Wednesday, November 25, 2026

ਪੰਜਾਬੀ

ਯੂਨਿਟ ਰਨ ਕੈਂਟੀਨ ਐਸੋਸੀਏਸ਼ਨ ਆਗੂਆਂ ਨੇ ਕੀਤੀ ਰੱਖਿਆ ਮੰਤਰੀ ਨਾਲ ਵਿਸ਼ੇਸ ਮੀਟਿੰਗ

ਬਠਿੰਡਾ, 10 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਦੇਸ਼ ਦੀ ਯੂਨਿਟ ਰਨ ਕੈਂਟੀਨ ਕਰਮਚਾਰੀਆਂ ਦੀ ਸਮੱਸਿਆਵਾਂ ਦੇ ਹੱਲ ਲਈ ਯੂਨਿਟ ਰਨ ਕੈਂਟੀਨ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਅਤੇ ਯੂਨੀਅਨ ਦੇ ਆਗੂਆਂ ਨਾਲ ਰੱਖਿਆ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਬੀਤੇ ਦਿਨੀ ਮੰਗਾਂ ਸਬੰਧੀ ਮੀਟਿੰਗ ਕੀਤੀ।ਯ.ੂਆਰ.ਸੀ.ਈ.ਡਬਲਯੂ.ਏ ਦੇ ਜਨਰਲ ਸੈਕਟਰੀ ਤਰਲੋਕ ਸਿੰਘ ਚੌਹਾਨ ਅਤੇ ਜਨਰਲ ਸੈਕਟਰੀ ਭਾਰਤ ਭੂਸ਼ਨ ਨੇ ਦੱਸਿਆ ਕਿ ਰੱਖਿਆ ਮੰਤਰੀ …

Read More »

ਘਰ ਇਕ ਆਇਆ ਕਾਕਾ

 ਸਾਡੇ ਘਰ ਇਕ ਆਇਆ ਕਾਕਾ ਕਾਕਾ ਕੀ ਹੈ ਭੂੰਡ ਪਟਾਕਾ ਕਦੇ ਰੋਂਦਾ ਤੇ ਕਦੇ ਹੈ ਹੱਸਦਾ ਦਿਲ ਦਾ ਭੇਦ ਨਾ ਕੋਈ ਦੱਸਦਾ ਘਰ ਦੇ ਵਿੱਚ ਹਰ ਖੁਸ਼ੀਆਂ ਆਈਆਂ ਮਿਹਰ ਕਰੀਂ ਤੂੰ ਮੇਰੇ ਸਾਈਆਂ ਕਾਕਾ ਸਭ ਦਾ ਦਿਲ ਪ੍ਰਚਾਉਂਦਾ ਹਰਗੁਣ ਹਰ ਕੋਈ ਆਖ ਬੁਲਾਉਂਦਾ ਕਦੀ ਮੁਸਕਰਵਾਏ ਤੇ ਕਦੀ ਗੰਭੀਰ ਹੋ ਜਾਵੇ ਮਿੱਠੇ ਬੋਲ ਕਈ ਆਖ ਸੁਣਾਵੇ ਮਾਂ ਦੇ ਦੁੱਧ ਨਾਲ ਬੋਤਲ …

Read More »

ਮਜੀਠੀਆ ਨੇ ਪੰਜਾਬੀ ਰੈਫ਼ਰੀਡ ਰਿਸਰਚ ਜਰਨਲ ‘ਸੰਵਾਦ’ ਕੀਤਾ ਲੋਕ ਅਰਪਿਤ

ਅੰਮ੍ਰਿਤਸਰ, 9 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ  ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਅੱਜ ਇੱਥੇ ਪੰਜਾਬੀ ਰੈਫ਼ਰੀਡ ਰਿਸਰਚ ਜਰਨਲ ‘ਸੰਵਾਦ’ ਨੂੰ ਲੋਕ ਅਰਪਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕੌਂਸਲ ਦੇ ਮੀਤ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ, ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਤੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵੀ ਮੌਜ਼ੂਦ ਸਨ। ਸੰਵਾਦ …

Read More »

3 ਰੋਜ਼ਾ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ ਦਾ ਖ਼ਾਲਸਾ ਸੀ: ਸੈਕੰ: ਸਕੂਲ ਵਿਖੇ ਅਗਾਜ਼

