Wednesday, November 25, 2026

ਪੰਜਾਬੀ

ਸੁਆਣੀਆਂ …

ਕੰਮ ਘਰ ਦੇ ਮੁਕਾ ਕੇ, ਪੱਕੇ ਮੋਰਚੇ `ਚ ਆ ਕੇ, ਪੱਟੜੀ ‘ਤੇ ਲੰਗਰ ਪਕਾਉਂਦੀਆਂ ਸੁਆਣੀਆਂ। ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ। ਗੀਤਾਂ ਵਿੱਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ । ਬੋਲੀਆਂ `ਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ । ਝੰਡੇ ਚੁੱਕੇ ਹੋਏ ਨੇ ਲਾਲ, ਕਰੀ ਜਾਂਦੀਆਂ ਕਮਾਲ, ਮੋਢੇ ਨਾਲ ਮੋਢਾ ਪੂਰਾ ਡਾਉਂਦੀਆਂ ਸੁਆਣੀਆਂ। ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ। ਗੀਤਾਂ ਵਿੱਚ ਲਾਹਨਤਾਂ ………………… ਕਾਨੂੰਨ ਕਾਲੇ ਆ …

Read More »

ਹਾਕੀ ਖਿਡਾਰੀ – ਕੁਲਜੀਤ ਹੁੰਦਲ ਪਾਖਰਪੁਰਾ

             ਖੇਡ ਖੇਤਰ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਸ਼ਖਸੀਅਤਾਂ ਹਨ, ਜਿੰਨ੍ਹਾਂ ਦਾ ਸਮੁੱਚਾ ਜੀਵਨ ਹੀ ਪ੍ਰਾਪਤੀਆਂ ਤੇ ਸੰਘਰਸ਼ਪੂਰਨ ਹੋਣ ਦੇ ਬਾਵਜ਼ੂਦ ਵੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਆਪਣੀ ਖੇਡ ਨਾਲ ਜੁੜ ਕੇ ਉਸ ਦੇ ਪ੍ਰਚਾਰ ਤੇ ਪ੍ਰਸਾਰ ‘ਚ ਆਪਣਾ ਯੋਗਦਾਨ ਪਾ ਰਹੀਆਂ ਹਨ।ਉਨ੍ਹਾਂ ਵਿੱਚੋ ਹੀ ਇਕ ਕੌਮਾਤਰੀ ਹਾਕੀ ਖਿਡਾਰੀ ਤੇ ਰੇਲਵੇ ਵਿਭਾਗ ਦੇ ਵਿੱਚ ਡਿਪਟੀ …

Read More »

ਛਲਕਦੇ ਹੰਝੂਆਂ ਦਾ ਮੁੱਲ

ਅੱਲੇ ਛਿਲਕੜ ਦਰਦਾਂ ਦੇ ਤੇ ਜਾਂ ਸੱਜਣ ਭੁੱਲਦੇ ਨਹੀਂ। ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸੱਸਤੇ ਮੁੱਲ ਦੇ ਨਹੀਂ। ਜਾਂ ਦਿਲ ਦਾ ਕਰ ਸੱਜਣਾਂ ਨੇ ਮਲ਼ੀਆ ਮੇਟ ਦਿੱਤਾ। ਜਾਂ ਦਿੱਤੇ ਹੋਏ ਜ਼ਖਮਾਂ ਨੂੰ ਅੰਦਰੇ ਲਿਪੇਟ ਦਿੱਤਾ। ਜਾਂ ਦਿਲ ਦੀਆਂ ਸੱਧਰਾਂ ਦੇ ਪਹਿਲੇ ਬੁੱਲੇ ਹੁਲਦੇ ਨਹੀਂ। ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸੱਸਤੇ ਮੁੱਲ ਦੇ ਨਹੀਂ। ਜਾਂ ਦਿਲ ਤੋਂ …

Read More »

