Wednesday, November 25, 2026

ਪੰਜਾਬੀ

ਸਿੱਖ ਪ੍ਰਚਾਰਕਾਂ ਅਤੇ ਪਾਠੀ ਸਿੰਘਾਂ ਨੂੰ ਸਰਬੱਤ ਦਾ ਭਲਾ ਟਰੱਸਟ ਨੇ ਦਿੱਤਾ ਸੁੱਕਾ ਰਾਸ਼ਨ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ.ਐਸ.ਪੀਞ ਸਿੰਘ ਓਬਰਾਏ ਵਲੋਂ ਕਰੋਨਾ ਮਹਾਮਾਰੀ ਦੌਰਾਨ ਅੱਜ ਕਸਬਾ ਰਈਆ ਦੇ ਆਸ-ਪਾਸ ਦੇ ਪਿੰਡਾਂ ਦੇ ਬੇਰੁਜ਼ਗਾਰ ਹੋਏ 15 ਸਿੱਖ ਪ੍ਰਚਾਰਕਾਂ ਤੇ ਪਾਠੀ ਸਿੰਘਾਂ ਦੇ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ।                ਰਾਸ਼ਨ …

Read More »

ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 25 ਯਾਤਰੀ ਕੋਰੋਨਾ ਨੂੰ ਹਰਾ ਕੇ ਘਰਾਂ ਨੂੰ ਪਰਤੇ

ਹਸਪਤਾਲ ਦੇ ਸਟਾਫ ਵਲੋਂ ਦਿੱਤੇ ਪਿਆਰ-ਸਤਿਕਾਰ ਦੀ ਕੀਤਾ ਸ਼ੁਕਰੀਆ ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਪਰਤੇ ਸ਼ਰਧਾਲੂ ਜੋ ਕਿ ਕੋਰੋਨਾ ਟੈਸਟ ਵਿਚ ਪਾਜ਼ਟਿਵ ਆਉਣ ਕਾਰਨ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਸਨ, ਵਿਚੋਂ ਅੱਜ 25 ਸ਼ਰਧਾਲੂਆਂ ਨੇ ਕੋਵਿਡ 19 ਨੂੰ ਹਰਾ ਕੇ ਆਪਣੇ ਘਰਾਂ ਨੂੰ ਚਾਲੇ ਪਾ ਲਏ।ਬੋਲੋ ਸੋ ਨਿਹਾਲ ਸਤਿ …

Read More »

ਪਠਾਨਕੋਟ ਤੋਂ ਪ੍ਰਵਾਸੀ ਕਾਮਿਆਂ ਨੂੰ ਲੈ ਕੇ ਵਾਇਆ ਅੰਮ੍ਰਿਤਸਰ ਰੇਲ ਗੱਡੀ ਛੱਤੀਸਗੜ੍ਹ ਲਈ ਰਵਾਨਾ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ ’ਚ ਭੇਜਣ ਦੀ ਕੀਤੀ ਪਹਿਲ ਤਹਿਤ ਅੱਜ ਸ਼ਾਮ ਅੰਮਿ੍ਰਤਸਰ ਤੋਂ ਛੇਵੀਂ ਰੇਲ ਗੱਡੀ ਜੰਜਗੀਰ ਚੰਪਾ (ਛੱਤੀਸਗੜ੍ਹ) ਲਈ ਰਵਾਨਾ ਹੋ ਗਈ।ਇਹ ਰੇਲ ਗੱਡੀ ਪਠਾਨਕੋਟ ਤੋਂ ਚੱਲੀ।ਜਿਸ ਵਿੱਚ ਕੁੱਲ 1110 ਮੁਸਾਫਿਰ ਸਵਾਰ ਸਨ।ਇਸ ਗੱਡੀ ਵਿੱਚ 230 ਮੁਸਾਫਿਰ ਅੰਮਿ੍ਰਤਸਰ ਤੋਂ ਸਵਾਰ ਹੋਏਇਥੋਂ …

Read More »