 ਨੌਜਵਾਨ ਆਪਣੇ ਜੀਵਨ ਦੇ ਸਹੀ ਮਕਸਦ ਨੂੰ ਪਛਾਣਨ – ਛੀਨਾ ਅੰਮ੍ਰਿਤਸਰ, 9 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਰਹਿਨੁਮਾਈ ਹੇਠ ਚਲ ਰਹੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਖੇ ‘ਸਵ: ਜੋਗਿੰਦਰ ਸਿੰਘ ਮਾਨ ਯਾਦਗਾਰੀ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ’ ਦਾ ਸ਼ਾਨਦਾਰ ਰਸਮੀ ਤੌਰ ’ਤੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ …

Read More »

ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਵੱਲੋਂ ਲੜੀ ਵਾਰ ‘ਵੇਖੋ ਅਤੇ ਦੱਸੋ’ ਮੁਕਾਬਲੇ ਦੀ ਸ਼ੁਰੂਆਤ

ਨਵੀਂ ਦਿੱਲੀ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਰੋਲ ਬਾਗ ਵਿਖੇ ‘ਵੇਖੋ ਅਤੇ ਦੱਸੋ’ ਮੁਕਾਬਲੇ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕਰਦੇ ਹੋਏ ਬਾਹਰੋਂ ਆਏ ਕਈ ਪਲੇ-ਸਕੂਲਾਂ ਦੇ ਬੱਚਿਆਂ ਨੇ ਆਪਣੇ ਅੰਦਾਜ਼ ਨਾਲ ਆਪਣਾ ਹੁਨਰ ਵਿਖਾਇਆ। ਮੁੱਖ ਮਹਿਮਾਨ ਦੇ ਤੌਰ ਤੇ ਸਕੂਲ ਦੇ ਚੇਅਰਮੈਨ ਅਤੇ ਕੌਂਸਲਰ, ਐਮ.ਸੀ.ਡੀ ਪਰਮਜੀਤ ਸਿੰਘ ‘ਰਾਣਾ’ ਅਤੇ ਮੈਨੇਜਰ ਮਹਿੰਦਰ ਸਿੰਘ ਭੁੱਲਰ, ਕਈ ਪਲੇਅ …

Read More »

ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਯਾਦ ਸਬੰਧੀ ਸਮਾਗਮ ਦਾ ਡੀ.ਸੀ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 9 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਹਾਨ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਯਾਦ ਵਿਚ ਉਨਾਂ ਦੇ 173ਵੇਂ ਸ਼ਹੀਦੀ ਦਿਵਸ ਮੌਕੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ।  

Read More »

ਸੰਭਲ ਜਾਓ! ਨਸ਼ਿਆਂ ਨੂੰ ਛੱਡੋ

                   ਜਦੋਂ ਵੀ ਕਿਸੇ ਦੀ ਮੌਤ ਹੁੰਦੀ ਹੈ ਤਾਂ ਸੱਥਰ `ਤੇ ਬੈਠਿਆਂ ਭਾਂਤ ਭਾਂਤ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਕੋਈ ਕਹਿੰਦਾ ਹੈ ਕਿ ਬੰਦਾ ਬੜਾ ਚੰਗਾ ਸੀ।ਸਭ ਦੇ ਕੰਮ ਆਉਣ ਵਾਲਾ ਸੀ।ਕੋਈ ਮਾੜੀ ਚੰਗੀ ਨਹੀਂ ਸੀ ਕਰਦਾ। ਜਿੰਨੀਂ ਜੀਵਿਆ ਹੈ, ਐਸ਼ ਕੀਤੀ ਹੈ।ਸਰਦਾਰੀ ਭੋਗੀ ਹੈ ਸਰਦਾਰੀ।ਚੰਗਾ ਖਾਧਾ, ਚੰਗੀ ਪੀਤੀ ਤੇ ਚੰਗਾ ਹੰਡਾਇਆ।ਹੋਰ ਰੱਬ ਕੋਲ ਕੀ ਲੈ ਜਾਣਾ ਹੈ।ਸਿਵਿਆਂ ਵਿੱਚ …

Read More »

