ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ – ਜਗਦਪਿ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ 50 ਐਨ.ਸੀ.ਸੀ ਕੈਡਿਟਾਂ ਨੇ ਲਾਰੰਸ ਰੋਡ ਤੋਂ ਇੱਕ ਰੈਲੀ ਕੱਢੀ।ਜਿਸ ਰੈਲੀ ਦਾ ਮੁੱਖ ਮੰਤਵ ਲੋਕਾਂ ਨੂੰ ਸ਼ਹਿਰ ਵਿੱਚ ਵੱਧ ਰਹੇ ਪ੍ਰਦੂਸ਼ਣ ਤੇ ਉਸ ਦੇ ਨਤੀਜੇ ਵਜੋਂ ਵੱਧ ਰਹੇ ਸਾਹ ਅਤੇ ਚਮੜੀ ਦੇ ਰੋਗਾਂ ਤੋਂ ਜਾਗਰੁਕ ਕਰਨਾ ਸੀ।ਰੈਲੀ ਨੂੰ ਸਕੂਲ ਤੋਂ ਝੰਡੀ ਵਿਖਾਈ ਗਈ ਤੇ ਵਿਦਿਆਰਥੀਆਂ …
Read More »ਪੰਜਾਬੀ
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਕਰਵਾਏ ਜ਼ੋਨਲ ਪੱਧਰ ਦੇ ਟਾਈਕਵਾਂਡੋ ਮੁਕਾਬਲੇ
ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ (ਚੀ.ਖਾ.ਦੀ.ਚੈ.ਸੁ) ਅੰਮ੍ਰਿਤਸਰ ਵਿਖੇ ਆਈ.ਸੀ.ਐਸ.ਈ ਬੋਰਡ ਵੱਲੋਂ ਜ਼ੋਨਲ ਪੱਧਰ ਤੇ ਕਰਵਾਏ ਜਾ ਰਹੇ ਖੇਡ ਟੂਰਨਾਮੈਂਟ ਵਿੱਚ ‘ਟਾਈਕਵਾਂਡੋ ਚੈਂਪਿਅਨਸ਼ਿਪ 2019’ ਕਰਵਾਇਆ ਗਿਆ।ਇਸ ਚੈਂਪਿਅਨਸ਼ਿਪ ਵਿੱਚ ਸ਼ਹਿਰ ਦੇ ਆਈ.ਸੀ.ਐਸ.ਈ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵੀਨਿਊ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਰੈਂਡਜ਼ ਐਵਨਿਊ, ਇੰਟਰਨੈਸ਼ਨਲ …
Read More »ਬਲਾਕ ਸੰਮਤੀ ਮੈਂਬਰ ਬੀ.ਡੀ.ਪੀ.ਓ ਸਕੱਤਰ ਖਿਲਾਫ਼ ਮੁੱਖ ਸੜਕ `ਤੇ ਲੇਟਿਆ
ਭੀਖੀ, 26 ਜੁਲਾਈ ( ਕਮਲ ਕਾਂਤ )- ਏ.ਡੀ.ਸੀ ਮਾਨਸਾ ਦੀ ਅਗਵਾਈ `ਚ ਜਲ ਬਚਾਓ ਮੁਹਿੰਮ ਤਹਿਤ ਬੀ.ਡੀ.ਪੀ.ਓ ਦਫ਼ਤਰ ਭੀਖੀ ਵਿਖੇ ਜਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀ ਮੈਂਬਰਾਂ ਸਰਪੰਚਾ ਪੰਚਾ ਦੀ ਰੱਖੀ ਮੀਟਿੰਗ ਸਮੇਂ ਉਦੋਂ ਹੰਗਾਮਾ ਹੋ ਗਿਆ ਜਦੋਂ ਸੱਤਾਧਾਰੀ ਪਾਰਟੀ ਕਾਂਗਰਸ ਦਾ ਹੀ ਬਲਾਕ ਸੰਮਤੀ ਮੈਂਬਰ ਆਪਣੀ ਸੁਣਵਾਈ ਨਾ ਹੋਣ ਦਾ ਕਹਿ ਕੇ ਦਫ਼ਤਰ ਦੇ ਸਾਹਮਣੇ ਮੁੱਖ ਸੜਕ `ਤੇ ਲੇਟ ਗਿਆ।ਬਲਾਕ …
Read More »ਪਿੰਡ ਕੁਠਾਲਾ ਨੂੰ ਇਤਿਹਾਸਕ ਪਿੰਡ ਦਾ ਦਰਜਾ ਦਿਵਾਉਣ ਦੀ ਮੰਗ ਮੁੱਖ ਮੰਤਰੀ ਕੋਲ ਰੱਖਾਂਗੇ – ਬਰਾੜ
