ਲਿੰਗ ਟੈਸਟ ਕਰਨ ਵਾਲੇ ਅਲਟਰਾ ਸਾਊਂਡ ਸੈਂਟਰਾਂ ਤੇ ਡਾਕਟਰਾਂ ਖਿਲਾਫ ਹੋ ਰਹੀ ਹੈ ਸਖਤ ਕਾਰਵਾਈ- ਰੇਨੂੰ ਅਗਰਵਾਲ ਭੀਖੀ/ਮਾਨਸਾ, 25 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਲੜਕੀਆਂ ਸਮਾਜ ਸਿਰਜਣਹਾਰੀਆਂ ਹਨ ਤੇ ਲੜਕੀਆਂ ਦੇ ਬਗੈਰ ਪਰਿਵਾਰ ਅੱਗੇ ਨਹੀਂ ਵਧ ਰਿਹਾ ਸਕਦਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਮਾਨਸਾ ਨੇ ਅੱਜ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਵੱਲੋਂ ਬੇਟੀ ਬਚਾਊ ਅਤੇ ਬੇਟੀ ਪੜ੍ਹਾਓ …
Read More »ਪੰਜਾਬੀ
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਰਾਸ਼ਟਰੀ ਵੋਟਰ ਦਿਵਸ ਮਨਾਇਆ
ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਿਖੇ ਜ਼ਿਲਾ ਪ੍ਰਬੰਧਕੀ ਦੇ ਸਹਿਯੋਗ ਨਾਲ ਰਾਸ਼ਟਰੀ ਵੋਟਰ ਦਿਵਸ ਕਾਲਜ ਕੈਂਪਸ ਵਿਖੇ ਮਨਾਇਆ ਗਿਆ ਹੈ।ਕਮਲਦੀਪ ਸਿੰਘ ਸੰਘਾ ਆਈ.ਏ.ਐਸ, ਡਿਪਟੀ ਕਮਿਸ਼ਨਰ-ਕਮ ਜਿਲ੍ਹਾ-ਚੋਣ ਅਫ਼ਸਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਸ਼੍ਰੀਮਤੀ ਅਲਕਾ ਪੀ.ਸੀ.ਐਸ ਨੋਡਲ ਅਫ਼ਸਰ ਸਵੀਪ-ਕਮ-ਸਹਇਕ ਕਮਿਸ਼ਨਰ ਸ਼ਿਕਾਇਤਾਂ, ਹਿਮਾਂਸ਼ੂ ਅਗਰਵਾਲ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ, ਜਨਰਲ-ਕਮ-ਵਧੀਕ ਜਿਲ੍ਹਾ ਚੋਣ ਅਫ਼ਸਰ, ਸ਼ੇਰਜੰਗ …
Read More »ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਖੇ ਗਣਤੰਤਰ ਦਿਵਸ ਮਨਾਇਆ
