ਨਵੀਂ ਦਿੱਲੀ, 26 ਜਨਵਰੀ (ਪੰਜਾਬ ਪੋਸਟ ਬਿਊਰੋ) – 70ਵੇਂ ਗਣਤੰਤਰ ਦਿਵਸ ਮੌਕੇ ਰਾਜਪੱਥ ਵਿਖੇ ਪਰੇਡ ਵਿੱਚ ਪ੍ਰਦਰਸ਼ਿਤ ਕੀਤਾ ਭਾਰਤ ਦਾ ਅਤਿ ਅਧੁਨਿਕ ਅਕਾਸ਼ ਹਥਿਆਰ ਸਿਸਟਮ (Weapon System) ।
Read More »ਤਸਵੀਰਾਂ ਬੋਲਦੀਆਂ
ਰਾਸ਼ਟਰਪਤੀ ਕੋਵਿੰਦ ਵਲੋਂ ਲਾਸ ਨਾਇਕ ਨਾਜ਼ਿਰ ਅਹਿਮਦ ਵਾਨੀ ਮਰਨ ਉਪਰਾਂਤ ਅਸ਼ੋਕ ਚੱਕਰ ਨਾਲ ਸਨਮਾਨਿਤ
ਨਵੀਂ ਦਿੱਲੀ, 26 ਜਨਵਰੀ (ਪੰਜਾਬ ਪੋਸਟ ਬਿਊਰੋ) – 70ਵੇਂ ਗਣਤੰਤਰ ਦਿਵਸ ਮੌਕੇ ਰਾਜਪੱਥ ਨਵੀਂ ਦਿੱਲੀ ਵਿਖੇ ਸਮਾਗਮ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਲਾਸ ਨਾਇਕ ਨਾਜ਼ਿਰ ਅਹਿਮਦ ਵਾਨੀ ਨੂੰ ਮਰਨ ਉਪਰਾਂਤ ਬਹਾਦਰੀ ਐਵਾਰਡ ਅਸ਼ੋਕ ਚੱਕਰ ਨਾਲ ਸਨਮਾਨਿਆ ਗਿਆ।ਇਹ ਐਵਾਰਡ ਸ਼ਹੀਦ ਦੀ ਧਰਮ ਪਤਨੀ ਮਹਾਜਬੀਨ ਅਤੇ ਮਾਤਾ ਰਾਜਾ ਬਾਨੋ ਨੇ ਹਾਸਲ ਕੀਤਾ।
Read More »ਰਾਜਪੱਥ ਵਿਖੇ ਪਰੇਡ ਤੋਂ ਸਲਾਮੀ ਲੈਂਦੇ ਹੋਏ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ
ਨਵੀਂ ਦਿੱਲੀ, 26 ਜਨਵਰੀ (ਪੰਜਾਬ ਪੋਸਟ ਬਿਊਰੋ) – 70ਵੇਂ ਗਣਤੰਤਰ ਦਿਵਸ ਮੌਕੇ ਰਾਜਪੱਥ ਨਵੀਂ ਦਿੱਲੀ ਵਿਖੇ ਸਮਾਗਮ ਦੌਰਾਨ ਪਰੇਡ ਤੋਂ ਸਲਾਮੀ ਲੈਂਦੇ ਹੋਏ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਨਾਂ ਦੇ ਨਾਲ ਹਨ ਮੁੱਖ ਮਹਿਮਾਨ ਵਜੋਂ ਪਹੁੰਚੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਮਾਤਾਮੇਲਾ ਸਿਰਲ ਰਾਮਾਫੋਸਾ, ਉਪ ਰਾਸ਼ਟਰਪਤੀ ਐਮ.ਵੈਂਕਹੀਆ ਨਾਇਡੂ, ਪ੍ਰਧਾਨ ਮੰਤਰੀ ਨਰੇਂਦਰ ਮੋਦੀ।ਇਸ ਸਮੇਂ ਕੇਂਦਰੀ ਰੱਖਿਆ ਮੰਤਰੀ ਸ੍ਰੀਮਤੀ ਨਿਰਮਲਾ ਸੀਥਾਰਮਨ ਅਤੇ …
Read More »ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਮਾਤਾਮੇਲਾ ਰਾਮਾਫੋਸਾ
ਨਵੀਂ ਦਿੱਲੀ, 26 ਜਨਵਰੀ (ਪੰਜਾਬ ਪੋਸਟ ਬਿਊਰੋ) – 70ਵੇਂ ਗਣਤੰਤਰ ਦਿਵਸ ਮੌਕੇ ਰਾਜਪੱਥ ਨਵੀਂ ਦਿੱਲੀ ਵਿਖੇ ਆਯੋਜਿਤ ਸਮਾਗਮ `ਚ ਮੁੱਖ ਮਹਿਮਾਨ ਵਜੋਂ ਪਹੁੰਚੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਮਾਤਾਮੇਲਾ ਸਿਰਲ ਰਾਮਾਫੋਸਾ ਨਾਲ ਹਨ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ।
Read More »ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਮਰ ਜਵਾਨ ਜਯੋਤੀ ਵਿਖੇ ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ
