ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਨੇ ਵਪਾਰ ਮੇਲੇ ਪਾਇਟੈਕਸ ਵਿਚ ਝੰਡਾ ਦਿਵਸ ਸਬੰਧੀ ਸੈਨਿਕ ਵੈਲਫੇਅਰ ਵਿਭਾਗ ਵੱਲੋਂ ਲਗਾਏ ਗਏ ਸਟਾਲ ਉਤੇ ਪਹੁੰਚ ਕੇ ਫੌਜੀ ਪਰਿਵਾਰਾਂ ਲਈ ਚੰਦਾ ਦਿੱਤਾ।ਦੱਸਣਯੋਗ ਹੈ ਕਿ ਉਹ ਬੀਤੀ ਸ਼ਾਮ ਪਾਇਟੈਕਸ ਵਿਚ ਸ਼ਿਰਕਤ ਕਰਨ ਅਤੇ ਦੇਸ਼ ਭਰ ਵਿਚੋਂ ਆਏ ਵਪਾਰੀਆਂ ਤੇ ਉਦਮੀਆਂ ਨੂੰ ਮਿਲਣ ਵਾਸਤੇ ਵਿਸ਼ੇਸ਼ ਤੌਰ …
Read More »ਪੰਜਾਬੀ
ਲੋੜਵੰਦ ਮਹਿਲਾਵਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਸਰਕਾਰ ਵਚਨਬੱਧ – ਬਰਾੜ
ਕਿਸਾਨਾਂ ਨੂੰ ਰਵਾਇਤੀ ਖੇਤੀ ਛੱਡ ਕੇ ਸਹਾਇਕ ਧੰਦੇ ਅਪਣਾਉਣ ਦੀ ਅਪੀਲ ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਸੈਲਫ ਹੈਲਪ ਗਰੁੱਪਾਂ ਰਾਂਹੀ ਲੌੜਵੰਦ ਮਹਿਲਾਵਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ। ਇਸਦੇ ਲਈ ਸਮੂਹ ਜ਼ਿਲਾ ਡਿਪਟੀ ਕਮਿਸ਼ਨਰਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਉਹ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਦੇ ਨਾਲ ਮਹਿਲਾਵਾਂ …
Read More »ਕਰਤਾਰਪੁਰ ਲਾਂਘੇ ਨਾਲ ਭਾਰਤ-ਪਾਕਿਸਤਾਨ ਵਿਚਾਲੇ ਕਾਰੋਬਾਰ ਖੁੱਲਣ ਦੀ ਸੰਭਾਵਨਾ – ਬਰਾੜ
ਪੰਜਾਬ ਦੇ ਮੁੱਖ ਸਕੱਤਰ ਨੇ ਪਾਈਟੈਕਸ ਦਾ ਕੀਤਾ ਦੌਰਾ, ਕਿਹਾ ਆਈ.ਸੀ.ਪੀ ਦਾ ਵਿਸਥਾਰ ਛੇਤੀ ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਬਰਾੜ ਨੇ ਕਿਹਾ ਕਿ ਭਾਰਤ-ਪਾਕਿਸਤਾਨ ਦੇ ਵਿਚਾਲੇ ਕਾਰੋਬਾਰ ਨੂੰ ਬੜਾਵਾ ਦੇਣ ਨਾਲ ਹੀ ਦੋਵਾਂ ਦੇਸ਼ਾਂ ਦੇ ਸੰਬੰਧਾਂ `ਚ ਸੁਧਾਰ ਹੋ ਸਕਦਾ ਹੈ।ਜਿਸ ਦੇ ਲਈ ਪੰਜਾਬ ਸਰਕਾਰ ਪੂਰੀ ਤਰਾਂ ਨਾਲ ਵਚਰਨਬੱਧ …
Read More »ਜੀ.ਐਸ.ਕੇ ਪ੍ਰੋਡਕਸ਼ਨ ਦਾ ਉਦਘਾਟਨ- ਨਾਟਕ, ਸਾਹਿਤ ਤੇ ਕਲਾ ਦੀ ਪ੍ਰਫੁੱਲਤਾ ਲਈ ਹੋਣਗੇ ਯਤਨ
ਅੰਮ੍ਰਿਤਸਰ, 8 ਦਸੰਬਰ (ਪੰਜਬ ਪੋਸਟ- ਦਵਿੰਦਰ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ `ਚ ਰੰਗਮੰਚ ਸਾਹਿਤ ਅਤੇ ਕਲਾ ਦੀਆਂ ਹੋਰਨਾਂ ਸਿਨਫਾਂ ਨੂੰ ਪ੍ਰਫੁੱਲਤ ਕਰਨ ਹਿੱਤ ਜੀ.ਐਸ.ਕੇ ਪ੍ਰੋਡਕਸ਼ਨ ਦਾ ਸ਼ੁੱਭ ਆਰੰਭ ਕੀਤਾ ਗਿਆ।ਪ੍ਰੋਡਕਸ਼ਨ ਦੇ ਚੇਅਰਮੈਨ ਕੋਕਾ ਕੋਲਾ ਦੇ ਐਮ.ਡੀ ਗੁਰਦੀਪ ਸਿੰਘ ਕੰਧਾਰੀ ਦੇ ਵਿਸ਼ੇਸ਼ ਯਤਨਾਂ ਤਹਿਤ ਸਥਾਨਕ ਰਾਣੀ ਕਾ ਬਾਗ `ਚ ਖੋਲੇ ਗਏ ਇਸ ਕਲਾ ਸੈਂਟਰ ਦਾ ਉਦਘਾਟਨ ਪ੍ਰਮੱਖ ਪ੍ਰਸ਼ਾਸ਼ਨਿਕ ਅਧਿਕਾਰੀ ਕੁੰਵਰ ਵਿਜੈ …
