ਜੰਡਿਆਲਾ ਗੁਰੁ, 2 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਿਖੇ ਮਜਦੂਰ ਦਿਵਸ ਮਨਾਇਆ ਗਿਆ।ਮਜ਼ਦੂਰ ਦਿਵਸ ਦੇ ਸਬੰਧ ਵਿੱਚ ਸਮਾਗਮ ਦੌਰਾਨ ਸਕੂਲ ਦੇ ਪੰਜਾਂ ਹਾਉਸਾਂ ਦਾ ਕੋਰਿਓਗਰਾਫੀ ਦਾ ਮੁਕਾਬਲਾ ਕਰਵਾਇਆ ਗਿਆ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਹੋਇਆਂ ਕੋਰਿਓਗਰਾਫੀ ਰਾਹੀਂ ਸਟੇਜ `ਤੇ ਮਜਦੂਰਾਂ ਦੇ ਸੰਘਰਸ਼ਮਈ ਜੀਵਨ ਨੂੰ ਉਜਾਗਰ ਕਰਦਿਆਂ ਅਗਾਂਹ ਵਧੂ ਅਤੇ ਉਸਾਰੂ ਸੰਦੇਸ਼ ਦਿੱਤਾ।ਇਸ …
Read More »ਪੰਜਾਬੀ
ਡਰੱਗ ਅਡਿਕਸ਼ਨ ਜਾਗਰੂਕਤਾ ਭਾਸ਼ਣ ਅਤੇ ਡੀ.ਐਨ.ਏ ਡੇਅ ਦਾ ਆਯੋਜਨ
ਅਮ੍ਰਿਤਸਰ, 2 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – `ਅਮ੍ਰਿਤ ਡਰੱਗ ਡੀ-ਅਡਿਕਸ਼ਨ ਰਿਸਰਚ ਫਾਊਂਡੇਸ਼ਨ` ਦੇ ਡਾ. ਜਸਵਿੰਦਰ ਸਿੰਘ ਨੇ ਨਸ਼ਾਖੋਰੀ ਦੀਆਂ ਆਦਤਾਂ ਅਤੇ ਇਸ ਦੇ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ ਉੱਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ “ਵਾਸਤਵ ਵਿੱਚ, ਨਸ਼ਾਖੋਰੀ ਇੱਕ ਬਿਮਾਰੀ ਹੈ, ਅਤੇ ਇਸ ਨੂੰ ਛੱਡਣ ਲਈ ਦ੍ਰਿੜ੍ਹ ਇਰਾਦੇ ਅਤੇ ਮਜਬੂਤ ਇੱਛਾਸ਼ਕਤੀ ਦੀ ਲੋੜ ਹੁੰਦੀ ਹੈ। …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਸੁਰ-ਸਮਰਾਟ ਦਾ ਖਿਤਾਬ ਪ੍ਰਦਾਨ
ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਜਲੰਧਰ ਦੂਰਦਰਸ਼ਨ ਡੀ.ਡੀ ਪੰਜਾਬੀ ਚੈਨਲ ਵੱਲੋਂ ਕਰਵਾਇਆ ਗਿਆ ਰਿਐਲਟੀ ਸ਼ੋਅ ‘ਸੁਰ-ਸਮਰਾਟ’ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹਿੱਸੇ ਆ ਗਿਆ ਹੈ।ਇਸ ਪ੍ਰਾਪਤੀ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਅਤੇ ਡੀਨ ਵਿਦਿਅਕ ਮਾਮਲੇ, ਮੁਖੀ ਸੰਗੀਤ ਵਿਭਾਗ ਨੇ ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿਤੀ …
Read More »ਦਿਹਾਤੀ ਟੂਰਿਜ਼ਮ ਨੂੰ ਕੀਤਾ ਜਾਵੇਗਾ ਵਿਕਸਤ
