ਐਲੀਮੈਂਟਰੀ ਟੀਚਰਜ਼ ਯੂਨੀਅਨ ਅਤੇ ਡੀ.ਟੀ.ਐਫ ਨੇ ਮੁੱਖ ਮੰਤਰੀ ਨੂੰ ਦਿੱਤਾ ਮੰਗ ਪੱਤਰ ਸੰਗਰੂਰ, 23 ਮਾਰਚ (ਜਗਸੀਰ ਲੌਂਗੋਵਾਲ) – ਐਲੀਮੈਂਟਰੀ ਟੀਚਰਜ਼ ਯੂਨੀਅਨ ਅਤੇ ਡੀ.ਟੀ.ਐਫ ਸੰਗਰੂਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੇ ਸੰਗਰੂਰ ਵਾਲ਼ੇ ਘਰ ਵਿਖੇ ਜਾ ਕੇ ਮੰਗ ਪੱਤਰ ਦਿੱਤਾ।ਮੁੱਖ ਮੰਤਰੀ ਨੇ ਜਥੇਬੰਦੀ ਦੀ ਮੰਗ ਨੂੰ ਧਿਆਨ ਨਾਲ ਸੁਣਿਆ।ਅਧਿਆਪਕ ਆਗੂਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪ੍ਰਾਇਮਰੀ …
Read More »ਪੰਜਾਬੀ
ਫਰੀਡਮ ਫਾਈਟਰ ਪਰਿਵਾਰਾਂ ਵਲੋਂ ਜਿਲ੍ਹਾ ਪ੍ਰਧਾਨ ਦੀ ਨਿਯੁੱਕਤੀ ਸਬੰਧੀ ਮੀਟਿੰਗ
ਸੰਗਰੂਰ, 23 ਮਾਰਚ (ਜਗਸੀਰ ਲੌਂਗੋਵਾਲ) – ਅੱਜ ਇਥੇ ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਜਿਲ੍ਹਾ ਸੰਗਰੂਰ ਦੀ ਮੀਟਿੰਗ ਨਵੇਂ ਬਣੇ ਯਾਦਗਾਰੀ ਹਾਲ ਨਜ਼ਦੀਕ ਵਿਜੀਲੈਂਸ ਵਿਭਾਗ ਦੇ ਦਫ਼ਤਰ ਵਿਖੇ ਹੋਈ।ਜਿਸ ਵਿੱਚ ਸਭ ਤੋ ਪਹਿਲਾਂ ਅਹੁੱਦੇਦਾਰਾਂ ਅਤੇ ਮੈਂਬਰਾਂ ਵਲੋਂ ਜਿਲ੍ਹਾ ਸੰਗਰੂਰ ਦਾ ਨਵਾਂ ਪ੍ਰਧਾਨ ਬਣਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਸਕੱਤਰ ਮੇਜਰ ਸਿੰਘ, ਸੂਬਾ ਖਜ਼ਾਨਚੀ ਭਰਪੂਰ ਸਿੰਘ ਰੰਗੜਿਆਲ, …
Read More »ਓਪਨ ਬੁੱਕ ਲੇਖ ਲਿਖਣ ਪ੍ਰਤਿਯੋਗਿਤਾ ‘ਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਛਾਗ਼ਾ ਦਿਵਿਜਾ ਦਾ ਪ੍ਰਦਰਸ਼ਨ ਸ਼ਾਨਦਾਰ