ਬਟਾਲਾ, 25 ਜਨਵਰੀ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਲੋਕਤੰਤਰ ਵਿਚ ਸਵਿਧਾਨ ਦਾ ਬਹੁਤ ਅਹਿਮ ਸਥਾਨ ਹੁੰਦਾ ਹੈ ਤੇ ਭਾਰਤ ਵਿਚ ਅਜਾਦੀ ਪ੍ਰਾਪਤ ਕਰਨ ਤੋ ਬਾਅਦ, ਮੁੱਖ ਮੁੱਦਾ ਦੇਸ਼ ਨੂੰ ਚਲਾਉਣ ਦਾ ਹੁੰਦਾ ਹੈ ਤੇ ਭਾਰਤ ਵਿਚ ਵੀ ਅਜਿਹਾ ਹੀ ਹੋਇਆ।ਲੰਮੇ ਸਮੇਂ ਤੋ ਅੰਗਰੇਜਾਂ ਤੋਂ ਅਜਾਦ ਹੋਣ ਉਪਰੰਤ ਸਵਿਧਾਨ ਦਾ ਨਿਰਮਾਣ ਕੀਤਾ ਗਿਆ।26 ਜਨਵਰੀ 1950 ਨੂੰ ਦੇਸ ਦਾ ਸਵਿਧਾਨ ਲਾਗੂ …
Read More »ਰਾਸ਼ਟਰੀ ਵੋਟਰ ਦਿਵਸ ਮੌਕੇ ਨੌਜਵਾਨ ਵੋਟਰਾਂ ਨੂੰ ਕੀਤਾ ਜਾਗਰੂਕ
ਲੋਕਤੰਤਰ `ਚ ਵੋਟ ਦੀ ਮਹੱਤਤਾ ਬਹੁਤ ਜਰੂਰੀ – ਰਵਿੰਦਰਪਾਲ ਸਿੰਘ ਬਟਾਲਾ, 25 ਜਨਵਰੀ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਲੋਕ ਤੰਤਰ ਵਿਚ ਭਾਰਤੀ ਨਾਗਰਿਕਾਂ ਨੂੰ ਵੋਟ ਤੇ ਵੋਟਰ ਦੀ ਮਹੱਤਤਾ ਤੋ ਜਾਣੂ ਕਰਵਾਊਣ ਬਾਰੇ ਪ੍ਰਿੰਸੀਪਲ ਰਵਿੰਦਰ ਪਾਲ ਸਿੰਘ ਰਾ੍ਹਟਰੀ ਵੋਟਰ ਦਿਵਸ ਤੇ ਵਿਚਾਰ ਪੇਸ਼ ਕੀਤੇ। ਉਹਨਾ ਸਕੂਲ ਦੇ ਨਵੇ ਵੋਟਰਾ ਨੂੰ ਦੱਸਿਆ ਵੋਟ ਦਾ ਇਸਤੇਮਾਲ ਬੜੀ ਸਿਆਣਪ ਤੇ ਸੂਝ-ਬੂਝ ਨਾਲ …
Read More »ਖੇਡ ਵਿਭਾਗ ਤੇ ਡੇਲੀ ਵਰਲਡ ਵਲੋਂ ਕਰਵਾਈ ਜਾਵੇਗੀ `ਫੁਲ ਮੈਰਾਥਾਨ`
31 ਮਾਰਚ ਨੂੰ ਮੈਰਾਥਾਨ ਮੌਕੇ ਦਿੱਤੇ ਜਾਣਗੇ 20 ਲੱਖ ਦੇ ਨਕਦ ਇਨਾਮ ਚੰਡੀਗੜ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਅਤੇ ਚੰਡੀਗੜ ਤੋਂ ਛੱਪਦੇ ਭਾਰਤ ਦੇ ਅਖਬਾਰ ਡੇਲੀ ਵਰਲਡ ਵਲੋਂ 31 ਮਾਰਚ ਨੂੰ ਕੌਮਾਂਤਰੀ ਪੱਧਰ ਦੇ ਨਿਯਮਾਂ ਮੁਤਾਬਿਕ ਚਿੱਪ ਟਾਈਮਡ (ਵਿਸ਼ੇਸ਼ ਚਿੱਪ ਸਹਿਤ) ਫੁਲ ਮੈਰਾਥਾਨ ਕਰਵਾਈ ਜਾਵੇਗੀ।42 ਕਿਲੋਮੀਟਰ ਦੀ ਫੁਲ ਮੈਰਾਥਾਨ, 21 ਕਿਲੋਮੀਟਰ ਦੀ ਹਾਫ ਮੈਰਾਥਾਨ, …
Read More »ਪੰਜਾਬ ਸਰਕਾਰ ਨੇ 9ਵਾਂ ਕੌਮੀ ਮਤਦਾਤਾ ਦਿਵਸ ਮਨਾਇਆ
