Thursday, March 19, 2026

ਰਾਸ਼ਟਰੀ / ਅੰਤਰਰਾਸ਼ਟਰੀ

ਇੰਡੋਜ਼ ਸਾਹਿਤ ਸਭਾ ਕਲੱਬ ਬ੍ਰਿਸਬੇਨ ਵਲੋਂ ਜਸਵੰਤ ਵਾਗਲਾ ਦਾ ਗ਼ਜ਼਼ਲ ਸੰਗ੍ਰਹਿ `ਹਾਦਸਿਆਂ ਦਾ ਜੰਗਲ` ਲੋਕ ਅਰਪਣ

ਬ੍ਰਿਸਬੇਨ (ਆਸਟਰੇਲੀਆ), 14 ਨਵੰਬਰ (ਪੰਜਾਬ ਪੋਸਟ-  ਵਰਿੰਦਰ ਅਲੀਸ਼ੇਰ) – ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ `ਚ ਇੰਡੋਜ਼ ਸਾਹਿਤ ਸਭਾ ਵਲੋਂ ਕਵੀ ਸੰਮੇਲਨ ਕਰਵਾਇਆ ਗਿਆ।ਜਿਸ ਵਿੱਚ ਜਸਵੰਤ ਵਾਗਲਾ ਦੀ ਪਹਿਲੀ ਕਿਤਾਬ `ਹਾਦਸਿਆਂ ਦਾ ਜੰਗਲ- ਗਜ਼ਲ ਸੰਗ੍ਰਿਹ` ਦਾ ਲੋਕ ਅਰਪਣ ਕੀਤੀ ਗਈ।ਇੰਡੀਆ ਤੋਂ ਆਏ ਵਿਸ਼ੇਸ਼ ਮਹਿਮਾਨ ਸ਼ਾਇਰ ਡਾ. ਜਨਮੀਤ, ਸਾਬਕਾ ਪ੍ਰਿੰਸੀਪਲ ਡੀ.ਏ.ਵੀ ਕਾਲਜ ਹੁਸ਼ਿਆਰਪੁਰ ਹਾਜ਼ਰੀਨ ਦੇ ਰੂਬਰੂੂ ਹੋਏ।ਪ੍ਰਧਾਨਗੀ ਮੰਡਲ ਵਿਚ ਡਾ. ਜਨਮੀਤ, ਇੰਡੋਜ਼ ਦੇ …

Read More »

ਦੇਸ਼ ਦੇ 91 ਪ੍ਰਮੁੱਖ ਜਲ ਭੰਡਾਰਾਂ ਵਿਚ ਜਲ ਸੰਗ੍ਰਹਿਣ ਦਾ ਪੱਧਰ 2% ਘਟਿਆ

ਨਵੀਂ ਦਿੱਲੀ, 12 ਨਵੰਬਰ (ਪੰਜਾਬ ਪੋਸਟ ਬਿਊਰੋ)  9 ਨਵੰਬਰ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਦੇਸ਼ ਦੇ 91 ਪ੍ਰਮੁੱਖ ਜਲ ਭੰਡਾਰਾਂ ਵਿੱਚ 105.984 ਬੀ.ਸੀ.ਐਮ (ਅਰਬ ਘਣ ਮੀਟਰ) ਜਲ ਸੰਗ੍ਰਹਿਣ ਨਾਪਿਆ ਗਿਆ, ਜੋ ਕਿ ਇਸ ਭੰਡਾਰ ਦੀ ਕੁੱਲ ਸੰਗ੍ਰਹਿਣ ਸਮਰੱਥਾ ਦਾ 67% ਹੈ।2 ਨਵੰਬਰ ਨੂੰ ਖ਼ਤਮ ਹੋਏ ਹਫ਼ਤੇ ਦਰਮਿਆਨ ਇਹ 69% ਸੀ।9 ਨਵੰਬਰ ਦਾ ਜਲ ਸੰਗ੍ਰਹਿਣ ਪੱਧਰ ਪਿਛਲੇ ਸਾਲ ਦੀ ਇਸ ਮਿਆਦ …

Read More »

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਖਿਲਾਫ਼ ਅਦਾਲਤ ਜਾਣਾ ਜੀ.ਕੇ ਨੇ ਗਲਤ ਰੁਝਾਣ

