ਨਵੀਂ ਦਿੱਲੀ, 8 ਮਾਰਚ (ਪੰਜਾਬ ਪੋਸਟ ਬਿਊਰੋ) – ਦੇਸ਼ ਦੇ ਕੁੱਝ ਇਲਾਕਿਆਂ ਤੋਂ ਮੂਰਤੀਆਂ ਦੀ ਤੋੜ-ਫੋੜ ਦੀਆਂ ਘਟਨਾਵਾਂ ਦੀ ਸ਼ਿਕਾਇਤ ਮਿਲੀ ਹੈ।ਗ੍ਰਹਿ ਮੰਤਰਾਲਾ ਨੇ ਅਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਹੈ।ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇਨ੍ਹਾਂ ਘਟਨਾਵਾਂ ਦੀ ਸਖ਼ਤ ਨਿਖੇਧੀ ਕੀਤੀ ਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਦੀ ਇਜਾਜ਼ਤ ਬਿਲਕੁੱਲ ਨਹੀਂ ਦਿੱਤੀ ਜਾ ਸਕਦੀ।ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਕਿਹਾ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਪ੍ਰਧਾਨ ਮੰਤਰੀ ਵਲੋਂ ਦੇਸ਼ ਦੇ ਕੁੱਝ ਇਲਾਕਿਆਂ `ਚ ਤੋੜਫੋੜ ਦੀਆਂ ਘਟਨਾਵਾਂ ਦੀ ਸਖ਼ਤ ਨਿੰਦਾ
ਨਵੀਂ ਦਿੱਲੀ, 8 ਮਾਰਚ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਕੁਝ ਇਲਾਕਿਆਂ ਵਿੱਚ ਹੋਈਆਂ ਤੋੜਫੋੜ ਦੀਆਂ ਘਟਨਾਵਾਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਹੈ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।ਦੇਸ਼ ਦੇ ਕੁੱਝ ਖੇਤਰਾਂ ਵਿੱਚ ਮੂਰਤੀਆਂ ਡੇਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।ਪ੍ਰਧਾਨ ਮੰਤਰੀ ਨੇ ਇਸ ਬਾਰੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨਾਲ ਗੱਲਬਾਤ ਕੀਤੀ ਅਤੇ …
Read More »Modi strongly disapproved reported incidents of vandalism in parts of country
Speaks to Home Minister; Says stern action will be taken against those found guilty New Delhi, Mar. 8 (Punjab Post Bureau) -Prime Minister Shri Narendra Modi has strongly condemned the reported incidents of vandalism in certain parts of country and said stern action will be taken against those found guilty. Incidents of toppling of statues have been reported from certain …