ਚੰਡੀਗੜ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਿਵਲ ਸਕੱਤਰੇਤ-1 `ਚ ਸ਼ੁੱਕਰਵਾਰ ਨੂੰ ਸਵੇਰੇ 9ਵਾਂ ਕੌਮੀ ਮਤਦਾਤਾ ਦਿਵਸ ਮਨਾਇਆ ਗਿਆ।ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾਰੀ ਨੇ ਸਕੱਤਰੇਤ-1 ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿੱਜੀ ਮੁਫਾਦ ਤੋਂ ਉਪਰ ਉਠ ਕੇ ਬਿਨਾਂ ਕਿਸੇ ਭੈਅ ਤੇ ਲੋਭ ਦੇ ਵੋਟ ਪਾਉਣ ਦਾ ਪ੍ਰਣ ਦਿਵਾਇਆ। ਇਸ ਸਮਾਗਮ ਵਿੱਚ ਵੱਡੀ ਗਿਣਤੀ `ਚ ਆਈ.ਏ.ਐਸ, ਪੀ.ਸੀ.ਐਸ ਅਤੇ ਹੋਰ ਉਚ ਅਧਿਕਾਰੀ …
Read More »ਆਰ.ਸੀ.ਈ.ਪੀ ਮੈਗਾ ਸਮਝੌਤਾ ਭਾਰਤੀ ਅਰਥਵਿਵਸਥਾ ਤੇ ਵਪਾਰ ਲਈ ਅਹਿਮ – ਡਾ. ਰਾਮ ਓਪੇਂਦਰ ਦਾਸ
ਪੰਜਾਬ ਮਜ਼ਬੂਤ ਲਘੂ, ਛੋਟੇ ਅਤੇ ਮੱਧਮ ਉਦਯੋਗਾਂ ਵਾਲਾ ਸੂਬਾ – ਡੀ.ਪੀ.ਐਸ ਖਰਬੰਦਾ ਚੰਡੀਗੜ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਆਸੀਆਨ ਦੇ 10 ਦੇਸ਼ਾਂ ਅਤੇ ਆਸਟ੍ਰੇਲੀਆ, ਚੀਨ, ਜਾਪਾਨ, ਭਾਰਤ, ਨਿਊਜੀਲੈਂਡ ਅਤੇ ਦੱਖਣੀ ਕੋਰੀਆ ਦੇ ਵਿਚਕਾਰ ਰੀਜ਼ਨਲ ਕੰਪਰੀਹੈਂਸਿਵ ਇਕਨਾਮਿਕ ਪਾਟਨਰਸ਼ਿਪ (ਆਰ.ਸੀ.ਈ.ਪੀ) ਇੱਕ ਅਹਿਮ ਮੈਗਾ ਵਪਾਰਕ ਸਮਝੌਤਾ ਹੈ ਜੋਕਿ ਭਾਰਤੀ ਅਰਥਵਿਵਸਥਾ ਅਤੇ ਵਪਾਰ ਦੀ ਬਿਹਤਰੀ ਲਈ ਬੇਹੱਦ ਅਹਿਮ ਹੈ। ਹੋਟਲ ਜੇ.ਡਬਲਿਯੂ ਮੈਰੀਅਟ ਵਿਖੇ …
Read More »ਪੰਜਾਬ ਸਰਕਾਰ ਨੇ ਕੀਤੀ ਇਕ ਪੀ.ਪੀ.ਐਸ ਅਧਿਕਾਰੀ ਦੀ ਨਿਯੁੱਕਤੀ
ਚੰਡੀਗੜ, 25 ਜਨਵਰੀ (ਪੰਜਾਬ ਪੋਸਟ ਬਿਊਰੌ) – ਪੰਜਾਬ ਸਰਕਾਰ ਨੇ ਇਕ ਪੀ.ਪੀ.ਐਸ ਅਧਿਕਾਰੀ ਦੇ ਪ੍ਰਬੰਧਕੀ ਆਧਾਰ `ਤੇ ਤੈਨਾਤੀ ਦੇ ਹੁਕਮ ਜਾਰੀ ਕੀਤੇ ਹਨ।ਇਸ ਸਬੰਧੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਪਾਲ ਸਿੰਘ ਪੀ.