Wednesday, November 25, 2026

ਪੰਜਾਬੀ

ਹੁਸ਼ਿਆਰਪੁਰ ‘ਚ ਸੋਮਵਾਰ ਦੋ ਹੋਰ ਪੋਜ਼ਟਿਵ ਕੇਸ ਆਏ ਸਾਹਮਣੇ

ਨਿੱਜੀ ਹਸਪਤਾਲ `ਚ ਹੁਸ਼ਿਆਰਪੁਰ ਜਿਲੇ ਨਾਲ ਸਬੰਧਤ ਇਕ ਵਿਅਕਤੀ ਦੀ ਮੌਤ ਹੁਸ਼ਿਆਰਪੁਰ, 19 ਮਈ (ਪੰਜਾਬ ਪੋਸਟ ਬਿਊਰੋ) – ਹੁਸ਼ਿਆਰਪੁਰ ਵਿਖੇ ਜਿਥੇ ਕੱਲ ਸੋਮਵਾਰ 2 ਹੋਰ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ, ਉਥੇ ਕੋਰੋਨਾ ਵਾਇਰਸ ਪੀੜਤ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ।             …

Read More »

ਸਿਵਲ ਹਸਪਤਾਲ ਬਟਾਲਾ ਵਿਖੇ ਤਿੰਨ ਹੋਰ ਮਰੀਜ਼ਾਂ ਨੇ ਜਿੱਤੀ ਕੋਰੋਨਾ ਦੀ ਜ਼ੰਗ

ਹੁਣ ਤੱਕ ਸਿਵਲ ਹਸਪਤਾਲ ਬਟਾਲਾ ਵਿਖੇੇ ਸਾਰੇ 45 ਮਰੀਜ਼ ਹੋਏ ਠੀਕ ਬਟਾਲਾ, 18 ਮਈ (ਪੰਜਾਬ ਪੋਸਟ ਬਿਊਰੋ) – ਸਿਵਲ ਹਸਪਤਾਲ ਬਟਾਲਾ ਦੇ ਡਾਕਟਰਾਂ ਦੀ ਮਿਹਨਤ ਰੰਗ ਲਿਆਈ ਹੈ ਅਤੇ ਪਿਛਲੇ ਕੁੱਝ ਦਿਨਾਂ ਤੋਂ ਹਸਪਤਾਲ ਵਿੱਚ ਜ਼ੇਰੇ-ਇਲਾਜ਼ 3 ਕੋਰੋਨਾ ਮਰੀਜ਼ ਵੀ ਕੱਲ ਪੂਰੀ ਤਰਾਂ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ।ਹਸਪਤਾਲ ਦੇ ਐਸ.ਐਮ.ਓ ਡਾ. ਸੰਜੀਵ ਭੱਲਾ ਦੀ ਅਗਵਾਈ ਹੇਠ …

Read More »

ਕਰਫਿਊ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਜੋੜੇ ਨੇ ਕੀਤਾ ਸਾਦਾ ਵਿਆਹ

ਸ੍ਰੀ ਮੁਕਤਸਰ ਸਾਹਿਬ, 18 ਮਈ (ਪੰਜਾਬ ਪੋਸਟ ਬਿਊਰੋ) – ਰੀਤੀ ਰਿਵਾਜਾਂ ਦੇ ਚੱਲਦਿਆਂ ਕਈ ਲੋਕ ਸਮਾਜ ਵਿੱਚ ਆਪਣੀ ਵਾਹ-ਵਾਹ ਖੱਟਣ ਲਈ ਫਾਲਤੂ ਦਾ ਖਰਚਾ ਕਰਕੇ ਕਰਜ਼ੇ ਦੇ ਬੋਝ ਥੱਲੇ ਆ ਕੇ ਆਪਣੀ ਪ੍ਰਗਤੀ ਦੇ ਰਾਹ ਵਿੱਚ ਸਦਾ ਲਈ ਰੋੜਾ ਬਣ ਜਾਂਦੇ ਹਨ।              ਸ੍ਰੀ ਮੁਕਤਸਰ ਸਾਹਿਬ ਦੇ ਲੜਕੇ ਵਨੀਤ ਬਾਂਸਲ ਪੁੱਤਰ ਸੁਖਦੇਵ ਬਾਂਸਲ ਨੇ ਬੀਤੀ …

Read More »

