Wednesday, November 25, 2026

ਪੰਜਾਬੀ

ਗੁਰਦੁਆਰਾ ਅੰਗੀਠਾ ਸਾਹਿਬ ਵਲੋਂ ਐਮ.ਪੀ ਮਾਨ ਰਾਹੀਂ ਲੋੜਵੰਦਾਂ ਨੂੰ ਵੰਡਿਆ ਰਾਸ਼ਨ

ਲੌਂਗੋਵਾਲ, 26 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਨੂੰ ਲੈ ਕੇ ਸੂਬੇ ਵਿਚ ਜਿਥੇ ਸਰਕਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਸਦਕਾ ਗਰੀਬ ਪ੍ਰੀਵਾਰਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ।ਉਥੇ ਗੁਰਦੁਆਰਾ ਅੰਗੀਠਾ ਸਾਹਿਬ ਵਲੋਂ ਮੁੱਖ ਸੇਵਾਦਾਰ ਬਾਬਾ ਸੁਰਜੀਤ ਸਿੰਘ, ਬਾਬਾ ਦਰਸਨ ਸਿੰਘ ਪ੍ਰਧਾਨ ਅਤੇ ਬਾਬਾ ਸੁਖਵਿੰਦਰ ਸਿੰਘ ਹੋਰਾਂ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ …

Read More »

ਔਰਤਾਂ ਦੀ ਸੰਸਥਾ ਫੁਲਕਾਰੀ ਕੈਨ ਨੇ ਲੋੜਵੰਦਾਂ ‘ਚ ਰਾਸ਼ਨ, ਮਾਸਕ ਤੇ ਸਫਾਈ ਕਿੱਟਾਂ ਵੰਡੀਆਂ

ਅੰਮ੍ਰਿਤਸਰ, 26 ,ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਦੀਆਂ ਪ੍ਰਮੁੱਖ ਔਰਤਾਂ ਦੀ ਸੰਸਥਾ ਫੁਲਕਾਰੀ ਵੱਲੋਂ ਸੀ:ਆਈ:ਆਈ ਦੇ ਸਹਿਯੋਗ ਨਾਲ ਲੋਹਗੜ, ਵਾਲਮੀਕਿ ਮੁਹੱਲਾ, ਬੰਗਲਾ ਬਸਤੀ ਅਤੇ ਵੱਲਾ ਮੰਡੀ ਵਿਖੇ ਲੋੜਵੰਦਾਂ ਵਿੱਚ ਰਾਸ਼ਨ, ਮਾਸਕ, ਸੈਨੀਟਾਈਜਰ ਅਤੇ ਸਫਾਈ ਕਿੱਟਾਂ ਵੰਡੀਆਂ ਗਈਆਂ। ਫੁਲਕਾਰੀ ਦੀ ਪ੍ਰਧਾਨ ਨਿਧੀ ਸਿਧਵਾਨੀ ਨੇ ਕਿਹਾ ਕਿ ਫੁਲਕਾਰੀ ਕੈਨ ਸੰਸਥਾ ਕੋਵਿਡ 19 ਮਹਾਂਮਾਰੀ ਦੌਰਾਨ ਲਗਾਤਾਰ ਸਰਕਾਰੀ ਅਧਿਕਾਰੀਆਂ ਨਾਲ ਮਿਲ …

Read More »

ਹੋਰਾਂ ਲਈ ਮਿਸਾਲ ਬਣੀਆਂ ਕੋਰੋਨਾ ਵਾਇਰਸ ਖਿਲਾਫ ਲੜ ਰਹੀਆਂ ਵਾਰਡ 13 ਦੀਆਂ ਔਰਤਾਂ

ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਰੋਨਾ ਵਾਇਰਸ ਖਿਲਾਫ ਜ਼ੰਗ ਲੜ ਰਹੀਆਂ ਸਥਾਨਕ ਨਗਰ ਨਿਗਮ ਵਾਰਡ ਨੰ: 13 ਦੀਆਂ ਔਰਤਾਂ ਹੋਰਾਂ ਲਈ ਇਕ ਮਿਸਾਲ ਪੇਸ਼ ਕਰ ਰਹੀਆਂ ਹਨ।ਭਾਜਪਾ ਇੰਚਾਰਜ਼ ਲਵਲੀਨ ਵੜੈਚ ਵਲੋਂ ਆਪਣੀ ਟੀਮ ਦੇ ਸਹਿਯੋਗ ਨਾਲ ਪੰਪ ਆਪਣੇ ਮੋਢਿਆਂ ’ਤੇ ਰੱਖ ਕੇ ਗਲੀਆਂ ਵਿੱਚ ਜਾ ਕੇ ਸੈਨੇਟਾਈਜ਼ਰ ਦਾ ਸਪਰੇਅ ਕੀਤਾ ਜਾ ਰਿਹਾ ਹੈ।ਲੋਕਾਂ ਨੂੰ ਫੇਸ ਮਾਸਕ …

Read More »

