Tuesday, June 17, 2025
Breaking News

ਸਿੱਖਿਆ ਸੰਸਾਰ

Punjab Govt. Signs MOU with Canada’s Alberta Province on Education

Chandigarh, Feb. 7 (Punjab Post Bureau) –   In order to give further impetus to the education, training and skill development sector, the Punjab Government under the leadership of Chief Minister Captain Amarinder Singh on Thursday inked an MoU with the Government of Alberta, Canada. The two sides also agreed to explore information exchange and cooperation in other priority areas of …

Read More »

ਵੋਟਰ ਜਾਗਰੂਕਤਾ ਮੁਹਿੰਮ ਤਹਿਤ ਖੇਡਿਆ ਨੁੱਕੜ ਨਾਟਕ

ਸਮਰਾਲਾ, 6 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਚੋਣ ਰਜਿਸਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਮਿਸ ਗੀਤਿਕਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਗਈ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਵੋਟਰਾਂ ਨੂੰ ਵਿਹਾਰਕ ਤੇ ਪ੍ਰਭਾਵ ਰਹਿਤ ਵੋਟਾਂ ਪਾਉਣ ਲਈ ਉਤਸ਼ਾਹਿਤ ਕਰਨ ਹਿੱਤ ਸਰਕਾਰੀ ਸੀਨੀ. ਸੈਕੰਡਰੀ ਸਕੂਲ ਰਾਜੇਵਾਲ-ਕੁੱਲੇਵਾਲ ਅਤੇ ਰਾਜੇਵਾਲ ਪਿੰਡ ਵਿਖੇ ਸਰਕਾਰੀ ਕੰਨਿਆ ਸੀਨੀ: ਸੈਕੰ: ਸਮਾਰਟ ਸਕੂਲ ਸਮਰਾਲਾ ਦੀਆਂ ਵਿਦਿਆਰਥਣਾਂ ਵਲੋਂ ‘ਤੁਹਾਡੀ ਵੋਟ …

Read More »

ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ਤਣਾਅ ਪ੍ਰਬੰਧਨ ਤੇ ਸਾਕਾਰਾਤਮਿਕ ਸੋਚ ’ਤੇ ਭਾਸ਼ਣ ਆਯੋਜਿਤ

ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣਆਂ) -ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵਿਖੇ ਤਣਾਅ ਪ੍ਰਬੰਧਨ ਅਤੇ ਸਾਕਾਰਾਤਮਿਕ ਸੋਚ ’ਤੇ ਐਕਸਟੈਨਸ਼ਨ ਲੈਕਚਰ ਦਾ ਆਯੋਜਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੇ ਰਹਿਨੁਮਾਈ ਹੇਠ ਆਯੋਜਿਤ ਇਸ ਪ੍ਰੋਗਰਾਮ ’ਚ ਡਾ. ਦਵਿੰਦਰ ਸਿੰਘ ਜੌਹਲ ਮੁੱਖੀ ਸਾਈਕੋਲੋਜੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।     ਪ੍ਰੋਗਰਾਮ ਦੀ …

Read More »

ਖਾਲਸਾ ਕਾਲਜ ਵਿਖੇ ‘ਪੌਦਿਆਂ ਦੇ ਨਾਮਾਂਕਰਨ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣਆਂ) – ਖਾਲਸਾ ਕਾਲਜ ਵਿਖੇ ‘ਪੌਦਿਆਂ ਦੇ ਨਾਮਾਂਕਰਣ’ ਵਿਸ਼ੇ ’ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ।ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਾਲਜ ਦੀ ਬੌਟੈਨੀਕਲ ਸੋਸਾਇਟੀ ਤੇ ਬੌਟਨੀ ਵਿਭਾਗ ਵਲੋਂ ਕਰਵਾਏ ਗਏ ਸੈਮੀਨਾਰ ’ਚ ਉਚੇਚੇ ਤੌਰ ’ਤੇ ਪੁੱਜੇ ਡਾ. ਅਮਰਜੀਤ ਸਿੰਘ ਸੂਦਨ, ਐਸੋਸੀਏਟ ਪ੍ਰੋਫ਼ੈਸਰ, ਬੌਟੈਨੀਕਲ ਐਂਡ ਐਨਵਾਇਰਮੈਂਟਲ ਸਾਇੰਸਜ਼, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ …

Read More »

ਭਾਰਤੀਆਂ ਨੂੰ ਵੀ ਆਪਣੇ ਭਲੇ-ਬੁਰੇ ਪ੍ਰਤੀ ਚੇਤਨ ਦੀ ਸਖ਼ਤ ਲੋੜ – ਡਾ. ਢਿੱਲੋਂ

ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਉੱਘੇ ਪਰਵਾਸੀ ਵਿਦਵਾਨ ਡਾ. ਹਰਿਭਜਨ ਸਿੰਘ ਢਿੱਲੋਂ ਦਾ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।ਸਮਾਗਮ ਦੇ ਆਰੰਭ ਵਿਚ ਵਿਭਾਗ ਦੇ ਅਧਿਆਪਕ ਡਾ. ਮਨਜਿੰਦਰ ਸਿੰਘ ਨੇ ਉਨ੍ਹਾਂ ਦਾ ਵਿਭਾਗ ਵਿੱਚ ਆਉਣ ’ਤੇ ਸੁਆਗਤ ਕਰਦਿਆਂ ਦੱਸਿਆ ਕਿ ਡਾ. ਹਰਿਭਜਨ ਸਿੰਘ ਦੀ ਵਿਸ਼ੇਸ਼ ਪਛਾਣ ਅਜਿਹੇ ਸੂਝਵਾਨ …

