ਸਮਰਾਲਾ, 28 ਜੁਲਾਈ (ਪੰਜਾਬ ਪੋਸਟ- ਕੰਗ) – ਦਾਨ ਨੂੰ ਆਮ ਤੌਰ ਤੇ ਧਾਰਮਿਕ ਪੱਖ ਤੋਂ ਹੀ ਦੇਖਿਆ ਜਾਂਦਾ ਹੈ। ਇਸ ਨੂੰ ਅਸੀਂ ਧਾਰਮਿਕ ਕੰਮਾਂ ਨਾਲ ਹੀ ਜੋੜਦੇੇ ਆ ਰਹੇ ਹਾਂ, ਜਦਕਿ ਦਾਨ ਦਾ ਦਾਇਰਾ ਧਰਮ ਤੋਂ ਬਾਹਰ ਵੀ ਹੈ ਅਤੇ ਬਹੁਤ ਵਿਸ਼ਾਲ ਹੈ।ਅੱਜ ਲੋੜ ਹੈ ਦਾਨ ਦੀ ਸਹੀ ਪ੍ਰੀਭਾਸ਼ਾ ਨੂੰ ਸਮਝਣ ਦੀ।ਅੱਜ ਦੇ ਸਮੇਂ ਵਿੱਚ ਸਭ ਤੋਂ ਵਧੀਆ ਦਾਨ ਵਿੱਦਿਆ …
Read More »ਪੰਜਾਬੀ
ਸਟੈਪ ਆਨ ਸੁਸਾਇਟੀ ਰਜਿ. ਧੂਰੀ ਵਲੋਂ ਲਗਾਏ ਗਏ ਬੂਟੇ
ਧੂਰੀ, 28 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਟੈਪ ਆਨ ਸੁਸਾਇਟੀ ਰਜਿ. ਧੂਰੀ ਵੱਲੋਂ ਨਵੀ ਅਨਾਜ ਮੰਡੀ ਧੂਰੀ ਵਿੱਚ ਪ੍ਰਧਾਨ ਸੰਦੀਪ ਵਰਮਾ ਦੀ ਅਗਵਾਈ ਵਿੱਚ ਆੜਤੀਆ ਐਸੋਸੀਏਸ਼ਨ ਧੂਰੀ ਪ੍ਰਧਾਨ ਜਗਤਾਰ ਸਿੰਘ ਸਮਰਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਐਸ.ਡੀ.ਓ ਸਚਿਨ ਸਿੰਗਲਾ ਦੇ ਸਹਿਯੋਗ ਨਾਲ ਸੰਸਥਾ ਦੇ ਪ੍ਰੋਜੈਕਟ `ਸਾਡਾ ਧੂਰੀ ਸਭ ਤੋਂ ਸੋਹਣਾ` ਹੇਠ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ ਸੁਥਰਾ ਰੱਖਣ ਲਈ …
Read More »ਮਾਤਾ ਸ਼੍ਰੀ ਨੈਣਾ ਦੇਵੀ ਦੇ ਲੰਗਰ ਲਈ ਰਾਸ਼ਨ ਦਾ ਟਰੱਕ ਰਵਾਨਾ
ਧੂਰੀ, 28 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਲੰਗਰ ਕਮੇਟੀ ਮਾਤਾ ਸ਼੍ਰੀ ਨੈਣਾ ਦੇਵੀ ਜੀ ਧੂਰੀ ਵੱਲੋਂ ਸਾਉਣ ਦੇ ਮਹੀਨੇ ਦੀ ਆਮਦ `ਤੇ ਸ਼੍ਰੀ ਨੈਣਾ ਦੇਵੀ ਜੀ (ਹਿਮਾਚਲ ਪ੍ਰਦੇਸ਼) ਵਿਖੇ ਮੰਦਰ ਟਰੱਸ਼ਟ ਨੈਣਾ ਦੇਵੀ ਵਲੋਂ ਲਗਾਏ ਜਾਂਦੇ ਲੰਗਰ ਲਈ ਲੋਕਾਂ ਦੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਰਾਸ਼ਨ ਦਾ ਟਰੱਕ ਸਥਾਨਕ ਕਟਿਹਰਾ ਬਾਜਾਰ ਚੋਕ ਲੰਗਰ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ, ਸਕੱਤਰ …
Read More »‘ਚੰਗਾ ਖਾਓ, ਚੰਗੀ ਸਿਹਤ ਪਾਓ’ ਤਹਿਤ ਕੁਕਿੰਗ ਕਲਾਸ ਦਾ ਕੀਤਾ ਪ੍ਰਬੰਧ
ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂੁ) – ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀਅਰ ਸਕੈੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ‘ਚੰਗਾ ਖਾਓ, ਚੰਗੀ ਸਿਹਤ ਪਾਓ’ ਤਹਿਤ ਕੁਕਿੰਗ ਕਲਾਸ ਦਾ ਪ੍ਰਬੰਧ ਕੀਤਾ ਗਿਆ।ਜਿਸ ਵਿੱਚ ਅਧਿਆਪਕਾਂਦੀ ਨਿਗਰਾਨੀ ਅਧੀਨ ਵਿਦਿਆਰਥੀਆਂ ਨੂੰ ‘ਸਟੀਮਡ ਵੈਜੀਟੇਬਲਜ’ ਅਤੇ ‘ਇਡਲੀ’ ਜਿਹੇ ਪੌਸ਼ਟਿਕ ਅਹਾਰ ਬਣਾਉਣ ਦੇ ਢੰਗ ਸਿਖਾਏ ਗਏ।ਕੁਕਿੰਗ ਕਲਾਸ ਵਿੱਚ ਇਸ ਤਰਾਂ ਦੇ ਅਹਾਰ ਸਿਖਾਏ ਜਾਣ ਦਾ ਮੁੱਖ …
Read More »ਮਿੰਨੀ ਟ੍ਰਾਈ – ਐਥਲੋਨ ਤਹਿਤ ਇਕੋ ਸਮੇਂ ਕਰਵਾਈਆਂ ਤਿੰਨ ਤਰ੍ਹਾਂ ਦੀਆਂ ਖੇਡਾਂ
ਭੀਖੀ, 28 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਲੀਕੇ ਗਏ ਮਿਸ਼ਨ `ਤੰਦਰੁਸਤ ਪੰਜਾਬ` ਨੂੰ ਅੱਗੇ ਤੋਰਦਿਆਂ ਅੱਜ ਮਾਨਸਾ ਸ਼ਹਿਰ ਵਿਖੇ ਮਿੰਨੀ ਟ੍ਰਾਈ- ਐਥਲੋਨ ਤਹਿਤ ਇਕੋ ਸਮੇਂ ਤਿੰਨ ਤਰਾਂ ਦੀਆਂ ਖੇਡਾਂ ਸਾਇਕਲਿੰਗ ਰੇਸ, ਮੈਰਾਥਨ ਦੌੜ, ਪੈਦਲ ਚਾਲ ਨੂੰ ਦਾਣਾ ਮੰਡੀ ਮਾਨਸਾ ਵਿਖੇ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਇਸ ਮੋਕੇ ਡੀ.ਸੀ ਮਾਨਸਾ ਅਪਨੀਤ ਰਿਆਤ …
Read More »ਨਸ਼ੇ ਦੇ ਖਾਤਮੇ ਲਈ ਨਿੱਗਰ ਯਤਨਾਂ ਦੀ ਲੋੜ੍ਹ – ਡੀ.ਐਸ.ਪੀ
ਭੀਖੀ, 28 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡੀ.ਐਸ.ਪੀ ਸਿਮਰਜੀਤ ਸਿੰਘ ਲੰਗ ਨੇ ਸਥਾਨਕ ਨਗਰ ਪੰਚਾਇਤ ਦੇ ਦਫਤਰ ਵਿੱਚ ਕੌਸਲਰਾਂ ਅਤੇ ਮੋਹਤਬਰ ਵਿਅਕਤੀਆ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਸ ਗਤੀ ਨਾਲ ਸੂਬੇ ਦੀ ਜਵਾਨੀ ਨਸ਼ਿਆਂ ਦੇ ਵਹਿਣ ਵਿੱਚ ਵਹਿ ਰਹੀ ਹੈ ਇਸ ਨੂੰ ਥੱਮਣ ਲਈ ਨਿੱਗਰ ਯਤਨਾਂ ਦੀ ਲੋੜ੍ਹ ਹੈ।ਉਨ੍ਹਾਂ ਕਿਹਾ ਕਿ ਜਾਗਰੂਕ ਸ਼ਹਿਰੀਆਂ ਨੂੰ …
Read More »ਭੀਖੀ ਸਾਂਝ ਕੇਦਰ ਵਲੋਂ ਨਸ਼ਾ ਵਿਰੋਧੀ ਸੈਮੀਨਾਰ
ਭੀਖੀ, 28 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਨਸ਼ਿਆਂ ਦੇ ਵਿਰੋਧ ਵਿੱਚ ਐਸ.ਐਸ.ਪੀ ਮਨਧੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸਚਿਨ ਗੁਪਤਾ ਕਮਿਊਨਟੀ ਐਸ.ਪੀ ਦੀ ਯੋਗ ਅਗਵਾਈ ਹੇਠ ਬਣਾਈ ਨਸ਼ਾ ਵਿਰੋਧੀ ਟਾਸਕ ਫੋਰਸ ਟੀਮ ਥਾਣਾ ਭੀਖੀ ਅਤੇ ਸਾਂਝ ਕਂੇਦਰ ਭੀਖੀ ਵੱਲੋਂ ਪਿੰਡ ਹਮੀਰਗੜ ਢੈਪਈ ਦੀ ਸੱਥ ਵਿੱਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ।ਜਿਥੇ ਥਾਣਾ ਮੁੱਖੀ ਅੰਗਰੇਜ ਸਿੰਘ ਹੁੰਦਲ ਅਤੇ ਸਾਂਝ ਕੇਦਰ ਇੰਚਾਰਜ਼ …
