ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਜਮਾਤ ਗਿਆਰ੍ਹਵੀਂ ਤੇ ਬਾਰ੍ਹਵੀ੍ਵ ਦੇ 9 ਵਿਦਿਆਰਥੀਆਂ ਨੇ ਹੁਣੇ ਹੀ ਜੋਧਾਮਲ ਪਬਲਿਕ ਸਕੂਲ, ਜੰਮੂ ਵਿੱਚ ਅਯੋਜਿਤ ਇੱਕ ਸਨਮਾਨਜਨਕ ਯੁਵਾ ਸੰਮੇਲਨ ਕਾਨਫ਼ਰੰਸ ਵਿੱਚ ਭਾਗ ਲਿਆ।ਪੂਰੇ ਭਾਰਤ ਤੋ੍ਵ ਲਗਭਗ 200 ਦੇ ਕਰੀਬ ਵਿਦਿਆਰਥੀਆਂ ਨੇ ਇਸ ਕਾਨਫਰੰਸ ਵਿੱਚ ਵੱਖਵੱਖ ਵਰਗਾਂ ਅਤੇ ਕਮੇਟੀਆਂ ਹੇਠ ਪ੍ਰਤੀਯੋਗੀ ਬਣ ਕੇ ਹਿੱਸਾ ਲਿਆ।ਇਹ …
Read More »ਪੰਜਾਬੀ
ਡੀ.ਏ.ਵੀ ਪਬਲਿਕ ਸਕੂਲ ਵਿਦਿਆਰਥੀਆਂ ਨੇ ਯੁਵਾ ਸੰਮੇਲਨ ਕਾਨਫਰੰਸ `ਚ ਛੱਡੀ ਛਾਪ
ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਜਮਾਤ ਗਿਆਰ੍ਹਵੀਂ ਤੇ ਬਾਰ੍ਹਵੀ੍ਵ ਦੇ 9 ਵਿਦਿਆਰਥੀਆਂ ਨੇ ਹੁਣੇ ਹੀ ਜੋਧਾਮਲ ਪਬਲਿਕ ਸਕੂਲ, ਜੰਮੂ ਵਿੱਚ ਅਯੋਜਿਤ ਇੱਕ ਸਨਮਾਨਜਨਕ ਯੁਵਾ ਸੰਮੇਲਨ ਕਾਨਫ਼ਰੰਸ ਵਿੱਚ ਭਾਗ ਲਿਆ।ਪੂਰੇ ਭਾਰਤ ਤੋ੍ਵ ਲਗਭਗ 200 ਦੇ ਕਰੀਬ ਵਿਦਿਆਰਥੀਆਂ ਨੇ ਇਸ ਕਾਨਫਰੰਸ ਵਿੱਚ ਵੱਖਵੱਖ ਵਰਗਾਂ ਅਤੇ ਕਮੇਟੀਆਂ ਹੇਠ ਪ੍ਰਤੀਯੋਗੀ ਬਣ ਕੇ ਹਿੱਸਾ ਲਿਆ।ਇਹ …
Read More »ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸੁਚਾਰੂ ਚੋਣ ਪ੍ਰਕਿਰਿਆ ਲਈ ਪੱਤਰ ਜਾਰੀ – ਖੁਰਾਣਾ
ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਬਿਆਨ ਜਾਰੀ ਕਰਦਿਆ ਦਸਿਆ ਕਿ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਕਾਰਜ ਸਾਧਕ ਕਮੇਟੀ ਦੀ ਇਕੱਤਰਤਾ ਮਿਤੀ 08-10-2018 ਵਿਚ ਹੋਏ ਫੈਸਲੇ ਅਨੁਸਾਰ ਨੀਯਤ ਕੀਤੇ ਰਿਟਰਨਿੰਗ ਅਫਸਰ (ਇਕਬਾਲ ਸਿੰਘ, ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਡਾ: ਜਸਵਿੰਦਰ ਸਿੰਘ ਢਿਲੋਂ) ਦੀ ਮਿਤੀ 28-10-2018 …
Read More »ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਗਿਆਨੀ ਹਰਪ੍ਰੀਤ ਸਿੰਘ ਨੇ ਸੰਭਾਲੀ ਸੇਵਾ
ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸਿੱਖ ਕੌਮ ਦੇ ਸਰਵਉਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸੇਵਾ ਸੰਭਾਲ ਲਈ।ਸੇਵਾ ਸੰਭਾਲ ਸਮਾਗਮ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ …
