ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਦੁਬਈ (ਆਬੂ ਧਾਬੀ) `ਚ ਆਪਣੀ ਜਾਨ ਗਵਾ ਬੈਠੇ ਮੋਗਾ ਜ਼ਿਲ੍ਹੇ ਦੇ ਮਨਾਵਾਂ ਪਿੰਡ ਨਾਲ ਸਬੰਧਿਤ 35 ਸਾਲਾ ਕੁਲਦੀਪ ਸਿੰਘ ਪੁੱਤਰ ਪਿਆਰਾ ਸਿੰਘ ਦੀ ਮ੍ਰਿਤਕ ਦੇਹ ਅੱਜ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉਘੇ ਸਮਾਜ ਸੇਵਕ ਡਾ. ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ …
Read More »ਪੰਜਾਬੀ
ਨੈਸ਼ਨਲ ਹਾਕੀ ਅਕਾਦਮੀ ਐਮ.ਪੀ ਨੇ ਜਿੱਤਿਆ ਗੁਰੂ ਨਾਨਕ ਹਾਕੀ ਗੋਲਡ ਕੱਪ
ਖ਼ਾਲਸਾ ਹਾਕੀ ਅਕਾਦਮੀ ਰਨਰਅੱਪ ਅਤੇ ਤੀਜੇ ਸਥਾਨ ’ਤੇ ਰਹੀ ਆਰ.ਸੀ.ਐਫ਼ ਅੰਮ੍ਰਿਤਸਰ, 24 ਫ਼ਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਚੈਰੀਟੇਬਲ ਸੋਸਾਇਟੀ ਅਧੀਨ ਚੱਲ ਰਹੀ ਖ਼ਾਲਸਾ ਹਾਕੀ ਅਕਾਡਮੀ ਵੱਲੋਂ ਕਰਵਾਏ ਗਏ 5 ਰੋਜ਼ਾ ‘ਆਲ ਇੰਡੀਆ ਗੁਰੂ ਨਾਨਕ ਦੇਵ ਹਾਕੀ ਗੋਲਡ ਕੱਪ-2019’ ’ਚ ਅੱਜ ਇਤਿਹਾਸਕ ਖ਼ਾਲਸਾ ਕਾਲਜ ਕੈਂਪਸ ਵਿਖੇ ਹੋਏ ਫ਼ਾਈਨਲ ਮੁਕਾਬਲੇ ’ਚ ਨੈਸ਼ਨਲ ਹਾਕੀ ਅਕਾਦਮੀ ਐਮ. ਪੀ. ਨੇ ਮੇਜ਼ਬਾਨ ਖ਼ਾਲਸਾ …
Read More »ਕਲਾਸੀਕਲ ਗਾਇਕ ਕੌਸ਼ਕੀ ਚੱਕਰਬਰਤੀ ਨੇ ਪਟਿਆਲਾ `ਚ ਭਜਨ ਗਾ ਕੇ ਵਾਹ ਵਾਹ ਖੱਟੀ
ਜੰੰਡਿਆਲਾ ਗੁਰੂ, 24 ਫਰਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਵੱਲੋਂ ਕਿਲਾ ਮੁਬਾਰਕ ਪਟਿਆਲਾ ਵਿਖੇ ਇਕ ਖਾਸ ਪ੍ਰੋਗਰਾਮ ਕਰਵਾਇਆ ਗਿਆ।ਜਿਸ ਵਿਚ ਸੰਸਾਰ ਪ੍ਰਸਿੱਧ ਕਲਾਸੀਕਲ ਕੌਸ਼ਕੀ ਚੱਕਰਬਰਤੀ ਨੇ ਵਿਸ਼ੇਸ਼ ਤੌਰ’ਤੇ ਸ਼ਿਰਕਤ ਕੀਤੀ।ਮਹਾਰਾਣੀ ਪ੍ਰਨੀਤ ਕੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰਾਤਾ ਮਹਾਰਾਜਾ ਮਾਲਵਿੰਦਰ ਸਿੰਘ ਤੋਂ ਇਲਾਵਾ ਨਾਮਵਰ ਰਾਗੀ ਭਾਈ ਅਮਨਦੀਪ ਸਿੰਘ ਅੰਮ੍ਰਿਤਸਰ ਵੀ ਆਪਣੇ ਜਥੇ ਸਮੇਤ ਵਿਸ਼ੇਸ਼ ਤੌਰ ’ਤੇ …
Read More »ਜੀ.ਐਨ.ਡੀ.ਯੂ ਦੀ ਪੁਰਸ਼ ਕ੍ਰਿਕੇਟ ਟੀਮ 6 ਸਾਲ ਬਾਅਦ ਬਣੀ ਚੈਂਪੀਅਨ
ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ – ਸੰਧੂ) – ਭੁਵਨੇਸ਼ਵਰ ਵਿਖੇ ਸੰਪੰਨ ਹੋਈ ਪੁਰਸ਼ ਵਰਗ ਦੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਕ੍ਰਿਕੇਟ ਚੈਂਪੀਅਨਸ਼ਿਪ 2019 ਦਾ ਚੈਂਪੀਅਨ ਤਾਜ 6 ਸਾਲ ਦੇ ਅਰਸੇ ਪਿੱਛੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ਦੇ ਸਿਰ ਸੱਜਿਆ ਹੈ। ਜਿਕਰਯੋਗ ਹੈ ਕਿ ਏ.ਆਈ.ਯੂ ਦੇ ਦਿਸ਼ਾ-ਨਿਰਦੇਸ਼ਾਂ ਤੇ ਭੁਵਨੇਸ਼ਵਰ ਵਿਖੇ ਹੋਈ ਰਾਸ਼ਟਰ ਪੱਧਰੀ ਇਸ ਕ੍ਰਿਕੇਟ ਪ੍ਰਤੀਯੋਗਤਾ ਵਿੱਚ ਦੇਸ਼ ਦੀਆਂ ਚੋਟੀ ਦੀਆਂ …
Read More »ਵਿਸ਼ਨੂੰਵੀਰ ਸਿੰਘ ਤੇ ਸੀਮਾ ਦੇਵੀ ਨੇ ਜਿੱਤੀ ਅੰਮ੍ਰਿਤਸਰ ਮਿੰਨੀ ਮੈਰਾਥਨ
ਸੂਰਜ ਦੀ ਕਿਰਨ ਨਿਕਲਣ ਤੋਂ ਪਹਿਲਾਂ ਸੜਕਾਂ ’ਤੇ ਦੌੜੇ 5000 ਲੋਕ ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਵਲੋਂ ਸ਼ਹਿਰ ਵਾਸੀਆਂ `ਚ ਸਮਾਰਟ ਰਹਿਣ-ਸਹਿਣ, ਸਾਫ-ਸੁਥਰਾ ਵਾਤਾਵਰਣ ਅਤੇ ਤੰਦਰੁਸਤ ਜੀਵਨ ਦੀ ਜੋਤ ਜਗਾਉਣ ਦੇ ਮਕਸਦ ਨਾਲ ਕਰਵਾਈ ਗਈ ਐਲ.ਆਈ.ਸੀ ਅੰਮ੍ਰਿਤਸਰ ਮਿੰਨੀ ਮੈਰਾਥਨ ਦੇ ਮਰਦ ਵਰਗ ਵਿੱਚ ਪਹਿਲਾ ਸਥਾਨ ਵਿਸ਼ਨੂੰ ਵੀਰ ਸਿੰਘ ਕਪੂਰਥਲਾ, ਦੂਜਾ ਸਥਾਨ …
Read More »58 ਪੰਚਾਇਤਾਂ ਨੂੰ ਡੇਢ ਕਰੋੜ ਤੋਂ ਵੱਧ ਰਾਸ਼ੀ ਦੇ ਚੈਕ ਵੰਡੇ
ਭੀਖੀ, 24 ਫਰਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਪੰਜਾਬ ਸਰਕਾਰ ਵਲੋਂ ਮਾਨਸਾ ਬਲਾਕ ਦੇ ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੀਆਂ ਗਰਾਂਟਾਂ ਦੇ ਚੈਕ ਕਾਂਗਰਸ ਜਿਲਾ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ ਵਲੋਂ ਭੀਖੀ ਦੇ ਸ਼ਿਵ ਮੰਦਿਰ ਵਿਖੇ ਵੰਡੇ ਗਏ।ਉਨ੍ਹਾਂ ਨੇ ਇਸ ਸਮੇਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 3 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ।ਉਸ …
Read More »ਜਨਮ ਦਿਨ ਮੁਬਾਰਕ – ਵਿਹਾਨ ਬੇਦੀ
ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ – ਅਮਨ) – ਵਿਹਾਨ ਬੇਦੀ ਨੂੰ ਅੰਮ੍ਰਿਤਸਰ ਵਾਸੀ ਪਿਤਾ ਅਰੁਣ ਬੇਦੀ ਤੇ ਮਾਤਾ ਸ਼ਵੇਤਾ ਬੇਦੀ ਵਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਵਿਆਹ ਦੀ 25ਵੀਂ ਵਰੇਗੰਢ ਮੁਬਾਰਕ – ਮਨਜੀਤ ਸਿੰਘ ਤੇ ਰਜਨੀ
ਬਟਾਲਾ, 24 ਫਰਵਰੀ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਥਾਨਕ ਧਰਮਪੁਰਾ ਕਲੌਨੀ ਵਾਸੀ ਮਨਜੀਤ ਸਿੰਘ ਅਤੇ ਰਜਨੀ ਨੂੰ ਵਿਆਹ ਦੀ 25ਵੀਂ (ਸਿਲਵਰ ਜੁਬਲੀ) ਵਰੇਗੰਢ੍ਹ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਨਾਮਵਰ ਲੇਖਕ ਡਾ. ਐਸ.ਤਰਸੇਮ ਦੇ ਅਕਾਲ ਚਲਾਣੇ `ਤੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ -ਦੀਪ ਦਵਿੰਦਰ) – ਪੰਜਾਬੀ ਦੇ ਨਾਮਵਰ ਲੇਖਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਜਨਰਲ ਸਕੱਤਰ ਡਾ. ਐਸ.ਤਰਸੇਮ ਦੇ ਅਕਾਲ ਚਲਾਣੇ `ਤੇ ਲੇਖਕਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਇਨ੍ਹਾਂ ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਭੂਪਿੰਦਰ ਸਿੰਘ ਸੰਧੂ, ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਕੇਵਲ ਧਾਲੀਵਾਲ, ਫ਼ੋਕਲੋਰ ਰਿਸਰਚ …
Read More »ਕਣਕ ਦੀ ਪੀਲੀ ਕੁੰਗੀ ਅਤੇ ਕਰਨਾਲ ਬੰਟ ਤੋਂ ਚੇਤਮਨ ਹੋਣ ਦੀ ਲੋੜ – ਡਾ. ਸੁਨੀਲ ਕਸ਼ਯਪ
ਪਠਾਨਕੋਟ, 23 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਖੇਤੀ ਬਾੜੀ ਯੁਨੀਵਰਸਿਟੀ (ਲੁਪਿਆਣਾ) ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਘੋਹ) ਦੇ ਡਾ. ਸੁਨੀਲ ਕਸ਼ਯਪ (ਪੌਦਾ ਰੋਗ ਵਿਗਿਆਨੀ) ਨੇ ਗੱਲਬਾਤ ਕਰਦੇ ਹੋਏ ਕਿਸਾਨਾਂ ਨੂੰ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋ ਰੁਕ-ਰੁਕ ਕੇ ਬਾਰਿਸ਼ ਹੋਣ ਕਰਕੇ ਮੌਸਮ ਵਿਚ ਨਮੀ ਲਗਭਗ 80% ਅਤੇ ਤਾਪਮਾਨ 15 ਡਿਗਰੀ ਚੱਲ ਰਿਹਾ ਹੈ।ਇਹ ਮੌਸਮ ਕਣਕ ਵਿੱਚ ਆਉਣ ਵਾਲੀ ਬਿਮਾਰੀ ਪੀਲੀ …
Read More »
Punjab Post Daily Online Newspaper & Print Media