ਹਰਦਿਲ ਅਜੀਜ਼ ਲੇਖਿਕਾ – ਗਗਨਦੀਪ ਧਾਲੀਵਾਲ

            ਗਗਨਦੀਪ ਧਾਲੀਵਾਲ ਦਾ ਨਾਮ ਭਾਵੇਂ ਸਾਹਿਤਕ ਖੇਤਰ ਵਿੱਚ ਨਵਾਂ ਹੈ, ਪਰੰਤੂ ਉਸ ਦੀਆਂ ਰਚਨਾਵਾਂ ਦੱਬੇ ਕੁਚਲੇ ਲੋਕਾਂ, ਗ਼ਰੀਬਾਂ ਸਮਾਜਿਕ ਕਦਰਾਂ ਕੀਮਤਾਂ ਅਤੇ ਮੁਹੱਬਤ ਦੀ ਤਰਜ਼ਮਾਨੀ ਕਰਦੀਆਂ ਹਨ।ਉਹ ਛੋਟੀ ਉਮਰੇ ਨੌਵੀਂ ਜਮਾਤ ਵਿੱਚ ਆਪਣੇ ਭਾਵਾਂ ਨੂੰ ਕਾਗ਼ਜ਼ਾਂ ‘ਤੇ ਉਕਰਨ ਲੱਗ ਪਈ ਸੀ।                 ਗਗਨ ਧਾਲੀਵਾਲ ਦਾ ਜਨਮ ਬਰਨਾਲਾ …

Read More »

ਵਾਰਡ ਨੰ. 12 ‘ਚ ਸੜਕ ‘ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਨੇ ਵਿਧਾਨ ਸਭਾ ਹਲਕਾ ਉਤਰੀ ‘ਚ ਪੈਂਦੀ ਵਾਰਡ ਨੰ: 12 `ਚ ਸੜਕ ‘ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਗਮ ਅਧਿਕਾਰੀ ਤੇ ਕਾਫੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

Read More »

ਮੇਅਰ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ `ਚ ਸਟਰੀਟ ਲਾਈਟਾਂ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਰਾਤ ਸਮੇਂ ਨਿਗਮ ਅਧਿਕਾਰੀਆਂ ਨਾਲ ਮਿਲ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ `ਚ ਸਟਰੀਟ ਲਾਈਟਾਂ ਦਾ ਜਾਇਜ਼ਾ ਲਿਆ ਗਿਆ।ਉਹਨਾਂ ਨੇ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੀ.ਆਰ.ਟੀ.ਐਸ ਦੇ ਇਲਾਕੇ `ਚ ਬੰਦ ਪਈਆਂ ਸਟਰੀਟ ਲਾਈਟਾਂ ਟੇਕ ਓਵਰ ਕੀਤੀਆਂ ਜਾਣ ਤਾਂ ਜੋ ੇ ਲਾਈਟਾਂ ਦਰੁਸਤ ਕੀਤੀਆਂ ਜਾ ਸਕਣ।ਉਨਾਂ ਕਿਹਾ ਕਿ ਰੌਸ਼ਨੀਆਂ ਦੇ …

Read More »

ਬਿਹਾਰ ਵਿਧਾਨ ਸਭਾ ਅਤੇ ਉਪ ਚੋਣਾਂ ‘ਚ ਭਾਜਪਾ ਦੀ ਭਾਰੀ ਜਿੱਤ ‘ਤੇ ਖੁਸ਼ੀ ਮਨਾਈ

ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ) – ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੇ ਚੋਣ ਦਫਤਰ ‘ਚ ਉਤਰ ਪ੍ਰਦੇਸ਼, ਮਨੀਪੁਰ, ਤੇਲੰਗਾਨਾ, ਗੁਜਰਾਤ ਅਤੇ ਕਰਨਾਟਕ ਦੀ ਉਪ ਚੋਣ ਅਤੇ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਮਿਲੀ ਵੱਡੀ ਜਿੱਤ ਦੀ ਖੁਸ਼ੀ ‘ਚ ਲਾਹੌਰੀ ਗੇਟ ਵਿਖੇ ਜਿੱਤ ਦਿਵਸ ਮਨਾਇਆ ਗਿਆ।                     …

