Wednesday, November 25, 2026

ਪੰਜਾਬੀ

ਸ੍ਰੀ ਹਰਿਮੰਦਰ ਸਾਹਿਬ ਵਿਖੇ ਪਲਾਸਟਿਕ ਦੀ ਥਾਂ ਵਰਤੇ ਜਾਣਗੇ ਮੱਕੀ ਤੇ ਆਲੂਆਂ ਦੇ ਲਿਫ਼ਾਫ਼ੇ

ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) –    ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਵਰਤੇ ਜਾਂਦੇ ਪਲਾਸਟਿਕ ਦੇ ਲਿਫ਼ਾਫ਼ੇ ਪਹਿਲੀ ਅਪ੍ਰੈਲ ਤੋਂ ਬੰਦ ਹੋ ਜਾਣਗੇ ਅਤੇ ਇਨ੍ਹਾਂ ਦੀ ਥਾਂ ’ਤੇ ਮੱਕੀ ਅਤੇ ਆਲੂਆਂ ਤੋਂ ਬਣੇ ਹੋਏ ਲਿਫ਼ਾਫ਼ਿਆਂ ਦੀ ਵਰਤੋਂ ਹੋਵੇਗੀ। ਇਸ ਸਬੰਧ ਵਿਚ ਪੰਜਾਬ ਪ੍ਰਦੂਸ਼ਣ ਕੇਂਦਰ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ …

Read More »

ਪਲਾਸਟਿਕ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ ਬੇਹੱਦ ਖ਼ਤਰਨਾਕ – ਕਰੂਨਾ. ਏ ਸਿੰਘ

ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਅੱਜ ਆਈ.ਐਚ.ਏ ਫਾਊਂਡੇਸ਼ਨ ਅਤੇ ਅਰਥ ਡੇਅ ਨੈਟਵਰਕ ਭਾਰਤ ਦੇ ਨੁਮਾਇੰਦਿਆਂ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਇਕ ਮੰਗ-ਪੱਤਰ ਸੌਂਪਿਆ, ਜਿਸ ਵਿਚ ਪਲਾਸਟਿਕ ਤੋਂ ਪੈਦਾ ਹੋ ਰਹੇ ਪ੍ਰਦੂਸ਼ਣ ਦੇ ਖ਼ਾਤਮੇ ਲਈ ਸ਼੍ਰੋਮਣੀ ਕਮੇਟੀ ਨੂੰ ਅਗਵਾਈ ਕਰਨ ਦੀ ਅਪੀਲ ਕੀਤੀ ਗਈ …

Read More »

ਐਕਸਿਸ ਬੈਂਕ ਨੇ 53 ਵਿਦਿਆਰਥੀਆਂ ਨੂੰ 3.17 ਲੱਖ ਦੇ ਪੈਕੇਜ `ਤੇ ਨੌਕਰੀ ਲਈ ਚੁਣਿਆ

ਅੰਮ੍ਰਿਤਸਰ, ਮਾਰਚ 16 (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਐਕਸਿਸ ਬੈਂਕ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੈਂਪਸ ਪਲੇਸਮੈਂਟ ਰਾਹੀਂ 53 ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ ਕੀਤੀ ਹੈ।ਬੈਂਕ ਨੇ ਵਿਦਿਆਰਥੀਆਂ ਨੂੰ ਸਹਾਇਕ ਮੈਨੇਜਰ ਦੀ ਪੋਸਟ ਲਈ 3.17 ਲੱਖ ਸਾਲਾਨਾ ਤਨਖਾਹ `ਤੇ ਨੌਕਰੀਆਂ ਪ੍ਰਦਾਨ ਕੀਤੀਆਂ ਹਨ।       ਇਥੇ ਵਰਣਨਯੋਗ ਹੈ ਕਿ ਐਕਸਿਸ ਬੈਂਕ ਭਾਰਤ ਵਿਚ ਤੀਜਾ ਸਭ ਤੋਂ ਵੱਡਾ ਪ੍ਰਾਈਵੇਟ ਸੈਕਟਰ …

Read More »

ਨਸ਼ਾ ਵਿਰੋਧੀ ਮੁਹਿੰਮ ਤਹਿਤ ਨਸ਼ਾ ਰੋਕੂ ਅਫ਼ਸਰ (ਡੇਪੋ ਵਾਲੰਟੀਅਰ) ਬਣਨ ਦੀ ਅਪੀਲ

ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਆਰੰਭੀ ਮੁਹਿੰਮ ਨੂੰ ਮੁਕਾਮ ‘ਤੇ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ‘ਨਸ਼ਾ ਰੋਕੂ ਅਫ਼ਸਰ‘ (ਡੇਪੋ ਵਾਲੰਟੀਅਰ) ਮੁਹਿੰਮ ਦਾ ਸਾਥ ਦੇ ਕੇ, ਰਾਜ ਨੂੰ ਨਸ਼ਾ ਮੁਕਤ ਕਰਨ ਲਈ ਅੱਜ ਨਿਤਿਸ਼ ਸਿੰਗਲਾ ਉਪ ਮੰਡਲ ਮੈਜਿਸਟਰੇਟ ਅੰਮਿ੍ਰਤਸਰ-1 ਵਲੋਂ ਵੱਖ-ਵੱਖ ਅਧਿਕਾਰੀਆਂ ਅਤੇ ਐਨ.ਜੀ.ਓ ਨਾਲ ਮੀਟਿੰਗ ਕੀਤੀ ਗਈ।      ਸਿੰਗਲਾ ਨੇ …