ਪੀ.ਐਸ ਨੂੰ ਪਵਨ ਕੁਮਾਰ ਉੱਪਲ, ਆਈ.ਪੀ.ਐਸ ਦੀ ਥਾਂ `ਤੇ ਕਮਾਂਡੈਂਟ ਰਿਕਰੂਟ ਟ੍ਰੇਨਿੰਗ ਸੈਂਟਰ ਪੀ.ਏ.ਪੀ ਜਲੰਧਰ ਵਜੋਂ ਤਾਇਨਾਤ ਕੀਤਾ ਹੈ।ਇਹ ਹੁਕਮ ਪਵਨ ਕੁਮਾਰ ਉੱਪਲ ਦੀ ਸੇਵਾ ਮੁਕਤੀ ਮਿਤੀ 31-01-2019 …
Read More »ਕੌਮੀ ਸਕੂਲ ਖੇਡਾਂ `ਚ ਤੀਜੇ ਸਥਾਨ `ਤੇ ਆਈ ਹੈਂਡਬਾਲ ਟੀਮ ਸਿੱਖਿਆ ਮੰਤਰੀ ਨੂੰ ਮਿਲੀ
ਚੰਡੀਗੜ, 25 ਜਨਵਰੀ (ਪੰਜਾਬ ਪੋਸਟ ਬਿਊਰੌ) – ਕੌਮੀ ਸਕੂਲ ਖੇਡਾਂ ਅੰਡਰ-17 ਵਿੱਚ ਹੈਂਡਬਾਲ ਮੁਕਾਬਲਿਆਂ ਵਿੱਚ ਤੀਜੇ ਸਥਾਨ `ਤੇ ਰਹਿਣ ਵਾਲੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਟੀਮ ਨੇ ਅੱਜ ਸਿੱਖਿਆ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਨਾਲ ਮੁਲਾਕਾਤ ਕੀਤੀ।ਸਿੱਖਿਆ ਮੰਤਰੀ ਨੇ ਜੇਤੂ ਟੀਮ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਪੰਜਾਬ ਦੇ ਵਿਦਿਆਰਥੀ ਕੌਮੀ ਪੱਧਰ `ਤੇ ਹੋਣ …
Read More »ਤੀਜੇ ਪੜਾਅ ਕਰਜ਼ਾ ਰਾਹਤ ਸਕੀਮ- ਸਹਿਕਾਰੀ ਬੈਂਕਾਂ ਦੇ 1.42 ਲੱਖ ਛੋਟੇ ਕਿਸਾਨਾਂ ਨੂੰ ਮਿਲੇਗੀ 1009 ਕਰੋੜ ਦੀ ਰਾਹਤ
ਕਰਜ਼ੇ `ਚ ਫਸੇ ਕਿਸਾਨਾਂ ਦੀ ਬਾਂਹ ਨਾ ਫੜਨ ਕਰਕੇ ਕੈਪਟਨ ਕੇਂਦਰ ਸਰਕਾਰ `ਤੇ ਵਰੇ ਸ੍ਰੀ ਆਨੰਦਪੁਰ ਸਾਹਿਬ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ੇ ਦੇ ਜਾਲ ਵਿੱਚ ਫਸੇ ਕਿਸਾਨਾਂ ਦੀ ਬਾਂਹ ਨਾ ਫੜਨ `ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ `ਤੇ ਵਰਦਿਆਂ ਕਿਹਾ ਹੈ ਕਿ ਜੇਕਰ ਕੇਂਦਰ ਨੇ ਕਿਸਾਨਾਂ ਪ੍ਰਤੀ ਆਪਣਾ ਵਤੀਰਾ …
Read More »
Punjab Post Daily Online Newspaper & Print Media