Read More »President of India’s message on the eve of International Women’s Day
New Delhi, Mar. 8 (Punjab Post Bureau) – The President of India, Shri Ram Nath Kovind, in his message on the eve of International Women’s Day, which is observed every year on March 8, has said, “On the occasion of International Women’s Day, I extend my greetings to all women. This is a day to recognise the contributions of …
Read More »ਖ਼ਾਲਸਾ ਕਾਲਜ ਲਾਅ ਦੀ ਵਿਦਿਆਰਥਣ ਨੇ ਰਾਸ਼ਟਰਪਤੀ ਭਵਨ `ਚ ਕੀਤਾ ਸੰਬੋਧਨ
ਨਵੀਂ ਦਿੱਲੀ, 7 ਮਾਰਚ (ਪੰਜਾਬ ਪੋਸਟ ਬਿਊਰੋ) – ਖ਼ਾਲਸਾ ਕਾਲਜ ਆਫ਼ ਲਾਅ ਦੀ ਬੀ.ਏ ਐਲ.ਐਲ.ਬੀ (5 ਸਾਲਾ ਕੋਰਸ) ਦੀ ਵਿਦਿਆਰਥਣ ਮੁਸਕਾਨ ਪੁਰੀ ਨੇ ਨੈਸ਼ਨਲ ਪੱਧਰ ’ਤੇ 3 ਰੋਜ਼ਾ ਰੈਡ ਕਰਾਸ ਕੈਂਪ ’ਚ ਭਾਗ ਲਿਆ।ਇਸ ਕੈਂਪ ਦਾ ਆਯੋਜਨ ਇੰਡੀਅਨ ਰੈਡ ਕਰਾਸ ਸੋਸਾਇਟੀ ਨੈਸ਼ਨਲ ਹੈਡਕਵਾਟਰ ਵੱਲੋਂ ਕੀਤਾ ਗਿਆ ਅਤੇ ਕੈਂਪ ’ਚ ਸਮੁੱਚੇ ਭਾਰਤ ’ਚੋਂ ਕੁਲ 27 ਟੀਮਾਂ ਨੇ ਹਿੱਸਾ ਲਿਆ। ਕੈਂਪ ਦੌਰਾਨ ਪ੍ਰਤੀਯੋਗੀਆਂ …
Read More »ਦਿੱਲੀ ਕਮੇਟੀ ਨੇ ਭੇਜਿਆ ਗੂਗਲ ਨੂੰ ਕਾਨੂੰਨੀ ਨੋਟਿਸ
ਮਾਮਲਾ ਯੂ.ਟਿਊਬ ’ਤੇ ਸਿੱਖਾਂ ਦੇ ਖਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਦਾ ਨਵੀਂ ਦਿੱਲੀ, 7 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੇ ਖਿਲਾਫ਼ ਗੂਗਲ ਸਰਚ ਇੰਜ਼ਣ ’ਤੇ ਮੌਜੂਦ ਨਫ਼ਰਤ ਭਰੇ ਵੀਡੀਓ ਅਤੇ ਲਿੱਖਤਾਂ ਨੂੰ ਹਟਾਉਣ ਲਈ ਗੂਗਲ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵਲੋਂ ਉਕਤ ਨੋਟਿਸ ਉਨ੍ਹਾਂ ਦੇ ਵਕੀਲ ਹਰਪ੍ਰੀਤ ਸਿੰਘ ਹੋਰਾ ਮਾਰਫਤ ਭੇਜਿਆ …
Read More »ਡਿਗਰੀ ਦਾ ਜੀਵਨ `ਚ ਯੋਗਦਾਨ ਨਹੀਂ ਜੇਕਰ ਸਿਖਿਅਤ ਲੋਕ ਖਾਸਕਰ ਔਰਤਾਂ ਆਪਣੇ ਅਧਿਕਾਰਾਂ ਦੀ ਗੱਲ ਨਾ ਕਰਨ- ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਪੰਜਾਬ ਯੂਨੀਵਰਸਿਟੀ ਦੀ 67ਵੀਂ ਸਲਾਨਾ ਕਨਵੋਕਸ਼ਨ ਨੂੰ ਕੀਤਾ ਸੰਬੋਧਿਤ ਚੰਡੀਗੜ, 6 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐਮ.ਵੈਂਕਈਆ ਨਾਇਡੂ ਨੇ ਕਿਹਾ ਕਿ ਡਿਗਰੀ ਅਸਲ ਵਿੱਚ ਜੀਵਨ ਦੀ ਗੁਣਵਤਾ ਵਿੱਚ ਯੋਗਦਾਨ ਨਹੀਂ ਕਰਦੀ, ਜੇਕਰ ਸਿਖਿਅਤ ਲੋਕ ਵਿਸ਼ੇਸ਼ ਕਰਕੇ ਔਰਤਾਂ ਆਪਣੇ ਅਧਿਕਾਰਾਂ ਪ੍ਰਤੀ ਬੋਲ ਨਹੀਂ ਸਕਦੇ।ਉਹ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ 64ਵੀਂ ਸਲਾਨਾ ਕਨਵੋਕੇਸ਼ਨ ਨੂੰ …
