ਭੀਖੀ/ਮਾਨਸਾ, 8 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵਲੋ ਜ਼ਿਲ੍ਹਾ ਪ੍ਰੀਸ਼ਦ ਵਿਖੇ ਬੀ.ਈ.ਈ, ਭਾਰਤ ਸਰਕਾਰ ਅਤੇ ਡਿਜ਼ਾਇਨ 2 ਅੱਕੂਪੈਂਸੀ ਦੇ ਸਹਿਯੋਗ ਨਾਲ ਇੱਕ ਦਿਨਾਂ ਐਨਰਜੀ ਐਫੀਸੈਂਸੀ ਬਿਲਡਿੰਗ ਮਟੀਰੀਅਲ ਬਾਰੇ ਵਰਕਸ਼ਾਪ ਅਤੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਕਰਦਿਆਂ ਐਸ.ਡੀ.ਐਮ ਮਾਨਸਾ ਅਭਿਜੀਤ ਕਪਲਿਸ ਨੇ ਕਿਹਾ ਕਿ ਊਰਜਾ ਦੇ ਨਵਿਆਉਣਯੋਗ ਸੋਮਿਆਂ ਦੀ ਵੱਧ ਤੋ ਵੱਧ ਵਰਤੋਂ ਕਰਨੀ …
Read More »ਪੰਜਾਬੀ
ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਬਰੀ ਹੋਣ ਦੀ ਖੁਸ਼ੀ `ਚ ਐਡਵੋਕੇਟ ਭਾਈਚਾਰੇ ਦਾ ਸਨਮਾਨ
ਭੀਖੀ, 7 ਦਸਬੰਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਾਬਾ ਲਾਲ ਸਿੰਘ ਮੀਰੀ ਪੀਰੀ ਸੰਤ ਸਮਾਜ ਵਲੋਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਨੂੰ ਮਾਨਸਾ ਕੋਰਟ ਵਿਖੇ ਚਲ ਰਹੇ ਕੇਸਾਂ ਵਿਚੋਂ ਬਰੀ ਹੋਣ ਦੀ ਖਸ਼ੀ ਵਿੱਚ ਐਡਵੋਕੇਟ ਭਾਈਚਾਰੇ ਦਾ ਵਿਸ਼ੇਸ ਤੋਰ `ਤੇ ਸਨਮਾਨ ਕੀਤਾ ਗਿਆ।ਬਾਬਾ ਲਾਲ ਸਿੰਘ ਨੇ ਇਸ ਸਮੇਂ ਕਿਹਾ ਕਿ ਪਿਛਲੇ ਸਮੇ ਦੀਆਂ ਸਰਕਾਰਾ ਨੇ …
Read More »ਅਮਨਦੀਪ ਗਰੁੱਪ ਵਲੋਂ ਕਵਾਲਿਟੀ ਸੁਧਾਰ ਬਾਰੇ ਵਰਕਸ਼ਾਪ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅਮਨਦੀਪ ਗਰੁੱਪ ਵਲੋਂ ਬੀਤੇ ਦਿਨੀਂ ਕਵਾਲਿਟੀ ਬਾਰੇ ਇਕ ਦਿਨ ਦੀ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਕਵਾਲਿਟੀ ਦੇ ਅਰਥ, ਹਸਪਤਾਲ ‘ਚ ਕਵਾਲਿਟੀ ਦੀ ਜਰੂਰਤ ਤੇ ਇਸ ਦੀ ਸ਼ੁਰੂਆਤ, ਹਸਪਤਾਲ ‘ਚ ਕਵਾਲਿਟੀ ਲਾਭ, ਕਵਾਲਿਟੀ ‘ਚ ਲਗਾਤਾਰ ਸੁਧਾਰ ਦੀਆਂ ਤਕਨੀਕਾਂ, ਕਵਾਲਿਟੀ ਟੂਲਜ਼, ਡਾਟਾ ਦੇ ਸਵੈ-ਮੁਲਾਂਕਣ ਆਦਿ ਵਿਸ਼ਿਆਂ ‘ਤੇ ਕਵਾਲਿਟੀ ਮੈਨੇਜਰ ਤੇ …
Read More »ਵੇਰਕਾ ਵਿਖੇ ਲਗਾਇਆ ਏਡਜ਼ ਜਾਗਰੂਕਤਾ ਕੈਂਪ ਗਿਆ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਅਭਿਵਿਅਕਤੀ ਫਾਊਂਡੇਸ਼ਨ ਵੱਲੋਂ ਵਾਈ.ਆਰ.ਜੀ ਕੇਅਰ ਦੇ ਸਹਿਯੋਗ ਨਾਲ ਵੇਰਕਾ ਵਿਖੇ ਏਡਜ਼ ਜਾਗਰੂਕਤਾ ਕੈਂਪ ਲਗਾਇਆ ਗਿਆ।ਕੈਂਪ ਦੌਰਾਨ ਫਾਊਂਡੇਸ਼ਨ ਦੀ ਅੰਮ੍ਰਿਤਸਰ ਤੋਂ ਪ੍ਰੋਜੈਕਟ ਮੈਨੇਜਰ ਮੋਨਿਕਾ ਸ਼ਰਮਾ ਅਤੇ ਵਾਈ.ਆਰ.ਜੀ ਕੇਅਰ ਦੇ ਮੈਨੇਜਰ ਮਿ: ਕਲਦੀਪ ਨੇ ਐਚ.ਆਈ.ਵੀ ਏਡਜ਼ ਦੇ ਲੱਛਣਾਂ ਤੇ ਉਪਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਟੀਮ ਮੈਂਬਰਾਂ ਨੇ ਪੈਂਫਲੇਟ ਵੰਡੇ।ਕੈਂਪ ਵਿੱਚ …
Read More »ਬਾਦਲਾਂ ਨੇ ਭੁੱਲ ਬਖਸ਼ਾਉਣ ਦੀ ਅਰਦਾਸ ਕਰਵਾ ਕੇ ਮਾਂਜੇ ਭਾਂਡੇ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਭੁੱਲ ਬਖਸ਼ਾਉਣ ਦੀ ਅਰਦਾਸ ਉਪਰੰਤ ਭਾਂਡੇ ਮਾਂਜਣ ਦੀ ਸੇਵਾ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਤੇ ਹੋਰ।