ਅੰਮ੍ਰਿਤਸਰ, 23 ਮਾਰਚ (ਜਗਦੀਪ ਸਿੰਘ)- ਡੀ.ਏ.ਵੀ ਇੰਟਰਨੈਸ਼ਨਲ ਸਕੂਲ ਪੰਜਵੀਂ ਕਲਾਸ ਦੀ ਛਾਗ਼ਾ ਦਿਵਿਜਾ ਨੇ ਅੰਤਰਰਾਸ਼ਟਰੀ ਪੱਧਰ ‘ਤੇ ਆਯੋਜਿਤ ਓਪਨ ਬੁੱਕ ਲੇਖ ਲਿਖਣ ਪ੍ਰਤਿਯੋਗਿਤਾ ‘ਚ ਆਪਣੀ ਬਿਹਤਰੀਨ ਪ੍ਰਤਿਭਾ ਕਾ ਪ੍ਰਦਰਸ਼ਨ ਕਰਦੇ ਹੋਏ ਮੈਰਿਟ ‘ਚ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਹੈ ਕਿ ਇਸ ਆਨਲਾਈਨ ਪ੍ਰਤੀਯੋਗਿਤਾ ਦਾ ਆਯੋਜਨ ਭਾਰਤ ਸਰਕਾਰ ਕੇ ਵਿਦੇਸ਼ ਮੰਤਰਾਲੇ ਵਲੋਂ …
Read More »ਆਜ਼ਾਦੀ
ਨਵੇਂ ਸਵੇਰੇ ਨਵੀਆਂ ਗੱਲਾਂ ਲੈ ਕੇ ਆ ਗਈ ਸਭ ਦੇ ਕੋਲ। ਮੈਂ ਆਜ਼ਾਦੀ ਰਹੀ ਹਾਂ ਬੋਲ। ਰਾਜਗੁਰੂ ਸੁਖਦੇਵ ਭਗਤ ਸਿੰਘ ਲੈ ਕੇ ਆਏ ਆਜ਼ਾਦੀ। ਸਾਡੀ ਖਾਤਿਰ ਚੜ੍ਹ ਗਏ ਫਾਂਸੀ ਐਸੀ ਸਹੁੰ ਸੀ ਖਾਧੀ। ਵੇਖੋ ਅੱਜ ਉਹਨਾਂ ਦੇ ਸੁਪਨੇ ਗਏ ਨੇ ਸਾਰੇ ਡੋਲ। ਮੈਂ ਆਜ਼ਾਦੀ ਰਹੀ ਹਾਂ ਬੋਲ। ਵੰਡੇ ਗਏ ਸੀ ਪਾਣੀ ਸਾਂਝੇ ਖਿੱਚੀਆਂ ਜਦੋਂ ਲਕੀਰਾਂ। ਹਿੰਦੂ, ਮੁਸਲਿਮ, ਸਿੱਖ, ਈਸਾਈ ਹੋ …
Read More »ਅਹਿਸਾਨ
ਔਖੇ ਵੇਲੇ ਜੇ ਬੰਦਾ ਕਿਸੇ ਦੇ ਕੰਮ ਨਾ ਆਇਆ ਤਾਂ ਕੀ ਫਾਇਦਾ ਹੋਇਆ ਜਾਣ ਪਛਾਣ ਦਾ, ਤੈਨੂੰ ਪੈਸਿਆਂ ਦੀ ਲੋੜ ਏ ਤਾਂ ਕੋਈ ਗੱਲ ਨੀਂ, ਲੈ ਜਾ।ਪਰ ਥੋੜ੍ਹੀ ਜਿਹੀ ਲਿਖਤ ਤਾਂ ਕਰਨੀ ਪੈਣੀ ਏ।ਇਹ ਕਹਿੰਦੇ ਹੋਏ ਬੰਤੀ ਨੇ ਸੰਤੀ ਨੂੰ ਦੱਸ ਹਜ਼ਾਰ ਦੇ ਦਿੱਤੇ ਤੇ ਘਰ ਗਹਿਣੇ ਰੱਖ ਕੇ ਸੋਲਾਂ ਹਜ਼ਾਰ …
Read More »ਸ਼ਹੀਦ ਭਗਤ ਸਿੰਘ