Read More »ਮੰਤਰੀ ਮੰਡਲ ਨੇ ਭਗੌੜਾ ਆਰਥਿਕ ਅਪਰਾਧੀ ਬਿਲ 2018 ਨੂੰ ਪ੍ਰਵਾਨਗੀ ਦਿੱਤੀ
100 ਕਰੋੜ ਰੁਪਏ ਜਾਂ ਵੱਧ ਮੁੱਲ ਦੇ ਭਗੌੜੇ ਬਿਲ ਅਧੀਨ ਲਿਆਂਦੇ ਨਵੀਂ ਦਿੱਲੀ, 1 ਮਾਰਚ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਸੰਸਦ ਵਿੱਚ ਭਗੌੜੇ ਆਰਥਿਕ ਅਪਰਾਧੀ ਬਿਲ 2018 ਨੂੰ ਰੱਖਣ ਦੇ ਵਿੱਤ ਮੰਤਰਾਲੇ ਦੇ ਪ੍ਰਸਤਾਵ ਨੂੰ ਇਜਾਜ਼ਤ ਪ੍ਰਦਾਨ ਕਰ ਦਿੱਤੀ। ਹੈ। ਇਸ ਬਿਲ ਵਿੱਚ ਭਾਰਤੀ ਅਦਾਲਤਾਂ ਦੇ ਕਾਰਜ ਖੇਤਰ ਤੋਂ ਬਾਹਰ …
Read More »ਮੰਤਰੀ ਮੰਡਲ ਵਲੋਂ ਸਾਂਸਦਾਂ ਲਈ ਹਾਊਸਿੰਗ, ਟੈਲੀਫੋਨ, ਚੋਣ ਹਲਕਾ ਤੇ ਦਫ਼ਤਰ ਖਰਚ ਭੱਤਾ ਨਿਯਮ `ਚ ਸੋਧਾਂ ਨੂੰ ਪ੍ਰਵਾਨਗੀ
ਨਵੀਂ ਦਿੱਲੀ, 1 ਮਾਰਚ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ (1) ਹਾਊਸਿੰਗ ਅਤੇ ਟੈਲੀਫੋਨ ਸੁਵਿਧਾਵਾਂ (ਸਾਂਸਦ) ਨਿਯਮ, 1956 (2) ਸਾਂਸਦ (ਚੋਣ ਹਲਕਾ ਭੱਤਾ) ਨਿਯਮ, 1986 ਅਤੇ (3) ਸਾਂਸਦ (ਦਫ਼ਤਰ ਖਰਚ ਭੱਤਾ) ਨਿਯਮ, 1988 ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਵਿਵਰਣ ਇਸ ਪ੍ਰਕਾਰ ਹੈ: ਸਾਂਸਦਾਂ ਦੀ ਹਾਊਸਿੰਗ `ਤੇ ਫਰਨੀਚਰ ਦੀ …
Read More »ਮੰਤਰੀ ਮੰਡਲ ਨੇ ਮਨੁੱਖੀ ਤਸਕਰੀ (ਰੋਕਥਾਮ, ਸੁਰਖਿਆ ਅਤੇ ਪੁਨਰਵਾਸ) ਬਿਲ 2018 ਨੂੰ ਦਿੱਤੀ ਪ੍ਰਵਾਨਗੀ
ਨਵੀਂ ਦਿੱਲੀ, 1 ਮਾਰਚ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਵਿਅਕਤੀਆਂ ਦੀ ਤਸਕਰੀ (ਰੋਕਥਾਮ, ਸੁਰੱਖਿਆ ਅਤੇ ਪੁਨਰਵਾਸ) ਬਿਲ, 2018 ਨੂੰ ਲੋਕ ਸਭਾ ਵਿੱਚ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਿਲ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਬਿਲ ਰੋਕਥਾਮ, ਬਚਾਅ ਅਤੇ ਪੁਨਰਵਾਸ ਦੀ ਦ੍ਰਿਸ਼ਟੀ ਤੋਂ ਤਸਕਰੀ ਸਮੱਸਿਆ ਦਾ ਸਮਾਧਾਨ ਪ੍ਰਦਾਨ ਕਰਦਾ …
Read More »
Punjab Post Daily Online Newspaper & Print Media