ਅੰਮ੍ਰਿਤਸਰ `ਚ ਮੈਟਰੋ ਰੇਲ ਚਲਾਉਣ ਲਈ ਯੂ.ਐਨ.ਓ ਅਧਿਕਾਰੀਆਂ ਨੂੰ ਕੀਤੀ ਅਪੀਲ – ਡੀ.ਸੀ ਢਿਲੋਂ ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਸਥਾਨਕ ਸਰਕਟ ਹਾਊਸ ਵਿਖੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸਾਸ਼ਨ ਨਾਲ ਵਿਸ਼ੇਸ਼ ਮੀਟਿੰਗ ਹੋਈ।ਜਿਸ ਵਿੱਚ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਤਰਸੇਮ ਸਿੰਘ ਡੀ.ਸੀ, ਵਿਧਾਇਕ ਸੁਨੀਲ ਦੱਤੀ, ਹਲਕਾ …
Read More »ਪੰਜਾਬੀ
`ਜੂਨ ਗੁਜ਼ਾਰੇ` ਕਿਤਾਬ ਭੈਣੀ ਸਾਹਿਬ ਵਿਖੇ ਹੋਈ ਲੋਕ ਅਰਪਣ
ਭੀਖੀ/ਮਾਨਸਾ, 2 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਭੈਣੀ ਸਾਹਿਬ ਦੇ ਮਹਾਨ ਸਾਹਿਤਕਾਰ ਪੰਜਾਬੀ ਸਾਹਿਤ ਦੇ ਮਿਲਟਨ ਕਿਰਪਾਲ ਸਿੰਘ ਕਸੇਲ ਨੂੰ ਸ਼ਰਧਾਂਧਲੀ ਭੇਂਟ ਕਰਨ ਲਈ ਸਮਾਗਮ ਵਿੱਚ ਉਘੇ ਲੇਖਕ ਹਾਜ਼ਰ ਹੋਏ।ਇਸ ਸਮੇਂ ਡਾ. ਸੁਰਜੀਤ ਪਾਤਰ, ਡਾ. ਕੁਲਦੀਪ ਧੀਰ, ਸੰਤ ਹਰਪਾਲ ਸਿੰਘ ਸੇਵਕ, ਨਵਜੋਤ ਕਸੇਲ, ਗੁਰਭੇਜ ਗੁਰਾਇਆ ਤੇ ਸਿਜ਼ਦਾ ਸਤਿਗੁਰੂ ਉਦੈ ਸਿੰਘ ਨੇ ਜ਼ਿਲ੍ਹਾ ਮਾਨਸਾ ਸ਼ਹਿਰ ਨਾਲ ਸਬੰਧਿਤ ਲੇਖਿਕਾ ਵੀਰਪਾਲ ਕੌਰ ਕਮਲ …
Read More »`ਕੈਂਸਰ ਨੂੰ ਹਰਾ ਸਕਦੇ ਹਾਂ` ਕਿਤਾਬ ਲੋਕ ਅਰਪਣ
ਭੀਖੀ/ਮਾਨਸਾ, 2 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਮਾਲਵਾ ਆਰਗੈਨਿਕ ਪੁਆਇੰਟ ਅਤੇ ਮਲਵੱਈਆਂ ਦੀ ਝਲਾਨੀ ਖਿਆਲਾਂ ਕਲਾਂ ਵਿਖੇ ਹਰਦੀਪ ਜਟਾਣਾ ਦੇ ਯਤਨਾਂ ਸਦਕਾ ਪ੍ਰੋਫੈਸਰ ਕੇ.ਕੇ ਸ਼ਰਮਾ ਵਲੋਂ ਲਿਖੀ ਕਿਤਾਬ `ਕੈਂਸਰ ਨੂੰ ਹਰਾ ਸਕਦੇ ਹਾਂ` ਦੀ ਘੁੰਡ ਚੁੱਕਾਈ ਕੀਤੀ ਗਈ ਅਤੇ ਇਸ ਬਾਰੇ ਵਿਚਾਰ ਚਰਚਾ ਵੀ ਹੋਈ।ਪ੍ਰੋਫੈਸਰ ਕੇ.ਕੇ ਸ਼ਰਮਾ ਨੇ ਦੱਸਿਆ ਇਸ ਕਿਤਾਬ ਵਿੱਚ ਕੈਂਸਰ ਦੀ ਰੋਕਥਾਮ ਲਈ ਬਹੁਤ ਪ੍ਰਭਾਵੀ …
Read More »ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਵੱਲੋਂ ਤਾਮਕੋਟ ਵਿੱਚ ਗੁਰਮਤਿ ਕੈਂਪ
