Wednesday, November 25, 2026

ਪੰਜਾਬੀ

ਬਰਾਈਟ ਲੈਂਡ ਸਕੂਲ ਨੇ ਜਿੱਤੀ ਚੈਂਪੀਅਨ ਟਰਾਫੀ, ਕਲੱਬ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹਦੇ ਪੰਜਾਬ ਸਪੋਰਟਸ ਕਲੱਬ ਵਲੋਂ ਉਘੇ ਖੇਡ ਪ੍ਰਮੋਟਰ ਤੇ ਕਲੱਬ ਦੇ ਮੁੱਖ ਸੇਵਾਦਾਰ ਗੁਰਿੰਦਰ ਸਿੰਘ ਮੱਟੂ ਵਲੋਂ ਜੀ.ਐਨ.ਡੀ.ਯੂ ਦੇ ਸ਼ਰੀਰਿਕ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਗਈ ਜਿਲ੍ਹਾ ਪੱਧਰੀ ਐਥਲੈਟਿਕਸ ਇੰਟਰ ਸਕੂਲ ਚੈਂਪੀਅਨਸ਼ਿਪ ‘ਚ ਚੈਂਪੀਅਨ ਬਣੇ ਬਰਾਈਟਲੈਂਡ ਪਬਲਿਕ ਸਕੂਲ …

Read More »

ਜਥੇਦਾਰ ਅਵਤਾਰ ਸਿੰਘ ਦੇ ਚਲਾਣੇ ਸਬੰਧੀ ਸ਼ੋਕ ਸਭਾ ਮਗਰੋਂ ਸ਼੍ਰੋਮਣੀ ਕਮੇਟੀ ਦਫ਼ਤਰ ਰਹੇ ਬੰਦ

ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਅਕਾਲ ਚਲਾਣੇ ‘ਤੇ ਸ਼੍ਰੋਮਣੀ ਕਮੇਟੀ ਦੇ ਮੋਜ਼ੂਦਾ ਤੇ ਸਾਬਕਾ ਮੁਲਾਜ਼ਮਾਂ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੋਕ ਇਕੱਤਰਤਾ ਦੌਰਾਨ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ। ਇਸ ਮਗਰੋਂ ਸੋਗ ਵਜੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸਮੇਤ ਸਮੂਹ ਅਦਾਰੇ ਬੰਦ ਕਰ ਦਿੱਤੇ ਗਏ।ਸ਼ੋਕ ਇਕੱਤਰਤਾ ਮੌਕੇ …

Read More »

ਇੰਟਰਨੈਸ਼ਨਲ ਸੋਸ਼ਲ ਤੇ ਸਪੋਰਟਸ ਵੈਲਫੇਅਰ ਸੰਸਥਾ ਨੇ ਸਕੂਲੀ ਬੱਚਿਆਂ ਨੂੰ ਗਰਮ ਸਵੈਟਰ ਵੰਡੇ

ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ- ਸੰਧੂ) – ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸ਼ੋਸਲ ਤੇ ਸਪੋਰਟਸ ਵੈਲਫੇਅਰ ਸੰਸਥਾ ਇੰਡੋ ਕੈਨੇਡਾ ਦੇ ਕਨਵੀਨਰ ਗੁਰਦੀਪ ਸਿੰਘ ਰੰਧਾਵਾ ਵਲੋਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਡੈਮਗੰਜ਼ ਦੇ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਗਰਮ ਸਵੈਟਰ ਵੰਡੇ ਗਏ।           ਸਕੂਲ ਦੇ ਪ੍ਰਿੰਸੀਪਲ ਰਣਬੀਰ ਸਿੰਘ ਬੁਟਾਰੀ ਨੇ ਸੰਸਥਾ ਦਾ ਧੰਨਵਾਦ ਕਰਦਿਆਂ …

Read More »

ਪਟਿਆਲਾ ਵਿੱਚ ਪੋਲੋ ਖੇਡ ਦਾ ਸੰਖੇਪ ਇਤਿਹਾਸ

         ਸ਼ਾਹੀ ਰਾਜਘਰਾਨਾ ਧੌਲਪੁਰ ਦੇ ਸਵਰਗੀ ਸ਼੍ਰੀ ਮਹਾਰਾਣਾ ਸਾਹਿਬ ਨੇ 1889 ਈਸਵੀ ਵਿੱਚ ਸ਼ਾਹੀ ਪਟਿਆਲਾ ਰਿਆਸਤ ਦੀ ਫੇਰੀ ਸਮੇਂ ਪਹਿਲੀ ਵਾਰੀ ਪੋਲੋ ਖੇਡ ਨਾਲ ਸੰਬੰਧਿਤ ਆਪਣੇ ਨਾਲ ਪੋਲੋ ਦੇ ਖਿਡਾਰੀਆਂ ਅਤੇ ਛੋਟੇ ਘੋੜਿਆਂ ਨੂੰ ਪਟਿਆਲਾ ਸ਼ਾਹੀ ਸ਼ਹਿਰ ਵਿਖੇ ਲੈ ਕੇ ਆਏ।ਧੌਲਪੁਰ ਰਾਜਘਰਾਨੇ ਦੇ ਸ਼੍ਰੀ ਮਹਾਰਾਣਾ ਸਾਹਿਬ ਦੀ ਇਸ ਫੇਰੀ ਤੋਂ ਪਹਿਲਾਂ ਪੋਲੋ ਖੇਡੇ ਬਾਰੇ ਕੋਈ ਵੀ ਇਸ …

