Wednesday, November 25, 2026

ਪੰਜਾਬੀ

ਸ਼ਬਦ ਗੁਰੂ ਯਾਤਰਾ ਦਾ ਕਸਬਾ ਸੰਦੌੜ ਵਿਖੇ ਪਹੁੰਚਣ ‘ਤੇ ਭਰਵਾਂ ਸਵਾਗਤ

ਥਾਣਾ ਸੰਦੌੜ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਨੂੰ ਸਿਰਪਾਓ ਬਖਸ਼ਿਸ਼ ਸੰਦੌੜ, 7 ਮਾਰਚ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਸ੍ਰੋਮਣੀ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕੀਤੀ ਸ਼ਬਦ ਗੁਰੂ ਯਾਤਰਾ ਦਾ ਅੱਜ ਸੰਦੌੜ ਵੱਖ ਵੱਖ ਪਿੰਡਾਂ ਵਿੱਚ ਪਹੁੰਚਣ ‘ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਭੂਦਨ, ਕੁਠਾਲਾ, ਸੇਰਗੜ੍ਹ ਚੀਮਾ, …

Read More »

ਅਨੁਮੀਤ ਹੀਰਾ ਸੋਢੀ ਵਲੋਂ ਪੰਜਾਬ ਦੇ ਮਹੱਤਵਪੂਰਣ ਮੁੱਦੇ ਉਠਾਉਣ ਲਈ ਰਾਹੁਲ ਗਾਂਧੀ ਦੀ ਸ਼ਲਾਘਾ

ਚੰਡੀਗੜ੍ਹ, 7 ਮਾਰਚ (ਪੰਜਾਬ ਪੋਸਟ ਬਿਊਰੋ) – ਫਿਰੋਜਪੁਰ ਲੋਕ ਸਭਾ ਸੀਟ ਤੋਂ ਪ੍ਰਮੁੱਖ ਦਾਅਵੇਦਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ) ਦੇ ਮੈਂਬਰ ਅਨੁਮੀਤ ਹੀਰਾ ਸੋਢੀ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਮੋਗਾ ਦੀ ਵਿਸ਼ਾਲ ਰੈਲੀ ਵਿਚ ਆਪਣੇ ਭਾਸ਼ਣ ਦੌਰਾਨ ਪੰਜਾਬ ਦੇ ਵਿਕਾਸ ਸਬੰਧੀ ਮਹੱਤਵਪੂਰਣ ਮੁੱਦੇ ਚੁੱਕਣ ਦੀ ਸ਼ਲਾਘਾ ਕੀਤੀ ਹੈ।ਰੈਲੀ ਵਿੱਚ ਸਾਥੀਆਂ ਸਮੇਤ ਪੁੱਜੇ ਅਨੁਮੀਤ ਹੀਰਾ ਸੋਢੀ ਨੇ …

Read More »

ਪੁੱਛ ਪੜਤਾਲ

ਜੇਕਰ ਪੁੱਛ ਪੜਤਾਲ ਕਰਾਂ ਨਾ, ਤਦ ਮੈਂ ਚੰਗਾ। ਕੋਈ ਭੁੱਲ ਸਵਾਲ ਕਰਾਂ ਨਾ, ਤਦ ਮੈਂ ਚੰਗਾ।   ਜਿੱਦਾਂ ਚਲਦਾ ਚੱਲਣ ਦੇਵੋ, ਆਖਣ ਮੈਨੂੰ, ਕੋਈ ਖੜਾ ਬਵਾਲ ਕਰਾਂ ਨਾ, ਤਦ ਮੈਂ ਚੰਗਾ।   ਕੀ ਲੈਣਾ ਹੈ ਚੰਗੇ ਤੋਂ ਜੀ, ਮੰਦਾ ਵਧੀਆ, ਕੋਈ ਪੇਸ਼ ਮਿਸਾਲ ਕਰਾਂ ਨਾ, ਤਦ ਮੈਂ ਚੰਗਾ।   ਹਾਲ ਤੁਹਾਡੇ ਰਹਿਣ ਦਿਆਂ ਜੇ, ਪਹਿਲਾਂ ਵਾਲੇ, ਹਾਲੋਂ ਜੇ ਬੇਹਾਲ ਕਰਾਂ …

Read More »

ਕੁਰਸੀ ਦਾ ਨਸ਼ਾ

ਬੁੱਧੀਜੀਵੀਆਂ ਕੋਲ ਜੇਕਰ ਬੈਠ ਜਾਈਏ, ਮੂੰਹ ਆਪਣਾ ਕਦੇ ਵੀ ਖੋਲੀਏ ਨਾ। ਗੱਲ ਹੋਵੇ ਭਾਵੇਂ 100 ਫੀਸਦ ਝੂਠੀ, ਭੁੱਲ ਕੇ ਵਿੱਚ ਕਦੇ ਵੀ ਬੋਲੀਏ ਨਾ। ਤਾਕਤ ਹੁੰਦਿਆਂ, ਬੰਦੇ ਦਾ ਪਤਾ ਲੱਗਦਾ, ਨਿਮਰਤਾ ਉਸ ਵਿੱਚ ਕਦੇ ਵੀ ਟੋਲੀਏ ਨਾ। ਕਹਿੰਦੇ! ਕੁਰਸੀ ਦਾ ਨਸ਼ਾ ਹੈ ਬੜਾ ਮਾੜਾ, ਬੈਠ ਕੁਰਸੀ `ਤੇ `ਸੁੱਖ` ਕਦੇ ਡੋਲੀਏ ਨਾ।     ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ – 98555 …