ਲੇਖਕ ਰਾਜੇਸ਼ ਰਿਖੀ ਵਲੋਂ ਲਿਖੀ ਪੁਸਤਕ ਬਰਾੜ ਨੂੰ ਭੇਂਟ ਸੰਦੌੜ, 26 ਜੁਲਾਈ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਗੁਰਦੁਆਰਾ ਸਹਿਬ ਜੀ ਸ਼ਹੀਦੀ ਪਿਡ ਕੁਠਾਲਾ ਸਸ਼ੋਭਿਤ ਪੁਰਾਤਨ ਹੱਥ ਲਿਖਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਦਰਸ਼ਨਾਂ ਲਈ ਬਾਘਾ ਪੁਰਾਣਾ ਤੋਂ ਵਿਧਾਇਕ ਦਰਸ਼ਨ ਬਰਾੜ ਦੇ ਸਪੁੱਤਰ ਕਮਲਜੀਤ ਸਿੰਘ ਬਰਾੜ ਮੁੱਖ ਬੁਲਾਰਾ ਪੰਜਾਬ ਪ੍ਰਦੇਸ਼ ਕਾਂਗਰਸ਼ ਕਮੇਟੀ ਵਿਸੇਸ਼ ਰੂਪ ਵਿੱਚ ਗੁਰੂ …
Read More »ਖਾਲਸਾ ਕਾਲਜ ਸੰਦੌੜ ਦੇ ਐਨ.ਐਸ.ਐਸ ਯੂਨਿਟ ਨੇ ਬੂਟੇ ਲਗਾਉਣ ਦੀ ਮੁਹਿੰਮ ਆਰੰਭੀ
ਥਾਣਾ ਸੰਦੌੜ ਦੇ ਮੁਖੀ ਸੁਰਿੰਦਰ ਭੱਲਾ ਨੇ ਬੂਟਾ ਲਗਾ ਕੇ ਕੀਤਾ ਆਗਾਜ਼ ਸੰਦੌੜ, 26 ਜੁਲਾਈ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਐਨ.ਐਸ.ਐਸ ਯੂਨਿਟ ਦੇ ਸਹਿਯੋਗ ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਣ ਦੀ ਸੁੱਧਤਾ ਦੇ ਲਈ ਕੈਂਪਸ ਵਿਚ ਬੂਟੇ ਲਗਾਏ ਗਏ।ਥਾਣਾ ਸੰਦੌੜ ਦੇ ਮੁੱਖ ਅਫ਼ਸਰ ਸੁਰਿੰਦਰ ਭੱਲਾ ਨੇ ਬੂਟਾ ਲਗਾ ਕੇ ਇਸ …
Read More »ਸਪਸ ਖਿਆਲਾਂ ਕਲਾਂ ਦੇ ਸਿਤਾਰਿਆਂ ਨੇ ਜਿੱਤੇ ਸਭ ਤੋਂ ਵੱਧ ਮੈਡਲ
ਭੀਖੀ/ਮਾਨਸਾ, 26 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਵਿਅਕਤੀਗਤ ਮੁਕਾਬਲਿਆਂ `ਚ ਮਾਨਸਾ ਬਲਾਕ ਚੋਂ ਸਪਸ ਖਿਆਲਾਂ ਕਲਾਂ ਨੇ ਸਭ ਤੋਂ ਵੱਧ ਮੈਡਲ ਜਿੱਤੇ ਹਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਸਕੂਲ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਸ਼ਨਦੀਪ ਕੌਰ ਨੇ ਅੰਗਰੇਜ਼ੀ ਸੁੰਦਰ ਲਿਖਾਈ ਵਿੱਚ, ਅਕਾਸ਼ਦੀਪ ਸਿੰਘ ਨੇ ਪੇਂਟਿੰਗ ਵਿੱਚ, ਮਨਪ੍ਰੀਤ ਸਿੰਘ ਨੇ ਸੋਲੋ ਡਾਂਸ ਵਿੱਚ ਪਹਿਲਾ ਅਤੇ ਜਸ਼ਨਪ੍ਰੀਤ ਕੌਰ ਨੇ ਪੰਜਾਬੀ …
Read More »ਖੁਦ ਨੂੰ ਸਿਹਤ ਵਿਭਾਗ ਦੇ ਅਧਿਕਾਰੀ ਦੱਸ ਕੇ ਦੁਕਾਨਦਾਰਾਂ ਨੂੂੰ ਧਮਕਾਉਣ ਵਾਲਿਆਂ ਤੋਂ ਸਾਵਧਾਨ
ਸਿਹਤ ਵਿਭਾਗ ਦੇ ਨਾਂ ਤੇ ਪੈਸਿਆਂ ਦੀ ਮੰਗ ਕਰਨ ਵਾਲੇ ਦੀ ਦਿੱਤੀ ਜਾਵੇ ਤੁਰੰਤ ਸੂਚਨਾ – ਡਾ. ਲਾਲ ਚੰਦ ਠਕਰਾਲ ਭੀਖੀ/ਮਾਨਸਾ, 26 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਬਾਜ਼ਾਰਾਂ ਵਿਚ ਘੁੰਮ ਰਹੇ ਕੁੱਝ ਅਣਪਛਾਤੇ ਲੋਕ ਜੋ ਕਿ ਆਪਦੇ ਆਪ ਨੂੰ ਸਿਹਤ ਵਿਭਾਗ ਦੇ ਅਧਿਕਾਰੀ ਕਹਿੰਦੇ ਹਨ ਵੱਲੋਂ ਆਮ ਦੁਕਾਨਦਾਰਾਂ ਨੂੰ ਡਰਾ ਧਮਕਾ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ …
Read More »ਭਾਰੀ ਬਾਰਸ਼ਾਂ ਨਾਲ ਖਰਾਬ ਹੋਈ ਨਰਮੇ ਦੀ ਫਸਲ ਨੂੰ ਵਾਹੁਣ ਲਈ ਕਿਸਾਨ ਹੋਏ ਮਜ਼ਬੂਰ
ਭੀਖੀ/ਮਾਨਸਾ, 26 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) ਪਿਛਲੇ ਦਿਨੀਂ ਪਈਆਂ ਭਾਰੀ ਬਾਰਸ਼ਾਂ ਨਾਲ ਹੋਏ ਨੁਕਸਾਨ, ਖਾਸਕਰ ਨਰਮੇ ਦੀ ਫਸਲ ਉੱਪਰ, ਦਾ ਅਸਲੀ ਰੂਪ ਹੁਣ ਸਾਹਮਣੇ ਆਉਣ ਲੱਗਾ ਹੈ।ਇਸ ਵਾਰ ਨਰਮੇ ਦੀ ਫਸਲ ਕਾਫੀ ਵਧੀਆ ਸੀ ਅਤੇ ਨਰਮਾ ਦੋ ਦੋ ਫੁੱਟ ਦੇ ਕਰੀਬ ਹੋ ਚੁੱਕਿਆ ਸੀ ਪਰ ਪਿਛਲੇ ਦਿਨੀਂ ਪਈਆਂ ਭਾਰੀ ਬਾਰਸ਼ਾਂ ਕਾਰਨ ਜਿਆਦਾ ਮਾਤਰਾ ਵਿੱਚ ਪਾਣੀ ਖੜ੍ਹਨ ਨਾਲ ਇਹ …
Read More »ਢਾਕਾ ਵਿਖੇ ਏਸ਼ੀਆ ਕੁੰਗ ਫੂ ਵੁਸ਼ੂ ਚੈਂਪੀਅਨਸ਼ਿਪ ‘ਚ ਪਿੰਡ ਨਮੋਲ ਦੀ ਮਨਜੋਤ ਕੌਰ ਦਾ ਪਹਿਲਾ ਸਥਾਨ
ਲੌਂਗੋਵਾਲ, 26 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬੰਗਲਾਦੇਸ਼ ਦੇ ਢਾਕਾ ਵਿਖੇ ਹੋਈ ਏਸ਼ੀਆ ਕੁੰਗ ਫੂ ਵੁਸ਼ੂ ਚੈਂਪੀਅਨਸ਼ਿਪ ਵਿਚ ਪਿੰਡ ਨਮੋਲ ਦੀ ਖਿਡਾਰਨ ਮਨਜੋਤ ਕੌਰ ਪੁੱਤਰੀ ਜਸਵੀਰ ਸਿੰਘ ਨੇ ਭਾਰਤ ਅੰਡਰ 14 ਵਲੋਂ ਖੇਡਦਿਆਂ ਕੁੰਗ ਫੂ ਵੁਸ਼ੂ ਵਿਚ ਸੋਨੇ ਦਾ ਤਗਮਾ ਪ੍ਰਾਪਤ ਕੀਤਾ ਹੈ।ਇਸ ਖਿਡਾਰਨ ਦਾ ਉਸ ਦੇ ਜੱਦੀ ਪਿੰਡ ਨਮੋਲ ਵਿਖੇ ਪਹੁੰਚਣ ‘ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ …
Read More »ਪੀ.ਪੀ.ਐਸ ਚੀਮਾਂ ਦੇ ਵਿਦਿਆਰਥੀਆਂ ਨੇ ਤਿਆਰ ਕੀਤੇ ਵੱਖ-ਵੱਖ ਵਿਸ਼ਿਆਂ ਦੇ ਮਾਡਲ
ਲੌਂਗੋਵਾਲ, 26 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬੀਤੇ ਦਿਨੀਂ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਅਧਿਆਪਕ ਦੇ ਸਹਿਯੋਗ ਅਗਵਾਈ ਹੇਠ ਬੱਚਿਆਂ ਵੱਲੋਂ ਵੱਖ-ਵੱਖ ਵਿਸ਼ਿਆਂ ਦੇ ਮਾਡਲ ਤਿਆਰ ਕੀਤੇ ਗਏ।ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਮਾਡਲ ਸਕੂਲ ਦੀ ਉਸਾਰੂ, ਅਗਾਂਹ-ਵਧੂ ਅਤੇ ਰਚਨਾਤਮਿਕ ਸੋਚ ਨੂੰ ਦਰਸਾਉਂਦੇ ਹਨ।ਮਾਰੂਥਲ ਦ੍ਰਿਸ਼, ਕਿਸ਼ਤੀਆਂ, ਘੜੀਆਂ ਅਤੇ ਮਾਚਿਸ ਦੀ ਤਿਲੀਆਂ ਦੇ ਵੱਖ-ਵੱਖ ਘਰਾਂ …
Read More »
Punjab Post Daily Online Newspaper & Print Media