ਗੁਰੂ ਕਲਗੀਧਰ ਪਬਲਿਕ ਸਕੂਲ ਦਾਲਮ ਨੇ ਵੰਡਿਆ ਰਾਸ਼ਨ

ਸਰਕਾਰੀ ਆਦੇਸ਼ਾਂ ਮੁਤਾਬਿਕ ਫੀਸ ਮਾਮਲੇ ‘ਚ ਵੀ ਮਿਲੇਗੀ ਰਾਹਤ – ਤੇਜ਼ਬੀਰ ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ – ਸੰਧੂ) – ਕੋਵਿਡ-19 ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਗੁਰੂ ਕਲਗੀਧਰ ਸਕੂਲ ਦਾਲਮ ਵਲੋਂ ਆਪਣੇ 100 ਸਟਾਫ ਮੈਂਬਰਾਂ ਤੇ ਸਕੂਲ ਵਿੱਚ ਪੜ੍ਹਦੇ 1200 ਦੇ ਕਰੀਬ ਵਿਦਿਆਰਥੀਆਂ ਦੇ ਮਾਪਿਆਂ ਦੀ ਮਦਦ ਕੀਤੀ ਜਾ ਰਹੀ ਹੈ।ਸਕੂਲ ਵਿਚ ਯਤੀਮ ਅਤੇ ਲੋੜਵੰਦ ਬੱਚਿਆ ਨੂੰ ਫ੍ਰੀ ਪੜਾਈ ਕਰਵਾਈ …

Read More »

ਸਿਡਾਨਾ ਇੰਸਟੀਚਿਊਟ ਐਜੂਕੇਸ਼ਨ ਵਲੋਂ ਕਰਵਾਇਆ ਗਿਆ ‘ਕੌਮਾਂਤਰੀ ਵੈਬੀਨਾਰ’

ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ ਬਿਉਰੋ) – ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਦੇ ‘ਇੰਟਰਨਲ ਕੁਆਲਿਟੀ ਬੀਮਾ ਸੈਲ (ਆਈ.ਕੁਯ.ਏ.ਸੀ) ਵੱਲੋਂ “ਕੋਵਿਡ -19 ਦੇ ਕਾਲਜ ਨੌਜਵਾਨਾ ਦੀ ਮਾਨਸਿਕ ਸਿਹਤ ਉਪਰ ਅਸਰ” ਵਿਸ਼ੇ ਤੇ ਆਧਾਰਿਤ ਆਨਲਾਈਨ ਅੰਤਰਰਾਸ਼ਟਰੀ ਵੈਬੀਨਾਰ’ ਕਰਵਾਇਆ ਗਿਆ।ਇਸ “ਅੰਤਰਰਾਸ਼ਟਰੀ ਵੈਬੀਨਾਰ” ਵਿੱਚ ਕਈ ਨਾਮੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਅਤੇ ਹੋਰ ਉਚ ਵਿਦਵਾਨਾਂ ਨੇ ਹਿੱਸਾ ਲਿਆ। ਇਸ ‘ਅੰਤਰਰਾਸ਼ਟਰੀ ਵੈਬੀਨਾਰ” ਦੇ ਮੁੱਖ …

Read More »

ਮਹਾਂਮਾਰੀ ਦੌਰਾਨ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਨਿਭਾਈਆਂ ਮਿਸਾਲੀ ਸੇਵਾਵਾਂ

ਰੁਤਬੇ ਤੇ ਜ਼ਿੰਮੇਵਾਰੀ ਤੋਂ ਪਰੇ ਹੱਟ ਗਰੀਬਾਂ, ਮਜ਼ਦੂਰਾਂ ਤੇ ਲੋੜਵੰਦਾਂ ਫੜੀ ਬਾਂਹ ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮੇਸੀ ਵਿਭਾਗ ਮੁੱਖੀ ਅਤੇ ਯੂਨੀਵਰਸਿਟੀ ਇੰਡਸਟਰੀ ਲਿੰਕਜ ਪ੍ਰੋਗਰਾਮ ਦੇ ਡਾਇਰੈਕਟਰ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਜਿੰਨ੍ਹਾਂ ਨੇ ਕੋਵਿਡ 19/ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਐਮ.ਓ.ਯੂ ਅਤੇ ਵਿਭਾਗੀ ਸੈਨਾਟਾਈਜ਼ ਸੇਵਾਵਾਂ ਨਿਭਾਈਆਂ ਤੇ …

Read More »

