ਤਸਵੀਰਾਂ ਬੋਲਦੀਆਂ
ਜੇਤਲੀ ਦੇ ਹੱਕ ਵਿੱਚ ਮਾਂਗਾ ਸਰਾਏ ਵਿਖੇ ਮਜੀਠੀਆ ਵਲੋਂ ਚੋਣ ਰੈਲੀ
ਉਘੀ ਕਾਮੇਡੀਅਨ ਭਾਰਤੀ ਨੇ ਅਰੁਣ ਜੇਤਲੀ ਲਈ ਮੰਗੀਆਂ ਵੋਟਾਂ
ਅੰਮ੍ਰਿਤਸਰ , 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਉਘੀ ਕਾਮੇਡੀਅਨ ਤੇ ਅੰਮ੍ਰਿਤਸਰ ਦੀ ਰਹਿਣ ਵਾਲੀ ਭਾਰਤੀ ਆਪਣੇ ਵੱਖਰੇ ਅੰਦਾਜ਼ ‘ਚ ਘਰ-ਘਰ ਜਾ ਕੇ ਲੋਕਾਂ ਕੋਲੋਂ ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਲਈ ਵੋਟਾਂ ਮੰਗਦੀ ਹੋਈ।
Read More »ਆਓ ਸਾਰੇ ਵੋਟਾਂ ਪਾਈਏ
ਉਘੇ ਬਾਲੀਵੁੱਡ ਕਲਾਕਾਰ ਧਰਮਿੰਰਦਰ ਦੀ ਧਰਮ ਪਤਨੀ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ
ਡਿਸਕੋ ਸਿੰਘ ਫਿਲਮ ਦੀ ਹੀਰੋਇਨ ਸੁਰਵੀਨ ਚਾਵਲਾ ਦਾ ਦਿਲਕੱਸ਼ ਅੰਦਾਜ਼
ਪੰਜਾਬੀ ਫਿਲਮ ਡਿਸਕੋ ਸਿੰਘ ਦੀ ਪ੍ਰਮੋਸ਼ਨ ਮੌਕੇ ਅੰਮ੍ਰਿਤਸਰ ਪੁੱਜੀ ਫਿਲਮ ਦੀ ਹੀਰੋਇਨ ਸੁਰਵੀਨ ਚਾਵਲਾ ਇੱਕ ਦਿਲਕੱਸ਼ ਅੰਦਾਜ਼ ਵਿੱਚ ।
Read More »ਕ੍ਰਿਟਰ ਗੋਤਮ ਗੰਭੀਰ ਦਾ ਅੰਮ੍ਰਿਤਸਰ ਪਹੁੰਚਣ ‘ਤੇ ਨਿਘਾ ਸਵਾਗਤ
ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕ੍ਰਿਟਰ ਗੋਤਮ ਗੰਭੀਰ ਦਾ ਅੰਮ੍ਰਿਤਸਰ ਹਾਲ ਗੇਟ ਪਹੁੰਚਣ ‘ਤੇ ਨਿਘਾ ਸਵਾਗਤ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਹਲਕਾ ਕੇਂਦਰੀ ਦੇ ਇੰਚਾਰਜ ਤਰੁਣ ਚੁਘ, ਅਵਿਨਾਸ਼ ਸ਼ੈਲਾ, ਮਨੀ ਭਾਟੀਆ ਅਤੇ ਹੋਰ ਵਰਕਰ।
Read More »ਰਾਜਾਸਾਂਸੀ ਵਿਖੇ ਰੈਲੀ ਦੌਰਾਨ ਅਕਾਲੀ ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਸਨਮਾਨਿਤ
Partap Singh Bajwa paid obeisance at Sri Harimandir Sahib
Amritsar, 4 April ( Punjab Post bureau) – Partap Singh Bajwa, President Punjab Pradesh Congress Committee today paid obeisance at Sri Harimandir Sahib before filing his nomination papers in Gurdaspur alongwith Smt. Charanjit Kaur Bajwa MLA Qadian, S. Fateh Jung Singh Bajwa General Secretary PPCC, Prof. Gurwinder Singh Mamanke, S. Baldish Singh Toor (Sectaries PPCC).
Read More »‘ਵਰਲਡ ਥਿਏਟਰ ਡੇਅ’ ਮੌਕੇ ਜਸਵੰਤ ਸਿੰਘ ਜੱਸ ਸਨਮਾਨਿਤ
‘ਵਰਲਡ ਥਿਏਟਰ ਡੇਅ’ ਮੌਕੇ ਉਘੇ ਰੰਗ ਕਰਮੀ, ਫਿਲਮੀ ਕਲਾਕਾਰ ਤੇ ਪੱਤਰਕਾਰ ਜਸਵੰਤ ਸਿੰਘ ਜੱਸ ਨੂੰ ਵਿਰਸਾ ਵਿਹਾਰ ਸੁਸਾਇਟੀ ਵਲੋਂ ‘ਗੁਰਸ਼ਰਨ ਸਿੰਘ ਰੰਗ ਪ੍ਰਤਿੱਭਾ ਐਵਾਰਡ 2014’ ਨਾਲ ਸਨਮਾਨਿਤ ਕਰਦੇ ਹੋਏ ਸ਼੍ਰੀ ਪ੍ਰਧਾਨ ਤੇ ਸ਼੍ਰੋਮਣੀ ਨਿਰਦੇਸ਼ਕ ਕੇਵਲ ਧਾਲੀਵਾਲ, ਉਘੀ ਗਾਇਕਾ ਗੁਰਮੀਤ ਬਾਵਾ ਅਤੇ ਫਿਲਮੀ ਕਲਾਕਾਰ ਜਤਿੰਦਰ ਕੌਰ।
Read More »
Punjab Post Daily Online Newspaper & Print Media