Read More »ਡੀ.ਏ.ਵੀ ਪਬਲਿਕ ਸਕੂਲ ਨੇ 300 ਮੀਟਰ ਟਾਈਮ ਟਰਾਇਲ ਰੇਸ `ਚ ਹਾਸਲ ਕੀਤਾ ਸਿਲਵਰ ਮੈਡਲ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਕ੍ਰਿਸ਼ਨਾ ਪਬਲਿਕ ਸਕੂਲ ਰਾਏਪੁਰ (ਛੱਤੀਸਗੜ੍ਹ) ਵਿਖੇ ਸੀ.ਬੀ.ਐਸ.ਈ ਨੈਸ਼ਨਲ ਸਕੇਟਿੰਗ ਚੈਂਪੀਅਨਸਿ਼ਪ ਦਾ ਆਯੋਜਨ ਕੀਤਾ ਗਿਆ ਜਿਸ ਵਿੰਚ 900 ਖਿਡਾਰੀਆਂ ਨੇ ਹਿੱਸਾ ਲਿਆ।ਇਸ ਪ੍ਰਤੀਯੋਗਤਾ ਵਿੱਚ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੀ ਦੱਸਵੀਂ ਜਮਾਤ ਦੀ ਵਿਦਿਆਰਥਣ ਮਹਿਕ ਗੁਪਤਾ ਨੇ ਅੰਡਰ-16 ਉਮਰ ਵਰਗ ਦੀ 300 ਮੀਟਰ ਟਾਈਮ ਟਰਾਇਲ ਰੇਸ ਵਿੱਚ ਸਿਲਵਰ ਮੈਡਲ ਪ੍ਰਾਪਤ ਕਰਕੇ …
Read More »ਡੀ.ਏ.ਵੀ ਕਾਲਜ ਦੇ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ
ਬਜਾਜ ਅਲਾਇੰਜ ਲਾਈਫ ਇੰਸ਼ੁਰੈਂਸ ਕੰਪਨੀ ਨੇ ਚੁਣੇ ਵਿਦਿਆਰਥੀ ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਪਲੇਸਮੈਂਟਸ ਤੇ ਟ੍ਰੇਨਿੰਗ ਸੈਲ ਦੀਆਂ ਕੋਸ਼ਿਸ਼ਾਂ ਸਦਕਾ ਬਜਾਜ ਅਲਾਇੰਜ ਲਾਈਫ ਇੰਸ਼ੁਰੈਂਸ ਕੰਪਨੀ ਵਲੋਂ ਪਲੇਸਮੈਂਟ ਪ੍ਰੋਗਰਾਮ ਕਰਵਾਇਆ ਗਿਆ।ਜਿਸ ਦੌਰਾਨ ਦੇਸ਼ ਦੀ ਨਾਮੀ ਕੰਪਨੀ ਬਜਾਜ ਅਲਾਇੰਜ ਦੇ ਸੀਨੀਅਰ ਪਾਰਟਨਰ ਸੇਲਜ਼ ਰਾਜਿੰਦਰ ਸੇਠ, ਯਸ਼ ਏਜੰਸੀ ਡਿਵੈਲਪਮੈਂਟ ਪਾਰਟਨਰ ਤੇ ਇੰਸ਼ੁਰੈਂਸ ਕੰਸਲਟੈਂਟ ਅਜੇ ਭਗਤ …
Read More »ਨਵੇਂ ਸੈਸ਼ਨ ਦੀ ਸ਼ੁਰੂਆਤ `ਤੇ ਕਰਵਾਇਆ ਹਵਨ ਯੱਗ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਰਾਣੀ ਝਾਂਸੀ ਸੋਸ਼ਲ ਸੋਸਾਇਟੀ ਵਲੋਂ ਸਥਾਨਕ ਇਸਲਾਮਾਬਾਦ ਸਥਿਤ ਰਾਣੀ ਝਾਂਸੀ ਹਾਲ `ਚ ਨਵੇਂ ਸੇਸ਼ਨ ਦੀ ਸ਼ੁਰੁਆਤ ਮੌਕੇ ਹਵਨ ਯੱਗ ਕਰਵਾਇਆ ਗਿਆ।ਜਿਸ ਵਿੱਚ ਏ.ਡੀ.ਸੀ.ਪੀ ਹੈਡਕਵਾਟਰ ਗੌਰਵ ਤੂਰਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।ਸਾਬਕਾ ਸਿਹਤ ਮੰਤਰੀ ਪੰਜਾਬ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਦੱਸਿਆ ਕਿ ਰਾਣੀ ਝਾਂਸੀ ਸੋਸ਼ਲ ਸੋਸਾਇਟੀ ਵਲੋਂ ਬੇਟੀਆਂ ਨੂੰ ਸਵੈ ਨਿਰਭਰ ਬਣਾਉਣ …
