Tuesday, December 3, 2024

ਤਸਵੀਰਾਂ ਬੋਲਦੀਆਂ

ਵੱਖ-ਵੱਖ ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ

ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਤੂਰੋ)- ਅੱਜ 30 ਅਪ੍ਰੈਲ ਨੂੰ ਹੋ ਰਹੀਆਂ ਸੰਸਦੀ ਹਲਕਾ ਅੰਮ੍ਰਿਤਸਰ ਦੀਆਂ ਚੋਣਾਂ ਲਈ ਸਥਾਨਕ ਸਰਕਾਰ ਕੰਨਿਆਂ ਪਾਠਸ਼ਾਲਾ ਮਾਲ ਰੋਡ ਤੋਂ  ਵੱਖ-ਵੱਖ ਪੋਲਿੰਗ ਬੂਥਾਂ ਲਈ ਰਵਾਨਾ ਹੁੰਦੀਆਂ ਹੋਈਆਂ ਪੋਲਿੰਗ ਪਾਰਟੀਆਂ ।

Read More »

ਸੀਨੀਅਰ ਡਿਪਟੀ ਮੇਅਰ ਟਰੱਕਾਂ ਵਾਲਾ ਨੇ ਅਰੁਣ ਜੇਤਲੀ ਲਈ ਮੰਗੀਆਂ ਵੋਟਾਂ

ਅੰਮ੍ਰਿਤਸਰ, 27  ਅਪ੍ਰੈਲ (ਗੁਰਪ੍ਰੀਤ ਸਿੰਘ)- ਸੰਸਦੀ ਸੀਟ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰੰਬਰ ੨੯ ਵਿੱਚ ਵਾਰਡ ਕੌਂਸਲਰ ਤੇ ਨਗਰ ਨਿਗਮ ‘ਚ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ ਦੀ ਅਗਵਾਈ ਹੇਠ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਅਰੁਣ ਜੇਤਲੀ ਦੇ ਹੱਕ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਗਈਆਂ । ਇਸ ਮੌਕੇ ਉਨਾਂ ਦੇ ਨਾਲ ਵੱਡੀ ਗਿਣਤੀ ‘ਚ ਅਕਾਲੀ ਭਾਜਪਾ …

Read More »

ਕੈਪਟਨ ਅਮਰਿੰਦਰ ਸਿੰਘ ਵਲੋਂ ਰੋਡ ਸ਼ੋਅ

ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਗੁਰੂ ਨਗਰੀ ਅੰਮ੍ਰਿਤਸਰ ਵਿੱਚਕੈਪਟਨ ਅਮਰਿੰਦਰ ਸਿੰਘ ਵਲੋਂ ਕੱਢੇ ਹਏ ਰੋਡ ਸ਼ੋਅ ਵਿੱਚ ਉਨਾਂ ਦੇ ਨਾਲ ਹਨ ਪ੍ਰਧਾਨ ਮੰਤਰੀ ਦੇ ਭਰਾ ਸੁਰਜੀਤ ਸਿੰਘ ਕੋਹਲੀ, ਓਮ ਪ੍ਰਕਾਸ਼ ਸੋਨੀ, ਗੁਰਿੰਦਰ ਸਿੰਘ ਰਿਸ਼ੀ ਤੇ ਹੋਰ।

Read More »

ਕੈਂਪਸ ਸ੍ਰੀ ਸਾਂਈ ਗਰੁੱਪ ਆਫ ਇੰਸਟੀਚਿਊਟਸ ਪੁੱਜੇ ‘ਜੱਟ ਜੇਮਸ ਬਾਂਡ’ ਦੇ ਗਿੱਪੀ ਗਰੇਵਾਲ

ਜੰਡਿਆਲਾ ਗੁਰੂ, 23 ਅਪ੍ਰੈਲ (ਹਰਿੰਦਰਪਾਲ ਸਿੰਘ)- ਇੰਜ. ਐਸ.ਕੇ ਪੁੰਜ, ਚੇਅਰਮੈਨ ਤੇ ਐਮ. ਡੀ. ਸ੍ਰੀਮਤੀ ਤ੍ਰਿਪਤਾ ਪੁੰਜ ਦੀ ਯੋਗ ਰਹਿਨੁਮਾਈ ਹੇਠ ਚਲ ਰਹੇ ਕੈਪਸ ਸ੍ਰੀ ਸਾਂਈ ਗਰੁੱਪ ਆਫ  ਇੰਸਟੀਚਿਊਟਸ ਮਾਨਾਂਵਾਲਾ ਵਿੱਖੇ ਪੁੱਜੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਆਪਣੀ ਪੰਜਾਬੀ ਫਿਲਮ ‘ਜੱਟ ਜੇਮਸ ਬਾਂਡ’ ਰਾਹੀਂ ਮੁੜ ਸਰੋਤਿਆ ਦੀ ਕਚਹਿਰੀ ਵਿਚ ਹਾਜਰ ਹੋ ਰਹੇ ਹਨ ਦਾ ਕਾਲਜ ਦੇ ਸੀ.ਏ.ਓ ਸ੍ਰੀ ਰਾਮ ਲੁਭਾਇਆ ਤੇ …

