Wednesday, November 25, 2026

ਪੰਜਾਬੀ

ਪੁਲਿਸ ਵੱਲੋਂ ਧੜਾਧੜ ਚਲਾਨ ਕੱਟਣ ਖਿਲਾਫ਼ ਡੀ.ਐਸ.ਪੀ ਨੂੰ ਮਿਲੇ ਆਪ ਆਗੂ

ਧੂਰੀ, 7 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੌਰਾਨ ਲੱਗੇ ਕਰਫਿਊ ਦੇ ਚੱਲਦਿਆਂ ਪੁਲਿਸ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਪਾਸੋਂ ਮਿਲੇ ਹੁਕਮਾਂ ਦੀ ਪਾਲਣਾ ਤਹਿਤ ਸ਼ਹਿਰ ਅੰਦਰ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਕੱਟੇ ਜਾ ਰਹੇ ਧੜਾਧੜ ਚਲਾਨਾਂ ਖਿਲਾਫ ਅੱਜ ਆਮ ਆਦਮੀ ਪਾਰਟੀ ਦੇ ਜਿਲਾ ਜਨਰਲ ਸਕੱਤਰ ਡਾ. ਅਨਵਰ ਭਸੌੜ ਅਤੇ ਅਨਿਲ ਮਿੱਤਲ ਵੱਲੋਂ ਡੀ.ਐਸ.ਪੀ ਧੂਰੀ ਰਛਪਾਲ …

Read More »

ਵਿਆਹ ਦੀ 21ਵੀਂ ਵਰ੍ਹੇਗੰਢ ਮੁਬਾਰਕ – ਤਸਵਿੰਦਰ ਸਿੰਘ ਬੜੈਚ ਅਤੇ ਹਰਜਿੰਦਰ ਕੌਰ ਬੜੈਚ

ਸਮਰਾਲਾ, 7 ਮਈ (ਪੰਜਾਬ ਪੋਸਟ -ਇੰਦਰਜੀਤ ਕੰਗ) – ਸਥਾਨਕ ਦੀਵਾਲਾ ਵਾਸੀ ਤਸਵਿੰਦਰ ਸਿੰਘ ਬੜੈਚ ਅਤੇ ਹਰਜਿੰਦਰ ਕੌਰ ਬੜੈਚ ਨੇ ਆਪਣੇ ਵਿਆਹ ਦੀ 21ਵੀ ਵਰ੍ਹਰਗੰਢ ਮਨਾਈ।

Read More »

594 ਕਰੋਨਾ ਸੈਂਪਲਾਂ ਵਿਚੋਂ 481 ਨੈਗਟਿਵ, 100 ਪੈਂਡਿੰਗ ਅਤੇ 14 ਕੇਸ ਐਕਟਿਵ ਪਾਜ਼ਟਿਵ

ਰੂਪਨਗਰ, 6 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਪਾਜ਼ਟਿਵ ਮਰੀਜਾਂ ਦੀ ਸੰਖਿਆ 14 ਹੋ ਗਈ ਹੈ।ਇੱਕ ਨਵਾਂ ਕੇਸ ਵਾਲਾ ਵਿਅਕਤੀ ਡਰਾਇਵਰ ਨਿਵਾਸੀ ਰੂਪਨਗਰ ਸਿਟੀ ਦਾ ਰਹਿਣ ਵਾਲਾ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 594 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ।ਇਨ੍ਹਾਂ ਵਿਚੋਂ 481 ਦੀ ਰਿਪੋਰਟ ਨੈਗਟਿਵ, 100 ਦੀ ਰਿਪੋਰਟ …

Read More »

