Amritsar, February 11 (Punjab Post Bureau) – “The teachers of today need strictly to follow the dictum “Perform or perish” in the light of the ever increasing expectations of the society from the teaching fraternity at large engaged in the domain of higher education in the impending years,” quipped Prof Jaspal Singh Sandhu, Vice Chancellor Guru Nanak Dev University, Amritsar. …
Read More »ਸਿੱਖਿਆ ਸੰਸਾਰ
ਅੰਮ੍ਰਿਤਸਰ ‘ਚ ਵਧ ਰਹੀ ਹੈ ”ਹਿੰਮਤ ਦੀ ਅਵਾਜ਼”
ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾ. ਸੁਖਚੈਨ ਸਿੰਘ ਗਿੱਲ ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸਰਤਾਜ ਸਿੰਘ ਚਹਿਲ ਆਈ.ਪੀ.ਐਸ ਏ.ਡੀ.ਸੀ.ਪੀ ਹੈਡਕੁਆਟਰ ਦੇ ਨਿਰਦੇਸ਼ਾਂ ਹੇਠ ਪੁਲਿਸ ਵਲੋਂ ਸ਼ੁਰੂ ਕੀਤੀ ਗਈ ਸਪੈਸ਼ਲ ਮੁਹਿੰਮ ਦੀ ਲੜੀ ਤਹਿਤ ਸਾਂਝ ਕੇਦਰ ਦੱਖਣੀ ਵਲੋ ਸਰਕਾਰੀ ਸੀਨ: ਸੰਕੈ: ਸਕੂਲ (ਲੜਕੀਆਂ), ਸੁਲਤਾਨਵਿੰਡ ਪਿੰਡ ਵਿਖੇ ”ਹਿੰਮਤ ਦੀ ਅਵਾਜ਼” ਤਹਿਤ ਸ਼ਿਕਾਇਤ/ਸੁਝਾਅ ਬਾਕਸ ਲਗਾਇਆ ਗਿਆ।ਸਾਂਝ ਕੇਦਰ, ਦੱਖਣੀ ਦੇ ਇੰਚਾਰਜ਼ ਇੰਸਪੈਕਟਰ …
Read More »ਦੁਰਲੱਭ ਸਿੱਕਿਆਂ ਤੇ ਪੁਰਾਤਨ ਵਸਤਾਂ ਦੀ ਪ੍ਰਦਰਸ਼ਨੀ ਲਾਈ
ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਦੀਆਂ ਪੁਰਾਣੇ ਇਤਿਹਾਸਕ ਦੁਰਲੱਭ ਸਿਕਿਆਂ ਅਤੇ ਮਾਨਵੀ ਜਨਜੀਵਨ ਦਾ ਹਿੱਸਾ ਰਹੀਆਂ ਪੁਰਾਤਨ ਵਸਤਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਸਥਾਨਕ ਆਤਮ ਪਬਲਿਕ ਸਕੂਲ ਵਲੋਂ ਸਕੂਲ ਵਿਹੜੇ ਵਿਚ ਲਗਾਈ ਗਈ।ਜਿਸ ਵਿੱਚ ਅਧਿਆਪਕਾਂ, ਵਿਦਿਅਰਥੀਆਂ, ਮਾਪਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਡੂੰਘੀ ਦਿਲਚਸਪੀ ਦਿਖਾਈ। ਸਕੂਲ ਦੇ ਡਾਇਰੈਕਟਰ ਅਤੇ ਪੁਰਾਤਨ ਵਸਤਾਂ …
Read More »ਤਰੱਕੀਆਂ ਦੇ ਮਸਲੇ ‘ਤੇ ਈ.ਟੀ.ਯੂ ਦੀ ਹੰਗਾਮੀ ਮੀਟਿੰਗ