ਮਹਾਂਮਾਰੀ ਕਾਰਨ ਛੋਟੇ ਕਾਰੋਬਾਰੀ ਤੇ ਦੁਕਾਨਦਾਰ ਧੰਦਾ ਬਦਲਣ ਲਈ ਹੋਏ ਮਜ਼ਬੂਰ

ਰਾਸ਼ਨ, ਦੁੱਧ ਪਦਾਰਥ, ਫਲਾਂ ਅਤੇ ਸਬਜ਼ੀਆਂ ਦੇ ਕਾਰੋਬਾਰ ਨੂੰ ਦੇ ਰਹੇ ਹਨ ਤਰਜ਼ੀਹ ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ – ਸੰਧੂ) – ਸਮੁੱਚੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣੇ ਕੋਵਿਡ-19/ਕੋਰੋਨਾ ਵਾਇਰਸ ਨੇ ਜਿੱਥੇ ਮਨੁੱਖੀ ਜ਼ਿੰਦਗੀ ਜਿਊਣ ਦੇ ਤੌਰ ਤਰੀਕੇ ਬਦਲ ਕੇ ਰੱਖ ਦਿੱਤੇ ਹਨ।ਉਥੇ ਖੁਸ਼ਹਾਲ ਜ਼ਿੰਦਗੀ ਗੁਜ਼ਰ ਬਸ਼ਰ ਕਰਨ ਦੇ ਮੰਤਵ ਨਾਲ ਪਿਛਲੇ ਕਈ ਦਹਾਕਿਆਂ ਤੋਂ ਜੁੜੇ ਪੁਸ਼ਤੈਨੀ ਕਾਰੋਬਾਰੀ ਲੋਕਾਂ ਨੂੰ …

Read More »

ਖਿਡਾਰੀਆਂ ਦੀ ਨਰਸਰੀ ਪਾਖਰਪੁਰਾ ਵਿਖੇ ਹਾਕੀ ਅਭਿਆਸ ਸ਼ੁਰੂ

ਟੀਮਾਂ ਕੌਮੀ ਤੇ ਰਾਜ ਪੱਧਰੀ ਮੁਕਾਬਲਿਆਂ ‘ਚ ਲੈਣਗੀਆਂ ਹਿੱਸਾ – ਹੁੰਦਲ ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ – ਸੰਧੂ) – ਕੋਵਿਡ-19 ਤੇ ਕੋਰੋਨਾ ਵਾਇਰਸ ਦੇ ਕਾਰਨ ਪਿਛਲੇ ਤਿੰਨ ਮਹੀਨਿਆਂ ਤੋਂ ਕਰਫਿਊ ਤੇ ਲਾਕਾਡਾਊਨ ਦੇ ਕਾਰਨ ਘਰਾਂ ਵਿੱਚ ਦਿਨ ਕਟੀ ਕਰਨ ਲਈ ਮਜ਼ਬੂਰ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੇ ਹੁਣ ਸਰਕਾਰੀ ਰਾਹਤ ਦੇ ਚੱਲਦਿਆਂ ਖੇਡ ਮੈਦਾਨਾਂ ਵਿੱਚ ਜਾ ਕੇ ਸੁਰੱਖਿਆ ਅਤੇ …

Read More »

ਗੁਰਿੰਦਰ ਸਿੰਘ ਹੁੰਦਲ ਨੇ ਚੰਡੀਗੜ ‘ਚ ਪੰਜਾਬ ਖੇਡ ਵਿਭਾਗ ਦੇ ਸੁਪਰਡੈਂਟ ਵਜੋਂ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ – ਸੰਧੂ) – ਪੰਜਾਬ ਖੇਡ ਵਿਭਾਗ ਚੰਡੀਗੜ ਦੇ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੰਮ੍ਰਿਤਸਰ ਦੇ ਖੇਡ ਵਿਭਾਗ ‘ਚ ਤਾਇਨਾਤ ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ ਨੇ ਅੱਜ ਤਰੱਕੀ ਮਿਲਣ ਉਪਰੰਤ ਚੰਡੀਗੜ ਸਥਿਤ ਪੰਜਾਬ ਖੇਡ ਵਿਭਾਗ ਦੇ ਦਫਤਰ ਵਿਖੇ ਬਤੌਰ ਸੁਪਰਡੰਟ ਗੇ੍ਰਡ-1 ਵਜੋਂ ਅਹੁੱਦਾ ਸੰਭਾਲ ਲਿਆ ਹੈ।               ਪੰਜਾਬ ਖੇਡ ਵਿਭਾਗ …

Read More »

ਹੌਲੀ ਸਿਟੀ ਵੁਮੈਨ ਵੈਲਫੇਅਰ ਸੁਸਾਇਟੀ ਨੇ ਕੀਤੀਆਂ ਨਵੀਆਂ ਨਿਯੁੱਕਤੀਆਂ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ – ਸੰਧੂ) – ਇਸਤਰੀਆਂ ਦੇ ਮਾਨ-ਸਨਮਾਨ, ਤੇ ਅਧਿਕਾਰਾਂ ਦੀ ਖਾਤਿਰ ਹਾਅ ਦਾ ਨਾਅਰਾ ਮਾਰਨ ਵਾਲੀ ਮਹਿਲਾ ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵਿਮੈਨ ਵੈਲਫੇਅਰ ਸੁਸਾਇਟੀ ਦੀ ਚੀਫ ਪੈਟਰਨ ਮੈਡਮ ਕੁਸਮ ਮਲਹੋਤਰਾ ਤੇ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੂ ਨੇ ਸੰਸਥਾ ਦੀਆਂ ਸਮੂਹ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਨਵੀਆਂ ਨਿਯੁੱਕਤੀਆਂ …

Read More »