ਨਵੀਂ ਦਿੱਲੀ, 26 ਜਨਵਰੀ (ਪੰਜਾਬ ਪੋਸਟ ਬਿਊਰੋ) – 70ਵੇਂ ਗਣਤੰਤਰ ਦਿਵਸ ਮੌਕੇ ਇੰਡੀਆ ਗੇਟ ਸਥਿਤ ਅਮਰ ਜਵਾਨ ਜਯੋਤੀ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ।
Read More »ਗਣਤੰਤਰਤਾ ਦਿਵਸ 2019 ਦੀ ਰਿਹਰਸਲ ਸਮੇਂ ਰੇਲ ਮੰਤਰਾਲੇ ਦੀ ਝਾਕੀ
ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਗਣਤੰਤਰਤਾ ਦਿਵਸ ਪਰੇਡ – 2019 ਦੌਰਾਨ ਫੁੱਲ ਡ੍ਰੈਸ ਰਿਹਰਸਲ ਸਮੇਂ ਰਾਜਪਾਥ ਤੋਂ ਲੰਘਦੀ ਹੋਈ ਰੇਲਵੇ ਮੰਤਰਾਲੇ ਦੀ ਝਾਕੀ।
Read More »ਗਣਤੰਤਰਤਾ ਦਿਵਸ 2019 ਦੀ ਰਿਹਰਸਲ ਸਮੇਂ ਪ੍ਰਦਰਸ਼ਤ ਜੰਮੂ ਕਸ਼ਮੀਰ ਦੀ ਝਾਕੀ
ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਗਣਤੰਤਰਤਾ ਦਿਵਸ ਪਰੇਡ – 2019 ਦੌਰਾਨ ਫੁੱਲ ਡ੍ਰੈਸ ਰਿਹਰਸਲ ਸਮੇਂ ਰਾਜਪਾਥ ਤੋਂ ਲੰਘਦੀ ਹੋਈ ਜੰਮੂ ਕਸ਼ਮੀਰ ਦੀ ਖੂਬਸੂਰਤ ਝਾਕੀ।
Read More »ਗਣਤੰਤਰਤਾ ਦਿਵਸ 2019 ਦੀ ਰਿਹਰਸਲ ਸਮੇਂ ਜੱਲਿਆਂਵਾਲੇ ਬਾਗ `ਤੇ ਬਣੀ ਪੰਜਾਬ ਦੀ ਝਾਕੀ
ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਗਣਤੰਤਰਤਾ ਦਿਵਸ ਪਰੇਡ – 2019 ਦੌਰਾਨ ਫੁੱਲ ਡ੍ਰੈਸ ਰਿਹਰਸਲ ਸਮੇਂ ਰਾਜਪਾਥ ਤੋਂ ਲੰਘਦੀ ਹੋਈ ਜੱਲਿਆਂਵਾਲੇ ਬਾਗ ਨੂੰ ਪ੍ਰਦਰਸ਼ਤ ਕਰਦੀ ਪੰਜਾਬ ਦੀ ਝਾਕੀ।
Read More »President of India pays homage to Netaji Subhas Chandra Bose
Delhi, Jan 24 (Punjab Post Bureau) -The President of India, Shri Ram Nath Kovind paid homage to Netaji Subhas Chandra Bose on his birth anniversary at Rashtrapati Bhavan. He paid floral tributes in front of a portrait of Netaji at Rashtrapati Bhavan.
Read More »5000 ਸਕੂਲ 31 ਮਾਰਚ ਤੱਕ ਨੂੰ ਸਮਾਰਟ ਸਕੂਲਾਂ ਵਜੋਂ ਹੋਣਗੇ ਵਿਕਸਤ – ਸੋਨੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਰਕਾ ਨੂੰ 10 ਲੱਖ ਦੇਣ ਦਾ ਐਲਾਨ ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਰਕਾਰ ਵਲੋਂ 5000 ਸਕੂਲਾਂ ਨੂੰ 31 ਮਾਰਚ ਤੱਕ ਸਮਾਰਟ ਸਕੂਲ ਵਜੋਂ ਵਿਕਸਤ ਜਾਵੇਗਾ ਅਤੇ ਹੁਣ ਤੱਕ 3000 ਦੇ ਕਰੀਬ ਸਕੂਲ ਸਮਾਰਟ ਸਕੂਲ ਬਣ ਚੁੱਕੇ ਹਨ ਅਤੇ ਆਉਂਦੇ 2 ਮਹੀਨਿਆਂ ਵਿੱਚ ਬਾਕੀ ਰਹਿੰਦੇ 2000 ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਵਿਕਸਤ ਕਰ ਦਿੱਤਾ …
Read More »