Read More »

`ਬੇਟੀ ਬਚਾਓ. ਬੇਟੀ ਪੜਾਓ` ਦੇ ਪੰਦਰਵਾੜੇ ਦੌਰਾਨ ਕਰਵਾਏ ਇੱਕ ਲੱਖ ਤੋਂ ਵੱਧ ਲੋਕਾਂ ਦੇ ਹਸਤਾਖਰ – ਡੀ.ਸੀ

ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤ ਸਰਕਾਰ ਵੱਲੋਂ 1 ਮਾਰਚ ਤੋਂ 15 ਮਾਰਚ ਤੱਕ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਪੰਦਰਵਾੜੇ ਦੌਰਾਨ ਅੰਮ੍ਰਿਤਸਰ ਵਿਖੇ ਕਈ ਪ੍ਰੋਗਰਾਮ ਕਰਵਾਏ ਗਏ।ਇਨ੍ਹਾਂ ਪ੍ਰੋਗਰਾਮਾਂ ਦਾ ਮੁੱਖ ਮਸਕਦ ਸਮਾਜ ਵਿੱਚ ਲਿੰਗ ਸਮਾਨਤਾ ਲਿਆਉਣਾ, ਬੱਚੀ ਨੂੰ ਜਨਮ ਲੈਣ ਦਾ ਅਧਿਕਾਰ, ਸਿਹਤਮੰਦ ਪਾਲਣ ਪੋਸ਼ਣ ਅਤੇ ਉਸ ਨੂੰ ਸਿਖਿਆ ਅਤੇ ਸਮਾਜਿਕ ਪੱਖੋਂ ਮਜਬੂਤ ਕਰਨਾ ਸੀ। ਪੰਦਰਵਾੜੇ ਦੇ …

Read More »

ਆਲੂ ਅਤੇ ਮੱਕੀ ਦੇ ਸਟਾਰਚ ਤੋਂ ਬਣਾਏ ਜਾਣਗੇ ਥੈਲੇ- ਕਾਹਨ ਸਿੰਘ ਪਨੂੰ

ਨਵੇਂ ਬਣੇ ਥੈਲ਼ਿਆਂ ਦੀ ਸ੍ਰੀ ਦਰਬਾਰ  ਸਾਹਿਬ ਤੋਂ ਸ਼ੁਰੂਆਤ 1 ਅਪ੍ਰੈਲ ਤੋਂ ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕਾਹਨ ਸਿੰਘ ਪਨੂੰ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਰੂਪ ਸਿੰਘ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਇੰਜ: ਜੀ.ਐਸ ਮਜੀਠਾ, ਮੁੱਖ ਵਾਤਵਾਰਣ ਇੰਜਨੀਅਰ, ਇੰਜ: ਹਰਬੀਰ ਸਿੰਘ ਸੀਨੀਅਰ ਵਾਤਾਵਰਣ ਇੰਜੀਨੀਅਰ, ਅਤੇ …

Read More »

ਕਬਿਰਸਤਾਨ ਦੀ ਚਾਰ ਦੀਵਾਰੀ ਲਈ ਐਮ.ਪੀ ਮਾਨ ਨੇ ਦਿੱਤੀ ਗ੍ਰਾਂਟ

ਸੰਦੌੜ੍ਹ 16 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਮੁਬਾਰਿਕਪੁਰ ਚੂੰਘਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਟੋਭੇ ਦੇ ਪਾਣੀ ਦਾ ਕਬਿਰਸਤਾਨ ਦੇ ਵਿੱਚ ਆਉਣ ਦੀ ਵੱਡੀ ਸਮੱਸਿਆ ਨੂੰ ਉਸ ਵਕਤ ਨਿਜ਼ਾਤ ਮਿਲੀ ਜਦੋਂ ਮੈਂਬਰ ਪਾਰਲੀਮੈਂਟ ਸੰਗਰੂਰ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਗ੍ਰਾਂਟ ਨਾਲ ਕਬਿਰਸਤਾਨ ਦੀ ਚਾਰ ਦਿਵਾਰੀ ਦਾ ਕੰਮ ਨੇਪਰੇ ਚੜ੍ਹ ਗਿਆ।ਮੁਸਲਿਮ ਵੈਲਫੇਅਰ ਕਲੱਬ ਦੇ ਪ੍ਰਧਾਨ ਮੁਹੰਮਦ ਦਿਲਬਰ ਨੇ …

