ਕਈ ਬੱਚੇ ਕਹਿਣ ਅਸੀਂ ਨਾਨਕੇ ਸੀ ਗਏ। ਕੋਈ ਕਹੇ ਮਾਮੀ-ਮਾਸੀ ਕੋਲ ਜਾ ਰਹੇ। ਸਾਡੇ ਹਿੱਸੇ ਆ ਗਈਆਂ ਬਾਲ ਮਜ਼ਦੂਰੀਆਂ, ਛੁੱਟੀਆਂ ਨੇ ਸਾਡੇ ਤੋਂ ਬਣਾ ਲਈਆਂ ਦੂਰੀਆਂ। ਘਰ ਦੀ ਗਰੀਬੀ, ਬਣੀ ਸਾਡੇ ਉਤੇ ਭਾਰ, ਮਾਂਜਦੀ ਮੈਂ ਭਾਂਡੇ ਰੋਈ ਜਾਵਾਂ-ਜਾਰੋ-ਜਾਰ। ਵਿੱਚੋ-ਵਿੱਚ ਮਾਲਕਣ ਵੱਟੇ ਮੈਨੂੰ ਘੂਰੀਆਂ। ਛੁੱਟੀਆਂ ਨੇ ਸਾਡੇ ਤੋਂ……………… ਛੁੱਟੀਆਂ ਦਾ ਸਾਨੂੰ ਬੜਾ ਚੜ੍ਹਿਆ ਚਾਅ ਸੀ, ਮੰਮੀ ਜੀ ਨੇ ਮੈਨੂੰ ਦਿੱਤਾ ਕੰਮ …
Read More »ਪੰਜਾਬੀ
ਦਲ-ਬਦਲੂ (ਮਿੰਨੀ-ਕਹਾਣੀ)
ਸਾਬਕਾ ਮੰਤਰੀ ਬਘੇਲ ਸਿੰਘ ਨੇ ਪੂਰੇ ਵੀਹ ਵਰ੍ਹੇ ਆਪਣੀ ਪਾਰਟੀ `ਸੇਵਾ ਦਲ` ਦੀ ਤਨ, ਮਨ, ਧਨ ਨਾਲ ਸੇਵਾ ਕੀਤੀ ਸੀ ਤੇ ਹਰ ਕੁਰਬਾਨੀ ਦੇ ਕੇ ਵੀ ਪਾਰਟੀ ਦੀ ਸਾਖ ਨੂੰ ਬਚਾਇਆ ਸੀ।ਇਸ ਵਾਰ ਉਸ ਨੂੰ ਐਮ.ਐਲ.ਏ ਦੀ ਸੀਟ ਲਈ ਟਿਕਟ ਮਿਲਣਾਂ ਤੈਅ ਸੀ, ਪਰ ਐਨ ਆਖਰੀ ਮੌਕੇ `ਤੇ ਕਿਸੇ ਹੋਰ ਦਾ ਨਾਮ ਪਾਰਟੀ ਉਮੀਦਵਾਰ ਵਜੋਂ ਐਲਾਨ ਦਿੱਤੇ ਜਾਣ ਨਾਲ …
Read More »ਡਾ. ਰਵੀ ਮਹਾਜਨ ਨੇ ਇਟਲੀ ਵਿਖੇ ਡਬਲਯੂ.ਐਸ.ਆਰ.ਐਮ ਕਾਨਫਰੰਸ ‘ਚ ਕੀਤੀ ਭਾਰਤ ਦੀ ਨੁਮਾਇੰਦਗੀ
ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅਮਨਦੀਪ ਗਰੁੱਪ ਹਸਪਤਾਲ ਨੇ ਇੱਕ ਹੋਰ ਉਪਲੱਬਧੀ ਉਦੋਂ ਹਾਸਲ ਕੀਤੀ, ਜਦੋਂ ਇਸ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ- ਡਾ. ਰਵੀ ਮਹਾਜਨ ਨੇ ਵਰਲਡ ਸੁਸਾਇਟੀ ਫ਼ਾਰ ਰੀਕੰਸਟਰਕਟਿਵ ਮਾਈਕ੍ਰੋਸਰਜਰੀ ਦੀ ਸਾਲ 2019 ਵਾਸਤੇ ਇਟਲੀ ਦੇ ਸ਼ਹਿਰ ਬਲੋਗਨਾ ‘ਚ ਹੋਈ ਕੌਮਾਂਤਰੀ ਕਾਨਫਰੰਸ ਦੌਰਾਨ ਭਾਰਤ ਦੀ ਨੁਮਾਇੰਦਗੀ ਕੀਤੀ।ਡਾ. ਰਵੀ ਮਹਾਜਨ ਇਸ ਕਾਨਫਰੰਸ ‘ਚ ਇੰਡੀਅਨ ਸੁਸਾਇਟੀ …
Read More »ਝੁੱਗੀਆਂ `ਚ ਲੱਗੀ ਅੱਗ ਦੌਰਾਨ ਬੱਚਿਆਂ ਨੂੰ ਬਚਾਉਣ ਵਾਲੇ ਕੌਂਸਲਰ ਸ਼ੈਲੀ ਦਾ ਸਨਮਾਨ ਅੱਜ- ਮੇਅਰ
ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਚਮਰੰਗ ਰੋਡ ਵਿਖੇ ਝੁੱਗੀਆਂ ਵਿੱਚ ਲੱਗੀ ਭਿਆਨਕ ਅੱਗ ਦੀ ਦੁਰਘਟਨਾ ਦੌਰਾਨ ਸੈਲਿੰਦਰ ਸਿੰਘ ਸ਼ੈਲੀ ਕੌਸਲਰ ਵਾਰਡ ਨੰ. 46 ਵਲੋਂ ਨਿਭਾਈ ਗਈ ਜਿੰਮੇਵਾਰੀ ਅਤੇ ਬਚਾਅ ਕਾਰਜ਼ਾਂ ਵਿਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ 15 ਬੱਚਿਆਂ ਨੂੰ ਅੱਗ ਤੋਂ ਬਚਾਇਆ ਗਿਆ।ਉਨਾਂ ਨੇ ਕਈ ਸਿਲੰਡਰਾਂ ਨੂੰ ਅੱਗ ਵਾਲੀ ਥਾਂ …