Read More »

ਸ਼ਰਧਾਂਜਲੀ

ਜਦ ਵੀ ਤੂੰ ਘਰੋਂ ਬਾਹਰ ਪੈਰ ਹੈ ਧਰਦੀ, ਮੇਰੀ ਰੂਹ ਹਰ ਪਲ ਰਹਿੰਦੀ ਹੈ ਡਰਦੀ । ਕਈ ਸੋਚਾਂ ਆਉਣ ਚੰਗੀਆਂ ਤੇ ਮੰਦੀਆਂ, ਨਿੱਤ ਦੀਆਂ ਖਬਰਾਂ ਚਿੜਾਉਣ ਦੰਦੀਆਂ। ਮਾਨਵਤਾ ਦੀਆਂ ਨੀਤਾਂ ਹੋਈਆਂ ਮਾੜੀਆਂ, ਹਵਸ ’ਚ ਅੰਨੇ ਹੋ ਜਿਊਂਦੀਆਂ ਹੀ ਸਾੜੀਆਂ। ਰਾਹ ਜਾਂਦੀਆਂ ਬੇਰਹਿਮੀ ਨਾਲ ਮਾਰੀਆਂ, ਰੀਝਾਂ ਸੰਗ ਪਾਲੀਆਂ ਧੀਆਂ ਪਿਆਰੀਆਂ। ਇਨਸਾਫ ਨਾ ਦੇ ਸਕਾਂਗੇ ਕਦੇ ਅਸੀਂ ਤੈਨੂੰ, ਬਸ ਕੈਂਡਲ ਮਾਰਚ ਤੇ …

Read More »

ਜਮਾਨੇ ਪੁਰਾਣੇ

ਕਿੱਥੇ ਗਈਆਂ ਸੱਥਾਂ ਕਿੱਥੇ ਗਏ ਅਖਾੜੇ ਨੇ ਮੁਹੱਬਤਾਂ ਦੇ ਵਿੱਚ ਪੈ ਗਏ ਪੁਆੜੇ ਨੇ ਰਲ਼ ਬਹਿਣ ਨਾ ਹੁਣ ਲੋਕ ਸਿਆਣੇ ਮਾਰ ਕੇ ਉਡਾਰੀ ਉਡ ਗਏ, ਉਡ ਗਏ ਜ਼ਮਾਨੇ ਪੁਰਾਣੇ……. ਬੋਹੜ-ਪਿੱਪਲ ਛਾਂ ਵਾਲੇ ਗਏ ਹੁਣ ਵਿਕ ਨੇ ਖੂਹ ਹੁਣ ਕਰਦੇ ਨਾ ਹੀ ਟਿਕ-ਟਿਕ ਨੇ ਬੜੇ ਔਖੇ ਨੇ ਦਿਨ ਉਹ ਭੁਲਾਣੇ ਮਾਰ ਕੇ ਉਡਾਰੀ ਉਡ ਗਏ, ਉਡ ਗਏ ਜ਼ਮਾਨੇ ਪੁਰਾਣੇ……. ਨਾ ਰਿਹਾ …

Read More »

ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ…..

          ਖਾਲਸੇ ਦੀ ਜਨਮ-ਭੂਮੀ ਸ੍ਰੀ ਆਨੰਦਪੁਰ ਸਾਹਿਬ ਦਾ ਸਿੱਖ ਇਤਿਹਾਸ ਵਿੱਚ ਆਪਣਾ ਵੱਖਰਾ ਅਹਿਮ ਤੇ ਉੱਚਾ ਸਥਾਨ ਹੈ।ਦਸ਼ਮੇਸ਼ ਜੀ ਨੇ ਆਨੰਦਪੁਰ ਸਾਹਿਬ ਵਿੱਚ ਅਨੇਕਾਂ ਚੋਜ਼ ਰਚਾਏ।ਅਖੀਰ ਜ਼ੁਲਮ ਵਿਰੁੱਧ ਪਹਾੜੀ ਰਾਜਿਆਂ ਨਾਲ ਟੱਕਰ ਲੈਂਦਿਆਂ ਗੁਰੂ ਜੀ ਨੂੰ ਆਨੰਦਪੁਰ ਜਿਹਾ ਸਥਾਨ ਵੀ ਛੱਡਣਾ ਪਿਆ।ਉਸ ਤੋਂ ਬਾਅਦ ਸਰਸਾ ਨਦੀ ‘ਤੇ ਪਰਿਵਾਰ ਦਾ ਵਿਛੋੜਾ ਪੈ ਗਿਆ।         …

