Wednesday, November 25, 2026

ਪੰਜਾਬੀ

ਸਿੰਗਲ ਟਰੈਕ ‘ਫਰੰਟਲਾਈਨ’ ਲੈ ਕੇ ਹਾਜ਼ਰ ਹੈ – ਗਾਇਕ ਗੁਰਮੀਤ ਮੀਤ

        ਪ੍ਰਸਿੱਧ ਲੋਕ ਗਾਇਕ ਤੇ ਕਲੀਆਂ ਦੇ ਬਾਦਸ਼ਾਹ ਸਵਰਗੀ ਕੁਲਦੀਪ ਮਾਣਕ ਦੀ ਗਾਇਕੀ ਦਾ ਵਾਰਿਸ ਅਤੇ ਗੀਤਕਾਰੀ ਦੇ ਬਾਬਾ ਬੋਹੜ ਬਾਪੂ ਦੇਵ ਥਰੀਕੇ ਵਾਲਾ ਦਾ ਹੋਣਹਾਰ ਸ਼ਾਗਿਰਦ ਗਾਇਕ ਗੁਰਮੀਤ ਮੀਤ ਕਿਸੇ ਵੀ ਤਰ੍ਹਾਂ ਦੀ ਜਾਣ ਪਹਿਚਾਣ ਤੋਂ ਮੁਹਤਾਜ਼ ਨਹੀਂ।ਉਸ ਨੇ ਹੁਣ ਤੱਕ ਜਿੰਨੇ ਵੀ ਗੀਤ ਰਿਕਾਰਡ ਕਰਵਾਏ ਸਭ ਸਰੋਤਿਆਂ ਦੀ ਕਚਹਿਰੀ ਵਿਚ ਮਕਬੂਲ ਹੋਏ ਹਨ।ਆਪਣੇ ਉਸਤਾਦ ਕੁਲਦੀਪ …

Read More »

ਮਾਂ ਦੀ ਮਮਤਾ

               ਸਿੰਮੀ ਦੇ ਵਿਆਹ ‘ਤੇ ਜਾਣ ਦਾ ਅੱਜ ਮਧੂ ਨੂੰ ਬਹੁਤ ਹੀ ਚਾਅ ਸੀ।ਲੰਬੀ ਵਾਟ ਕਰਕੇ ਓਹ ਜਲਦੀ ਹੀ ਸਵੇਰੇ ਸਵੇਰੇ ਕੰਮ ਧੰਦਾ ਰੋਟੀ ਟੁੱਕ ਕਰਕੇ ਵਿਹਲੀ ਹੋ ਚੁੱਕੀ ਸੀ।ਘਰ ਦੇ ਬਾਕੀ ਜੀਆਂ ‘ਚੋਂ ਕੋਈ ਵੀ ਉਸ ਨਾਲ ਜਾਣ ਲਈ ਤਿਆਰ ਨਹੀਂ ਸੀ।ਕਿਉਂਕਿ ਬੇਟੇ ਨੂੰ ਖੇਡ ਪਿਆਰੀ ਸੀ ਤੇ ਦੋਵੇਂ ਬੇਟੀਆਂ ਦੇ ਇਮਤਿਹਾਨ ਸਿਰ …

Read More »

ਦਹਿਸ਼ਤ

ਦੁਨੀਆਂ ਹੱਸਦੀ ਵੱਸਦੀ, ਚੰਗੀ ਲੱਗਦੀ ਹੈ। ਅੱਜ ਕੱਲ੍ਹ ਦਹਿਸ਼ਤ ਦੀ, ਪਰ ਡੰਗੀ ਲੱਗਦੀ ਹੈ। ਜਿੱਦਾਂ ਕੁਦਰਤ ਖੂੰਜੇ, ਬੰਦਾ ਲਾਉਂਦਾ ਸੀ ਓਦਾਂ ਕੁਦਰਤ ਅੱਜ, ਨਿਸ਼ੰਗੀ ਲੱਗਦੀ ਹੈ। ਕੁਦਰਤ ਕੀਤਾ ਹਮਲਾ, ਤੇ ਸਹਿਮੀ ਦੁਨੀਆ ਇਹ ਦਹਿਸ਼ਤ ਤਾਂ, ਪੂਰੀ ਜੰਗੀ ਲੱਗਦੀ ਹੈ। ਮੌਤ ਬਿਮਾਰੀ ਬਣ ਕੇ ਦਰ ਦਰ ਜਾ ਢੁੱਕੀ ਮੌਤ ਕਿਸੇ ਨਾ ਦਰ ਤੋਂ ਸੰਗੀ ਲੱਗਦੀ ਹੈ। ਛੋਟੇ ਵੱਡੇ ਹੱਲ ਮੁਸੀਬਤ ਦਾ …

Read More »