ਦਿਲਗੀਰ ਦੇ ਕਦਮ ਨੂੰ ਦੱਸਿਆ ਹੈਰਾਨੀਜਨਕ   ਨਵੀਂ ਦਿੱਲੀ, 11 ਨਵੰਬਰ (ਪੰਜਾਬ ਪੋਸਟ ਬਿਊਰੋ) – ਸਿੱਖ ਇਤਿਹਾਸਕਾਰ ਅਤੇ ਲੇਖਕ ਹਰਜਿੰਦਰ ਸਿੰਘ ਦਿਲਗੀਰ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਚੁਨੌਤੀ ਦੇਣ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੈਰਾਨੀਜਨਕ ਅਤੇ ਗਲਤ ਰੁਝਾਣ ਦੀ ਸ਼ੁਰੂਆਤ ਦੱਸਿਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ …

Read More »

ਸਰਕਾਰਾਂ ਵਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਵਿਤਕਰੇ ਖਿਲਾਫ਼ ਦਿੱਲੀ ਕਮੇਟੀ ਨੇ ਖੋਲਿਆ ਕਾਨੂੰਨੀ ਮੋਰਚਾ

ਨਵੀਂ ਦਿੱਲੀ, 10 ਨਵੰਬਰ (ਪੰਜਾਬ ਪੋਸਟ ਬਿਊਰੋ) – ਸਰਕਾਰਾਂ ਵਲੋਂ ਸਿੱਖ ਮਸਲਿਆਂ ਨੂੰ ਲਟਕਾਉਣ ਅਤੇ ਗਲਤ ਕਾਨੂੰਨਾਂ ਦੀ ਆੜ ਹੇਠ ਸਿੱਖਾਂ ’ਤੇ ਕੀਤੀ ਜਾ ਰਹੀ ਮਾਨਸਿਕ ਅਤੇ ਸ਼ਰੀਰਿਕ ਤਸ਼ਦੱਦ ਦੇ ਖਿਲਾਫ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨੀ ਲੜਾਈ ਸ਼ੁਰੂ ਕਰਨ ਜਾ ਰਹੀ ਹੈ।ਇਸ ਗੱਲ ਦਾ ਐਲਾਨ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਅੱਜ ਮੀਡੀਆ ਨੂੰ ਜਾਰੀ …

Read More »

ਪ੍ਰਧਾਨ ਮੰਤਰੀ ਵਲੋਂ ਉਤਰਾਖੰਡ ਸਥਾਪਨਾ ਦਿਵਸ ‘ਤੇ ਵਧਾਈਆਂ

ਨਵੀਂ ਦਿੱਲੀ, 9 ਨਵੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਤਰਾਖੰਡ ਦੇ ਲੋਕਾਂ ਨੂੰ ਉਤਰਾਖੰਡ ਸਥਾਪਨਾ ਦਿਵਸ `ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਕਿਹਾ, `ਵਿਕਾਸ ਕੇ ਦੇ ਰਸਤੇ `ਤੇ ਅੱਗੇ ਵਧ ਰਹੇ   ਉਤਰਾਖੰਡ ਕੇ ਨਿਵਾਸੀਆਂ ਨੂੰ ਸੂਬੇ ਦੇ ਸਥਾਪਨਾ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਹੋਣ।

Read More »

ਡਾ. ਕ੍ਰਿਤਿਕਾ ਨੰਦਾ ਦੀ ਸਫਲਤਾ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਅਰੇ ਨੂੰ ਮਜ਼ਬੂਤੀ ਦਿੱਤੀ – ਜੀ.ਕੇ

ਨਵੀਂ ਦਿੱਲੀ, 9 ਨਵੰਬਰ (ਪੰਜਾਬ ਪੋਸਟ ਬਿਊਰੋ) –  ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕੌਮੀ ਰਾਜਧਾਨੀ ਦੇ ਸਾਕੇਤ ਸਥਿਤ ਸੁਪਰਸਪੈਸ਼ਲਿਟੀ ਹਸਪਤਾਲ (ਮੈਕਸ) ’ਚ ਸੇਵਾ ਨਿਭਾਅ ਰਹੇ ਡਾ. ਕ੍ਰਿਤਿਕਾ ਨੰਦਾ (ਬੇਟੀ ਮਰਹੂਮ ਪੁਸ਼ਪਿੰਦਰ ਸਿੰਘ ਮੈਂਬਰ ਦਿੱਲੀ ਘੱਟ ਗਿਣਤੀ ਕਮਿਸ਼ਨ) ਨੂੰ ਸੁਸਾਇਟੀ ਆਫ ਐਮਰਜੈਂਸੀ ਮੈਡਿਸਿਨ ਇੰਡੀਆ (ਸੇਮੀ) ਦੁਆਰਾ ਦਿੱਲੀ-ਐਨਸੀਆਰ ਲਈ ‘ਸਟੇਟ ਅਚੀਵਰ’ ਐਵਾਰਡ ਮਿਲਣ ’ਤੇ ਵਧਾਈ ਦਿੰਦੇ ਹੋਏ …