ਅੱਜ ਫਿਰ ਭਗਤ ਸਿੰਹਾਂ ਤੇਰੇ ਇਨਕਲਾਬ ਨੂੰ ਲੋਕ ਅਮਲੀ ਜਾਮਾ ਪਹਿਨਾਉਣਾ ਚਾਹੁੰਦੇ ਨੇ। ਤੇਰੀ ਲੱਗੀ ਹੋਈ ਜਵਾਨੀ ਸਾਡੇ ਦੇਸ਼ ਦੇ ਲੇਖੇ ਉਸ ਦਾ ਮੁੱਲ ਚੁੱਕਾਉਣਾ ਚਾਹੁੰਦੇ ਨੇ। ਤੇਰੀ ਬੁਲੰਦ ਆਵਾਜ਼ ਨੂੰ ਗੋਰੇ ਨਾ ਦਬਾਅ ਸਕੇ ਪਰ ਤੇਰੇ ਆਪਣੇ ਹੀ ਦਬਾਉਣਾ ਚਾਹੁੰਦੇ ਨੇ। ਆਪਣੇ ਗਲਾਂ ਵਿੱਚ ਹੱਸ ਹੱਸ ਪਾ ਫਾਂਸੀਆਂ ਜ਼ੰਜ਼ੀਰਾਂ ਗੁਲਾਮੀ ਵਾਲੀਆਂ ਤੋੜ ਦਿੱਤੀਆਂ ਤੁਹਾਡੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਕੁੱਝ …
Read More »ਅਣਖੀ ਜਵਾਨ
ਲੋਕੋ ਜ਼ੁਲਮ ਨਹੀਂ ਸਹਿਣਾ ਸਿੱਖਿਆ ਕਦੇ ਜਵਾਨਾਂ ਨੇ। ਅਣਖ ਇਜ਼ਤ ਨਾਲ ਰਹਿਣਾ ਸਿੱਖਿਆ ਤਦੇ ਜਵਾਨਾਂ ਨੇ। ਗਿੱਧੇ ਭੰਗੜੇ ਕਿੱਕਲੀ ਜਿਥੇ ਮੇਲੇ ਲੱਗਦੇ ਸੀ। ਚਾਵਾਂ ਰੀਝਾਂ ਖੁਸ਼ੀਆਂ ਦੇ ਦਰਿਆ ਪਏ ਵਗਦੇ ਸੀ। ਲੱਗੀ ਨਜ਼ਰ ਜ਼ਮਾਨੇ ਦੀ ਤੇ ਪੈ ਗਈਆਂ ਉਜਾੜਾਂ। ਮੁਗ਼ਲਾਂ ਤੁਰਕਾਂ ਗਜ਼ਨਵੀਆਂ ਦੀਆਂ ਪੈਂਦੀਆਂ ਰਹੀਆਂ ਮਾਰਾਂ। ਲੁੱਟ ਕੇ ਖਾ ਲਿਆ ਸੋਨ-ਚਿੜੀ ਨੂੰ ਧਾੜਵੀਆਂ ਅਫ਼ਗਾਨਾਂ ਨੇ। ਲੋਕੋ ਜ਼ੁਲਮ ਨਹੀਂ ਸਹਿਣਾ ਸਿੱਖਿਆ …
Read More »ਟਰੈਫਿਕ ਪੁਲਿਸ ਤੇ ਨਗਰ ਨਿਗਮ ਨੇ ਸੜਕਾਂ ਤੋਂ ਹਟਾਏ ਨਜਾਇਜ਼ ਕਬਜ਼ੇ
ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਅਤੇ ਏ.ਡੀ.ਸੀ.ਪੀ ਟਰੈਫਿਕ ਹਰਵਿੰਦਰ ਸਿੰਘ ਪੀ.ਪੀ.ਐਸ ਦੀ ਨਿਗਰਾਨੀ ਹੇਠ ਏ.ਸੀ.ਪੀ ਟਰੈਫਿਕ ਇਕਬਾਲ ਸਿੰਘ ਪੀ.ਪੀ.ਐਸ ਦੀ ਅਗਵਾਈ ਅਤੇ ਇੰਸਪੈਕਟਰ ਕੁਲਦੀਪ ਕੌਰ ਇੰਚਾਰਜ਼ ਟਰੈਫਿਕ ਜੋਨ-4, ਇੰਸਪੈਕਟਰ ਹਰਪਾਲ ਸਿੰਘ ਇੰਚਾਰਜ਼ ਟਰੈਫਿਕ ਜੋਨ-1 ਤੇ ਸਬ-ਇੰਸਪੈਕਟਰ ਹਰਭਜਨ ਸਿੰਘ ਟਰੈਫਿਕ ਜੋਨ-2 ਅਤੇ ਨਗਰ ਨਿਗਮ ਦੇ ਅਸਟੇਟ ਅਫ਼ਸਰ , ਧਰਮਿੰਦਰ ਸਿੰਘ ਤੇ ਇੰਸਪੈਕਟਰ ਅਰੁਣ ਕੁਮਾਰ ਨਾਲ …