Read More »ਐਸ.ਐਸ.ਪੀ ਮਾਨਸਾ ਦੀ ਅਗਵਾਈ `ਚ ਪੁਲੀਸ ਦੀ 80 ਮੈਂਬਰੀ ਟੀਮ ਵਲੋਂ ਜਿਲਾ ਜੇਲ੍ਹ ਦੀ ਅਚਨਚੇਤ ਚੈਕਿੰਗ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) -ਜ਼ਿਲ੍ਹਾ ਜੇਲ ਮਾਨਸਾ ਵਿੱਚ ਅੱਜ ਸਵੇਰੇ 5 ਵਜੇ ਵੱਡੀ ਗਿਣਤੀ `ਚ ਪਹੁੰਚੀ ਪੁਲਿਸ ਫੋਰਸ ਨੇ ਜੇਲ ਦੀ ਲਗਾਤਾਰ 3 ਘੰਟੇ ਚੈਕਿੰਗ ਕੀਤੀ।ਜਿਲ੍ਹਾ ਜੇਲ ਮਾਨਸਾ ਵਿੱਚ ਅੱਜ ਸਵੇਰੇ ਅਚਨਚੇਤ ਪਹੁੰਚੀ ਪੁਲਿਸ ਫੋਰਸ ਦੀ 80 ਮੈਂਬਰੀ ਟੀਮ ਦੀ ਅਗਵਾਈ ਖੁਦ ਮਾਨਸਾ ਦੇ ਐਸ.ਐਸ.ਪੀ ਮਨਧੀਰ ਸਿੰਘ ਕਰ ਰਹੇ ਸਨ।ਜ਼ਿਲ੍ਹਾ ਜੇਲ ਵਿੱਚ ਬੰਦੀਆਂ ਲਈ ਬਣੀਆਂ ਬੈਰਕਾਂ, …
Read More »ਸਿਮਰਨਜੀਤ ਸਿੰਘ ਮਾਨ ਵਲੋਂ ਜਵਾਹਰਕੇ ਪਰਿਵਾਰ ਨਾਲ ਦੁੱਖ ਸਾਂਝਾ
ਭੀਖੀ/ਮਾਨਸਾ, 8 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਸ਼਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅੱਜ ਰਜਿੰਦਰ ਸਿੰਘ ਜਵਾਹਰਕੇ ਮੈਂਬਰ ਵਰਕਿੰਗ ਕਮੇਟੀ ਪੰਜਾਬ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਘਰ ਪਹੁੰਚੇ।ਜਵਾਹਰਕੇ ਦੇ ਪਿਤਾ ਜੋਰਾ ਸਿੰਘ ਸਾਬਕਾ ਮੈਂਬਰ ਸੰਖੇਪ ਬਿਮਾਰੀ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ ਸਨ।ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਰਜਿੰਦਰ ਸਿੰਘ …
Read More »ਸਕੂਲ ਘਰਾਂਗਣਾ ਵਿਖੇ ਲੱਗਾ ਬਾਲ ਸੁਰੱਖਿਆ ਸਬੰਧੀ ਜਾਗਰੂਕਤਾ ਸੈਮੀਨਾਰ
ਭੀਖੀ/ਮਾਨਸਾ, 8 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਸਰਕਾਰੀ ਹਾਈ ਸਕੂਲ ਅਤੇ ਸਮਾਰਟ ਪ੍ਰਾਇਮਰੀ ਸਕੂਲ ਘਰਾਂਗਣਾ ਵਿਖੇ ਬਾਲ ਸੁਰੱਖਿਆ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਿਮਾਂਸ਼ੂ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਾਲ ਸੁਰੱਖਿਆ ਦਫ਼ਤਰ ਦੇ ਸ਼ੋਸ਼ਲ ਵਰਕਰ ਭੂਸ਼ਣ ਸਿੰਗਲਾ ਨੇ ਪੋਕਸੋ ਐਕਟ 2012 (ਪ੍ਰੋਟੈਕਸ਼ਨ ਆਫ਼ ਚਿਲਡਰਨ) ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਾਲ ਵਿਆਹ, ਬਾਲ ਮਜ਼ਦੂਰੀ …
Read More »
Punjab Post Daily Online Newspaper & Print Media