ਜਿਲਾ ਪ੍ਰਸ਼ਾਸਨ ਨੇ ਪੂਰੀ ਕੀਮਤ ਦੇ ਕੇ ਖਰੀਦੇ 10 ਪਰਵਾਸੀ ਮਜ਼ਦੂਰਾਂ ਦੇ ਨਵੇਂ ਸਾਈਕਲ

ਡਿਪਟੀ ਕਮਿਸ਼ਨਰ ਤੇ ਐਸ.ਡੀ.ਐਮ ਨੇ ਰੇਲ ਗੱਡੀ ਰਾਹੀਂ ਭੇਜਿਆ ਘਰ ਫਿਰੋਜਪੁਰ, 18 ਮਈ (ਪੰਜਾਬ ਪੋਸਟ ਬਿਊਰੋ) – ਕੋਟਕਪੁਰਾ ਤੋਂ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਸ਼ਰਮਿਕ ਐਕਸਪ੍ਰ੍ਰੈਸ ਵਿੱਚ ਸਵਾਰ ਹੋਣ ਆਏ ਪਰਵਾਸੀ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸ਼ਨੀਵਾਰ ਨੂੰ ਜਿਲਾ ਪ੍ਰਸ਼ਾਸਨ ਫਿਰੋਜਪੁਰ ਨੇ 37000 ਰੁਪਏ ਖਰਚ ਕਰਕੇ ਉਨਾਂ ਦੇ ਸਾਰੇ 10 ਨਵੇਂ ਸਾਈਕਲ ਖਰੀਦ ਲਏ।ਜੋਕਿ ਮਾਲਿਕ ਨੇ ਤਨਖਾਹ ਦੇ ਪੈਸਿਆਂ ਦਾ …

Read More »

ਗੁਰਦਾਸਪੁਰ ਜਿਲੇ ‘ਚ 122 ਮਰੀਜ਼ਾਂ ਨੇ ਕੋਰੋਨਾ ਵਾਇਰਸ `ਤੇ ਕੀਤੀ ਜਿੱਤ ਹਾਸਲ

ਗੁਰਦਾਸਪੁਰ, 18 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ‘ਚ ਅੱਜ 5 ਮਰੀਜ਼ਾਂ ਨੇ ਕੋਰੋਨਾ ਵਾਇਰਸ `ਤੇ ਜਿੱਤ ਹਾਸਿਲ ਕੀਤੀ ਹੈ ਤੇ ਉਨਾਂ ਨੂੰ ਘਰ ਭੇਜ ਦਿੱਤਾ ਗਿਆ ਹੈ।ਇਸ ਤਰਾਂ ਕੁੱਲ 124 ਕੋਰੋਨਾ ਪੀੜਤਾਂ ਵਿਚੋ 122 ਮਰੀਜ਼ ਘਰਾਂ ਨੂੰ ਚਲੇ ਗਏ ਹਨ।              ਜਿਲਾ ਪ੍ਰਸ਼ਾਸਨ ਵਲੋਂ …

Read More »

ਕਰੋਨਾ ਬਲਵਾਨ

ਕੱਲ੍ਹ ਤੱਕ ਮੂੰਹ ਸੀ ਜਿਹੜੇ ਰੁਮਾਲ ਬੰਨ੍ਹਦੇ ਕਰ ਦੇਂਦੀ ਸੀ ਪੁਲਿਸ ਚਲਾਨ ਪਿਆਰੇ, ਅੱਜ ਮੂੰਹ ਨੁੰ ਜਿਹੜਾ ਨਾ ਢੱਕ ਨਿਕਲੇ ਪੁਲਿਸ ਕੁੱਟਦੀ ਰੜੇ ਮੈਦਾਨ ਪਿਆਰੇ, ਦਿਨਾਂ ਵਿੱਚ ਕਨੂੰਨ ਨੇ ਬਦਲ ਜਾਂਦੇ ਹੱਥ ਜੋੜ ਕੇ ਕੈਦੀ ਹਨ ਬਾਹਰ ਕੱਢੇ, ਪਸਨਾਵਾਲੀਆ ਬੁਰਜ਼ ਮੀਨਾਰ ਢਾਹ ਲਏ ਨਿੱਕੂ ਕਰੋਨਾ ਹੈ ਕਿੰਨਾ ਬਲਵਾਨ ਪਿਆਰੇ। ਜਿਸਦਾ ਗੋਡਾ ਸੀ ਜੱਗ ਦੀ ਧੌਣ ਉਤੇ ਉਹ ਅਮਰੀਕਾ ਕਰੋਨੇ ਨੇ …

Read More »

ਆਨਲਾਈਨ ਟੀਚਿੰਗ

ਯਾਦ ਆਉਂਦਾ ਹੈ ਉਹ ਪਲਕ ਝਪਕਦੇ ਹੀ ਚਾਲੀ ਮਿੰਟਾਂ ਦੇ ਪੀਰੀਅਡ ਦਾ ਲੰਘ ਜਾਣਾ। ਕਦੇ ਕਦੇ ਕੁੱਝ ਸਿਲੇਬਸ ਤੋਂ ਬਾਹਰ ਦੀਆਂ ਗੱਲਾਂ ਕਰਨਾ ਅਤੇ ਇੱਕ ਨਵਾਂ ਹੀ ਤਜ਼ੱਰਬਾ ਲੈ ਕੇ ਕਲਾਸ ਤੋਂ ਬਾਹਰ ਆਉਣਾ। ਹੁਣ ਇਸ ਆਨਲਾਈਨ ਟੀਚਿੰਗ ਦੇ ਚੱਕਰਾਂ `ਚ ਫਸ ਜੇ ਗਏ ਆਂ, ਕਦੇ ਕੰਪਿਊਟਰ ਕਦੇ ਮੋਬਾਇਲ ਦੀ ਸਕਰੀਨ ਦੇਖ ਦੇਖ ਅੱਕ ਜੇ ਗਏ ਆਂ। ਕਿੱਦਾਂ ਪਤਾ ਲੱਗੂ …