ਯੂਨੀਵਰਸਿਟੀ ਤੇ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪਰਮੋਸ਼ਨ ਬੋਰਡ ਵਿਚਾਲੇ ਅਹਿਮ ਸਮਝੌਤਾ ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪਰਮੋਸ਼ਨ ਬੋਰਡ (ਪੰਜਾਬ ਵਿਰਾਸਤੀ ਅਤੇ ਸੈਰ ਸਪਾਟਾ ਵਿਕਾਸ ਬੋਰਡ) (ਪੀ.ਐਚ.ਟੀ.ਪੀ.ਬੀ ੴਹਟਟਪ://ਪ.ਿੳੇਚ.ਟ.ਿਪ.ਿਬ/ਿ) ਵਿਚਾਲੇ ਸਮਝੌਤਾ ਕੀਤਾ ਗਿਆ।ਵਾਈਸ-ਚਾਂਸਲਰ ਦਫਤਰ ਵਿਚ ਕੀਤੇ ਗਏ ਇਸ ਸਮਝੌਤੇ ਦਾ ਉਦੇਸ਼ ਰਾਜ ਵਿਚ ਸੈਰ ਸਪਾਟਾ ਸਨੱਅਤ ਨੂੰ ਤਕਨੀਕੀ ਤੌਰ …
Read More »ਆਡਿਟ ਟੀਮ ਵਲੋਂ ਨਗਰ ਨਿਗਮ `ਚ 100 ਕਰੋੜ ਤੋਂ ਵੱਧ ਦੇ ਘੁਟਾਲੇ ਦਾ ਪਰਦਾਫਾਸ਼
ਪਿਛਲੇ 10 ਸਾਲਾਂ ਵਿਚ ਬਿਨਾਂ ਕਿਸੇ ਰੋਕ-ਟੋਕ ਦੇ ਹੁੰਦੀ ਰਹੀ ਲੁੱਟ-ਸਿੱਧੂ ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕੋਸ਼ਿਸ਼ ਤਹਿਤ ਪਹਿਲੀ ਵਾਰ ਹੋਈ ਨਗਰ ਨਿਗਮ ਦੇ ਥਰਡ ਪਾਰਟੀ ਆਡਿਟ ਵਿਚ ਲੋਕਾਂ ਦੇ ਪੈਸੇ ਦੀ ਵੱਡੀ ਲੁੱਟ ਦਾ ਖੁਲਾਸਾ ਆਡਿਟ ਟੀਮ ਨੇ ਕੀਤਾ ਹੈ।ਇਸ ਸਬੰਧੀ ਸੱਦੀ ਵਿਸ਼ੇਸ਼ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ …
Read More »39 ਸਾਲਾਂ ਦੀ ਸ਼ਾਨਦਾਰ ਸੇਵਾ ਉਪਰੰਤ ਸੇਵਾ ਮੁਕਤ ਹੋਏ ਰਜਿੰਦਰ ਕੁਮਾਰ ਕਲਾਕਾਰ – ਹੁੰਦਲ
ਅੰਮਿ੍ਤਸਰ, 2 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਜਿਲ੍ਹਾ ਲੋਕ ਸੰਪਰਕ ਦਫਤਰ ਤੋਂ ਸੇਵਾ ਮੁਕਤ ਹੋਏ ਰਜਿੰਦਰ ਕੁਮਾਰ ਕਲਾਕਾਰ ਨੂੰ ਦਫਤਰ ਵਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਕੀਤੀ ਗਈ।ਜਿਲ੍ਹਾ ਲੋਕ ਸੰਪਰਕ ਅਫਸਰ ਸ਼ੇਰ ਜੰਗ ਸਿੰਘ ਹੁੰਦਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਰਜਿੰਦਰ ਕੁਮਾਰ ਨੇ ਵਿਭਾਗ ਨੂੰ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਅਤੇ ਉਹ ਆਪਣੀ 39 ਸਾਲ ਤੋਂ ਵਧੇਰੇ ਨੌਕਰੀ ਕਰਨ …
Read More »ਕੈਂਸਰ ਕੇਅਰ ਹਸਪਤਾਲ ਸਥਾਪਿਤ ਕਰਨ ਸੰਬੰਧੀ ਚੀਫ ਖਾਲਸਾ ਦੀਵਾਨ ਤੇ ਟਾਟਾ ਗਰੁੱਪ ਦੀ ਹੋਈ ਮੀਟਿੰਗ
ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਤੇ ਟਾਟਾ ਗਰੁੱਪ ਦੀ ਸਾਂਝ ਨਾਲ ਛੇਤੀ ਹੀ ਗੁਰੂ ਨਗਰੀ `ਚ ਇੱਕ ਅਤਿ ਆਧੁਨਿਕ ਕੈਂਸਰ ਕੇਅਰ ਹਸਪਤਾਲ ਸਥਾਪਿਤ ਕਰਨ ਸੰਬੰਧੀ ਮੀਟਿੰਗ ਹੋਈ। ਮੀਟਿੰਗ ਦੌਰਾਨ ਦੋਹਾਂ ਸੰਸਥਾਵਾਂ ਦੇ ਮਾਹਿਰਾਂ ਵੱਲੋਂ ਪ੍ਰੈਜੇਂਟੇਂਸਨ ਰਾਹੀਂ ਆਪਣੇ ਵਿਚਾਰ ਰੱਖੇ ਗਏ ਅਤੇ ਪ੍ਰੋਜੈਕਟ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. …