ਅਨਾਜ਼ ਮੰਡੀ ਵਿਖੇ ਤਿਰਵੈਣੀ ਲਗਾ ਕੇ ਵਣ ਮਹਾਉਤਸਵ ਦਾ ਕੀਤਾ ਆਗਾਜ਼

ਭੀਖੀ, 13 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਕੋਰੋਨਾ ਮਹਾਂਮਾਰੀ ਦੇ ਚੱਲਦੇ ਹੋਏ ਸਰਕਾਰੀ ਅਦਾਰਿਆਂ ਦੇ ਸਹਿਯੋਗ ਨਾਲ ਨਗਰ ਵਿੱਚ ਵੱਡੇ ਪੱਧਰ ‘ਤੇ ਰੁੱਖ ਲਗਾਉਣ ਦਾ ਅਹਿਦ ਕੀਤਾ ਗਿਆ ਹੈ ਤਾਂ ਜੋ ਸ਼ਹਿਰ ਵਾਤਾਵਰਣ ਪ੍ਰਦੂਸ਼ਣ ਮੁਕਤ ਹੋ ਸਕੇ।ਇਸ ਕਾਰਜ਼ ਦੀ ਆਰੰਭਤਾ ਪੰਚਾਇਤ ਪ੍ਰਧਾਨ ਵਿਨੋਦ ਸਿੰਗਲਾ, ਸਕੱਤਰ ਮਾਰਕੀਟ ਕਮੇਟੀ ਜੈ ਸਿੰਘ ਸਿੰਧੂ ਅਤੇ ਥਾਣਾ ਮੁੱਖੀ ਗੁਰਲਾਲ ਸਿੰਘ ਧਾਲੀਵਾਲ ਨੇ ਕੀਤੀ। …

Read More »

ਸ੍ਰੀ ਗੁਰੂ ਰਾਮਦਾਸ ਇੰਸ. ਮੈਡੀਕਲ ਸਾਇੰਸਜ਼ ਦੇ ਡਾਕਟਰਾਂ ਨੇ ਜੋੜਿਆ 17 ਸਾਲਾ ਨੌਜੁਆਨ ਦਾ ਕੱਟਿਆ ਪੈਰ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ ਦੇ ਡਾਕਟਰਾਂ ਵਲੋਂ ਇੱਕ 17 ਸਾਲਾਂ ਨੌਜੁਆਨ ਦਾ ਕੱਟਿਆ ਪੈਰ ਜੋੜਿਆ ਗਿਆ ਹੈ।ਹਸਪਤਾਲ ਦੇ ਡੀਨ ਡਾ. ਏ.ਪੀ ਸਿੰਘ ਨੇ ਦੱਸਿਆ ਹੇ ਕਿ 17 ਸਾਲਾਂ ਮਰੀਜ਼ ਪ੍ਰਭਦੀਪ ਸਿੰਘ ਸਪੁੱਤਰ ਕੁਲਦੀਪ ਸਿੰਘ ਵਾਸੀ ਫਤਿਹਗੜ੍ਹ ਚੂੜ੍ਹੀਆਂ, ਜਿਸ ਦਾ ਖੇਤਾਂ ਵਿੱਚ ਕੰਮ ਕਰਦੇ ਸਮੇਂ ਸੱਜੇ ਪੈਰ ਤੇ ਟ੍ਰਾਲੀ …

Read More »

ਮੱਧ ਪ੍ਰਦੇਸ਼ `ਚ ਨਾਨਕੇ ਘਰ ਤੋਂ 3 ਸਾਲਾ ਬੱਚੀ ਤੇ ਯਮੁਨਾ ਨਗਰ ਭੂਆ ਘਰ ਅਟਕਿਆ 14 ਸਾਲਾ ਬੱਚਾ ਪਟਿਆਲਾ ਪੁੱਜਾ

ਹੁਣ ਤੱਕ ਚਾਰ ਬੱਚੇ ਆਪਣੇ ਮਾਪਿਆਂ ਕੋਲ ਪਹੁੰਚਾਏ-ਕੁਮਾਰ ਅਮਿਤ ਪਟਿਆਲਾ, 13 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਦੇਸ਼ ਵਿਆਪੀ ਲਾਕ ਡਾਊਨ ਅਤੇ ਪੰਜਾਬ `ਚ ਲਗਾਏ ਕਰਫਿਊ ਕਾਰਨ ਬਾਹਰਲੇ ਰਾਜਾਂ `ਚ ਫਸੇ ਪਟਿਆਲਾ ਦੇ ਦੋ ਬੱਚੇ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਆਪਣੇ ਮਾਪਿਆਂ ਕੋਲ ਪੁੱਜੇ ਹਨ।ਮਾਪਿਆਂ ਨੇ ਆਪਣੇ ਬੱਚਿਆਂ ਨੂੰ ਮਿਲ ਕੇ ਜਿੱਥੇ ਸੁੱਖ …

Read More »