Read More »

ਸ਼ਰੀਫ਼ ਪਤੀ (ਮਿੰਨੀ ਕਹਾਣੀ)

         “ਕਿੰਨੀ ਵਾਰੀ ਕਿਹਾ ਕਿ ਮੈਂ ਕੱਪੜੇ ਪ੍ਰੈਸ ਕਰ ਰਿਆਂ! ਵਾਰ ਵਾਰ ਇੱਕੋ ਗੱਲ ਕਰੀ ਜਾਂਦੇ ਓ, ‘ਭਾਂਡੇ ਮਾਂਜ ਦਿਓ, ਭਾਂਡੇ ਮਾਂਜ ਦਿਓ, ਮੈਂ ਤਿਆਰ ਹੋਣਾ’।ਹੌਲ਼ੀ ਨਈਂ ਬੋਲਿਆ ਜਾਂਦਾ ਤੁਹਾਡੇ ਕੋਲੋਂ।ਜੇ ਗੁਆਂਢੀਆਂ ਇਹ ਗੱਲ ਸੁਣ ਲਈ, ਤਾਂ ਕੀ ਕਹਿਣਗੇ ਕਿ ਏਦਾ ਨੌਕਰੀ ਕਰਦਾ ਘਰਵਾਲਾ ਭਾਂਡੇ ਵੀ ਮਾਂਜਦਾ!” ਮੇਰੀ ਤੀਵੀਂ ਧੀਮੀ ਜਿਹੀ ਆਵਾਜ਼ ‘ਚ ਫਿਰ ਕਹਿੰਦੀ ਹੈ, “ਚਲੋ, …

Read More »

ਵਿੱਦਿਆ ਦੀ ਜੈਕਾਰ

ਕਰੀਏ ਵਿੱਦਿਆ ਦੀ ਜੈਕਾਰ, ਜਿਸ ਦੇ ਬੇਸ਼ੁਮਾਰ ਉਪਕਾਰ। ਅਨਪੜ੍ਹ ਸਦਾ ਹੀ ਫਾਡੀ ਰਹਿੰਦਾ, ਪੱਲੇ ਪੈਂਦੀ ਹਾਰ। ਵਿੱਦਿਆ ਧਨ ਹੈ ਐਸਾ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ ਅੱਗ ਵੀ ਸਾੜ ਨਾ ਸਕਦੀ ਜੀਹਨੂੰ, ਪਾਣੀ ਸਕੇ ਨਾ ਠਾਰ। ਬਿਨ ਵਿੱਦਿਆ ਦੇ ਕੁੱਝ ਨਾ ਦਿਸੇ, ਜਾਪੇ ਘੁਪ ਹਨੇਰਾ ਇਹਦੀ ਇੱਕ ਚਿਣਗ ਨਾਲ ਹੋ `ਜੇ, ਰੌਸ਼ਨ ਕੁੱਲ ਸੰਸਾਰ। ਪੜ੍ਹ ਕੇ ਵਿੱਦਿਆ ਸੇਵਾ ਕਰੀਏ, ਮਾਣ …

Read More »

ਕਾਸ਼! ਮੈਂ ਮੁੜ ਬੱਚਾ ਬਣ ਜਾਵਾਂ

ਕਾਸ਼! ਮੈਂ ਮੁੜ ਬੱਚਾ ਬਣ ਜਾਵਾਂ। ਉਹੀ ਸ਼ੈਤਾਨੀਆਂ ਫਿਰ ਦੁਹਰਾਵਾਂ। ਉਸੇ ਪਿਆਰੀ ਮੁਸਕਾਨ ਨਾਲ, ਫਿਰ ਸਭ ਦਾ ਦਿਲ ਜਿੱਤ ਜਾਵਾਂ। ਯਾਦ ਹੈ ਮੈਨੂੰ ਉਹ ਦਿਨ, ਜਦੋਂ ਮੈਂ ਵੀ ਸਕੂਲ ਜਾਂਦਾ ਸੀ, ਦਾਦੀ ਦੇ ਦਿੱਤੇ ਦੋ ਰੁਪਈਏ, ਝੱਟ ਜੇਬ ਵਿੱਚ ਪਾਉਂਦਾ ਸੀ। ਟੀਚਰ ਕੋਲੋਂ ਖਾਧੀਆਂ ਝਿੜਕਾਂ, ਤੇ ਯਾਰਾਂ ਨਾਲ ਬਿਤਾਏ ਉਹ ਪਲ, ਮੈਨੂੰ ਅੱਜ ਵੀ ਯਾਦ ਆਉਂਦੇ ਨੇ, ਇਹ ਉਹੀ ਤਾਂ …

Read More »