ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਯੂਰੀਆ ਝੋਨੇ ਦੀ ਫਸਲ ਨੂੰ ਪਾਉਣ ਸਮੇਂ ਖੇਤ ਵਿੱਚ ਪਾਣੀ ਨਾ ਹੋਵੇ ਅਤੇ ਯੂਰੀਆ ਪਾਉਣ ਤੋਂ ਬਾਅਦ ਤੀਜੇ ਦਿਨ ਪਾਣੀ ਲਾਉ।ਇਹ ਵਿਚਾਰ ਡਾ: ਗੁਰਦਿਆਲ ਸਿੰਘ ਬੱਲ ਮੁੱਖ ਖੇਤੀਬਾੜੀ ਅਫਸਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪਿੰਡਾਂ ਵਿਚ ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਗਟਾਏ। …
Read More »ਪੰਜਾਬੀ
ਅੰਮ੍ਰਿਤਸਰ ਜਿਲ੍ਹੇ ਦੇ ਛੱਪੜਾਂ ਦੀ ਸਫਾਈ ‘ਤੇ ਪੰਜ ਕਰੋੜ ਤੋਂ ਵੱਧ ਖਰਚੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਛੱਪੜਾਂ ਅਤੇ ਟੋਭਿਆਂ ਦੀ ਸਫਾਈ ਦਾ ਕੰਮ ਬੀਤੇ ਦੋ ਮਹੀਨੇ ਕੀਤਾ ਗਿਆ ਸੀ, ਜਿਸ ਅਧੀਨ ਅੰਮਿ੍ਰਤਸਰ ਜਿਲ੍ਹੇ ਦੀ ਪੰਚਾਇਤਾਂ ਨੂੰ ਆਪਣੇ ਆਪਣੇ ਪਿੰਡਾਂ ‘ਚ ਛੱਪੜਾਂ ਨੂੰ ਹੋਰ ਡੁੰਘਾ ਕੀਤਾ, ਇਸ ਤਰ੍ਹਾ ਛੱਪੜਾਂ ਦੀ ਸਫਾਈ ਹੋਈ, ਉਥੇ ਛੱਪੜਾਂ ਵਿੱਚੋਂ ਪਾਣੀ ਧਰਤੀ ਹੇਠ ਰੀਚਾਰਜ਼ ਹੋੋਣਾ ਵੀ ਸ਼ੁਰੂ ਹੋਇਆ ਹੈ। …
Read More »ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਅਧੀਨ ਮਲੇਰੋਕਟਲਾ ਦੀਆਂ ਸੜਕਾਂ ਅਤੇ ਗਲੀਆ ’ਤੇ ਖਰਚੇ ਜਾਣਗੇ 12 ਕਰੋੜ -ਈ.ਓ
62 ਲੱਖ 14 ਹਜ਼ਾਰ ਦੀ ਲਾਗਤ ਨਾਲ ਹੋਵੇਗਾ ਖੂਬਸੂਰਤ ਚਿਲਡਰਨ ਪਾਰਕਾਂ ਦਾ ਨਿਰਮਾਣ ਲੌਂਗੋਵਾਲ, 4 ਅਗਸਤ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਮਲੇਰਕੋਟਲਾ ਸ਼ਹਿਰ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ 12 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਕਾਰਜ ਸਾਧਕ ਅਫ਼ਸਰ ਮਲੇਰੋਕਟਲਾ ਚੰਦਰ ਪ੍ਰਕਾਸ ਨੇ ਦੱਸਿਆ ਕਿ ਨਗਰ ਕੋਸ਼ਲ ਮਲੇਰਕੋਟਲਾ ਅਧੀਨ ਆਉਂਦੀਆਂ ਸੜਕਾਂ ਅਤੇ …
Read More »ਜਿਲ੍ਹਾ ਸੰਗਰੂਰ ‘ਚ ਸ਼੍ਰੋਮਣੀ ਅਕਾਲੀ ਦਲ ਵਲੋਂ 8 ਪਿੰਡਾਂ ‘ਚ ਰੋਸ ਮੁਜਾਹਰੇ 8 ਅਗਸਤ ਤੋਂ – ਮਲੂਕਾ