ਮੇਰੀ ਲਿਖਤ

ਮੇਰੇ ਸ਼ਬਦਾਂ `ਚ ਜਨੂੰਨ ਬਗਾਵਤ ਲਿਖਦਾ ਹਾਂ। ਕਰਦਾ ਮੇਹਰ ਤਾਂ ਉਸ ਦੀ ਇਬਾਦਤ ਲਿਖਦਾ ਹਾਂ। ਸੁਲਗੇ ਜਦ ਵੀ ਮੇਰੇ ਵਤਨ `ਚ ਭੈੜੀ ਨਫਰਤ, ਮੈਂ ਸ਼ਬਦਾਂ ਅੰਦਰ ਇਸ ਦੀ ਹਿਫਾਜ਼ਤ ਲਿਖਦਾ ਹਾਂ। ਆਵੇ ਸਭ ਦੇ ਚਿਹਰੇ `ਤੇ ਮੁਸਕਾਨ ਸਦਾ ਹੀ, ਮੁਹੱਬਤ ਦੀ ਐਸੀ ਮੈਂ ਤਾਂ ਇਬਾਰਤ ਲਿਖਦਾ ਹਾਂ। ਨਾ ਹੋਵੇ ਹਰਗਿਜ਼ ਹੀ ਪਰੇਸ਼ਾਨ ਦਿਲਬਰ ਪੜ੍ਹ ਕੇ, ਤਾਂ ਹੀ ਖਤ ਵਿੱਚ ਸਲਾਮਤ …

Read More »

ਦੋਸਤਾਂ ਦੀ ਸੱਚੀ ਦੋਸਤੀ ਦੀ ਦਿਲਚਸਪ ਕਹਾਣੀ ਹੈ ਫ਼ਿਲਮ – ਹਾਈਐਂਡ ਯਾਰੀਆਂ

               ਪਿਛਲੇ ਸਾਲ ਜੱਸੀ ਗਿੱਲ ਤੇ ਰਣਜੀਤ ਬਾਵਾ ਦੀ ਜੋੜੀ ਵਾਲੀ ਚਰਚਿਤ ਫ਼ਿਲਮ ਮਿਸਟਰ ਐਂਡ ਮਿਸ਼ਿਜ 420 ਨੇ ਰਣਜੀਤ ਬਾਵਾ ਨੂੰ ਪੰਜਾਬੀ ਪਰਦੇ `ਤੇ ਇੱਕ ਵੱਖਰੀ ਪਛਾਣ ਦਿੱਤੀ ਹੈ।ਜਿਸ ਨੂੰ ਬਰਕਰਾਰ ਰੱਖਦਿਆਂ ਰਣਜੀਤ ਬਾਵਾ ਹੁਣ ਜੱਸੀ ਗਿੱਲ ਅਤੇ ਨਿੰਜਾ ਨਾਲ ਫ਼ਿਲਮ `ਹਾਈਐਂਡ ਯਾਰੀਆਂ` ਵਿੱਚ ਆਪਣੇ ਸਿੱਧੇ ਸਾਦੇ, ਦੇਸੀ ਕਿਰਦਾਰ ਵਿੱਚ ਮੁੜ ਨਜ਼ਰ ਆਵੇਗਾ।ਆਪਣੇ ਕਿਰਦਾਰ …

Read More »

ਬਸੰਤ ਪੰਚਮੀ

           ਭਾਰਤ ਰੁੱਤਾਂ ਤਿਉਹਾਰਾਂ ਦਾ ਦੇਸ਼ ਹੈ, ਕਹਿੰਦੇ ਹਨ ਕਿ ਭਾਰਤ ਵਿੱਚ 6 ਰੁੱਤਾਂ ਆਉਂਦੀਆਂ ਹਨ।ਪਰ ਬਸੰਤ ਰੁੱਤ ਨੂੰ ਸਭ ਤੋਂ ਵਧੀਆ ਰੁੱਤ ਕਿਹਾ ਜਾਂਦਾ ਹੈ, ਜੋ ਪੱਤਝੜ ਜਾਣ ਤੋਂ ਬਾਅਦ ਆਉਂਦੀ ਹੈ।ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ।ਇਸ ਰੁੱਤ ਦੇ ਆਉਣ ਨਾਲ ਚਾਰੇ ਪਾਸੇ ਫੁੱਲ ਖਿੜਣ ਨਾਲ ਬਹਾਰ ਹੀ ਬਹਾਰ ਹੁੰਦੀ ਹੈ। ਫਸਲਾਂ ਦੇ ਪੌਦੇ ਖਿੜ-ਖੜਾਉਣ …

Read More »