ਫਰੀਦਕੋਟ ਜਿਲ੍ਹੇ ਚੋਂ ਕੋਵਿਡ-19 ਜਾਂਚ ਲਈ ਭੇਜੇ 100 ਹੋਰ ਵਿਅਕਤੀਆਂ ਦੇ ਸੈਂਪਲ

ਫਰੀਦਕੋਟ, 13 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲੇ ‘ਚ ਸਿਹਤ ਵਿਭਾਗ ਵਲੋਂ ਕੋਵਿਡ-19 ਦੇ ਸਬੰਧ ਵਿਚ ਸ਼ੱਕੀ ਮਰੀਜ਼ਾਂ ਦੀ ਭਾਲ ਲਈ ਸਥਾਪਿਤ ਫਲੂ ਕਾਰਨਾਰ ਅਤੇ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੇ ਸੈਂਪਲ ਦਾ ਕੰਮ ਚੱਲ ਰਿਹਾ ਹੈ ਅਤੇ …

Read More »

ਪੋਜ਼ਟਿਵ ਮਰੀਜ਼ਾਂ ਦੇ ਸੰਪਰਕ `ਚ ਆਏ 36 ਨਵੇਂ ਵਿਅਕਤੀਆਂ ਦੇ ਸੈਂਪਲ ਲਏ – ਸਿਵਲ ਸਰਜਨ

ਹੁਸ਼ਿਆਰਪੁਰ, 13 ਮਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਪੋਜ਼ੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਉਣ ਵਾਲੇ 36 ਨਵੇਂ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ।ਜਿਨਾਂ ਵਿੱਚ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ 13, ਮੁਕੇਰੀਆਂ ਤੋਂ 18, ਗੜਸ਼ੰਕਰ ਤੋਂ 4 ਅਤੇ ਦਸੂਹਾ ਤੋਂ ਇਕ ਸੈਂਪਲ ਲਿਆ ਗਿਆ ਹੈ।                   …

Read More »

ਦਫ਼ਤਰੀ ਕੰਮਾਂ, ਕਿਤਾਬਾਂ ਦੀ ਵੰਡ ਤੇ ਆਨਲਾਈਨ ਅਧਿਆਪਨ ਲਈ 33 ਫੀਸਦੀ ਸਟਾਫ਼ ਨਾਲ ਪ੍ਰਾਈਵੇਟ ਸਕੂਲ ਖੋਲ੍ਹਣ ਦੀ ਆਗਿਆ

ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਨਾਨ-ਟੀਚਿੰਗ ਗਤੀਵਿਧੀਆਂ ਲਈ ਖੋਲ੍ਹੇ ਜਾ ਸਕਣਗੇ ਸਕੂਲ-ਜਿਲ੍ਹਾ ਮੈਜਿਸਟਰੇਟ ਪਟਿਆਲਾ, 13 ਮਈ (ਪੰਜਾਬ ਪੋਸਟ ਬਿਊਰੋ) – ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕਰਫਿਊ ਦੌਰਾਨ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ 1 ਅਤੇ 10 ਮਈ ਨੂੰ ਕੁੱਝ ਛੋਟਾਂ ਦੇਣ ਵਾਲੇ ਜਾਰੀ ਕੀਤੇ ਹੁਕਮਾਂ ਦੀ ਲਗਾਤਾਰਤਾ ਵਿੱਚ ਜ਼ਿਲ੍ਹੇ …

Read More »

ਜਿਲੇ ‘ਚ ਕੋਰੋਨਾ ਵਾਇਰਸ ਦੇ 1876 ਸ਼ੱਕੀ ਮਰੀਜ਼ਾਂ ਵਿਚੋਂ 1655 ਮਰੀਜਾਂ ਦੀ ਰਿਪੋਰਟ ਨੈਗਟਿਵ

ਗੁਰਦਾਸਪੁਰ, 13 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲੇ ‘ਚ ਕਰੋਨਾ ਵਾਇਰਸ ਦੇ 1876 ਸ਼ੱਕੀ ਮਰੀਜਾਂ ਵਿਚੋਂ 1655 ਦੀ ਰਿਪੋਰਟ ਨੈਗਟਿਵ ਪ੍ਰਾਪਤ ਹੋਈ ਹੈ, 123 ਪੋਜ਼ਟਿਵ ਮਰੀਜ਼, 13 ਪੋਜ਼ਟਿਵ ਮਰੀਜ਼ ਜੋ ਗੁਰਦਾਸਪੁਰ ਜ਼ਿਲੇ ਨਾਲ ਸਬੰਧਿਤ ਤਾਂ ਹਨ ਪਰ ਰਹਿੰਦੇ ਬਾਹਰਲੇ ਜ਼ਿਲਿਆਂ ਵਿੱਚ ਹਨ ਅਤੇ 98 ਮਰੀਜਾਂ ਦੀ ਰਿਪੋਰਟ ਪੈਡਿੰਗ ਹੈ।                  ਸਿਵਲ ਸਰਜਨ ਡਾ. …

Read More »