ਸੰਗਰੂਰ/ ਲੌਂਗੋਵਾਲ. 4 ਅਗਸਤ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ (ਬ) ਜਿਲਾ ਸੰਗਰੂਰ ਦੀ ਜਥੇਬੰਦੀ ਦੀ ਮੀਟਿੰਗ ਸੰਗਰੂਰ ਵਿਖੇ ਹੋਈ।ਜਿਸ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਦਰਬਾਰਾ ਸਿੰਘ ਗੁਰੂ ਸਮੇਤ ਜਿਲੇ ਦੇ ਸਮੁੱੱਚੇ ਹਲਕਾ ਇੰਚਾਰਜ਼, ਸ੍ਰੋਮਣੀ ਕਮੇਟੀ ਮੈਂਬਰ ਤੇ ਸੀਨੀਅਰ ਆਗੂਸ਼ਾ ਹੋਏ। ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਮੁਜਾਹਰੇ ਪ੍ਰੋਗਰਾਮ ਲਈ ਨਿਯੁੱਕਤ ਕੋਆਰਡੀਨੇਟਰ ਦਰਬਾਰਾ ਸਿੰਘ ਗੁਰੂ ਨੇ ਪਾਰਟੀ ਦੇ ਪ੍ਰੋਗਰਾਮ …
Read More »ਕਿਸਾਨ ਟਿੱਡੀ ਦਲ ਦੇ ਹਮਲੇ ਬਾਰੇ ਸੁਚੇਤ ਤੇ ਤਿਆਰ ਰਹਿਣ – ਡਿਪਟੀ ਕਮਿਸ਼ਨਰ
ਕਪੂਰਥਲਾ, 4 ਅਗਸਤ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਮੌਸਮ ਦੀ ਤਬਦੀਲੀ ਕਾਰਣ ਟਿੱਡੀ ਦਲ ਈਰਾਨ ਤੋਂ ਪਾਕਿਸਤਾਨ ਰਾਹੀਂ ਭਾਰਤ ਵਿੱਚ ਵੀ ਦਾਖਲ ਹੋ ਚੁੱਕਾ ਹੈ, ਜਿਸ ਕਰਕੇ ਕਿਸਾਨ ਆਪਣੀ ਫਸਲ ਦੇ ਬਚਾਅ ਲਈ ਤਿਆਰ ਬਰ ਤਿਆਰ ਰਹਿਣ । …
Read More »ਮਾਣ ਧੀਆਂ ‘ਤੇ ਸੰਸਥਾ ਨੇ ਕਰਵਾਇਆ ਆਨਲਾਈਨ ਰੱਖੜੀ ਮੇਕਿੰਗ ਮੁਕਾਬਲਾ
ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ ਬਿਊਰੋ) – ਸਮਾਜ ਸੇਵੀ ਸੰਸਥਾ ਮਾਣ ਧੀਆਂ ‘ਤੇ ਸਮਾਜ ਭਲਾਈ ਸੁਸਾਇਟੀ (ਰਜਿ.) ਵੱਲੋਂ ਰੱਖੜੀ ਦੇ ਤਿਉਹਾਰ ‘ਤੇ ਚਾਈਨੀਜ ਰੱਖੜੀਆਂ ਦਾ ਬਾਈਕਾਟ ਕਰਨ ਲਈ ਅੰਤਰ-ਸਕੂਲ ਆਨਲਾਈਨ ਰਾਖੀ ਮੇਕਿੰਗ ਮੁਕਾਬਲੇ ਦਾ ਆਯੋਜਨ ਕਰਾਇਆ ਗਿਆ।ਜਿਸ ਤਹਿਤ 15 ਸਕੂਲਾਂ ਦੇ ਵਿਦਿਆਰਥੀਆਂ ਨੇ ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੇ ਵਟੱਸਐਪ ਨੰਬਰ ‘ਤੇ ਆਪਣੇ ਹੱਥਾਂ ਨਾਲ ਬਣੀਆਂ ਰੱਖੜੀਆਂ ਭੇਜੀਆਂ।ਮੁਕਾਬਲੇ ਵਿੱਚ …
Read More »ਅਣਗਹਿਲੀ ਤਹਿਸੀਲ ਕਰਮਚਾਰੀਆਂ ਦੀ – ਖਾਤਿਆਂ ‘ਚ ਨਹੀਂ ਆਏ ਕਈ ਨੰਬਰਦਾਰਾਂ ਦੇ ਮਾਣ ਭੱਤੇ
ਸਮਰਾਲਾ, 4 ਅਗਸਤ (ਇੰਦਰਜੀਤ ਕੰਗ) – ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਮਾਸਿਕ ਪਾ ਕੇ ਅਤੇ ਸੋਸ਼ਲ ਡਿਸਟੈਂਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਨੰਬਰਦਾਰਾ ਯੂਨੀਅਨ ਇਕਾਈ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੋਹਣ ਸਿੰਘ ਭਰਥਲਾ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਦੱਸਿਆ ਗਿਆ ਕਿ ਪਿਛਲੇ ਦਿਨੀਂ ਨੰਬਰਦਾਰਾਂ ਦਾ ਪਿਛਲੇ 5 ਮਹੀਨਿਆਂ ਦਾ ਮਾਣਭੱਤਾ ਨੰਬਰਦਾਰਾਂ ਦੇ ਖਾਤਿਆਂ ਵਿੱਚ ਪਾਇਆ ਗਿਆ ਹੈ, ਉਸ ਵਿੱਚ ਕਾਫੀ ਊਣਤਾਈਆਂ …