ਦੁਬਈ `ਚ ਮਰੇ ਹਰਦੀਪ ਦੀ ਵਿਧਵਾ ਨੂੰ ਟਰੱਸਟ ਦੇਵੇਗਾ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ -ਹੇਰ, ਸਿੱਧੂ

ਪਰਿਵਾਰ ਸਿਰ ਚੜਿਆ ਕਰਜ਼ਾ ਲਾਹੇਗਾ ਟਰੱਸਟ ਤੇ ਜਲਦ ਵਤਨ ਆਵੇਗੀ ਮ੍ਰਿਤਕ ਦੇਹ ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਏ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚਾਟੀਵਿੰਡ ਲੇਲ੍ਹ ਦੇ 30 ਸਾਲਾ ਹਰਦੀਪ ਸਿੰਘ ਦੀ ਬੀਤੀ 20 ਅਪ੍ਰੈਲ ਨੂੰ ਦੁਬਈ `ਚ ਅਚਾਨਕ ਮੌਤ ਹੋ ਗਈ ਸੀ।ਉਸ ਦੇ ਪਰਿਵਾਰ ਦੀ ਮਦਦ ਲਈ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ …

Read More »

ਭਾਕਿਯੂ ਨੇ ਸਾਉਣੀ ਦੀਆਂ ਫ਼ਸਲਾਂ ਸਮੇਂ ਮੁਸ਼ਕਿਲਾਂ ਸਬੰਧੀ ਡੀ.ਸੀ ਨੂੰ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰਗ ਪੱਤਰ

ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ ਬਿਊਰੋ) – ਭਾਰਤੀ ਯੂਨੀਅਨ ਕਿਸਾਨ ਪੰਜਾਬ (ਰਜ਼ਿ) ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸੁਖਦੇਵ ਸਿੰਘ ਹੇਰ ਦੀ ਪ੍ਰਧਾਨਗੀ ਹੇਠ ਬੀਤੇ ਦਿਨੀ ਕੋਰੋਨਾ ਮਹਾਂਮਾਰੀ ਦੌਰਾਨ ਸਾਉਣੀ ਦੀਆਂ ਫ਼ਸਲਾਂ ਦੀ ਬਿਜ਼ਾਈ ਸਮੇਂ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਸਮਾਜਿਕ ਦੂਰੀਆਂ ਰੱਖ ਕੇ ਵਿਚਾਰ-ਚਰਚਾ ਕੀਤੀ ਗਈ।ਜਿਸ ਉਪਰੰਤ ਯੂਨੀਅਨ ਵਲੋਂ ਕਿਸਾਨਾਂ ਨੂੰ ਪੇਸ਼ ਆਉਂਦੀਆਂ ਮੁਸੀਬਤਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ …

Read More »

ਜਨਤਕ ਥਾਂ ‘ਤੇ ਥੁੱਕਣ ਵਾਲੇ ਵਿਅਕਤੀ ਨੂੰ ਹੋਵੇਗਾ 100 ਰੁਪਏ ਜੁਰਮਾਨਾ

ਸੰਗਰੂਰ, 18 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਵਿਡ -19 ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਭਰ ਵਿੱਚ ਕਰਫਿਊ ਲਗਾਇਆ ਗਿਆ ਹੈ।ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵਲੋਂ ਕੁੱਝ ਛੋਟਾਂ ਦਿੱਤੀਆਂ ਗਈਆਂ ਹਨ।ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਮਾਸਕ ਪਹਿਨਣ, ਉਚਿਤ ਸਮਾਜਿਕ ਦੂਰੀ ਰੱਖਣ ਅਤੇ ਜਨਤਕ ਥਾਵਾਂ `ਤੇ ਥੁੱਕਣ ਦੀ ਮਨਾਹੀ ਕੀਤੀ ਗਈ ਹੈ ।     …

Read More »

ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਮਾਨਸਾ ਦੇ ਡੀ.ਗਿੱਲ ਚੇਅਰਮੈਨ ਤੇ ਅਰਸ਼ਦੀਪ ਚੋਟੀਆਂ ਪ੍ਰਧਾਨ ਬਣੇ

ਸੰਗਰੂਰ, 18 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਪੰਜਾਬ ਹਾਕਮ ਬੱਖਤੜੀਵਾਲਾ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਜਿਲ੍ਹਾ ਮਾਨਸਾ ਦੇ ਅਹੁੱਦੇਦਾਰਾਂ ਦੀਆਂ ਨਿਯੁੱਕਤੀਆਂ ਕੀਤੀਆਂ ਗਈਆਂ।ਮਾਨਸਾ ਤੋਂ ਲੋਕ ਗਾਇਕ ਮੇਘਾ ਮਾਣਕ ਨੂੰ ਸਰਪ੍ਰਸਤ, ਸੰਗੀਤਕਾਰ ਡੀ.ਗਿੱਲ ਨੂੰ ਚੇਅਰਮੈਨ ਅਤੇ ਗਾਇਕ ਅਰਸ਼ਦੀਪ ਚੋਟੀਆਂ ਨੂੰ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ …

Read More »

ਸੰਗਰੂਰ ਤੋਂ ਮੱਧ ਪ੍ਰਦੇਸ਼ ਦੇ ਨਿਵਾਸੀਆਂ ਨੂੰ ਕੀਤਾ ਗਿਆ ਰਵਾਨਾ – ਡਿਪਟੀ ਕਮਿਸ਼ਨਰ

ਪਟਿਆਲਾ ਤੋਂ ਰੇਲ ਗੱਡੀ ਰਾਹੀਂ ਘਰਾਂ ਨੂੰ ਪਰਤੇ ਐਮ.ਪੀ ਨਿਵਾਸੀ ਸੰਗਰੂਰ, 18 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਵਿਡ 19 ਦੀ ਮਹਾਮਾਰੀ ਨੂੰ ਰੋਕਣ ਲਈ ਪੰਜਾਬ ਵਿੱਚ ਲਗਾਏ ਗਏ ਕਰਫ਼ਿਊ ਕਾਰਨ ਕਈ ਸੂਬਿਆਂ ਦੇ ਵਿਅਕਤੀ ਪੰਜਾਬ ਵਿੱਚ ਫ਼ਸੇ ਹੋਏ ਹਨ।ਜਿੰਨਾਂ ਨੂੰ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਵਾਪਸ ਆਪਣੇ ਘਰਾਂ ਵਿੱਚ ਭੇਜਣ ਦੀ ਪ੍ਰਕਿਰਿਆ ਜਾਰੀ ਹੈ।ਅੱਜ ਸੰਗਰੂਰ ਤੋਂ ਮੱਧ ਪ੍ਰਦੇਸ਼ …

Read More »

ਦਲਿਤ ਤੇ ਗਰੀਬ ਔਰਤਾਂ ਸਿਰ ਚੜ੍ਹੇ ਕਰਜ਼ਿਆਂ ਦੀ ਮੁਆਫ਼ੀ ਲਈ ਅੰਦੋਲਨ ਦਾ ਐਲਾਨ

ਸੰਗਰੂਰ, 18 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਪਿੰਡਾਂ ਅਤੇ ਸ਼ਹਿਰਾਂ ‘ਚ ਪ੍ਰਾਈਵੇਟ ਫਾਇਨਾਸ ਕੰਪਨੀਆਂ, ਬੈਕਾਂ ਦੇ ਮੋਟੇ ਵਿਆਜ ਦੇ ਕਰਜ਼ਿਆਂ ਦੇ ਦਲਿਤ ਤੇ ਗਰੀਬ ਔਰਤ ਸਿਰ ਚੜੇ ਕਰਜ਼ਿਆਂ ਦੀ ਮੁਆਫ਼ੀ ਲਈ ਸੂਬੇ ਭਰ ਅੰਦਰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਅੰਦੋਲਨ ਚਲਾਇਆ ਜਾਵੇਗਾ।ਜਿਸ ਤਹਿਤ ਪਹਿਲੇ ਪੜਾਅ ਵਿੱਚ 18 ਤੋਂ 25 ਮਈ ਤੱਕ ਪਿੰਡਾਂ, ਸ਼ਹਿਰਾਂ …

Read More »

52 ਦਿਨਾਂ ਤੋਂ ਸਮਾਜ ਸੇਵਾ ‘ਚ ਜੁੱਟੇ ਯੂਥ ਕਾਂਗਰਸ ਪ੍ਰਧਾਨ

ਭੁੱਖੇ ਢਿੱਡ ਭਰਨ ਤੋਂ ਵੱਡੀ ਕੋਈ ਸੇਵਾ ਨਹੀਂ – ਸਾਜਨ ਕਾਂਗੜਾ ਸੰਗਰੂਰ, 18 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਰੋਨਾ ਵਾਇਰਸ ਦੇ ਚੱਲਦਿਆਂ ਬੰਦ ਦੌਰਾਨ ਲਗਾਤਾਰ ਪਿੱਛਲੇ 52 ਦਿਨਾਂ ਤੋਂ ਹਲਕੇ ਦੇ 5000 ਤੋਂ ਵੀ ਵੱਧ ਲੋੜਵੰਦ ਪਰਿਵਾਰਾਂ ਨੂੰ ਰਸੋਈ ਦਾ ਸਾਰਾ ਰਾਸ਼ਨ ਮੁਹਈਆ ਕਰਵਾਇਆ ਗਿਆ ਹੈ।ਸਮਾਜ ਸੇਵਾ ਦੇ ਕੰਮਾਂ ਵਿੱਚ ਜੁੱਟੇ ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ …

Read More »