Read More »ਕੌਮੀ ਪੇਂਡੂ ਸਿਹਤ ਮਿਸਨ ਪੰਜਾਬ ਵਲੋ ਜਾਂਚ ਕੈਂਪ ਆਯੋਜਿਤ
ਭੀਖੀ, 28 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਤੰਦਰੁਸਤ ਪੰਜਾਬ ਮਿਸ਼ਨ ਤਹਿਤ ਨੇੜਲੇ ਪਿੰਡ ਜੱਸੜ ਵਾਲਾ ਅਤੇ ਮੋਹਰ ਸਿੰਘ ਵਾਲਾ ਵਿਖੇ ਕੌਮੀ ਪੇਂਡੂ ਸਿਹਤ ਮਿਸ਼ਨ ਪੰਜਾਬ ਵੱਲੋ ਮੋਬਾਇਲ ਮੈਡੀਕਲ ਯੂਨਿਟ ਜਾਂਚ ਕੈਂਪ ਆਯੋਜਿਤ ਕੀਤਾ ਗਿਆ।ਇਸ ਵਿੱਚ ਮੋਸਮੀ ਬੀਮਾਰੀਆਂ ਡੇਂਗੂ, ਮਲੇਰੀਆਂ ਡਾਇਰੀਆ ਆਦਿ ਰੋਗਾਂ ਤੋਂ ਬਚਾਅ ਬਾਰੇ ਦੱਸਿਆ ਗਿਆ।ਸਿਹਤ ਕਰਮੀਆਂ ਨੇ ਪਿੰਡ ਵਾਸੀਆ ਨੂੰ ਕਿਹਾ ਕਿ ਉਹ ਆਪਣੇ ਆਲੇ-ਦੁਆਲੇ ਗੰਦਾ ਪਾਣੀ …
Read More »ਆਧੁਨਿਕ ਤੇ ਵਿਲੱਖਣ ਤਰੀਕਿਆਂ ਨਾਲ ਕਰਵਾਇਆ ਗਣਿਤ ਮੇਲਾ
ਭੀਖੀ, 28 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਨੇੜਲੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਸਿੱਖਿਆ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਵਿੱਚ ਗਣਿਤ ਮੇਲਾ ਲਗਾਇਆ ਗਿਆ।ਇਸ ਦੌਰਾਨ ਵਿਦਿਆਰਥੀਆਂ ਨੇ ਗਣਿਤ ਅਧਿਆਪਕਾ ਮੈਡਮ ਰੀਤੂ ਦੀ ਅਗਵਾਈ ਵਿੱਚ ਗਣਿਤ ਦੀਆਂ ਉਲਝਣਾਂ ਦੂਰ ਕਰਨ ਦੇ ਸੌਖੇ ਢੰਗ ਨਾਲ ਹੱਲ ਕਰਨੇ ਦੇ ਮਾਡਲ ਤੇ ਚਾਰਟ ਤਿਆਰ ਕੀਤੇ ਗਏ। ਰੰਗੋਲੀ ਅਤੇ ਖੇਡਾਂ ਰਾਹੀਂ …
Read More »ਸਾਂਝੇ ਅਧਿਆਪਕ ਮੋਰਚੇ ਨੇ ਫੂਕੀ ਕੈਪਟਨ ਸਰਕਾਰ ਦੀ ਅਰਥੀ
ਭੀਖੀ, 28 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਮੁੱਖ ਮੰਤਰੀ ਦੁਆਰਾ ਅਧਿਆਪਕਾਂ ਦੇ ਮੰਗਾਂ ਮਸਲੇ ਹੱਲ ਕਰਨ ਦਾ ਵਾਅਦਾ ਕਰਕੇ ਮੀਟਿੰਗ ਕਰਨ ਤੋਂ ਮੁਕਰਨ ਅਤੇ ਸਿੱਖਿਆ ਮੰਤਰੀ ਦੁਆਰਾ ਧਰਨੇ ਮੁਜਾਹਰੇ ਕਰਨ ਵਾਲੇ ਅਧਿਆਪਕਾਂ ਖਿਲਾਫ ਕਾਰਵਾਈ ਕਰਨ ਦਾ ਬਿਆਨ ਦੇਣ ਤੋਂ ਗੁੱਸੇ ਵਿੱਚ ਆਏ ਅਧਿਆਪਕਾਂ ਨੇ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਵਿੱਚ ਅੱਜ ਇਥੇ ਕਚਿਹਰੀ ਰੋਡ `ਤੇ ਕੈਪਟਨ ਸਰਕਾਰ ਦੀ ਅਰਥੀ …
Read More »
Punjab Post Daily Online Newspaper & Print Media