ਜ਼ਿਲ੍ਹਾ ਦਫ਼ਤਰ ਵਲੋਂ ਕੀਤੀ ਜਾ ਰਹੀ ਢਿੱਲ ਨਹੀਂ ਹੋਵੇਗੀ ਬਰਦਾਸ਼ਤ – ਪੰਨੂੰ, ਬੋਪਾਰਾਏ ਅੰਮ੍ਰਿਤਸਰ, 9 ਫ਼ਰਵਰੀ (ਪੰਜਬ ਪੋਸਟ – ਜਗਦੀਪ ਸਿੰਘ) – ਐਲੀਮੈਂਟਰੀ ਟੀਚਰ ਯੂਨੀਅਨ ਰਜਿ.ਪੰਜਾਬ ਦੀ ਤਰੱਕੀਆਂ ਦੇ ਮਸਲੇ ਨੂੰ ਲੈ ਕੇ ਇੱਕ ਵਿਸ਼ੇਸ਼ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਪ੍ਰਧਾਨਗੀ ਹੇਠ ਹੋਈ।ਜਿਸ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। …
Read More »ਖ਼ਾਲਸਾ ਕਾਲਜ ਵੂਮੈਨ ਵਿਖੇ ‘ਫਿਟ ਇੰਡੀਆ’ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 9 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਐਨ.ਐਸ.ਐਸ ਵਿਭਾਗ ਵਲੋਂ ‘ਫ਼ਿਟ ਇੰਡੀਆ’ ਮੁਹਿੰਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿਦਿਆਰਥੀਆਂ ਅਤੇ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਤੰਦਰੁਸਤੀ ਬਰਕਰਾਰ ਰੱਖਣ ਲਈ ਪ੍ਰੇਰਿਤ ਕਰਦਿਆਂ ਇਸ ਨੂੰ ਜੀਵਨ ਦਾ ਅੰਗ ਬਣਾਉਣ ਸਬੰਧੀ ਤਵਜੋ ਦੇਣ ਲਈ ਕਿਹਾ ਗਿਆ। ਕਾਲਜ ’ਚ ਸਾਇਕਲ …
Read More »‘Fit India’ Campaign at KCW
Amritsar, February 9 (Punjab Post Bureau) – Khalsa College for Women organized ‘Fit India’ Campaign initiated by NSS department today, to educate students and public to make physical and mental fitness a way of their lives. Cyclothon and Walkathon were held in the College to promote the idea of health and fitness among them. …
Read More »ਖ਼ਾਲਸਾ ਕਾਲਜ ਲਾਅ ਵਿਖੇ ਮੋਟੀਵੇਸ਼ਨਲ ਲੈਕਚਰ ਕਰਵਾਇਆ
ਅੰਮ੍ਰਿਤਸਰ, 9 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਸ੍ਰੀ ਮਨੀਸ਼ ਕੁਮਾਰ, ਕਾਰਪੋਰੇਟ ਟਰੇਨਰ ਦਾ ਮੋਟੀਵੇਸ਼ਨਲ ਲੈਕਚਰ ਕਰਵਾਇਆ ਗਿਆ।ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ’ਚ ਸਫ਼ਲਤਾ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਜੀਵਨ ਦੇ ਟੀਚੇ ਪ੍ਰਾਪਤ ਕਰਨ ਲਈ ਵੱਖ-ਵੱਖ ਤਰੀਕੇ ਸਿਖਾਏ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ਦੇ …