Read More »ਤਿਉਹਾਰ ਆਪਸੀ ਪਿਆਰ ਤੇ ਏਕਤਾ ਪੈਦਾ ਕਰਦੇ ਹਨ – ਪ੍ਰਿੰ. ਭਾਰਤ ਭੂਸ਼ਨ
ਕਿਹਾ ਖੁਸ਼ੀਆਂ ਨੂੰ ਬਰਕਰਾਰ ਰੱਖਣਾ ਸਾਡੇ ਆਪਣੇ ਹੱਥ ਬਟਾਲਾ, 30 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਤਿਉਹਾਰਾਂ ਦੀ ਮਹੱਤਤਾ ਨੂੰ ਸਮਝਦਿਆਂ ਇਨਾਂ ਨੂੰ ਪਿਆਰ ਤੇ ਸਦਭਾਵਨਾ ਨਾਲ ਮਨਾਉਣਾ ਚਾਹੀਦਾ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਦੇ ਪ੍ਰਿੰਸੀਪਲ ਤੇ ਮੈਬਰ ਲਾਇਨਜ਼ ਕਲੱਬ ਮੁਸਕਾਨ ਬਟਾਲਾ 321-ਡੀ ਦੇ ਸਰਗਰਮ ਮੈਬਰ ਭਾਰਤ ਭੂਸ਼ਨ ਦਾ ਕਹਿਣਾ ਹੈ ਕਿ ਦੀਵਿਆਂ ਦਾ ਤਿਉਹਾਰ ਦਿਵਾਲੀ ਸਾਨੂੰ ਖੁਸ਼ੀਆਂ ਨਾਲ ਮਨਾਉਣਾ …
Read More »ਏਅਰ ਏਸ਼ੀਆ ਐਕਸ ਵਲੋਂ ਕੁਆਲਾਲੰਪੁਰ-ਅੰਮ੍ਰਿਤਸਰ ਉਡਾਨ ਸਮਾਂ ਤਬਦੀਲ
ਪੰਜਾਬ ਤੋਂ ਆਸਟਰੇਲੀਆ, ਨਿਉਜ਼ੀਲੈਡ ਦਾ ਹਵਾਈ ਸਫਰ ਹੋਇਆ ਆਸਾਨ ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਅਤੇ ਆਸਟ੍ਰੇਲੀਆ, ਨਿਊਜ਼ੀਲੈਂਡ, ਜਾਪਾਨ, ਫਿਲਪੀਨਜ਼ ਦੇ ਸ਼ਹਿਰਾਂ ਵਿਚਾਲੇ ਸਰਦ ਰੁੱਤ ਵਿਚ ਹੁਣ ਪਿਛਲੇ ਸਾਲ ਦੇ ਮੁਕਾਬਲੇ ਸਫ਼ਰ ਕਰਨਾ ਬਹੁਤ ਸੌਖਾ ਹੋ ਗਿਆ ਹੈ।ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਘੱਟ ਕਿਰਾਏ ਵਾਲੀ ਹਵਾਈ ਕੰਪਨੀ ਏਅਰ ਏਸ਼ੀਆ ਐਕਸ, ਜਿਸ ਨੇ ਅਗਸਤ 2018 ਵਿੱਚ ਅੰਮ੍ਰਿਤਸਰ ਤੋਂ …
Read More »ਔਜਲਾ ਨੇ ਅੰਮ੍ਰਿਤਸਰ ਦੀ ਪ੍ਰਦੂਸ਼ਣ ਸਮੱਸਿਆ ਨੂੰ ‘ਸੰਸਾਰ ਸਿਹਤ ਸੰਗਠਨ’ ਦੇ ਇਜਲਾਸ `ਚ ਉਭਾਰਿਆ
ਅੰਮ੍ਰਿਤਸਰ/ਜਨੇਵਾ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸੰਯੁਕਤ ਰਾਸ਼ਟਰ ਦੀ ‘ਵਰਲਡ ਹੈਲਥ ਆਰਗਾਈਨੇਸ਼ਨ ਦੀ ਸ਼ਾਖਾ ‘ਅਰਬਨ ਏਅਰ ਪੁਲਿਉਸ਼ਨ ਅਬਸਰਵੇਟਰੀ’ ਵਲੋਂ ਸਵੀਟਰਜਰਲੈਂਡ ਦੇ ਸ਼ਹਿਰ ‘ਜਨੇਵਾ’ ਵਿੱਚ 29 ਅਕਤੂਬਰ ਤੋਂ 1 ਨਵੰਬਰ ਤੱਕ ਸੰਸਾਰ ਦੇ ਕੁੱਝ ਚੌਣਵੇ ਸ਼ਹਿਰਾਂ ਵਿੱਚ ਹਵਾ ਪ੍ਰਦੂਸਣ ਦੀ ਸਮਸਿਆ ਨੁੰ ਨਜਿਠਣ ਲਈ ‘ਆਮ ਮਹਾ ਸਭਾ’ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਅੰਮ੍ਰਿਤਸਰ ਦੇ ਲੋਕ ਸਭਾ ਮੈਬਰ …