Read More »ਸੁਖਬੀਰ ਬਾਦਲ ਨੇ ਭੁੱਲ ਦੀ ਅਰਦਾਸ ਉਪਰੰਤ ਝਾੜੇ ਜੋੜੇ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੁੱਲ ਬਖਸ਼ਾਉਣ ਦੀ ਅਰਦਾਸ ਉਪਰੰਤ ਜੋੜੇ ਝਾੜਣ ਤੇ ਪਾਲਿਸ਼ ਕਰਨ ਦੀ ਸੇਵਾ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਆਗੂ ।
Read More »ਬਾਦਲਾਂ ਨੇ ਅਕਾਲੀ ਆਗੂਆਂ ਸਮੇਤ ਕਰਵਾਈ ਭੁੱਲ ਬਖਸ਼ਾਉਣ ਦੀ ਅਰਦਾਸ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਭੁੱਲ ਬਖਸ਼ਾਉਣ ਲਈ ਅਰਦਾਸ `ਚ ਸ਼ਾਮਿਲ ਹੋਏ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਹੋਰ।
Read More »ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ ਬਿਊਰੋ) – ਜੰਮੂ ਕਸ਼ਮੀਰ ਦੇ ਪੁੰਛ ਮਾਰਗ `ਤੇ ਵੱਡਾ ਸੜਕ ਹਾਦਸਾ – 12 ਦੀ ਮੌਤ, ਕਈ ਜਖਮੀ। ਤਲਵੰਡੀ ਸਾਬੋ ਤੋਂ ਖਹਿਰਾ ਧੜੇ ਦਾ ਇਨਸਾਫ ਮਾਰਚ ਸ਼ੁਰੂ, ਬੈਂਸ ਭਰਾ ਅਤੇ ਧਰਮਵੀਰ ਗਾਂਧੀ ਹੋਏ ਸ਼ਾਮਲ – 180 ਕਿਲੋਮੀਟਰ ਦਾ ਸਫਰ ਤੈਅ ਕਰ ਕੇ 16 ਦਸੰਬਰ ਨੂੰ ਪੁੱਜੇਗਾ ਪਟਿਆਲਾ । ਮਾਰਚ ਤੋਂ ਪਹਿਲਾਂ ਵੱਡੇ ਇੱਕਠ …
Read More »ਅੰਮ੍ਰਿਤਸਰ `ਚ ਬਣੇਗਾ ਐਮ.ਐਸ`ਐਮ.ਈ ਦਾ ਖੇਤਰੀ ਦਫਤਰ – ਰਾਣਾ ਸੋਢੀ
ਪਾਈਟੈਕਸ ਵਿਖੇ ਪਹੁੰਚ ਕੇ ਖੇਡ ਮੰਤਰੀ ਨੇ ਕੀਤੀ ਖਰੀਦਦਾਰੀ ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਦੀ ਸਰਹੱਦੀ ਪੱਟੀ ਜੋ ਕਿ ਭੂਗੋਲਿਕ ਸਥਿਤੀ ਕਾਰਨ ਸਨਅਤਾਂ ਦੇ ਪਸਾਰ ਤੋਂ ਪਿੱਛੇ ਰਹਿ ਗਈ ਹੈ, ਵਿਚ ਸਨਅਤ ਲਗਾਉਣ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਰਿਆਇਤਾਂ ਨਵੀਂ ਸਨਅਤੀ ਨੀਤੀ ਵਿਚ ਦਿੱਤੀਆਂ ਗਈਆਂ ਹਨ, ਉਥੇ ਛੇਤੀ ਹੀ ਅੰਮ੍ਰਿਤਸਰ ਵਿਚ ਐਮ.ਐਸ.ਐਮ.ਈ (ਮਾਈਕਰੋ, ਸਮਾਲ …
Read More »ਡੀ.ਏ.ਵੀ ਪਬਲਿਕ ਸਕੂਲ ਵਿਖੇ ਤੀਸਰੀ ਜਮਾਤ ਦਾ ਸਲਾਨਾ ਸਮਾਰੋਹ
ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਆਰਿਆ ਰਤਨ ਡਾ. ਪੂਨਮ ਸੂਰੀ `ਪਦਮਸ਼੍ਰੀ ਅਲੰਕ੍ਰਿਤ` ਦੇ ਆਸ਼ੀਰਵਾਦ ਨਾਲ ਅਤੇ ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਦੀ ਯੋਗ ਅਗਾਵਈ ਹੇਠ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ `ਰਾਮਾਇਣ` ਨਾਂ ਦੇ ਸਲਾਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਖੂਬਸੂਰਤ ਪੇਸ਼ਕਾਰੀ ਨੂੰ ਸਟੇਜ `ਤੇ ਜੀਵੰਤ ਕਰਨ ਲਈ ਤੀਜੀ …
Read More »
Punjab Post Daily Online Newspaper & Print Media