Read More »

ਨਸ਼ੇ ਦੇ ਵਪਾਰੀਆਂ ਦਾ ਨਾਮੋ-ਨਿਸ਼ਾਨ ਮਿਟਾ ਦਿਓ- ਡਾ. ਦਲਜੀਤ ਸਿੰਘ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ)- ਆਪ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ, ਪਦਮਸ੍ਰੀ, ਵਿਸ਼ਵ ਪ੍ਰਸਿਧ ਅੱਖਾਂ ਦੇ ਮਾਹਿਰ ਡਾ. ਦਲਜੀਤ ਸਿੰਘ ਨੇ ਅੱਜ ਔਰਤਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਲੋਕਾਂ ਦਾ ਰਾਜਨੈਤਿਕ ਸਫਾਇਆ ਕਰ ਦੇਣ, ਜਿਨ੍ਹਾਂ ਨੇ ਉਹਨ੍ਹਾਂ ਦੇ ਘਰਵਾਲਿਆਂ ਨੂੰ ਨਸ਼ੇੜੀ ਬਣਾ ਦਿਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਭਵਿੱਖ ਤਬਾਹ ਹੋਣ ਤੋਂ ਬਚਾਉਣ ਅਤੇ …

Read More »

ਉਦਯੋਗਾਂ ਦਾ ਵਿਸਤਾਰ ਕਰੇਗੀ ਐਨਡੀਏ ਸਰਕਾਰ – ਜੇਤਲੀ

ਅੰਮ੍ਰਿਤਸਰ, 21  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੂਣ ਜੇਤਲੀ ਨੇ ਕਿਹਾ ਕਿ ਉਦਯੋਗਿਕ ਕਰਾਂਤੀ ਹਲੇ ਭਾਰਤ ਚ ਨਹੀਂ ਆਈ ਹੈ ਪਰ ਐਨਡੀਏ ਦੀ ਸਰਕਾਰ ਆਉਣ ਤੇ ਇਸਦੇ ਲਈ ਕੋਸਿਸ਼ ਕੀਤੀ ਜਾਵੇਗੀ ਅਤੇ ਭਾਰਤੀ ਅਰਥਵਿਵਸਥਾ ਨੂੰ ਪਟਰੀ ਦੇ ਲਿਆਇਆ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਅਰੁਣ ਜੇਤਲੀ ਨੇ ਸਥਾਨਕ ਪੁਤਲੀਘਰ ਖੇਤਰ ਵਿਖੇ ਮੌਜੂਦ ਅੰਮ੍ਰਿਤਸਰ ਸਵਦੇਸ਼ੀ ਵੂਲਨ ਮਿਲ ਦੇ ਵਿਹੜੇ …

Read More »

ਆਲ ਇੰਡੀਆ ਪਰਜਾਪੱਤ ਸਮਾਜ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ)-  ਸਥਾਨਕ ਵੇਰਕਾ ਫਾਟਕ ਨੇੜੇ ਆਲ ਇੰਡੀਆ ਪਰਜਾਪੱਤ ਸਮਾਜ ਵਲੋਂ ਕਰਵਾਈ ਗਈ ਵਿਸ਼ਾਲ ਰੈਲੀ ਵਿੱਚ ਭਰਵੇਂ ਇਕੱਠ ਦੌਰਾਨ ਪਾਰਟੀ ਦੇ ਕੌਮੀ ਪ੍ਰਧਾਨ ਰਘਬੀਰ ਸਿੰਘ ਰਾਜਾਸਾਂਸੀ, ਪੰਜਾਬ ਪ੍ਰਧਾਨ ਬਲਬੀਰ ਸਿੰਘ ਪੰਜਵੜ ਅਤੇ ਪੰਜਾਬ ਯੂਥ ਪ੍ਰਧਾਨ ਗੁਰਿੰਦਰ ਸਿੰਘ ਰਿਸ਼ੀ ਨੇ ਪਰਜਾਪੱਤ ਬਰਾਦਰੀ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਦਾ ਐਲਾਨ ਕੀਤਾ।ਇਸ ਮੌਕੇ ਆਗੂਆਂ ਨੇ …

Read More »