ਕੋਰੋਨਾ ਵਾਇਰਸ ਦਾ ਇੱਕ ਹੋਰ ਪਾਜੀਟਿਵ ਮਾਮਲਾ ਸਾਹਮਣੇ ਆਇਆ – ਡੀ.ਸੀ ਦਿਆਲਨ

2605 ਲੋਕਾਂ ਨੇ ਸਫਲਤਾਪੂਰਵਕ ਇਕਾਂਤਵਾਸ ਕੀਤਾ ਪੂਰਾ ਐਸ.ਏ.ਐਸ ਨਗਰ, 6 ਮਈ (ਪੰਜਾਬ ਪੋਸਟ ਬਿਊਰੋ) – ਜਿਲੇ ਵਿੱਚ ਅੱਜ ਕੋਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ।ਇਹ 57 ਸਾਲ ਦਾ ਵਿਅਕਤੀ ਹੈ ਜੋ ਜੀਰਕਪੁਰ ਦਾ ਨਿਵਾਸੀ ਹੈ।ਇਸ ਨੂੰ ਗਿਆਨ ਸਾਗਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।                 ਡਿਪਟੀ ਕਮਿਸ਼਼ਨਰ ਗਿਰੀਸ਼ ਦਿਆਲਨ ਨੇ ਦੱਸਿਆ …

Read More »

ਕੋਰੇਨੇ ਵਾਲਾ ਕਹਿਰ…

ਕਦੋਂ ਮੁੱਕੇਗਾ ਕੋਰੋਨੇ ਵਾਲਾ ਕਹਿਰ ਰੱਬ ਜੀ ਸੁੰਨੇ ਪਏ ਵੱਡੇ ਵੱਡੇ ਕਈ ਸ਼ਹਿਰ ਰੱਬ ਜੀ ਘਰਾਂ ਵਿੱਚ ਰਹਿ ਬੱਚੇ ਵੀ ਤੰਗ ਆ ਗਏ, ਫੁੱਲਾਂ ਦੇ ਵਾਂਗ ਖਿੜੇ ਚਿਹਰੇ ਕੁਮਲਾ ਗਏ। ਲੱਗਦੀ ਸਵੇਰ ਵੀ ਦੁਪਹਿਰ ਰੱਬ ਜੀ ਕਦੋਂ ਮੁੱਕੇਗਾ ਕੋਰੋਨੇ ਵਾਲਾ ਕਹਿਰ ਰੱਬ ਜੀ ਹਾਲੋਂ ਬੇਹਾਲ ਹੋਏ ਪਰਿਵਾਰ ਗਰੀਬ ਜੀ, ਦੂਰ ਦੂਰ ਰਹਿਣ ਜੋ ਰਿਸ਼ਤੇਦਾਰ ਕਰੀਬ ਸੀ। ਆਵੇ ਘਰ ਵੀ ਨਾ …

Read More »

ਬੀਮਾ (ਵਿਅੰਗ)

        ਨਿਮਾਣਾ ਸਿਹੁੰ ਬੈਂਕ ਵਿੱਚ ਖਾਤਾ ਖੁਲਵਾਉਣ ਗਿਆ।ਜਦ ਖਾਤਾ ਖੁਲਵਾ ਕੇ ਘਰ ਆ ਰਿਹਾ ਸੀ ਤਾਂ ਉਸਦੇ ਗੁਆਂਢੀ ਨੇ ਪੁੱਛਿਆ ਕਿ ਨਿਮਾਣਾ ਸਿਹੁੰ ਜੀ ਕਿੱਥੇ ਗਏ ਸੀ? ਉਸ ਨੇ ਬੈਂਕ ਵਿੱਚ ਖਾਤਾ ਖਲਾਉਣ ਬਾਰੇ ਦੱਸਿਆ ਤਾਂ ਗੁਆਂਢੀ ਨੇ ਸਲਾਹ ਦਿੱਤੀ ਕਿ ਤੁਸੀਂ ਦੂਸਰੇ ਬੈਂਕ ਵਿੱਚ ਖਾਤਾ ਖੁਲਵਾਉਣਾ ਸੀ।ਮੇਰਾ ਖਾਤਾ ਵੀ ਉਥੇ ਹੈ।ਉਹ 10 ਲੱਖ ਦਾ ਬੀਮਾ ਵੀ …

Read More »