Read More »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 25 ਦਸਬੰਰ ਨੂੰ ਹੀ ਮਨਾਇਆ ਜਾਵੇਗਾ- ਗਿ. ਇਕਬਾਲ ਸਿੰਘ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹੜਾ ਹਰ ਸਾਲ ਪੋਹ ਸੁਦੀ 7 ਵੀ ਨੂੰ ਹੀ ਮਨਾਇਆ ਜਾਂਦਾ ਹੈ ਤੇ ਇਸ ਵਾਰ ਵੀ ਇਸੇ ਦਿਨ ਮਨਾਇਆ ਜਾਵੇਗਾ ਤੇ ਈਸਵੀ ਕੈਲੰਡਰ ਮੁਤਾਬਕ ਉਸ ਦਿਨ  25 ਦਸੰਬਰ ਬਣਦੀ ਹੈ। ਜਾਰੀ …

Read More »

ਦਿੱਲੀ ਕਮੇਟੀ ਵਲੋਂ ਐਡਵੋਕੇਟ ਸਿਆਲਕਾ ਸਨਮਾਨਿਤ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਗੁਰਪੁਰਬ ਸੰਬੰਧੀ ਇਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਮਾਮਲਿਆਂ ਨੂੰ ਲੈ ਕੇ ਅਦਾਲਤਾਂ ਵਿਚ ਨਿਸ਼ਕਾਮ ਸੇਵਾ ਨਿਭਾਉਂਦਿਆਂ ਕਈ ਕੇਸ ਜਿੱਤਣ ਵਾਲੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੂੰ ਇਕ ਮੋਮੈਂਟੋ ਅਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿਲੀ …

Read More »

6 ਆਪ ਵਿਧਾਇਕਾਂ ਨੂੰ ਸੂਚਨਾ ਛੁਪਾਉਣ ਬਦਲੇ ਤੁਰੰਤ ਅਯੋਗ ਕਰਾਰ ਦਿੱਤਾ ਜਾਵੇ – ਸਿਰਸਾ

ਨਵੀਂ ਦਿੱਲੀ, 6 ਨਵੰਬਰ (ਪੰਜਾਬ ਪੋਸਟ ਬਿਊਰੋ) – ਸ਼ੋ੍ਰਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਭਾਰਤੀ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਆਮ ਆਦਮੀ ਪਾਰਟੀ ਦੇ 6 ਵਿਧਾਇਕਾਂ ਤੇ ਇਕ ਸਾਬਕਾ ਆਗੂ ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਵੇਲੇ ਦਾਇਰ ਕੀਤੇ ਹਲਫੀਆ ਬਿਆਨਾਂ ਵਿਚ ਆਪਣੀ ਆਮਦਨ ਤੇ ਜਾਇਦਾਦ ਦੇ ਵੇਰਵੇ ਨਾ …

Read More »

ਧਰਮਾਂ `ਚ ਲਕੀਰਾਂ ਖਿੱਚਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਸੋੜੀ ਮਾਨਸਿਕਤਾ ਦੇ ਸ਼ਿਕਾਰ – ਜੀ.ਕੇ

ਨਵੀਂ ਦਿੱਲੀ, 5 ਨਵੰਬਰ (ਪੰਜਾਬ ਪੋਸਟ ਬਿਊਰੋ) – ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾੱਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ।ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਨੇ ਪੁੱਜ ਕੇ ਗੁਰੂ ਸਾਹਿਬ ਨੂੰ ਆਪਣਾ ਅਕੀਦਾ ਭੇਟ ਕੀਤਾ।ਪ੍ਰਚਾਰਕਾ ਵੱਲੋਂ ਜਿਥੇ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਗੁਰਮਤਿ …

Read More »