Read More »

ਅਧਿਕਾਰ

ਜੰਮਣ-ਜਿਉਣ ਦਾ ਦਿਉ ਅਧਿਕਾਰ ਮੀਆਂ । ਇਹੀਉ ਨਾਰੀ ਦਾ ਅਸਲ ਸਤਿਕਾਰ ਮੀਆਂ । ਕੰਜਕਾਂ-ਦੇਵੀਆਂ ਬਿਨਾਂ ਸ਼ੱਕ ਪੂਜੀ ਜਾਈਂ, ਐਪਰ ਧੀਅ ਨਾ ਕੁੱਖ `ਚ ਮਾਰ ਮੀਆਂ । ਦੀਵੇ ਆਟੇ ਦੇ ਸਾਂਭ-ਸਾਂਭ ਕਿਥੇ ਰੱਖਾਂ ? ਚੂੰਡੇ ਮਾਸ ਕਾਲੇ ਕਾਵਾਂ ਦੀ ਡਾਰ ਮੀਆਂ । ਜਾ ਕੇ ਆਸ਼ਰਮ ਤਰਸ ਜਿਹਾ ਖਾਈ ਜਾਏਂ, ਮਾਂ ਆਪਣੀ ਦੀ ਹਿੱਕ ਵੀ ਠਾਰ ਮੀਆਂ । ਮੜ੍ਹੀਆਂ ਤੱਕ ਹੈ ਮੋਢਿਆਂ …

Read More »

ਨਾ ਹੋਣਾ ਸਿੱਖਿਆ `ਚ ਸੁਧਾਰ ਮੀਆਂ

ਜਿੰਨਾ ਚਿਰ ਨਾ ਜੜ੍ਹ ਨੂੰ ਫੜ੍ਹ ਹੋਇਆ, ਨਾ ਹੋਣਾ ਸਿੱਖਿਆ `ਚ ਸੁਧਾਰ ਮੀਆਂ । ਅਖਾੜਾ ਬਣੀ ਜੇ ਰਹੀ ਤਜ਼ੱਰਬਿਆਂ ਦਾ, ਵਧਦਾ ਜਾਏਗਾ ਸਿੱਖਿਆ `ਤੇ ਭਾਰ ਮੀਆਂ । ਸਿਆਲ ਲੰਘਿਆ ਮਿਲੀ ਨਾ ਹੁਣ ਤੱਕ ਵਰਦੀ, ਟੈਂਡਰ ਕੱਢ-ਕੱਢ ਰਹੇ ਹੋ ਸਾਰ ਮੀਆਂ । ਅਧਿਆਪਕ ਨੂੰ ਗੁਰੂ ਨਾ ਰਹਿਣ ਦਿੱਤਾ, ਲਾਈਆਂ ਡਿਊਟੀਆਂ ਤੁਸੀਂ ਬੇਸ਼ੁਮਾਰ ਮੀਆਂ । ਨਾ ਕੰਮ ਦੀ ਸੁਰੱਖਿਆ ਨਾ ਬੁੱਢਾਪੇ ਦੀ …

Read More »

ਅਦਾਕਾਰੀ ਸਦਕਾ ਡੂੰਘੀਆਂ ਪੈੜ੍ਹਾਂ ਪਾਉਣ ਦੇ ਸਮੱਰਥ ਹੈ ਗਾਇਕ ਗੁਰਨਾਮ ਭੁੱਲਰ

        ਪੰਜਾਬੀ ਗਾਇਕਾਂ ਦਾ ਫਿਲ਼ਮੀ ਪਰਦੇ `ਤੇ ਨਾਇਕ ਬਣ ਕੇ ਆਉਣਾ ਭਾਵੇਂ ਕੋਈ ਨਵੀਂ ਗੱਲ ਨਹੀਂ ਹੈ।ਪ੍ਰੰਤੂ ਗੁਰਨਾਮ ਭੁੱਲਰ ਵਰਗੇ ਸੋਹਣੇ ਸੁਨੱਖੇ ਸੋਲਾਂ ਕਲਾਂ ਸੰਪੂਰਨ ਕਲਾਕਾਰ ਦੀ ਗੱਲ ਕਰੀਏ ਤਾਂ ਪੰਜਾਬੀ ਸਿਨਮੇ `ਚ ਇੱਕ ਅਸਲ ਨੌਜਵਾਨ ਨਾਇਕ ਦੀ ਚਿਰਾਂ ਤੋਂ ਘਾਟ ਪੂਰੀ ਹੁੰਦੀ ਜਾਪਦੀ ਹੈ।ਆਪਣੇ ਗੀਤਾਂ ਨਾਲ ਲੱਖਾਂ ਕਰੋੜਾਂ ਦਿਲਾਂ `ਤੇ ਰਾਜ ਕਰਨ ਵਾਲਾ ਇਹ ਗਾਇਕ ਪੰਜਾਬੀ ਸਿਨਮੇ …