Read More »

World Wetland Day-2019 celebrated at DAV College

Amritsar, Feb. 6 (Punjab Post Bureau) – The department of Zoology and Botany, DAV College organized Poster Making competition on the occasion of celebration of World Wetland Day 2019 for the science students on 6 February, 2019. This event was sponsored by Punjab State Council for Science and technology. This year’s theme for the event was Wetlands and Climate Change.  The main aim behind organising this event …

Read More »

ਸਰਕਾਰੀ ਸੈਕੰਡਰੀ ਸਕੂਲ ਸੇਖਵਾਂ `ਚ ਨਸ਼ਿਆਂ ਵਿਰੁੱਧ ਚੇਤਨਾ ਪ੍ਰੋਗਰਾਮ ਕਰਵਾਇਆ

ਬਟਾਲਾ, 6 ਫਰਵਰੀ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਵਿਖੇ ਪ੍ਰਿੰਸੀਪਲ ਭਾਰਤ ਭੂਸ਼ਨ ਅਗਵਾਈ ਵਿਚ ਕੌਮੀ ਸੇਵਾ ਯੋਜਨਾ ਕੈਂਪ ਲਗਾਇਆ।ਜਿਸ ਵਿਚ ਮੁੱਖ ਵਿਸ਼ਾ ਸਮਾਜ ਵਿੱਚ ਨਸ਼ਿਆਂ ਕਾਰਨ ਹੋ ਰਹੀ  ਬਰਬਾਦੀ ਨੂੰ ਵਿਦਿਆਰਥੀ ਚੇਤਨਾ ਰਾਹੀ ਠੱਲ ਪਾਉਣਾ ਸੀ। ਸੈਮੀਨਾਰ ਦਾ ਉਦਘਾਟਨ ਸ੍ਰੀ ਭਾਰਤ ਭੂਸਨ ਨੇ ਕੀਤਾ, ਲੈਕਚਰਾਰ ਅਸਤਿੰਦਰਪਾਲ ਕੈਮਿਸਟਰੀ ਨੇ ਦੱਸਿਆ ਲੜਕਿਆ ਦੇ ਨਾਲ ਲੜਕੀਆਂ ਵਿਚ …

Read More »

ਮਾਸਟਰ ਬਲਵਿੰਦਰਪਾਲ ਦਾ ਡੀ.ਈ.ਓ ਗੁਰਦਾਸਪੁਰ ਵਲੋਂ ਵਿਸ਼ੇਸ਼ ਸਨਮਾਨ

ਬਟਾਲਾ, 6 ਫਰਵਰੀ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵਲੋਂ ਜਾਰੀ ਹੁਕਮਾਂ ਦੀ ਪਾਲਣਾ ਹਿੱਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਵਿਖੇ ਪ੍ਰਿੰਸੀਪਲ ਭਾਰਤ ਭੂਸ਼ਨ ਦੀ ਦੇਖ ਰੇਖ ਵਿੱਚ ਸਕੂਲ ਤੇ ਸਰਕਾਰ ਰਿਹਾਇਸ਼ੀ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ।ਇਸ ਇਨਾਮ ਵੰਡ ਸਮਾਹੋਰ `ਚ ਜਿਲ੍ਹਾ ਸਿੱਖਿਆ ਅਫਸਰ (ਪ੍ਰ.) ਗੁਰਦਾਸਪੁਰ ਵਿਨੋਧ ਕੁਮਾਰ ਮੱਤਰੀ  ਵਿਸ਼ੇਸ਼ ਤੋਰ `ਤੇ ਸਮਾਗਮ ਵਿੱਚ ਪਹੁੰਚੇੇ।ਸਮਾਗਮ …

Read More »

ਸਰਕਾਰੀ ਹਾਈ ਸਕੂਲ ਕਿਲਾ ਜੀਵਨ ਸਿੰਘ ਦਾ ਸਲਾਨਾ ਸਮਾਗਮ ਕਰਵਾਇਆ

ਜੰਡਿਆਲਾ ਗੁਰੂ, 6 ਫਰਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸਰਕਾਰੀ ਹਾਈ ਸਕੂਲ ਕਿਲਾ ਜੀਵਨ ਸਿੰਘ ਦਾ ਸਲਾਨਾ ਸਮਾਗਮ ‘ਨਵੀ ਨੁਹਾਰ 2018-19 ਮਨਾਇਆ ਗਿਆ।ਸ.ਸ.ਸ.ਸ ਡੇਹਰੀਵਾਲ ਦੇ ਸਤਿੰਦਰਬੀਰ ਸਿੰਘ ਪ੍ਰਿੰਸੀਪਲ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ।ਸ਼੍ਰੀਮਤੀ ਸਵੇਤਾ ਵਰਮਾ, ਸ.ਸ ਅਧਿਆਪਕਾ ਵਲੋਂ ਸੰਪਾਦਕ ਕੀਤਾ ਗਿਆ ਸਕੂਲ ਮੈਗਜੀਨ `ਨਵੀਂ ਨੁਹਾਰ` ਦੀ ਘੁੰਡ ਚੁਕਾਈ ਦੀ ਰਸਮ ਮੁੱਖ ਮਹਿਮਾਨ, ਮੁੱਖ ਅਧਿਆਪਕਾ ਅਤੇ ਆਏ ਹੋਏ ਪਤਵੰਤਿਆਂ …

Read More »