ਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੜੇ ਦੁੱਖ ਭਰੇ ਲਹਿਜੇ ਵਿਚ ਆਖਿਆ ਹੈ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਪਾਕਿਸਤਾਨ ਵਿਚ ਸ਼ਾਹੀਵਾਲ ਵਿਖੇ ਭੂਮੀ ਮਾਫੀਆ ਵਲੋਂ ਗੁਰਦੁਆਰਾ ਸਾਹਿਬ ਨੂੰ ਢਾਹ ਕੇ ਉਸ ਜਗ੍ਹਾ ਉੱਪਰ ਆਪਣੇ ਨਿੱਜੀ ਸੁਆਰਥਾਂ ਨੂੰ ਮੁੱਖ ਰੱਖਦਿਆਂ ਪਲਾਜਾ ਬਣਾਇਆ ਜਾ ਰਿਹਾ ਹੈ।ਜੋ ਬਹੁਤ ਨਿੰਦਣਯੋਗ ਘਟਨਾ ਹੈ।ਕੋਈ …
Read More »ਪੰਜਾਬੀ
ਪੰਜਾਬ ਨੈਸ਼ਨਲ ਬੈਂਕ ਵੱਲੋਂ ਰਸੂਲਪੁਰ ਕਲਾਂ ਵਿਖੇ ਕੈਂਪ ਦਾ ਆਯੋਜਨ
ਜੰਡਿਆਲਾ ਗੁਰੂ, (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪੰਜਾਬ ਨੈਸ਼ਨਲ ਬੈਂਕ ਸਰਕਲ ਆਫਿਸ ਅੰਮ੍ਰਿਤਸਰ ਨੇ ਪੁਰਾਣੇ ਕਰਜਾ ਖਾਤਿਆਂ ਦਾ ਇੱਕ ਮੁਸ਼ਤ ਨਿਪਟਾਰਾ ਕਰਨ ਵਾਸਤੇ ਆਪਣੀ ਸ਼ਾਖਾ ਰਸੂਲਪੁਰ ਕਲਾਂ ਦੇ ਨਜਦੀਕ ਇੱਕ ਕੈਂਪ ਦਾ ਅਯੋਜਨ ਕੀਤਾ ਗਿਆ।ਇਸ ਕੈਂਪ ਦੀ ਪ੍ਰਧਾਨਗੀ ਬਿਸ਼ਵਾਜੀਤ ਸਤਪਥੀ ਉਪ ਅਚੱਲਕ ਪ੍ਰਬੰਧਕ ਲੁਧਿਆਣਾ ਨੇ ਕੀਤੀ।ਅੰਮ੍ਰਿਤਸਰ ਦੇ ਮੰਡਲ ਪ੍ਰਮੁੱਖ ਸਤਿਆਵਾਨ ਉਹਲਾਨ ਸਹਾਇਕ ਮਹਾਂ ਪ੍ਰਬੰਧਕ ਸੁਨੀਲ ਅਨੇਜਾ ਆਗ੍ਰਹਨੀ ਜਿਲ੍ਹਾ ਪ੍ਰਬੰਧਕ …
Read More »ਗੁਰੂ ਨਾਨਕ ਦੇਵ ਯੂਨੀਵਰਸਟੀ ਤੇ ਸ੍ਰੀ ਗੁਰੁ ਰਾਮਦਾਸ ਮੈਡੀਕਲ ਤੇ ਸਾਇੰਸ ਖੋਜ ਸੰਸਥਾ ਦਰਮਿਆਨ ਸਮਝੌਤਾ
ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੁਨੀਵਰਸਟੀ ਅਤੇ ਸ੍ਰੀ ਗੁਰੁ ਰਾਮ ਦਾਸ ਮੇਡੀਕਲ ਸੰਸਾਇਸ ਤੇ ਖੋਜ ਸੰਸਥਾ ਵਿਚਕਾਰ ਦੋ ਅਹਿਮ ਸਮਝੋਤੇ ਕੀਤੇ ਗਏ।ਜਿਸਦੇ ਤਹਿਤ ਇਹ ਦੋਵੇ ਸੰਸਥਾਵਾਂ ਮੈਡੀਕਲ ਖੇਤਰ ਨਾਲ ਸੰਬੰਧਿਤ ਖੋਜ ਨੁੰ ਵਧਾਵਾ ਦੇਣ ਲਈ ਇਕ ਦੂਜੇ ਨੁੰ ਸਹਿਯੋਗ ਦੇਣਗੀਆ।ਗੁਰੂ ਨਾਨਕ ਦੇਵ ਯੁਨੀਵਰਸਟੀ ਜੋ ਕਿ 1969 ਵਿੱਚ ਹੋਂਦ ਵਿੱਚ ਆਈ ਸੀ।ਉਚੇਰੀ ਵਿਦਿਆ ਦੀ …
Read More »ਫੁੱਲਾਂ ਅਤੇ ਬੂਟਿਆਂ ਦੀ ਪ੍ਰਦਰਸ਼ਨੀ ਲੋਕਾਂ ਨੂੰ ਕੁਦਰਤ ਦੇ ਨਾਲ ਪਿਆਰ ਕਰਨ ਦਾ ਸੱਦਾ ਦਿੰਦੀ ਸਪੰਨ
ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਕਰਵਾਏ ਦੋ ਦਿਨਾਂ ਫੁੱਲਾਂ ਅਤੇ ਬੂਟਿਆਂ ਦੀ ਪ੍ਰਦਰਸ਼ਨੀ ਅਤੇ ਸੈਮੀਨਾਰ ਲੋਕਾਂ ਨੂੰ ਕੁੵਦਰਤ ਦੇ ਨਾਲ ਪਿਆਰ ਕਰਨ ਦਾ ਸੱਦਾ ਦਿੰਦਾ ਹੋਇਆ ਸਪੰਨ ਹੋ ਗਿਆ।ਦੂਸਰੇ ਦਿਨ ਅੱਜ ਜਿਥੇ ਬੋਟਾਨੀਕਲ ਗਾਰਡਨ ਵਿਚ ਫੁੱਲਾਂ ਦੀ ਪ੍ਰਦਰਸ਼ਨੀ ਵੇਖਣ ਵਾਲਿਆ ਦਾ ਤਾਤਾਂ ਲੱਗਾ ਰਿਹਾ ਉਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋ ਆਏ …
Read More »ਸੈਟਰਲ ਬੈਂਕ ਵੱਲੋਂ ਲਗਾਏ ਫਰੀ ਮੈਡੀਕਲ ਕੈਂਪ `ਚ ਪਿੰਡਾਂ ਦੇ 150 ਮਰੀਜਾਂ ਦਾ ਕੀਤਾ ਚੈਕਅੱਪ
ਗਹਿਰੀ ਮੰਡੀ, 19 ਦਸੰਬਰ (ਪੰਜਾਬ ਪੋਸਟ- ਡਾ. ਨਰਿੰਦਰ ਸਿੰਘ) – ਸੈਂਟਰਲ ਬੈਂਕ ਆਫ ਇੰਡੀਆ ਸ਼ਾਖਾ ਗਹਿਰੀ ਮੰਡੀ ਵੱਲੋਂ ਫਰੀ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਚੋਲਾਮੰਡਲਮ ਇੰਸ਼ੋਰੈਂਸ ਕੰਪਨੀ ਦੀ ਮਦਦ ਨਾਲ ਆਈ.ਵੀ ਹਸਪਤਾਲ ਅੰਮ੍ਰਿਤਸਰ ਵੱਲੋਂ ਆਈ ਟੀਮ ਵੱਲੋਂ ਲੋਕਾਂ ਦੀ ਜਾਂਚ ਕੀਤੀ ਗਈ।ਕੈਂਪ ਦੀ ਸ਼ੁਰੂਆਤ ਬੈਂਕ ਦੇ ਸੀਨੀਅਰ ਮੈਨੇਜਰ ਵੀ.ਕੇ ਸਰੰਗਲ ਨੇ ਕੀਤੀ। ਇਸ ਸਮੇਂ ਗਹਿਰੀ ਅਤੇ ਨਜ਼ਦੀਕੀ ਪਿੰਡਾਂ …
Read More »ਸ਼ਹੀਦੀ ਦਿਵਸ `ਤੇ ਪੰਡਿਤ ਰਾਮ ਪ੍ਰਸਾਦ ਬਿਸਮਿਲ ਨੂੰ ਕੀਤਾ ਯਾਦ
ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇੇ ਅਜ਼ਾਦੀ ਘੁਲਾਟੀਏ ਪੰਡਿਤ ਰਾਮ ਪ੍ਰਸਾਦ ਬਿਸਮਿਲ ਦੇ ਸ਼ਹੀਦੀ ਦਿਵਸ `ਤੇ ਸਵੇਰ ਦੀ ਸਭਾ ਵਿੱਚ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਉਨਾਂ ਦਾ ਜਨਮ 1897 ਈ: ਵਿੱਚ ਸ਼ਾਹਜਹਾਨਪੁਰ ਯੂ.ਪੀ ਵਿੱਚ ਹੋਇਆ।ਉਹ ਬਹੁਤ ਹੀ ਵਧੀਆ ਲੇਖਕ ਸਨ।ਉਨ੍ਹਾਂ ਨੇ ਜਿਆਦਾਤਰ ਕਵਿਤਾਵਾਂ ਦੇਸ਼ ਪ੍ਰੇਮ ਦੀਆਂ ਹੀ ਲਿਖੀਆਂ ਜਿੰਨ੍ਹਾਂ …
Read More »ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਵਿਸ਼ਾਲ ਨਗਰ ਕੀਰਤਨ 21 ਦਸੰਬਰ ਨੂੰ
ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਿੱਖ ਧਰਮ ਦੀ ਪੁਰਾਤਨ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਹਿਬੇ ਕਮਾਲ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਮੌਕੇ ਤੇ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸਮੂਹ ਅਦਾਰਿਆਂ ਵੱਲੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ।ਇਹ ਜਾਣਕਾਰੀ …