ਭੀਖੀ/ਮਾਨਸਾ, 2 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਵੱਖ-ਵੱਖ ਪਿੰਡਾਂ ਵਿਚ ਜਾ ਕੇ ਬੱਚਿਆਂ ਦੀ ਸਿੱਖ ਧਰਮ ਪ੍ਰਤੀ ਲਗਨ ਵਧਾਉਣ ਲਈ ਗੁਰਮਤਿ ਕੈਂਪ ਲਗਾਏ ਜਾ ਰਹੇ ਹਨ।ਸੋਸਾਇਟੀ ਦੇ ਮੁੱਖ ਸੰਚਾਲਕ ਭਾਈ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਸਾਇਟੀ ਵੱਲੋਂ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਅਤੇ ਉਨ੍ਹਾਂ …
Read More »ਨੈਸ਼ਨਲ ਕਾਲਜ ਭੀਖੀ ਦਾ ਨਤੀਜਾ ਸ਼ਾਨਦਾਰ ਰਿਹਾ
ਭੀਖੀ/ਮਾਨਸਾ, 1 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਏ ਭਾਗ ਦੂਜਾ (ਸਮੈਸਟਰ ਤੀਜਾ) ਦਾ ਨੈਸ਼ਨਲ ਕਾਲਜ ਭੀਖੀ ਦਾ ਨਤੀਜਾ ਸ਼ਾਨਦਾਰ ਰਿਹਾ।ਨੈਸ਼ਨਲ ਕਾਲਜ ਕਮੇਟੀ ਪ੍ਰਧਾਨ ਹਰੰਬਸ ਦਾਸ ਬਾਵਾ ਅਤੇ ਪ੍ਰਿਸੀਪਲ ਡਾ. ਐਮ.ਕੇ ਮਿਸ਼ਰਾ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਤੇ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ।ਪ੍ਰਿੰਸੀਪਲ ਡਾ. ਮਿਸਰਾ ਨੇ ਦੱਸਿਆ ਕਿ …
Read More »ਪਾਵਰਕਾਮ ਮੈਨੇਜਮੈਂਟ ਦੇ ਫੈਸਲੇ ਨਾਲ ਸਹਾਇਕ ਲਾਇਨਮੈਨਾਂ `ਚ ਭਾਰੀ ਰੋਸ
ਭੀਖੀ/ਮਾਨਸਾ, 1 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਉਪ ਮੰਡਲ ਭੀਖੀ ਵਿਖੇ ਅੱਜ ਸਹਾਇਕ ਲਾਇਨਮੈਨਾਂ ਵਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪਿਛਲੇ ਦਿਨੀਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਧੀਨ ਭਰਤੀ ਹੋਏ 2800 ਸਹਾਇਕ ਲਾਇਨਮੈਨਾਂ ਨੂੰ 225ਵੀਂ ਮੀਟਿੰਗ ਵਿੱਚ ਸਕਿੱਲਡ ਦੀ ਬਜ਼ਾਏ ਸੈਮੀ ਸਕਿੱਲਡ ਮੰਨਿਆ ਗਿਆ। ਇਸ ਫੈਸਲੇ ਨਾਲ ਸਹਾਇਕ ਲਾਇਨਮੈਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੀਟਿੰਗ …
Read More »ਗਰੀਬ ਰਿਕਸ਼ਾ ਚਾਲਕ ਦੇ ਮਕਾਨ ਦੀ ਛੱਤ ਡਿੱਗੀ
ਭੀਖੀ/ਮਾਨਸਾ, 1 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਸ਼ਹਿਰ ਦੇ ਇਕ ਗਰੀਬ ਰਿਕਸ਼ਾ ਚਾਲਕ ਦੇ ਮਕਾਨ ਦੀ ਛੱਤ ਡਿੱਗਣ ਨਾਲ ਅੰਦਰ ਪਏ ਸਮਾਨ ਦਾ ਨੁਕਸਾਨ ਹੋ ਗਿਆ ਹੈ।ਪੀੜਤ ਦੇਵੀ ਦਾਸ ਪੁੱਤਰ ਚਿਮਨ ਲਾਲ ਵਾਸੀ ਵਾਰਡ ਨੰਬਰ 19 ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਤਰ ਅੰਦਰ ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਸਲਾਬੇ ਗਏ ਪਹਿਲਾਂ ਤੋਂ ਹੀ ਖਸਤਾ ਹਾਲ ਉਸ …
