Wednesday, November 25, 2026

ਪੰਜਾਬੀ

ਗਲੋਬਲ ਫਾਊਂਡੇਸ਼ਨ ਵੱਲੋਂ ਅੱਖਾਂ ਮੁਫਤ ਕੈਂਪ

ਭੀਖੀ, 4 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਨੇੜਲੇ ਪਿੰਡ ਬੀਰ ਖੁਰਦ ਵਿਖੇ ਸਾਂਝ ਗਲੋਬਲ ਫਾਊਂਡੇਸ਼ਨ ਅਤੇ ਲਾਇਨਜ ਅੱਖਾਂ ਦਾ ਹਸਪਤਾਲ ਨਿਆਲ ਵੱਲੋਂ ਸਮਾਜ ਸੇਵੀ ਸਵ. ਸੁਰਿੰਦਰਪਾਲ ਸਿੰਘ ਛਿੰਦਾਂ ਗਿੱਲ ਦੀ ਯਾਦ ਵਿੱਚ ਚਿੱਟੇ ਅਤੇ ਕਾਲੇ ਮੋਤੀਏ ਦੇ ਖਾਤਮੇ ਲਈ ਅੱਖਾਂ ਦਾ ਮੁਫਤ ਚੈਕਅੱਪ ਅਤੇ ਆਪ੍ਰੇਸ਼ਨ ਕੈਂਪ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਲਗਾਇਆ ਗਿਆ।ਜਿਸ ਦਾ ਉਦਘਾਟਨ ਹਲਕਾ ਮਾਨਸਾ ਦੇ ਵਿਧਾਇਕ …

Read More »

ਪੰਚਾਇਤੀ ਚੋਣਾਂ `ਚ ਵਲੰਟੀਅਰਾਂ ਦੇ ਵਿਚਾਰ ਜਾਣੇ ਜਾਣਗੇ – ਮਾਨਸ਼ਾਹੀਆ

ਭੀਖੀ, 4 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਅਗਾਮੀ ਪੰਚਾਇਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਪਿੰਡਾਂ ਵਿੱਚ ਭਾਈਚਾਰਕ ਸਾਂਝ ਬਰਕਾਰਾਰ ਰੱਖਣ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਫ-ਸੁਥਰੇ ਅਕਸ ਵਾਲੇ ਉਮੀਦਵਾਰਾਂ ਦਾ ਸਮੱਥਰਨ ਕਰੇਗੀ।ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਈਆ ਨੇ ਸਥਾਨਕ ਸਿਵ ਮੰਦਰ ਵਿੱਚ ਪਾਰਟੀ ਵਰਕਾਰਾਂ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਵਿਧਾਇਕ ਨੇ ਕਿਹਾ ਕਿ …

Read More »

ਐਮ.ਆਰ ਟੀਕੇ ਸਬੰਧੀ ਸੋਸ਼ਲ ਮੀਡੀਆ `ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਝੂਠੀਆਂ -ਸੀ.ਸੀ

ਪਠਾਨਕੋਟ, 4 ਮਈ (ਪੰਜਾਬ ਪੋਸਟ ਬਿਊਰੋ) – ਐਮ.ਆਰ ਟੀਕਾਕਰਨ ਅਭਿਆਨ ਸਬੰਧੀ ਸੋਸ਼ਲ ਮੀਡੀਆ ਆਦਿ `ਤੇ ਫੈਲਾਈਆਂ ਜਾ ਰਹੀਆਂ ਝੁਠੀਆਂ ਅਫਵਾਹਾਂ ਪੂਰੀ ਤਰ੍ਹਾਂ ਨਾਲ ਗਲਤ ਹਨ।ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵੀ ਸਰਕਾਰ ਦੀ ਇਸ ਮੁਹਿੰਮ ਵਿੱਚ ਆਪਣਾ ਸਹਿਯੋਗ ਦੇਣ ਅਤੇ ਝੂਠੀਆਂ ਅਫਵਾਵਾਂ ਤੋਂ ਬਚਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਨੇ ਕੀਤਾ।ਉਨ੍ਹਾਂ ਕਿਹਾ ਕਿ ਭਾਵੇ ਇਹ ਟੀਕਾ ਬੱਚਿਆਂ ਨੂੰ …

Read More »