Read More »ਰੋਮਾਂਚਿਕ ਮੋਟਰਸਾਈਕਲ ਸਟੰਟ ਸ਼ੋਅ ਦਾ ਆਯੋਜਨ
ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਬਜਾਜ ਕੇ.ਟੀ.ਐਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਚ ਇਕ ਰੋਮਾਂਚਿਕ ਸਟੰਟ ਸ਼ੋਅ ਦਾ ਆਯੋਜਨ ਕੀਤਾ।ਇਸ ਦਾ ਮੰਤਵ ਰੋਮਾਂਚ ਪੰਸਦ ਲੋਕਾਂ ਨੰੂ ਹੈਰਤਅੰਗੇਜ਼ ਕਾਰਨਾਮਿਆਂ ਦੇ ਰੂਬਰੂ ਕਰਵਾਉਣਾ ਸੀ । ਇਸ ਸਟੰਟ ਸ਼ੌਅ ਵਿਚ ਚਾਰ ਪ੍ਰੋਫੈਸ਼ਨਲ ਰਾਇਡਰਾਂ ਨੇ ਯੂਰੋਪ ਦੀ ਮੰਨੀ ਪ੍ਰਮੰਨੀ ਕੇ.ਟੀ.ਐਮ ਬਾਇਕਾਂ `ਤੇ ਕਰਤਬ ਪੇਸ਼ ਕੀਤੇ ।ਇਸ ਤੋਂ ਪਹਿਲਾਂਇਹ ਸਟੰਟ …
Read More »ਵਿਜੀਲੈਂਸ ਟੀਮ ਨੇ ਲਗਾਇਆ ਜਾਗਰੂਕਤਾ ਕੈਪ
ਭੀਖੀ/ਮਾਨਸਾ, 29 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਵਿਜੀਲੈਂਸ ਵਿਭਾਗ ਵਲੋ ਲੋਕਾਂ ਨੂੰ ਜਾਗਰੂਕ ਕਰਨ ਲਈ 29 ਅਕਤੂਬਰ ਤੋਂ 3 ਨਵੰਬਰ ਤੱਕ ਮਨਾਏ ਜਾ ਰਹੇ ਜਾਗਰੂਕਤਾ ਹਫਤੇ ਦੇ ਤਹਿਤ ਇੰਸਪੈਕਟਰ ਸੱਤਪਾਲ ਸਿੰਘ ਦੀ ਅਗਵਾਈ ਵਾਲੀ ਵਿਜੀਲੈਂਸ ਟੀਮ ਵਲੋਂ ਤਹਿਸੀਲ ਕੰਪਲੈਕਸ ਮਾਨਸਾ ਵਿਖੇ ਇੱਕ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ।ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਇੰਸਪੈਕਟਰ ਸੱਤਪਾਲ ਸਿੰਘ ਨੇ …
Read More »22ਵਾਂ ਜਥਾ ਭੀਖੀ ਤੋਂ ਬਰਗਾੜੀ ਲਈ ਹੋਇਆ ਰਵਾਨਾ
ਭੀਖੀ/ਮਾਨਸਾ, 30 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਾਬਾ ਲਾਲ ਸਿੰਘ ਮੀਰੀ ਪੀਰੀ ਸੰਤ ਸਮਾਜ ਭੀਖੀ ਵਾਲਿਆਂ ਵਲੋਂ 22ਵਾਂ ਜਥਾ ਇਨਸਾਫ ਮੋਰਚੇ ਵਿੱਚ ਸਾਮਲ ਹੋਣ ਲਈ ਗੁਰਦੁਆਰਾ ਸਾਹਿਬ ਭੀਖੀ ਤੋਂ ਸਵੇਰੇ ਬਰਗਾੜੀ ਲਈ ਰਵਾਨਾ ਹੋਇਆ।ਇਸ ਸਮੇਂ ਉਨ੍ਹਾਂ ਨਾਲ ਬਾਬਾ ਦਰਸ਼ਨ ਸਿੰਘ, ਜੱਗਾ ਸਿੰਘ, ਨਿਰੈਭਅ ਸਿੰਘ, ਧੰਨਾ ਸੰਘ, ਰਜਿੰਦਰ ਸਿੰਘ, ਜੀਵਨ ਸਿੰਘ ਬਾਬੇ ਕਾ, ਲਾਲ ਸਿੰਘ ਲਾਲੇ ਕਾ, ਰਣਜੀਤ ਸਿੰਘ ਪ੍ਰਧਾਨ, …
Read More »
Punjab Post Daily Online Newspaper & Print Media