Read More »ਚਾਰਲਸ ਯੂਨੀਵਰਸਿਟੀ ਚੈਕ ਰਿਪਬਲਿਕ `ਚ ਐਮ.ਬੀ.ਬੀ.ਐਸ ਪ੍ਰਵੇਸ਼ ਪ੍ਰੀਖਆ `ਚ ਸਫਲ ਰਿਹਾ ਡੀ.ਏ.ਵੀ ਵਿਦਿਆਰਥੀ
ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਬਾਰ੍ਹਵੀਂ ਜਮਾਤ ਦੇ ਮੈਡੀਕਲ ਦੇ ਵਿਦਿਆਰਥੀ ਸ਼ੋਭਿਤ ਚਾਵਲਾ ਨੇ ਚਾਰਲਸ ਯੂਨੀਵਰਸਿਟੀ ਪ੍ਰਾਗ ਚੈਕ ਰਿਪਬਲਿਕ ਵਿੱਚ ਜਨਰਲ ਮੈਡੀਸਨ ਅਤੇ ਐਮ.ਬੀ.ਬੀ.ਐਸ (6 ਸਾਲਾ) ਵਿੱਚ ਪ੍ਰਵੇਸ਼ ਦੇ ਲਈ ਹਾਂਗ ਕਾਗ ਵਿੱਚ ਆਯੋਜਿਤ ਪ੍ਰਵੇਸ਼ ਪ੍ਰੀਖਿਆ ਅਤੇ ਇੰਟਰਵਿਊ ਦੋਨਾਂ ਵਿੱਚ ਸਫਲਤਾ ਹਾਸਲ ਕੀਤੀ ਹੈ।ਇਹ ਯੂਨੀਵਰਸਿਟੀ ਮੈਡੀਕਲ ਵਿਗਿਆਨ ਅਤੇ ਐਮ.ਬੀ.ਬੀ.ਐਸ ਦੇ …
Read More »ਯੂਨੀਵਰਸਿਟੀ ਵਿਖੇ ਪਾਰਟ ਟਾਈਮ ਕੰਟਰੈਕਟ ਦੇ ਅਧਾਰ `ਤੇ ਨਿਯੁੱਕਤੀਆਂ
ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਿਖੇ ਸਾਲ 2019-20 ਲਈ ਜੁਲਾਈ, 2019 ਤੋਂ 6 ਮਹੀਨੇ/ਇੱਕ ਸਾਲ ਦੇ ਚਲਾਏ ਜਾਣ ਵਾਲੇ ਕੋਰਸ/ਡਿਪਲੋਮਿਆਂ ਦੇ ਵਿੱਚ ਇੰਸਟ੍ਰੱਕਟਰਾਂ ਦੀ ਪਾਰਟ ਟਾਈਮ ਕੰਟਰੈਕਟ ਦੇ ਅਧਾਰ `ਤੇ ਨਿਯੁੱਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਚਾਹਵਾਨ ਉਮੀਦਵਾਰ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਯੂਨੀਵਰਸਿਟੀ ਵੈਬਸਾਈਟ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ
ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2019 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਇਥੇ ਐਲਾਨੇ ਗਏ।ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ‘ਤੇ ਉਪਲਬਧ ਹੋਣਗੇ। 1) ਬੀ.ਕੋਮ, ਸੇਮੇਸਟਰ -6 2) ਬੀ ਐਸ ਸੀ ਬਾਇਓ ਤਕਨਾਲੋਜੀ, ਸੈਮੇਸਟਰ – 6 3) ਬੀ ਐਸ ਸੀ ਫੈਸ਼ਨ ਡਿਜ਼ਾਈਨਿੰਗ ਸੈਮੇਸਟਰ – 6 4) ਬੀ ਐਸ ਸੀ ਇੰਨ …
Read More »
Punjab Post Daily Online Newspaper & Print Media