Read More »ਭਵਿੱਖ ਦੀ ਖੇਤੀ ਲਈ ਜ਼ਮੀਨਦੋਜ਼ ਪਾਣੀ ਦੀ ਸੁਚੱਜੀ ਵਰਤੋਂ ਜਰੂਰੀ – ਡਾ. ਅਮਰੀਕ ਸਿੰਘ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਘਰੋਟਾ ਵੱਲੋਂ ਵਿਸ਼ਵ ਜਲ ਦਿਵਸ ਮਨਾਇਆ ਗਿਆ ਪਠਾਨਕੋਟ, 22 ਮਾਰਚ (ਪੰਜਾਬ ਪੋਸਟ ਬਿਊਰੋ) – ਜ਼ਮੀਨ ਹੇਠਲੇ ਪਾਣੀ ਦਾ ਪੱਧਰ ਇਸ ਹੱਦ ਤੱਕ ਨੀਵਾਂ ਜਾ ਚੁੱਕਾ ਹੈ ਕਿ ਕੇਂਦਰੀ ਜ਼ਿਲਿਆਂ ਵਿੱਚ ਹਾਲਾਤ ਹੋਰ ਵੀ ਗੰਭੀਰ ਹਨ, ਜਿਸ ਨਾਲ ਭਵਿੱਖ ਦੀ ਖੇਤੀ ਲਈ ਪਾਣੀ ਦੀ ਘਾਟ ਦੇ ਨਾਲ-ਨਾਲ ਬੇਰੁਜ਼ਗਾਰੀ ਵਧਣ ਦਾ ਖਤਰਾ ਬਣ ਗਿਆ ਹੈ।ਡਾ. ਅਮਰੀਕ …
Read More »23 ਮਾਰਚ ਨੂੰ ਮੰਚ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਨ ਸੈਮੀਨਾਰ ਕਰਕੇ ਮਨਾਉਣ ਦਾ ਫੈਸਲਾ
ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ) – ਲੋਕ ਭਲਾਈ ਮੰਚ ਪੰਜਾਬ ਦੀ ਸੂਬਾ ਕਮੇਟੀ ਮੀਟਿੰਗ ਬਲਬੀਰ ਸਿੰਘ ਝਾਮਕਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ ਹਰ ਸਾਲ ਦੀ ਤਰ੍ਹਾਂ ਸੈਮੀਨਾਰ ਕਰਕੇ ਮਨਾਉਣ ਦਾ ਫੈਸਲਾ ਕੀਤਾ ਗਿਆ।ਮੰਚ ਦੇ ਮੁੱਖ ਦਫਤਰ ਕੱਚੀ ਮਿੱਟੀ ਰੋਡ ਏਕਤਾ ਨਗਰ ਢਪੱਈ ਵਿਖੇ ਇਸ ਮੀਟਿੰਗ …
Read More »
Punjab Post Daily Online Newspaper & Print Media