Read More »

ਸਕਿਉਰਟੀ ਗਾਰਡ ਦੀ ਭਰਤੀ ਸਬੰਧੀ ਕੈਂਪ 18 ਤੋਂ – ਜ਼ਿਲਾ ਰੋਜ਼ਗਾਰ ਅਫ਼ਸਰ

ਸੰਗਰੂਰ, 12 ਨਵੰਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲਾ ਸੰਗਰੂਰ ’ਚ ਸਕਿਉਰਟੀ ਗਾਰਡ ਦੀ ਭਰਤੀ ਲਈ ਵਿਸ਼ੇਸ਼ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ।ਇਸ ਭਰਤੀ ਦੌਰਾਨ ਚੁਣੇ ਗਏ ਨੌਜਵਾਨਾਂ ਦੀ ਸਿਕਿਊਰਟੀ ਐਂਡ ਇੰਟੈਲੀਜੈਂਸ ਇੰਡੀਆ ਲਿਮ. ’ਚ 65 ਸਾਲ ਤੱਕ ਸਥਾਈ ਨਿਯੁੱਕਤੀ ਕੀਤੀ ਜਾਵੇਗੀ।             …

Read More »

ਅੰਮ੍ਰਿਤਸਰ ਲਾਅ ਕਾਲਜ ਵਿਖੇ ਰਾਸ਼ਟਰੀ ਕਾਨੂੰਨੀ ਸਾਖਰਤਾ ਦਿਵਸ ਮਨਾਇਆ

ਜੰਡਿਆਲਾ ਗੁਰੂ, 12 ਨਵੰਬਰ (ਹਰਿੰਦਰਪਾਲ ਸਿੰਘ) – ਅੰਮ੍ਰਿਤਸਰ ਲਾਅ ਕਾਲਜ (ਏ.ਐਲ.ਸੀ) ਅੰਮ੍ਰਿਤਸਰ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਨਾਲ ਜ਼ੂਮ ਵੈਬਿਨਾਰ ਰਾਹੀ ਰਾਸ਼ਟਰੀ ਕਾਨੁੰਨੀ ਸਾਖਰਤਾ ਦਿਵਸ ਮਨਾਇਆ।ਇ ਸਮੇਂ ਸੁਮਿਤ ਕੱਕੜ ਚੀਫ ਜੁਡੀਸ਼ੀਅਲ ਕਮ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ।ਪ੍ਰਿੰਸੀਪਲ ਏ.ਐਲ.ਸੀ ਡਾ. ਏਵਨ ਕੁਮਾਰ ਵੈਦ ਨੇ ਮਹਿਮਾਨਾਂ, ਭਾਗੀਦਾਰਾਂ ਅਤੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਕੀਤਾ।ਉਨ੍ਹਾਂ ਦੱਸਿਆ …

Read More »

ਸਮਾਰਟ ਸਕੂਲ ਬਣਨ ’ਤੇ ਵਿਧਾਇਕ ਡੈਨੀ ਦਾ ਕੀਤਾ ਧੰਨਵਾਦ

ਜੰਡਿਆਲਾ ਗੁਰੂ, 12 ਨਵੰਬਰ (ਹਰਿੰਦਰਪਾਲ ਸਿੰਘ) – ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਆਉਦੇ ਪਿੰਡ ਬੰਡਾਲਾ ਵਿਖੇ ਸਮਾਰਟ ਸਕੂਲ ਦਾ ਉਦਘਾਟਨ ਕਰਨ ਤੇ ਵਾਇਸ ਚੇਅਰਮੈਨ ਮਨਜੀਤ ਸਿੰਘ ਨਾਹਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਸਰ ਪਾਰਟੀ ਨੇ ਸੂਬੇ ਅੰਦਰ ਯੰਗੀ ਪੱਧਰ’ਤੇ ਵਿਕਾਸ ਕਾਰਜ ਕਰਵਾ ਸੂਬੇ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ।ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੂਰ-ਅੰਦੇਸ਼ੀ …

Read More »