿਜਨਿੰਗ ਅਤੇ ਮੈਂਟਲ ਅਬਿਲਟੀ ਦੇ ਹੋਏ ਅੰਤਰਰਾਸ਼ਟਰੀ ਮੁਕਾਬਲੇ ਵਿਚ ਤੀਸਰਾ ਸਥਾਨ ਹਾਸਿਲ ਕਰਕੇ ਇਲਾਕੇ ਦਾ ਨਾਂ ਦੇਸ਼ ਭਰ ਵਿੱਚ ਹੀ ਨਹੀਂ, ਬਲਕਿ ਅੰਤਰਰਾਸ਼ਟਰੀ ਪੱਧਰ ‘ਤੇ ਰੋਸ਼ਨ ਕੀਤਾ ਹੈ।ਟੀ.ਆਰ ਵਧਵਾ ਨੇ ਦੱਸਿਆ ਕਿ ਬਸੰਤ ਵੈਲੀ ਪਬਲਿਕ ਸਕੂਲ ਲੱਡਾ (ਧੂਰੀ) ਵਿਖੇ ਸਿੱਖਿਆ …

Read More »

ਡੀ.ਏ.ਵੀ ਇੰਟਰਨੈਸ਼ਨਲ ਦੀ ਦੀਪਾਨਿਕਾ ਗੁਪਤਾ ਨੂੰ ਇੰਗਲਿਸ਼ ਉਲੰਪੀਆਡ ‘ਚ ਮਿਲਿਆ 5000/- ਦਾ ਨਕਦ ਇਨਾਮ

ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਦਸਵੀਂ ਕਲਾਸ ‘ਚ ਪੜ੍ਹਦੀ ਦੀਪਾਨਿਕਾ ਗੁਪਤਾ ਨੇ ਅੰਗ੍ਰੇਜੀ ਦੀ ਰਾਸ਼ਟਰੀ ਉਲੰਪੀਆਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5000 ਦਾ ਨਕਦ ਇਨਾਮ ਪ੍ਰਾਪਤ ਕੀਤਾ ਹੈ।                ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਦਸਿਆ ਕਿ ਸਾਇੰਸ ਉਲੰਪੀਆਡ ਫਾਊਂਡੇਸ਼ਨ ਤੇ ਬ੍ਰਿਟਿਸ਼ ਕਾਊਂਸਿਲ ਵਲੋਂ ਕਰਵਾਏ ਗਏ ਇੰਗਲਿਸ਼ ਉਲੰਪੀਆਡ …

Read More »

ਡੀ.ਏ.ਵੀ ਪਬਲਿਕ ਸਕੂਲ ਵਿਖੇ `ਰਿਸ਼ੀ ਬੋਧ ਉਤਸਵ` ਮਨਾਇਆ ਗਿਆ

ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਪਦਮ ਸ਼੍ਰੀ ਐਵਾਰਡੀ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਦੇ ਆਸ਼ੀਰਵਾਦ ਅਤੇ ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਦੀ ਅਗਵਾਈ ‘ਚ `ਰਿਸ਼ੀ ਬੋਧ ਉਤਸਵ` ਮਨਾਇਆ ਗਿਆ।ਸਵਾਮੀ ਦਯਾਨੰਦ ਸਰਸਵਤੀ ਜੀ ਦੇ ਗਿਆਨ ਪ੍ਰਾਪਤੀ ਦਿਵਸ ‘ਤੇ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਪਵਿੱਤਰ ਹਵਨ ਕੀਤਾ ਗਿਆ।ਸਵਾਮੀ ਜੀ ਦੇ ਜੀਵਨ ਵਿੱਚ ਇਸ ਦਿਨ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੋਸ਼ਲ ਸਾਇੰਸਜ਼ ਵਿਸ਼ੇ `ਤੇ ਰਿਫਰੈਸ਼ਰ ਕੋਰਸ ਸ਼ੁਰੂ

ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵਿਖੇ ਸਮਾਜਿਕ ਵਿਗਿਆਨ ਵਿਸ਼ੇ `ਤੇ ਦੋ ਹਫਤਿਆਂ ਦਾ ਰਿਫਰੈਸ਼ਰ ਕੋਰਸ ਦਾ ਉਦਘਾਟਨ ਡੀਨ ਅਕਾਦਮਿਕ ਮਾਮਲੇ, ਪ੍ਰੋ. ਐਸ.ਐਸ ਬਹਿਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਜਿਸ ਵਿੱਚ ਦੇਸ਼ ਦੇ ਵੱਖ ਵੱਖ ਹਿਸਿਆਂ ਤੋਂ ਅਧਿਆਪਕ ਹਿੱਸਾ ਲੈ ਰਹੇ ਹਨ।             …

Read More »