Read More »ਪ੍ਰਾਇਮਰੀ ਸਕੂਲ ਘੁਲਾਲ ਦੇ ਵਿਦਿਆਰਥੀ ਚੌਥੀ ਵਾਰ ਕੌਮੀ ਐਵਾਰਡ (ਗੋਲਡਨ ਐਰੋ) ਲਈ ਚੁਣੇ
ਬੱਚਿਆਂ ਦੀਆਂ ਪ੍ਰਾਪਤੀਆਂ ਨੇ ਲੁਧਿਆਣੇ ਜਿਲ੍ਹੇ ਦਾ ਮਾਣ ਵਧਾਇਆ – ਜਿਲ੍ਹਾ ਸਿੱਖਿਆ ਅਫਸਰ ਸਮਰਾਲਾ, 9 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਇਥੋਂ ਨੇੜਲੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁਲਾਲ ਦੀ ਮੁੱਖ ਅਧਿਆਪਕਾ ਪਰਮਜੀਤ ਨੇ ਦੱਸਿਆ ਕਿ ਮਾ. ਸੰਜੀਵ ਕੁਮਾਰ (ਸਟੇਟ ਐਵਾਰਡਰੀ) ਦੀ ਅਗਵਾਈ ਹੇਠ ਚੱਲ ਰਹੀ ਕੱਬ ਬੁਲ-ਬੁਲ ਯੂਨਿਟ ਦੇ 10 ਵਿਦਿਆਰਥੀਆਂ ਨੇ ਇੱਕ ਵਾਰ ਫਿਰ ਜ਼ਿਲ੍ਹਾ ਲੁਧਿਆਣਾ ਵੱਲੋਂ ਭਾਗ …
Read More »ਦੂਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੂੰ ਸਮੇਂ ਦਾ ਮਹੱਤਵ ਦੱਸਿਆ
ਅੰਮ੍ਰਿਤਸਰ, 9 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੂਨ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਏ ਗਏ ਜਾਗਰੂਕਤਾ ਪੌਗਰਾਮ ਦੌਰਾਨ ਬੱਚਿਆਂ ਨੂੰ ਸਮੇ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ।ਸਕੂਲ ਅਧਿਆਪਕ ਮੌਨਿਕਾ ਸਦਾਨਾ, ਤਜਿੰਦਰ ਤੇ ਦਿਪਾਲੀ ਵਾਲੀਆ ਦੀ ਰੇਖ ਹੇਠ ਯੂ.ਕੇ.ਜੀ, ਐਲ.ਕੇ.ਜੀ ਤੇ ਨਰਸਰੀ ਦੇ ਬੱਚਿਆਂ ਨੂੰ ਬਣਾਈ ਗਈ ਮਾਡਲ ਘੜੀ ਤੇ ਮਿੰਟਾਂ, ਸਕਿੰਟਾਂ ਤੇ ਘੰਟਿਆ ਬਾਰੇ ਜਾਣਕਾਰੀ ਦਿੰਦੇ ਹੋਏ ਸਮੇ ਸਿਰ ਹਰ …
Read More »ਸਕਾਊਟ ਐਂਡ ਗਾਈਡ ਕੈਂਪ ਦਾ ਆਯੋਜਨ
ਸੰਗਰੂਰ, 8 ਫਰਵਰੀ (ਜਗਸੀਰ ਲੌਂਗੋਵਾਲ ) – ਭਾਰਤ ਸਕਾਊਟ ਐਂਡ ਗਾਈਡ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰਾ ਬਸਤੀ ਸੰਗਰੂਰ ਵਿਖੇ ਸਕਾਉਟਿੰਗ ਦਾ ਤ੍ਰਿਤੀਆ ਚਰਨ / ਸਵਰਨ ਪੰਖ ਕੈਂਪ ਲਗਾਇਆ ਗਿਆ। ਚਾਰ ਦਿਨ ਚੱਲੇ ਇਸ ਕੈੰਂਪ ਵਿੱਚ ਕੱਬ ਅਤੇ ਬੁਲਬੁਲ ਬੱਚਿਆਂ ਨੇ ਭਾਗ ਲਿਆ।ਏ.ਐਸ.ਟੀ.ਸੀ ਪੰਜਾਬ ਦਰਸ਼ਨ ਸਿੰਘ ਅਤੇ ਲੇਡੀ ਕਬ ਮਾਸਟਰ ਨਿਸ਼ਾ ਰਾਣੀ ਨੇ ਬੱਚਿਆਂ ਨੂੰ ਟਰੇਨਿੰਗ ਦਿੱਤੀ।ਇਸ …
Read More »
Punjab Post Daily Online Newspaper & Print Media