ਦੋ ਬੀਮਾਰੀਆਂ ਨੂੰ ਹਰਾਵਾਂਗੇ, ਐਮ.ਐਰ ਦਾ ਟੀਕਾ ਜ਼ਰੂਰ ਲਗਵਾਵਾਂਗੇ

ਜਿਲੇ੍ ਦੇ 13,965 ਬੱਚਿਆਂ ਦਾ ਕੀਤਾ ਗਿਆ ਟੀਕਾਕਰਨ ਪਠਾਨਕੋਟ, 4 ਮਈ (ਪੰਜਾਬ ਪੋਸਟ ਬਿਊਰੋ) – ਸਾਲ 2020 ਤੱਕ ਖਸਰੇ ਦੀ ਬੀਮਾਰੀ ਨੂੰ ਖਤਮ ਕਰਨ ਅਤੇ ਰੂਬੇਲਾ ਨੂੰ ਕੰਟਰੋਲ ਕਰਨ ਦੇ ਮਿਸ਼ਨ ਨੂੰ ਲੈ ਕੇ ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ੍ਹ ਅੰਦਰ ਚੱਲ ਰਹੇ ਰੂਬੈਲਾ (ਐਮ.ਆਰ) ਟੀਕਾਕਰਨ ਅਭਿਆਨ ਦੌਰਾਨ ਪਿਛਲੇ ਦੋ ਦਿਨਾਂ `ਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ …

Read More »

ਫਿਲਮ “ਦਾਣਾ ਪਾਣੀ” ਪੰਜਾਬੀ ਸਿਨੇਮਾ ਦਾ ਪੱਧਰ ਚੁੱਕੇਗੀ ਉਚਾ – ਜਿੰਮੀ ਸ਼ੇਰਗਿੱਲ

ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – “ਦਾਣਾ ਪਾਣੀ” ਫਿਲਮ ਇਕ ਬਿਲਕੁੱਲ ਨਵੇਂ ਵਿਸ਼ੇ `ਤੇ ਬਣੀ ਨਿਰੋਲ ਪੰਜਾਬੀ ਫਿਲਮ ਹੈ, ਜੋ ਦਰਸ਼ਕਾਂ ਦਾ ਮਨੋਰੰਜਨ ਹੀ  ਨਹੀਂ ਕਰੇਗੀ ਬਲਕਿ ਪੰਜਾਬੀ ਸੱਭਿਆਚਾਰ ਵੀ ਦਿਖਾਏਗੀ। ਨਾਨੋਕੀ ਸਟੂਡੀਓਜ਼ ਤੇ ਜੀ.ਕੇ ਐਂਟਰਟੇਨਮੈਂਟ ਤੇ ਕੈਮ ਆਰਟ ਫ਼ਿਲਮਜ਼ ਦੇ ਸਹਿਯੋਗ ਨਾਲ ਬਣੀ ਫਿਲਮ “ਦਾਣਾ ਪਾਣੀ” 4 ਮਈ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।ਰਣਬੀਰ ਸਿੰਘ ਗਰੇਵਾਲ, ਜੱਸ …

Read More »

ਅਣ-ਅਧਿਕਾਰਤ ਕਲੋਨੀਆਂ ਦੇ ਪਲਾਟ ਤੇ ਇਮਾਰਤਾਂ ਨਿਰਧਾਰਿਤ ਸਮੇਂ `ਚ ਰੈਗੂਲਾਈਰਜ਼ ਕਰਵਾਉਣ ਲੋਕ- ਦੀਪਤੀ ਉਪਲ

ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਦੀਪਤੀ ਉਪਲ ਮੁੱਖ ਪ੍ਰਸ਼ਾਸ਼ਕ ਅੰਮ੍ਰਿਤਸਰ ਵਿਕਾਸ ਅਥਾਰਿਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਣ-ਅਧਿਕਾਰਤ ਕਲੋਨੀਆਂ, ਅਣ-ਅਧਿਕਾਰਤ ਕਲੋਨੀਆਂ ਵਿੰਚ ਪੈਂਦੇ ਪਲਾਟਾਂ ਅਤੇ ਬਿਲਡਿੰਗਾਂ ਨੂੰ ਰੈਗੂਲਰਾਈਜ਼ ਕਰਨ ਹਿੱਤ ਨੋਟੀਫਿਕੇਸ਼ਨ ਨੰ: 12/01/2017-5 ਐਚ.ਜੀ 2/ 1130 ਮਿਤੀ 20 ਅਪ੍ਰੈਲ 2018 ਰਾਹੀਂ ਜਾਰੀ ਕੀਤਾ ਹੈ।ਇਸ ਲਈ ਸਮੂਹ ਕਲੋਨਾਈਜ਼ਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ …

Read More »

ਸਾਰਾਗੜੀ ਦੇ ਸ਼ਹੀਦਾਂ ਦੀ ਯਾਦ `ਚ ਵਾਰ ਮੈਮੋਰੀਅਲ ਵਿਖੇ ਰੋਸ਼ਨੀ ਤੇ ਅਵਾਜ਼ ਸ਼ੋਅ 5 ਮਈ ਨੂੰ – ਡੀ.ਸੀ