ਮਾਲਵੇ ਦਾ ਕਵੀਸ਼ਰੀ ਜੱਥਾ ਭਾਈ ਕ੍ਰਿਸ਼ਨ ਸਿੰਘ ਨਰਮਾਣਾ

            ਕਵੀਸ਼ਰ ਭਾਈ ਕ੍ਰਿਸ਼ਨ ਸਿੰਘ ਦਾ ਜਨਮ 21 ਫਰਵਰੀ 1968 ਨੂੰ ਮਾਤਾ ਵਿਦਿਆ ਦੇਵੀ ਦੀ ਕੁੱਖੋਂ ਪਿਤਾ ਸਾਧੂ ਰਾਮ ਦੇ ਗ੍ਰਹਿ ਪਿੰਡ ਨਰਮਾਣਾ ਜਿਲ੍ਹਾ ਪਟਿਆਲਾ ਵਿਖੇ ਹੋਇਆ।ਆਪ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ ਅਤੇ ਸਰਕਾਰੀ ਹਾਈ ਸਕੂਲ ਬਨੋਰਾ ਖੁਰਦ ਤੋਂ ਦਸਵੀਂ ਦੀ ਪੜ੍ਹਾਈ ਪੂਰੀ ਕੀਤੀ।ਪੜ੍ਹਾਈ ਦੇ ਨਾਲ-ਨਾਲ ਗਾਉਣ ਦਾ ਸ਼ੌਂਕ ਰੱਖਦੇ ਇਨ੍ਹਾਂ …

Read More »

ਅਛੂਤ ਹਾਂ ਮੈਂ……

ਅਛੂਤ ਹੈਂ ਤੂੰ ਵੀ, ਅਛੂਤ ਬਣੀ ਅੱਜ ਦੁਨੀਆਂ ਸਾਰੀ, ਕਿਸ ਤੋਂ ਭੱਜੀਏ ਕਿਸ ਤੋਂ ਬਚੀਏ, ਅਕਲ ਗਈ ਹੈ ਸਭ ਦੀ ਮਾਰੀ। ਜਾਤ ਪਾਤ ਨਾ ਰੰਗ ਨਾ ਰੂਪ, ਨਾ ਧਰਮਾਂ ਦਾ ਕੋਈ ਬਾਵੇਲਾ, ਸਭ ਦੀਆਂ ਜੀਭਾਂ ਨੂੰ ਲੱਗੇ ਤਾਲੇ, ਜੋ ਪਾਉਂਦੇ ਨਿੱਤ ਨਵਾਂ ਝਮੇਲਾ। ਨਜ਼ਰਾਂ ਨੂੰ ਐਸੀ ਨਜ਼ਰ ਹੈ ਲੱਗੀ, ਹਰ ਕੋਈ ਹਰੇਕ ਤੋਂ ਨਜ਼ਰ ਚੁਰਾਵੇ, ਛੱਡ ਰਸਤਾ ਇੱਕ ਪਾਸੇ ਹੋਵੇ, …

Read More »

ਨ੍ਹੇਰਿਆਂ `ਚ ਚਾਨਣ ਵੰਡ ਰਿਹਾ ਗਾਇਕ `ਧਰਮਿੰਦਰ ਮਸਾਣੀ`

            ਅਜੋਕੇ ਦੌਰ ਵਿਚ ਪੰਜਾਬੀ ਗਾਇਕੀ ਵਿਚੋਂ ਜ਼ਮੀਨੀ ਹਕੀਕਤਾਂ, ਤਰਕ, ਬੌਧਕਿਤਾ, ਨੈਤਿਕ ਕਦਰਾਂ-ਕੀਮਤਾਂ, ਆਸ-ਉਮੀਦ ਅਤੇ ਇਨਸਾਨੀਅਤ ਮਨਫੀ ਹੋ ਰਹੀ ਹੈ।ਬਹੁਤੇ ਗਾਇਕ ਅਨਜਾਣਪੁਣੇ ਵਿੱਚ ਹੀ ਨਸ਼ਿਆਂ, ਮਾਰ-ਧਾੜ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਈ ਜਾ ਰਹੇ ਹਨ।ਪਰ ਕੁੱਝ ਲੋਕ-ਗਾਇਕ ਅਜੇ ਵੀ ਸਮੇਂ ਦੀ ਨਬਜ਼ ਪਛਾਣ ਕੇ ਗਾ ਰਹੇ ਹਨ।ਉਹ ਲੋਕ-ਗਾਇਕ ਜ਼ਮੀਨੀ ਹਕੀਕਤਾਂ ਨੂੰ ਬਿਆਨ ਕਰਦੇ …

Read More »