Read More »‘ਤੇਰੀ ਸੋਚ’ ਗੀਤ ਨਾਲ ਚਰਚਾ `ਚ ਹੈ ਗਾਇਕ ‘ਸ਼ਾਹ ਅਲੀ’
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਗਾਇਕ ਸ਼ਾਹ ਅਲੀ ਆਪਣੀ ਸੁਰੀਲੀ ਅਵਾਜ਼ ਰਾਹੀਂ ਸੰਗੀਤ ਪ੍ਰੇਮੀਆਂ ਦੇ ਦਿਲਾਂ `ਤੇ ਰਾਜ਼ ਕਰ ਰਿਹਾ ਹੈ।ਗਾਇਕ ਹੋਣ ਦੇ ਨਾਲ-ਨਾਲ ਉਹ ਇੱਕ ਚੰਗਾ ਲੇਖਕ ਵੀ ਹੈ।ਜਿਸ ਨੇ ਅਨੇਕਾਂ ਗੀਤ ਕਲਮਬੰਦ ਕੀਤੇ ਤੇ ਕਾਫ਼ੀ ਗਾਇਕਾਂ ਵਲੋਂ ਉਹਨਾਂ ਦੇ ਲਿਖੇ ਗੀਤ ਗਾਏ ਗਏ।ਕਮਲ ਖਾਨ, ਗੈਰੀ ਸੰਧੂ, ਮਾਸ਼ਾ ਅਲੀ, ਰਿਵਾਜ਼ ਖਾਨ ਵਰਗੇ ਕਾਫ਼ੀ ਸੁਰੀਲੇ ਫਨਕਾਰਾਂ ਵਲੋਂ ਸ਼ਾਹ ਅਲੀ …
Read More »ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੇ ਹਰ ਤਰ੍ਹਾਂ ਦੇ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਕੀਤੀ ਮੰਗ
ਸ਼ਰਾਬ ਕਾਰਨ ਹੋਈਆਂ ਮੌਤਾਂ ‘ਤੇ ਪ੍ਰਗਟਾਈ ਚਿੰਤਾ ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ‘ਚ ਸ਼ਰਾਬ ਦੇ ਸੇਵਨ ਨਾਲ ਹੋਈਆਂ ਇੱਕ ਸੌ ਤੋਂ ਵੱਧ ਮੌਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਹਰ ਤਰ੍ਹਾਂ ਦੇ ਨਸ਼ਿਆਂ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।ਇਥੇ ਜਾਰੀ ਇੱਕ ਪ੍ਰੈਸ ਬਿਆਨ ਵਿਚ ਲੌਂਗੋਵਾਲ ਨੇ ਆਖਿਆ ਕਿ …
Read More »ਮੇਅਰ ਰਿੰਟੂ ਨੇ ਸੜਕ ਦੇ ਡਿਵਾਈਡਰ ‘ਤੇ ਪੌਦੇ ਤੇ ਟ੍ਰੀਗਾਰਡ ਲਗਾਏ
ਅੰਮ੍ਰਿਤਸਰ, 3 ਅਗਸਤ (ਜਗਦੀਪ ਸਿੰਘ) – ਸ਼ਹਿਰ ਦੇ ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਰਹਿਤ ਰੱਖਣ ਲਈ ਮੇਅਰ ਕਰਮਜੀਤ ਸਿੰਘ ਰਿੰਟੁ ਵਲੋਂ ਵਾਈ.ਜੀ.ਪੀ.ਟੀ ਅਤੇ ਈ.ਐਸ.ਐਸ ਗਲੋਬਲ ਦੇ ਸਹਿਯੋਗ ਨਾਲ ਫੋਰ.ਐਸ ਚੌਕ ਤੋਂ ਮਜੀਠਾ ਰੋਡ ਨੂੰ ਜਾਂਦਿਆਂ ਸੜਕ ਦੇ ਡਿਵਾਈਡਰ ‘ਤੇ ਪੌਦੇ ਅਤੇ ਟ੍ਰੀਗਾਰਡ ਲਗਾਉਣ ਦੀ ਸ਼ੁਰੂਆਤ ਕੀਤੀ।ਵਾਈ.ਜੀ.ਪੀ.ਟੀ ਦੇ ਸੁਖਅੰਮ੍ਰਿਤ ਸਿੰਘ ਅਤੇ ਈ.ਐਸ.ਐਸ ਗਲੋਬਲ ਦੇ ਗੁਰਿੰਦਰ ਭੱਟੀ ਤੇ ਉਹਨਾਂ ਦੀ ਟੀਮ ਮੈਂਬਰ …
Read More »
Punjab Post Daily Online Newspaper & Print Media