ਜੰਗੀ ਨਾਇਕਾਂ ਤੋਂ ਇਲਾਵਾ ਸੀਨੀਅਰ ਫੌਜੀ ਅਧਿਕਾਰੀ ਬਣਨਗੇ ਸਮਾਗਮ ਦੀ ਸ਼ਾਨ ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਾਰਾਗੜ੍ਹੀ ਦੀ ਲੜਾਈ, ਜੋ ਕਿ ਵਿਸ਼ਵ ਦੀਆਂ 5 ਵਿਲੱਖਣ ਜੰਗਾਂ ਵਿਚ ਸ਼ਾਮਿਲ ਹੈ, ਵਿਚ ਸ਼ਾਮਿਲ 21 ਸਿੱਖ ਫੌਜੀਆਂ ਦੀ ਬਹਾਦਰੀ ਦੀ ਯਾਦ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿਵੇਕਲੀ ਪਹਿਲ ਸਦਕਾ ਪੰਜਾਬ ਸਟੇਟ ਵਾਰ ਹੀਰੋਜ਼ ਅਤੇ ਮੈਮੋਰੀਅਲ, ਅਟਾਰੀ ਰੋਡ, ਅੰਮ੍ਰਿਤਸਰ …

Read More »

ਖਸਰਾ ਤੇ ਰੁਬੈਲਾ ਟੀਕਾਕਰਨ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ – ਸਿਵਲ ਸਰਜਨ

ਜਿਲ੍ਹੇ ਦਾ ਇਕ ਵੀ ਬੱਚਾ ਇਸ ਟੀਕਾਕਰਨ ਤੋਂ ਵਿਰਵਾ ਨਾ ਰਹਿਣ ਦਿੱਤਾ ਜਾਵੇ-ਡੀ.ਸੀ ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਭਾਰਤ ਸਰਕਾਰ ਵਲੋਂ ਖਸਰਾ ਅਤੇ ਰੁਬੇਲਾ ਤੋਂ ਬਚਾਅ ਲਈ ਰਾਜ ਭਰ ਵਿਚ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਅੰਮ੍ਰਿਤਸਰ ਜਿਲ੍ਹੇ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਦੋ ਦਿਨਾਂ ਵਿਚ 10 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਸਫਲਤਾ ਪੂਰਵਕ ਟੀਕਾਕਰਨ ਕੀਤਾ …

Read More »

ਜੀਓ-ਸਪੇਸ਼ੀਅਲ ਟੈਕਨੋਲੋਜੀਜ਼ `ਚ ਖੋਜ ਲਈ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਤੇ ਯੂਨੀਵਰਸਿਟੀ ਵਿਚਾਲੇ ਸਮਝੌਤਾ

ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਰੀਮੋਟ ਸੈਂਸਿੰਗ ਸੈਂਟਰ (ਪੀ.ਆਰ.ਐਸ. ਸੀ.) ਵੱਲੋਂ ਭੂ-ਵਿਗਿਆਨ ਅਤੇ ਬਨਸਪਤੀ ਵਿਗਿਆਨ ਦੇ ਖੇਤਰ ਵਿਚ ਖੋਜ ਕਾਰਜ ਲਈ ਆਪਸੀ ਸਹਿਯੋਗ ਬਾਰੇ ਇਕ ਸਮਝੌਤਾ ਕੀਤਾ ਹੈ। ਇਸ ਸਮਝੌਤੇ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਅਤੇ ਅਤੇ ਪੰਜਾਬ ਰੀਮੋਟ ਸੈਂਸਿੰਗ ਸੈਂਟਰ ਦੇ ਡਾਇਰੈਕਟ, ਡਾ. …

Read More »

ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਮੌਕੇ ਕਰਵਾਇਆ ਗੁਰਮਤਿ ਸਮਾਗਮ

ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਸਰੀ ਜਨਮ ਸ਼ਤਾਬਦੀ ਮੌਕੇ ਅੱਜ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਸੁਸਾਇਟੀ ਵੱਲੋਂ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਜਥੇਦਾਰ ਆਹਲੂਵਾਲੀਆ ਦੇ ਯਾਦਗਾਰੀ ਅਸਥਾਨ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਭਾਈ ਕਮਲਦੀਪ ਸਿੰਘ ਅਤੇ ਭਾਈ ਜਗਰੂਪ ਸਿੰਘ ਦੇ ਰਾਗੀ …

Read More »