Read More »ਸਮਾਜ ਸੇਵਾ ਅਤੇ ਧਾਰਮਿਕ ਖਿਆਲਾਂ ਨੂੰ ਸਮਰਪਿਤ ਸਨ ਮਾਤਾ ਬੇਨਤੀ ਦੇਵੀ
ਭੀਖੀ, 2 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਬੀਤੇ ਦਿਨੀ ਇਸ ਦੁਨੀਆਂ ਤੋਂ ਕੂਚ ਕਰ ਗਈ ਕਸਬੇ ਦੇ ਸਮਾਜ ਸੇਵੀ ਅਤੇ ਧਾਰਮਿਕ ਕਾਰਜ਼ਾਂ ਨੂੰ ਸਮਰਪਿਤ ਪਰਿਵਾਰ ਬਾਬੂ ਕੇਸ਼ੋ ਰਾਮ ਦੀ ਧਰਮ ਪਤਨੀ ਮਾਤਾ ਬੇਨਤੀ ਦੇਵੀ ਨੇ ਆਪਣਾ ਸਮੁੱਚਾ ਜੀਵਨ ‘ਚ ਜਿੱਥੇ ਆਪਣੀਆਂ ਤਿੰਨ ਧੀਆਂ ਅਤੇ ਦੋ ਪੁੱਤਰਾਂ ਨੂੰ ਸਮਾਜ ਸੇਵੀ ਅਤੇ ਧਾਰਮਿਕ ਭਾਵਨਾ ਦਾ ਧਾਰਨੀ ਬਣਾਉਣ ਵਿੱਚ ਲਗਾਇਆ, ਉੱਥੇ ਉਹ …
Read More »ਪਿੰਡ ਹੋਡਲਾ ਕਲਾਂ ਵਿਖੇ ਕਿਸਾਨ ਕਲਿਆਣ ਕਾਰਜਸ਼ਾਲਾ ਕੈਂਪ ਦਾ ਆਯੋਜਨ
ਭੀਖੀ, 2 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਪਿੰਡ ਹੋਡਲਾ ਕਲਾਂ ਬਲਾਕ ਭੀਖੀ ਜਿਲਾ ਮਾਨਸਾ ਵਿਖੇ ਮੁੱਖ ਖੇਤੀਬਾੜੀ ਅਫਸਰ ਡਾ. ਪਰਮਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨ ਕਲਿਆਣ ਕਾਰਜਸ਼ਾਲਾ ਕੈਂਪ ਦਾ ਆਯੋਜਨ ਡਾ. ਭੀਮ ਅਵਤਾਰ ਖੇਤੀਬਾੜੀ ਅਫਸਰ ਭੀਖੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।ਜਿਸ ਵਿੱਚ ਕੈਂਪ ਦਾ ਮੁੱਖ ਮੰਤਵ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨਾ ਸੀ।ਇਸ ਮੰਤਵ ਤਹਿਤ ਕ੍ਰਿਸ਼ੀ …
Read More »ਸ਼੍ਰੋਮਣੀ ਅਕਾਲੀ ਦਲ (ਅ) ਦੀ ਖਾਸ ਮੀਟਿੰਗ 5 ਮਈ ਨੂੰ – ਸੁਖਚੈਨ ਅਤਲਾ
ਭੀਖੀ, 2 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸ਼ੋਮਣੀ ਅਕਾਲੀ ਦਲ (ਅ) ਦੀ ਜਿਲਾ ਜਥੇਬੰਦੀ ਵਲੋ ਇਕ ਜਰੂਰੀ ਮੀਟਿੰਗ 5 ਮਈ ਨੂੰ ਸਵੇਰੇ 10.00 ਵਜੇ ਜਿਲਾ ਪ੍ਰਧਾਨ ਦੀ ਅਗਵਾਈ ਹੇਠ ਗੁਰੂਦਆਰਾ ਪਾਤਸ਼ਾਹੀ ਨੋਵੀ ਭੀਖੀ ਵਿਖੇ ਰੱਖੀ ਗਈ ਹੈ।ਜਿਸ ਦੀ ਜਾਣਕਾਰੀ ਦਿੰਦਿਆਂ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕਿ ਮੀਟਿੰਗ ਵਿਚ ਪ੍ਰਧਾਨ ਵਲੋ ਬਰਗਾੜੀ ਵਿਖੇ 1 ਜਨ ਨੂੰ ਹੋ ਰਹੇ ਪੰਥਕ ਇਕੱਠ, …
Read More »
Punjab Post Daily Online Newspaper & Print Media