Read More »8ਵੇਂ ਸਮਰ ਆਰਟ ਕੈਂਪ/ ਫੈਸਟੀਵਲ ਦੌਰਾਨ ਸਪਰੇਅ ਪੇਂਟਿੰਗ ਦਾ ਪ੍ਰਦਰਸ਼ਨੀ ਸ਼ੋਅ ਕਰਵਾਇਆ
ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਇੰਡੀਅਨ ਅਕੈਡਮੀ ਆਫ ਫਾੲਨਿ ਆਰਟ ਵਿਖੇ ਉਤਰੀ ਜੋਨ ਕਲਚਰਲ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਚੱਲ ਰਹੇ 8ਵੇਂ ਸਮਰ ਆਰਟ ਕੈਂਪ/ ਫੈਸਟੀਵਲ ਦੌਰਾਨ ਸਪਰੇਅ ਪੇਂਟਿੰਗ ਦਾ ਪ੍ਰਦਰਸ਼ਨੀ ਸ਼ੋਅ ਕਰਵਾਇਆ ਗਿਆ।ਜਿਸ ਦੌਰਾਨ ਉਘੇ ਆਰਟਿਸਟ ਧਰਮਿੰਦਰ ਸ਼ਰਮਾ ਨੇ ਇਸ ਕਲਾ ਦਾ ਲਾਈਵ ਪ੍ਰਦਰਸ਼ਨ ਕੀਤਾ।ਆਰਟ ਗੈਲਰੀ ਦੇ ਆਨ. ਜਨਰਲ ਸਕੱਤਰ ਏ.ਐਸ ਚਮਕ ਨੇ ਦੱਸਿਆ …
Read More »ਕਰੀਬ 37832 ਉਸਾਰੀ ਕਿਰਤੀ ਕਰੀਬ 34 ਕਰੋੜ ਦੀ ਰਾਸ਼ੀ ਦਾ ਪ੍ਰਾਪਤ ਕਰ ਚੁੱਕੇ ਹਨ ਲਾਭ
ਪਠਾਨਕੋਟ, 30 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਮਈ 2019 ਤੱਕ ਪੰਜਾਬ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਅਧੀਨ ਕਰੀਬ 37832 ਉਸਾਰੀ ਕਿਰਤੀ ਵੱਖ-ਵੱਖ ਸਕੀਮਾਂ ਅਧੀਨ ਦਿੱਤੀਆਂ 39220 ਅਰਜੀਆਂ ਵਜੋਂ ਕਰੀਬ 34 ਕਰੋੜ ਦੀ ਰਾਸ਼ੀ ਦਾ ਲਾਭਪਾਤਰੀ ਲਾਭ ਪ੍ਰਾਪਤ ਕਰ ਚੁੱਕੇ ਹਨ। ਇਹ ਜਾਣਕਾਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ।ਉਨ੍ਹਾਂ ਦੱੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਜੋ ਉਸਾਰੀ ਕਿਰਤੀ ਹਨ ਉਹ …
Read More »ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਲਗਾਈ ਗਈ ਲੀਚੀ ਪ੍ਰਦਰਸ਼ਨੀ
ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨੇ ਲਿਆ ਪ੍ਰਦਰਸ਼ਨੀ ਦਾ ਜਾਇਜ਼ਾ ਪਠਾਨਕੋਟ, 30 ਜੂਨ (ਪੰਜਾਬ ਪੋਸਟ ਬਿਊਰੋ) – ਆਮ ਜਨਤਾ ਨੂੰ ਜਾਗਰੁਕ ਕਰਨ ਲਈ ਲੀਚੀ ਫਾਰਮਰ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਲੀਚੀ ਦੀ ਪ੍ਰਦਰਸ਼ਨੀ ਲਗਾਈ ਗਈ।ਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਮੁੱਖ ਮਹਿਮਾਨ ਵਜੋਂ ਅਤੇ ਅਰਸ਼ਦੀਪ ਸਿੰੰਘ ਐਸ.ਡੀ.ਐਮ ਪਠਾਨਕੋਟ ਵਿਸ਼ੇਸ ਤੋਰ `ਤੇ ਹਾਜ਼ਰ ਹੋਏ।ਨਰੇਸ਼ ਕੁਮਾਰ ਡਿਪਟੀ …