Read More »

ਆਪ ਮੁਹਾਰੀ ਜਨਤਾ

ਅਖ਼ਬਾਰਾਂ ਦੇ ਵਿੱਚ ਦੋਸਤੋ ਨਿੱਤ ਖਬਰਾਂ ਛਪੀਆਂ ਸੋਹਣੇ ਮੇਰੇ ਪੰਜਾਬ ਨੂੰ ਨੇ ਨਜ਼ਰਾਂ ਲੱਗੀਆਂ। ਧੀਆਂ ਨੂੰ ਮਾਰਨ ਕੁੱਖ `ਚ ਭਾਈ ਨੂੰ ਭਾਈ ਮਾਰੇ ਆਪ ਮੁਹਾਰੀ ਜਨਤਾ ਨਿੱਤ ਕੋਈ ਕਰਦੀ ਕਾਰੇ। ਪੈਸੇ ਪਿੱਛੇ ਅਜਕਲ੍ਹ ਇੱਕ ਦੌੜ ਜਿਹੀ ਲੱਗੀ ਹੱਥ `ਤੇ ਹੱਥ ਨੇ ਮਾਰ ਕੇ ਕਈ ਕਰਦੇ ਠੱਗੀ। ਰਿਸ਼ਤੇ ਨਾਤੇ ਪੈਸੇ ਪਿੱਛੇ ਗਏ ਨਕਾਰੇ ਆਪ ਮੁਹਾਰੀ……… ਕਲਯੁਗ ਦੇ ਵਿੱਚ ਵਾਸਨਾ ਰੰਗ ਵਿਖਾਏ …

Read More »

ਕੌਮਾਂਤਰੀ ਨਾਰੀ ਦਿਵਸ

         ਇਨਸਾਨੀ ਜੀਵਨ ਦੇ ਦੋ ਪਹੀਏ ਹਨ ਔਰਤ ਅਤੇ ਮਰਦ ਅਤੇ ਦੋਹਾਂ ਵਿੱਚ ਸੁਮੇਲ ਤੇ ਸਮਾਨਤਾ ਅਤਿ ਲੋੜੀਂਦੀ ਹੈ।ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਨਾਰੀ ਦਿਵਸ ਦੇ ਰੂਪ ਵਜੋਂ ਮਨਾਇਆ ਜਾਂਦਾ ਹੈ।          ਇਤਿਹਾਸ ਦੇ ਝੋਰੇਖੇ ਵਿੱਚ ਕੌਮਾਂਤਰੀ ਨਾਰੀ ਦਿਵਸ ਦੀ ਸ਼ੁਰੂਆਤ ਸਾਲ 1908 `ਚ ਨਿਊਯਾਰਕ ਤੋਂ ਹੋਈ, ਉਸ ਸਮੇਂ ਉਥੇ 15000 ਔਰਤਾਂ ਨੇ ਇਕੱਠੀਆਂ ਹੋ ਕੇ …

Read More »

ਚੁੰਨੀ ਬਨਾਮ ਪੱਗ (ਖੁੱਲੀ ਕਵਿਤਾ)

ਮੇਰੇ ਬਾਪ ਦੀ ਪੱਗ ਕੋਈ ਕੱਪੜਾ ਜਾਂ ਟਾਕੀ ਨਹੀਂ ਹੈ। ਮੈਨੂੰ ਇਸ ‘ਚੋਂ ਦਿਸਦੇ ਨੇ ਦੁਨੀਆਂ ਭਰ ਨੂੰ ਰੁਸ਼ਨਾਉਣ ਵਾਲੇ ਚੰਨ ਤੇ ਸੂਰਜ। ਮੇਰੇ ਬਾਪ ਦੀ ਪੱਗ `ਤੇ ਬੈਠਣ ਲਈ ਦਿਨ ਵੇਲੇ ਭੂੰਡ ਰਾਤ ਸਮੇਂ ਉੱਲੂ ਅਤੇ ਘੁੰਮਦੇ ਨੇ ਅਨੇਕਾਂ ਹੀ ਚਮਗਿੱਦੜ ਮੇਰੀ ਸੋਚ ਹੈ। ਕਿ ਮੇਰੇ ਬਾਪ ਦੀ ਪੱਗ ਹਮੇਸ਼ਾਂ ਅੰਬਰਾਂ ਨੂੰ ਰਹੇ ਛੂੰਹਦੀ…। ਅੰਦਰੋਂ-ਅੰਦਰੀ ਚਿੰਤਾ ਵੀ ਵੱਢ-ਵੱਢ ਖਾਂਦੀ …

Read More »