Read More »

ਵੱਡੀਆਂ ਭੈਣਾਂ ਤੋਂ ਮਿਲਦਾ ਹੈ ਨਿੱਘ ਤੇ ਪਿਆਰ

        ਪਰਿਵਾਰ ਸਮਾਜ ਦਾ ਛੋਟਾ ਰੂਪ ਹੈ।ਪਰ ਪਰਿਵਾਰ ਵਿੱਚ ਰਹਿ ਕੇ ਹੀ ਇਨਸਾਨ ਸਮਾਜ ਵਿੱਚ ਵਿਚਰਨਾ ਸਿੱਖਦਾ ਹੈ।ਜਿਵੇਂ ਘਰ ਇਨਸਾਨ ਨੂੰ ਗਰਮੀ, ਸਰਦੀ, ਨ੍ਹੇਰੀ-ਝੱਖੜ, ਮੀਂਹ ਆਦਿ ਤੋਂ ਬਚਾਉਂਦਾ ਹੈ।ਉਵੇਂ ਹੀ ਪਰਿਵਾਰ ਇਨਸਾਨ ਨੂੰ ਬਹੁਤ ਸਾਰੇ ਬੁਰੇ ਪ੍ਰਭਾਵਾਂ ਤੋਂ ਬਚਾਉਂਦਾ ਹੈ, ਜੋ ਇਕੱਲੇ ਮਨੁੱਖ ਨੂੰ ਆਪਣੇ ਅਧੀਨ ਕਰ ਸਕਦੇ ਹਨ।ਇਸ ਲਈ ਪਰਿਵਾਰ ਵਿੱਚਲੇ ਸਾਰੇ ਰਿਸ਼ਤਿਆਂ ਦੀ ਆਪੋ-ਆਪਣੀ ਮਹੱਤਤਾ …

Read More »

ਮਜ਼ਦੂਰਾਂ ਨੂੰ ਸਲਾਮ

ਇਹ ਦੁੱਖਾਂ ਦੀ ਚੱਕੀ ‘ਚ ਪਿਸਦੇ, ਫਿਰ ਵੀ ਬੜੇ ਖੁਸ਼ ਹੀ ਦਿਸਦੇ, ਲਾਹਨਤਾਂ ਪਾਵਾਂ ਨਿੱਤ ਦਿਲੋਂ ਮੈਂ, ਤੰਗ ਕਰਨ ਜੋ ਮਜ਼ਬੂਰਾਂ ਨੂੰ, ਦਿਲੋ ਸਲਾਮ ਕਰਾਂ ਦੋਸਤੋ, ਸਲਾਮ ਕਰਾਂ ਮਜ਼ਦੂਰਾਂ ਨੂੰ। ਹੱਕ ਸੱਚ ਦੀ ਆ ਖਾਂਦੇ ਕਰਕੇ, ਬਹਿੰਦੇ ਨਾ ਹੱਥ ‘ਤੇ ਹੱਥ ਧਰਕੇ, ਧੁੱਪਾਂ ‘ਚ ਮੱਚਦੇ ਠੰਡਾਂ ‘ਚ ਠਰਦੇ, ਨਾਲ ਹੀ ਰੱਖਦੇ ਬਲੂਰਾਂ ਨੂੰ, ਦਿਲੋਂ ਸਲਾਮ ਕਰਾਂ ਦੋਸਤੋ, ਸਲਾਮ ਕਰਾਂ ਮਜ਼ਦੂਰਾਂ …

Read More »

ਪੰਜਾਬ ਪੁਲਿਸ ਦਾ ਇਕ ਵਿਲੱਖਣ ਰੂਪ – ਮੁੱਕੇਬਾਜ ਕੋਚ ਬਲਜਿੰਦਰ ਸਿੰਘ

             ਕਿੱਥੇ ਗਏ ਸੀ, ਕਿੱਥੋਂ ਆਏ ਹਾਂ ਅਤੇ ਕਿੱਥੇ ਚੱਲੇ ਹਾਂ।ਬੱਚਿਆਂ ਨੂੰ ਹਰ ਗੱਲ ਆਪਣੇ ਮਾਤਾ-ਪਿਤਾ ਨਾਲ ਸਾਂਝੀ ਕਰਨੀ ਚਾਹੀਦੀ ਹੈ, ਕਿਉਂਕਿ ਮਾਂ ਪਿਓ ਤੋਂ ਵੱਡਾ ਹੋਰ ਕੋਈ ਬੱਚਿਆਂ ਦਾ ਸੱਚਾ ਹਮਦਰਦ ਨਹੀਂ।” ਅਜਿਹੀ ਸੋਚ ਰੱਖਣ ਵਾਲੇ ਸ਼ਖਸ ਦਾ ਨਾਂ ਹੈ ਬਲਜਿੰਦਰ ਸਿੰਘ।              ਜਿਸ ਦਾ ਜਨਮ ਮਾਤਾ ਸੁਰਜੀਤ ਕੌਰ …

Read More »