Read More »ਪੁਲਿਸ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ
ਸਮੇਂ-ਸਮੇਂ `ਤੇ ਸਿਹਤ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ – ਡਾ. ਕੇਤਨ ਪਾਟਿਲ ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ – ਸੰਧੂ) – 9ਵੀਂ ਪੀ.ਏ.ਪੀ ਬਟਾਲੀਅਨ ਮਾਲ ਮੰਡੀ ਵਿਖੇ ਕਮਾਂਡੈਂਟ ਡਾ. ਕੇਤਨ ਬਾਲੀਰਾਮ ਪਾਟਿਲ ਆਈ.ਪੀ.ਐਸ ਦੀ ਪ੍ਰੇਰਨਾ ਅਤੇ ਯੋਗ ਦਿਸ਼ਾ-ਨਿਰਦੇਸ਼ ਹੇਠ ਪੁਲਿਸ ਜਵਾਨਾ ਅਤੇ ਉਹਨਾਂ ਦੇ ਪਰਿਵਾਰਾਂ ਵਾਸਤੇ ਫਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ 9ਵੀਂ ਬਟਾਲੀਅਨ ਅੰਮ੍ਰਿਤਸਰ, 5ਵੀਂ ਆਈ.ਆਰ.ਬੀ ਅੰਮ੍ਰਿਤਸਰ, ਕਾਉਂਟਰ …
Read More »ਪੰਜਾਬੀ ਨਾਟਕ ‘ਖ਼ੂਨੀ ਵਿਸਾਖੀ’ ਦਾ ਸਫਲ ਮੰਚਣ
ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ – ਦੀਪ ਦਵਿੰਦਰ) – ਪੰਜਾਬ ਦੀ ਪ੍ਰਸਿੱਧ ਨਾਟ ਸੰਸਥਾ ਮੰਚ ਰੰਗਮੰਚ (ਰਜਿ.) ਅਤੇ ਵਿਰਸਾ ਵਿਹਾਰ ਵੱਲੋਂ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ 29 ਜੂਨ ਤੋਂ 3 ਜੁਲਾਈ ਤੱਕ ਚੱਲਣ ਵਾਲੇ 16ਵੇਂ ਪੰਜਾਬ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਪ੍ਰਸਿੱਧ ਨਾਵਲਿਸਟ ਸ੍ਰ. ਨਾਨਕ ਸਿੰਘ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਖ਼ੂਨੀ ਵਿਸਾਖੀ’ …
Read More »ਖੱਤਰੀ ਸਭਾ ਨੇ ਝੁੱਗੀ ਅਗਨੀਕਾਂਡ ਪੀੜਤਾਂ ਨੂੰ ਦਿੱਤੇ ਕੱਪੜੇ ਤੇ ਆਟਾ
ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ) – ਅੰਮ੍ਰਿਤਸਰ ਦੇ ਝੁੱਗੀ ਅਗਨੀਕਾਂਡ ਦੇ ਪੀੜਤਾਂ ਦੀ ਮਦਦ `ਤੇ ਆਈ ਖੱਤਰੀ ਸਭਾ ਦੇ ਅਹੁੱਦੇਦਾਰਾਂ ਨੇ ਪੁਰਾਣੇ ਕੱਪੜੇ ਅਤੇ ਖਾਣ ਦਾ ਸਮਾਨ ਦਿੱਤਾ।ਇਸ ਸਮੇਂ ਆਲ ਇੰਡੀਆ ਖਤਰੀ ਸਭਾ ਦੇ ਸਰਪਰਸਤ ਬਲਬੀਰ ਸੇਨ ਖੰਨਾ, ਖੱਤਰੀ ਸਭਾ ਦੇ ਪ੍ਰਧਾਨ ਜਗਦੀਸ਼ ਚੰਦਰ, ਸੈਕਟਰੀ ਸੁਨੀਲ ਖੰਨਾ, ਜਾਇੰਟ ਸੈਕਟਰੀ ਸੁਧੀਰ ਮਹਿਰਾ, ਰਾਜ ਟੰਡਨ, ਦਿਨੇਸ਼ ਖੰਨਾ, ਨਗਰ ਨਿਗਮ ਵਾਰਡ …
Read More »
Punjab Post Daily Online Newspaper & Print Media