Read More »ਬੈਂਕ ਖਾਤਾ ਧਾਰਕਾਂ ਦਾ ਬੈਂਕ ਅਕਾਊਂਟ, ਆਧਾਰ ਤੇ ਮੋਬਾਇਲ ਨੰਬਰ ਨਾਲ ਜੋੜਨ ਲਈ ਕੈਂਪ 20 ਨੂੰ
ਬਠਿੰਡਾ, 19 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਰਤ ਸਰਕਾਰ ਦੀ ਡਿਜੀਟਲ ਇੰਡੀਆ ਮੁਹਿੰਮ ਨੂੰ ਹੁਲਾਰਾ ਦਿੰਦੇ ਹੋਏ ਜ਼ਿਲਾ ਪ੍ਰਸ਼ਾਸਨ ਬਠਿੰਡਾ ਵਲੋਂ ਡਿਜੀਟਲ ਇੰਡੀਆ ਵਿਸ਼ੇ ’ਤੇ ਕੁਇਜ਼ ਆਯੋਜਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਦੱਸਿਆ ਕਿ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਬਠਿੰਡਾ ਨੂੰ ਇਸ ਮੁਹਿੰਮ ਦੇ ਨੋਡਲ ਅਫ਼ਸਰ …
Read More »ਫ਼ਸਲ ਲੋਨ ਵੇਵਰ (ਛੋਟ) ਸਕੀਮ ਅਧੀਨ ਪਿੰਡ ਵਾਰ ਕਿਸਾਨਾਂ ਲਿਸਟਾਂ ਤਿਆਰ- ਡੀ.ਸੀ
ਬਠਿੰਡਾ, 19 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਫ਼ਸਲ ਲੋਨ ਵੇਵਰ (ਛੋਟ) ਸਕੀਮ ਅਧੀਨ ਕੋਆਪਰੇਟਿਵ ਬੈਂਕਾਂ ਵਲੋਂ ਜਿਨਾਂ ਕਿਸਾਨਾਂ ਵਲੋਂ ਲੋਨ ਲਿਆ ਗਿਆ ਸੀ, ਉਨਾਂ ਦੀਆਂ ਲਿਸਟਾਂ ਪਿੰਡਵਾਰ ਬਣਾਈਆਂ ਗਈਆਂ ਹਨ।ਇਨਾਂ ਕਿਸਾਨਾਂ ਕੋਲ ਲੋਨ ਲੈਣ ਸਮੇਂ ਕਿੰਨੀ ਜ਼ਮੀਨ ਦੀ ਮਾਲੀਅਤ ਸੀ, ਉਸ ਨੂੰ ਸਬੰਧਤ ਪਿੰਡਾਂ ਦੀਆਂ …
Read More »ਚੱਠੇਵਾਲਾ ਦਾ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸੰਪਨ
ਬਠਿੰਡਾ, 19 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਚੱਠੇਵਾਲਾ ਦਾ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ।ਸੰਤ ਬਾਬਾ ਭੁੱਖੜ ਦਾਸ ਟੂਰਨਾਮੈਂਟ ਕਮੇਟੀ ਚੱਠੇਵਾਲਾ ਵੱਲੋ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਦੂਸਰਾ ਕਬੱਡੀ ਟੂਰਨਾਮੈਂਟ ਵਿਚ ਕਬੱਡੀ ਓਪਨ ’ਚ ਥਾਂਦੇਵਾਲ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ।ਜਦਕਿ ਬਰਨਾਲਾ ਦੀ ਟੀਮ ਦੂਜੇ ਸਥਾਨ ’ਤੇ ਰਹੀ ਹੈ।62 ਕਿਲੋ …
Read More »
Punjab Post Daily Online Newspaper & Print Media