ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਜ਼ਿਲ੍ਹਾ ਅੰਮ੍ਰਿਤਸਰ ਵਿੱਚ ‘ਸੇਫ ਸਕੂਲ ਵਾਹਨ ਪਾਲਿਸੀ’ ਨੂੰ ਇੰਨ-ਬਿੰਨ ਲਾਗੂ ਕਰਨ ਦੇ ਨਾਲ-ਨਾਲ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਹਰ ਹਾਲਤ ਵਿੱਚ ਯਕੀਨੀ ਬਣਾਇਆ ਜਾਵੇਗਾ।ਇਹ ਐਲਾਨ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਿਟੀ ਰਜਨੀਸ਼ ਅਰੋੜਾ, ਸਹਾਇਕ ਸਿਵਲ ਸਰਜਨ ਡਾ. ਕਿਰਨਦੀਪ ਕੌਰ, …
Read More »ਪੰਜਾਬੀ
ਜਿਲ੍ਹੇ `ਚ ਖੋਲ੍ਹੇ ਜਾਣਗੇ 20 ਹੋਰ ਓਟ ਸੈਂਟਰ – ਡਿਪਟੀ ਕਮਿਸ਼ਨਰ
ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਕੀਤੇ ਗਏ 418 ਚਲਾਨ – ਸਿਵਲ ਸਰਜਨ ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਨਸ਼ਾ ਰੋਕੂ ਮੁਹਿੰਮ ਤਹਿਤ ਨਸ਼ਾ ਛੁਡਾਊ ਕੇਂਦਰਾਂ ਵਿਚ ਭਰਤੀ ਹੋਣ ਵਾਲੇ ਮਰੀਜਾਂ ਦੀ ਵਧ ਰਹੀ ਗਿਣਤੀ ਵਿਚ ਧਿਆਨ ਵਿਚ ਰੱਖਦੇ ਹੋਏ 20 ਹੋਰ ਓਟ ਸੈਂਟਰ ਖੋਲਣ ਦੀ ਤਜਵੀਜ਼ ਸਰਕਾਰ ਨੂੰ ਭੇਜੀ ਗਈ ਹੈ ਅਤੇ ਛੇਤੀ ਹੀ 20 ਹੋਰ ਓਟ ਸੈਂਟਰ ਜਿਲ੍ਹੇ …
Read More »ਆਰ.ਟੀ.ਏ ਦਫਤਰ `ਚ ਵੀ ਮਿਲੇਗੀ ਰੁੱਖ਼ਾਂ ਦੀ ਸ਼ਾਨ ਤੇ ਛਾਂ
ਡਾ. ਵੇਰਕਾ, ਮੇਅਰ ਅਤੇ ਆਰ.ਟੀ.ਏ ਨੇ ਕੀਤੀ ਸ਼ੁਰੂਆਤ ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮ੍ਰਿਤਸਰ-ਰਾਮਤੀਰਥ ਰੋਡ ’ਤੇ ਮੌਜੂਦ ਆਰ.ਟੀ.ਏ ਦਫਤਰ ਜਿਸ ਦਾ ਕਾਫੀ ਵੱਡਾ ਕੰਪਲੈਕਸ ਰੁੱਖਾਂ ਤੋਂ ਸੱਖਣਾ ਸੀ, ਨੂੰ ਨਵੇਂ ਆਏ ਆਰ.ਟੀ.ਏ ਸੈਕਟਰੀ ਰਜਨੀਸ਼ ਅਰੋੜਾ ਨੇ ਹਰਿਆ-ਭਰਿਆ ਬਨਾਉਣ ਦਾ ਬੀੜਾ ਚੁੱਕਿਆ ਹੈ ਇਸ ਮੁਹਿੰਮ ਦੇ ਚੱਲਦਿਆਂ ਉਨਾਂ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਕੰਪਲੈਕਸ ਨੂੰ ਸਾਫ-ਸੁਥਰਾ ਅਤੇ ਪੱਧਰਾ …
Read More »ਬਰਸਾਤੀ ਸੀਜ਼ਨ ਦੌਰਾਨ ਜਿਲ੍ਹੇ `ਚ ਸਵਾ ਚਾਰ ਲੱਖ ਬੂਟੇ ਲਗਾਉਣ ਦਾ ਟੀਚਾ- ਡੀ.ਸੀ
ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਘਰ-ਘਰ ਹਰਿਆਲੀ ਲਿਆਉਣ ਦੇ ਦਿੱਤੇ ਗਏ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਜਿਲ੍ਹਾ ਅੰਮ੍ਰਿਤਸਰ ਵਿਚ ਇਸ ਬਰਸਾਤ ਦੇ ਸੀਜ਼ਨ ਦੌਰਾਨ ਸਵਾ ਚਾਰ ਲੱਖ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਵਿਚੋਂ ਢਾਈ ਲੱਖ ਦੇ ਕਰੀਬ ਬੂਟੇ ਲਗਾਏ ਜਾ ਚੁੱਕੇ ਹਨ। ਇਹ ਪ੍ਰਗਟਾਵਾ ਕਰਦੇ ਡਿਪਟੀ …
Read More »ਫੌਜ ਦੀ ਭਰਤੀ 4 ਤੋਂ 15 ਅਕਤੂਬਰ ਤੱਕ
ਅੰਮਿ੍ਤਸਰ, 27 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫਸਰ ਕਰਨਲ ਅਮਰਬੀਰ ਸਿੰਘ ਚਾਹਲ (ਰਿਟਾ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਮੀ ਭਰਤੀ ਦਫ਼ਤਰ ਅੰਮ੍ਰਿਤਸਰ ਵੱਲੋਂ ਖਾਸਾ ਕੈਂਟ ਵਿਖੇ ਮਿਤੀ 4 ਤੋਂ 15 ਅਕਤੂਬਰ ਤੱਕ ਭਰਤੀ ਰੈਲੀ ਕਰਵਾਈ ਜਾ ਰਹੀ ਹੈ।ਇਸ ਰੈਲੀ ਵਿੱਚ ਜਨਰਲ ਡਿਊਟੀ ਲਈ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਉਮੀਦਵਾਰਾਂ ਨੂੰ ਭਰਤੀ ਕੀਤਾ ਜਾਵੇਗਾ।ਜਿਸ ਲਈ …
Read More »ਮੁਹਾਲੀ ਵਿਚ 30 ਜੁਲਾਈ ਨੂੰ ਲੱਗੇਗਾ ਅੰਤਰਰਾਸ਼ਟਰੀ ਰੋਜ਼ਗਾਰ ਮੇਲਾ
8 ਅੰਤਰਰਾਸ਼ਟਰੀ ਕੰਪਨੀਆਂ ਵਲੋਂ ਦਿੱਤਾ ਜਾਵੇਗਾ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ 30 ਜੁਲਾਈ ਨੂੰ ਮੁਹਾਲੀ ਦੇ ਸਰਕਾਰੀ ਕਾਲਜ ਵਿਚ ਹੁਨਰ ਵਿਕਾਸ ਤੇ ਉਦਮੀ ਵਿਭਾਗ, ਰਾਸ਼ਟਰੀ ਹੁਨਰ ਵਿਕਾਸ ਕਾਰਪੋਰੇਸ਼ਨ ਅਤੇ ਸੈਰ ਸਪਾਟਾ ਤੇ ਪ੍ਰਹੁਣਚਾਰੀ ਹੁਨਰ ਕੌਂਸਲ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਪੱਧਰ …
Read More »9ਵੇਂ ਲੋਕ ਸੁਵਿਧਾ ਕੈਂਪ ਦੌਰਾਨ ਸੁਣੀਆਂ ਸ਼ਿਕਾਇਤਾਂ
ਧੂਰੀ, 27 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵਲੋਂ ਹਲਕੇ ਦੇ ਹਰੇਕ ਪਿੰਡ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ` ਤੇ ਹੱਲ ਕਰਨ ਅਤੇ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਪਿੰਡ ਧੂਰਾ, ਭੋਜੋਵਾਲੀ, ਭੱਦਲਵੱਡ, ਭਲਵਾਨ ਅਤੇ ਪਲਾਸੌਰ ਦਾ ਅੱਜ ਸਾਂਝਾ ਕੈਂਪ ਪਿੰਡ ਪਲਾਸੌਰ ਵਿਖੇ ਲਗਾਇਆ ਗਿਆ, ਜਿਸ ਵਿੱਚ ਹਲਕਾ …