Read More »

ਰੋਟਰੀ ਕਲੱਬ ਮਲੇਰਕੋਟਲਾ ਨੇ ਪੰਜਗਰਾਈਆਂ ਸਕੂਲ ਨੂੰ ਦਾਨ ਕੀਤੇ ਬੈਂਚ

ਸੰਦੌੜ੍ਹ 16 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਰੋਟਰੀ ਕਲੱਬ ਮਿਡ ਟਾਊਨ ਮਲੇਰਕੋਟਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਫਤਿਹਗੜ੍ਹ ਪੰਜਗਰਾਈਆਂ ਨੂੰ ਬੱਚਿਆਂ ਦੇ ਬੈਠਣ ਲਈ 20 ਬੈਂਚ ਦਾਨ ਕਰਕੇ ਬੱਚਿਆਂ ਦੀ ਭਲਾਈ ਲਈ ਚੰਗਾ ਕਾਰਜ ਕੀਤਾ ਗਿਆ ਹੈ।ਸਕੂਲ ਮੁੱਖੀ ਮੈਡਮ ਅਮਰਜੀਤ  ਕੌਰ ਨੇ ਦੱਸਿਆ ਕਿ ਕਲੱਬ ਵੱਲੋਂ ਇਹ ਕਾਰਜ ਸਕੂਲ ਅਧਿਆਪਕ ਰਾਜੇਸ਼ ਰਿਖੀ ਦੀ ਪ੍ਰੇਰਨਾ ਸਕਦਾ ਕੀਤਾ ਗਿਆ ਹੈ ਅਤੇ …

Read More »

ਜਿਲਾ ਕੋਰਟ ਕੰਪਲੈਕਸ ਦੀ ਪਹਿਲੀ ਮੰਜ਼ਿਲ ’ਤੇ ਇਸ ਏ.ਟੀ.ਐਮ ਦਾ ਉਦਘਾਟਨ

ਬਠਿੰਡਾ, 16 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੀ ਐਸ.ਬੀ.ਆਈ ਮੈਨ ਬਰਾਂਚ ਵਿੱਚ ਅਮਿਤ ਕੁਮਾਰ ਤ੍ਰਿਪਾਠੀ ਜਨਰਲ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੈਟਵਰਕ-4 ਚੰਡੀਗੜ੍ਹ ਵਲੋਂ ਅਨੁਵਨ ਭਟਨਾਗਰ ਡੀ.ਜੀ.ਐਮ ਬਠਿੰਡਾ ਮੈਡਿਊਲ ਅਤੇ ਸੁਰੇਸ਼ ਗੋਇਲ ਆਰ.ਐਮ ਬਠਿੰਡਾ, ਐਸ.ਬੀ.ਆਈ ਸਿਵਲ ਲਾਈਨਜ਼ ਦੇ ਮੁੱਖ ਮੈਨੇਜਰ ਦਿਨੇਸ਼ ਸ਼ੁਕਲਾ ਵਲੋਂ ਆਦਿ ਦੇ ਸਹਿਯੋਗ ਨਾਲ ‘‘ਗੋਲਡ ਲੋਨ ਹੱਬ’’ ਦੀ ਉਦਘਾਟਨ ਕਰਦਿਆਂ …

Read More »

ਆਫ਼ਤਾਂ ਪ੍ਰਬੰਧਨ ਸਬੰਧੀ ਮੌਕ ਡਰਿੱਲ ਬਾਰੇ ਸਿਖਲਾਈ ਦਿੱਤੀ ਗਈ

ਬਠਿੰਡਾ, 16 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਕੌਮੀ ਸੁਰੱਖਿਅਤ ਹਫ਼ਤੇ ਅਧੀਨ ਆਫ਼ਤਾਂ ਪ੍ਰਬੰਧਨ ਸਬੰਧੀ ਮੌਕ ਡਰਿੱਲ ਬਾਰੇ ਸਿਖਲਾਈ ਡੀ.ਸੀ ਮੀਟਿੰਗ ਹਾਲ ਵਿਖੇ ਦਿੱਤੀ ਗਈ।ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਵਿਭਾਗਾਂ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਵਧੀਕ ਜਨਰਲ ਮੈਨੇਜਰ ਸਿਹਤ ਅਤੇ ਸੁਰੱਖਿਆ, ਐਚ.ਈ.ਐਮ.ਐਲ ਬਠਿੰਡਾ ਦੇ ਰਮੇਸ਼ ਨੰਦਨਵਰ ਨੇ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਆਫ਼ਤ ਜਾਂ …

Read More »