Read More »ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਸਬੰਧੀ ਸੈਮੀਨਾਰ
ਧੂਰੀ, 27 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਔਰਤਾਂ ਪ੍ਰਤੀ ਸਮਾਜ ਵਿੱਚ ਪਣਪ ਰਹੀਆਂ ਕੁਰੀਤੀਆਂ ਨੂੰ ਠੱਲ੍ਹ ਪਾਉਣ ਅਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਸਬ ਡਵੀਜ਼ਨ ਸਾਂਝ ਕੇਂਦਰ ਧੂਰੀ ਵੱਲੋਂ ਡਾ. ਬਖਸ਼ੀ ਤੀਰਥ ਸਿੰਘ ਮੈਮੋਰੀਅਲ ਗੁਰੂਕੁਲ ਕਾਨਵੈਂਟ ਸਕੂਲ ਧੂਰੀ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਕਮਲੇਸ਼ ਬਖਸ਼ੀ ਦੀ ਪ੍ਰਧਾਨਗੀ ਹੇਠ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਾਂਝ ਕੇਂਦਰ ਦੇ ਇੰਚਾਰਜ …
Read More »ਪੀ.ਏ.ਡੀ.ਬੀ ਬੈਂਕ ਵਲੋਂ ਹਰਿਆਲੀ ਮੁਹਿੰਮ ਤਹਿਤ ਵੰਡੇ 700 ਬੂਟੇ
ਧੂਰੀ, 27 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੀ.ਏ.ਡੀ.ਬੀ ਬੈਂਕ ਵਲੋਂ ਹਰਿਆਲੀ ਮੁਹਿੰਮ ਦੇ ਤਹਿਤ ਪਿੰਡ ਬੁਗਰਾ ਵਿਖੇ ਬੈਂਕ ਦੇ ਕਮੇਟੀ ਚੈਅਰਮੇਨ ਸੁਖਵਿੰਦਰ ਸਿੰਘ ਈਸੀ, ਗੁਰਦੀਪ ਸਿੰਘ ਗਿੱਪੀ ਲੋਨ ਕਮੇਟੀ ਚੈਅਰਮੇਨ, ਮੈਨੇਜਰ ਜਸਵੀਰ ਸਿੰਘ, ਗਗਨ ਜਿੰਦਲ ਆਦਿ ਤੋਂ ਇਲਾਵਾ ਪਿੰਡ ਦੇ ਪੰਚਾਇਤ ਮੈਂਬਰ ਜਗਜੀਤ ਸਿੰਘ ਲੀਲਾ, ਗੁਰਜੰਟ ਸਿੰਘ, ਮਨਵਿੰਦਰ ਬਿਨਰ, ਸੁਖਦੇਵ ਸਿੰਘ ਆਦਿ ਦੇ ਸਹਿਯੋਗ ਨਾਲ 700 ਦੇ ਕਰੀਬ ਬੂਟੇ …
Read More »ਲਾਇਸੰਸ ਜਾਂ ਗੱਡੀ ਦੇ ਦਸਤਾਵੇਜ ਨਾ ਹੋਣ ਦੀ ਸੂਰਤ `ਚ ਪੁਲਿਸ ਨਹੀਂ ਕੱਟ ਸਕਦੀ ਚਲਾਨ ?
ਧੂਰੀ, 27 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਜੇਕਰ ਵਾਹਣ ਚਾਲਕ ਜਲਦੀ ਵਿੱਚ ਕਿਸੇ ਵੀ ਵਾਹਨ ਦੇ ਕਾਗਜ਼ਾਤ ਅਤੇ ਲਾਇਸੰਸ ਘਰ ਭੁੱਲ ਜਾਣ ਤਾਂ ਟ੍ਰੈਫਿਕ ਪੁਲਿਸ ਜਾਂ ਪੁਲਿਸ ਚਲਾਨ ਨਹੀਂ ਕੱਟ ਸਕਦੀ। ਜੇਕਰ ਪੁਲਿਸ ਚਲਾਨ ਕੱਟ ਵੀ ਦਿੰਦੀ ਹੈ ਤਾਂ ਹੱਥੋ-ਹੱਥ ਨਾ ਭਰਿਅ ਜਾਵੇ।ਨਿਯਮਾਂ ਮੁਤਾਬਿਕ ਪੁਲਿਸ ਨੂੰ ਆਪਣੇ ਦਸਤਾਵੇਜ ਦਿਖਾਉਣ ਲਈ ਵਿਅਕਤੀ ਪਾਸ 15 ਦਿਨ ਦਾ ਸਮਾਂ ਹੁੰਦਾ ਹੈ।ਪੁਲਿਸ ਵਲੋਂ …
Read More »
Punjab Post Daily Online Newspaper & Print Media