Wednesday, November 25, 2026

ਪੰਜਾਬੀ

ਰਾਣਾ ਸ਼ੂਗਰ ਮਿਲ ਬੁੱਟਰ ਸਿਵੀਆਂ ਵਿਖੇ ਗੰਨੇ ਦੀ ਪਿੜਾਈ ਸ਼ੁਰੂ

ਚੌਕ ਮਹਿਤਾ, 23 ਨਵੰਬਰ (ਪੰਝਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਨੇੜਲੇ ਪਿੰਡ ਬੁੱਟਰ ਸਿਵੀਆਂ ਸਥਿਤ ਰਾਣਾ ਸ਼ੂਗਰ ਮਿਲ ਵਿਖੇ ਗੰਨੇ ਦੀ 2017-18 ਪਿੜਾਈ ਦਾ ਸੀਜ਼ਨ ਦਾ ਅਜ ਸ਼ੁਭ ਆਰੰਭ ਹੋ ਗਿਆ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਦੇ ਜਥੇ ਨੇ ਗੁਰਬਾਣੀ ਦੇ ਪਵਿੱਤਰ ਸ਼ਬਦਾਂ ਦਾ ਗਾਇਣ ਕੀਤਾ ਅਤੇ ਭਾਈ ਕੁਲਵਿੰਦਰ …

Read More »

ਦਸ਼ਮੇਸ਼ ਵਿਦਿਅਕ ਸੰਸਥਾਵਾਂ ਵਿਖੇ ਟਰੈਫਿਕ ਜਾਗਰੂਕਤਾ ਸੈਮੀਨਾਰ ਲਗਾਇਆ

ਚੌਕ ਮਹਿਤਾ, 23 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)  ਸਥਾਨਕ ਟ੍ਰੈਫਿਕ ਐਜ਼ੂਕੇਸ਼ਨਲ ਸੈਲ ਦੇ ਇੰਚਾਰਜ ਪ੍ਰਭਦਿਆਲ ਸਿੰਘ, ਜੇ.ਸੀ ਮੋਟਰ ਮਾਰੂਤੀ ਡਰਾਈਵਿੰਗ ਸਕੂਲ ਦੇ ਮੈਨੇਜਰ ਮੈਡਮ ਸ਼ੀਤਲ, ਹੌਲਦਾਰ ਇੰਦਰਮੋਹਣ ਸਿੰਘ ਅਤੇ ਗੁਰਸੇਵਕ ਸਿੰਘ ਨੇ ਅੱਜ ਦਸ਼ਮੇਸ਼ ਕਾਲਜ ਵੁਮੈਨ ਅਤੇ ਦਸ਼ਮੇਸ਼ ਪਬਲਿਕ ਸੀਨੀ. ਸੈਕੰ. ਸਕੂਲ ਵਿਖੇ ਸਾਂਝੇ ਤੌਰ `ਤੇ ਟਰੈਫਿਕ ਜਾਗਰੂਕਤਾ ਸੈਮੀਨਾਰ ਲਗਾਇਆ।ਜਿਸ ਵਿੱਚ ਉਹਨਾਂ ਨੇ ਟ੍ਰੈਫਿਕ ਨਿਯਮਾਂ, ਨਸਿਆਂ ਖਿਲਾਫ਼, ਮੁੱਢਲੀ ਸਹਾਇਤਾ, …

Read More »

ਪੰਜਾਬੀ ਸਾਹਿਤ ਸਭਾ ਸਮਰਾਲਾ ਨੇ ਸਵ: ਜੋਗਿੰਦਰ ਸਿੰਘ ਜੋਸ਼ ਨੂੰ ਕੀਤਾ ਯਾਦ

ਨਿੰਦਰ ਗਿੱਲ  ਦਾ ਨਾਵਲ ‘ਪੰਡੋਰੀ ਪ੍ਰੋਹਿਤਾਂ’ ਕੀਤਾ ਜਾਰੀ ਸਮਰਾਲਾ, 23 ਨਵੰਬਰ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸਮਰਾਲਾ ਵਿਖੇ ਹੋਈ। ਜਿਸ ਵਿੱਚ 25 ਤੋਂ ਵਧੇਰੇ ਵਿਦਵਾਨਾਂ ਤੇ ਲੇਖਕਾਂ ਨੇ ਭਾਗ ਲਿਆ।ਇਹ ਮੀਟਿੰਗ ਸਭਾ ਦੇ ਸਰਪ੍ਰਸਤ ਸਵ: ਜੋਗਿੰਦਰ ਸਿੰਘ ਜੋਸ਼ ਨੂੰ …

Read More »

ਅੰਤਰ ਜ਼ਿਲਾ ਰਾਜ ਪੱਧਰੀ ਖੇਡਾਂ ’ਚ ਪ੍ਰਾਇਮਰੀ ਸਕੂਲ ਘੁਲਾਲ ਦੀ ਹਰਮਨਦੀਪ ਕੌਰ ਨੇ ਚੁੰਮਿਆ ਗੋਲਡ

ਸਮਰਾਲਾ, 23 ਨਵੰਬਰ (ਪੰਜਾਬ ਪੋਸਟ- ਕੰਗ) – ਅੰਤਰ ਜ਼ਿਲਾ ਰਾਜ ਪੱਧਰੀ ਖੇਡਾਂ ਜੋ ਕਿ ਬੀਤੇ ਦਿਨੀਂ ਪਟਿਆਲਾ ਵਿਖੇ ਪੋਲੋ ਗਰਾਉਡ ਵਿਖੇ ਸੰਪਨ ਹੋਈਆਂ ਇਨਾਂ ਖੇਡਾਂ ਵਿਚ ਇੱਥੋਂ ਨਜਦੀਕ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਦੇ ਤਿੰਨ ਵਿਦਿਆਰਥੀਆਂ ਦੀ ਚੋਣ ਰਾਜ ਪੱਧਰੀ ਖੇਡਾਂ ਲਈ ਹੋਈ ਸੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਟੇਟ ਐਵਾਰਡੀ ਅਤੇ ਸਕੂਲ ਇੰਚਾਰਜ ਮਾ. ਸੰਜੀਵ ਕੁਮਾਰ ਨੇ ਦੱਸਿਆ ਕਿ ਇਨਾਂ …

Read More »

ਚੀਫ਼ ਖ਼ਾਲਸਾ ਦੀਵਾਨ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਅੰਮ੍ਰਿਤਸਰ, 23 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 342 ਵਾਂ ਸ਼ਹੀਦੀ ਪੁਰਬ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ।ਇਸ ਸੰਬੰਧ `ਚ ਦੀਵਾਨ ਦੀ ਪਰੰਪਰਾ ਅਨੁਸਾਰ ਚੀਫ਼ ਖ਼ਾਲਸਾ ਦੀਵਾਨ ਦੇ ਕਲਗੀਧਰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਡਾ: ਧਰਮਵੀਰ ਸਿੰਘ …

Read More »

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ

ਅੰਮ੍ਰਿਤਸਰ, 23 ਨਵੰਬਰ (ਪੰਜਾਬ ਪੋਸਟ  ਗੁਰਪ੍ਰੀਤ ਸਿੰਘ) – ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਵਸ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਸਤਿਕਾਰ ਸਹਿਤ ਮਨਾਇਆ ਗਿਆ।ਇਸ ਸਮੇਂ ਭਾਈ ਜਰਨੈਲ਼ ਸਿੰਘ ਕੋਹਾੜਕਾ ਹਜ਼ੂਰੀ ਰਾਗੀ ਦੇ ਜੱਥੇ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ …

Read More »

ਟੱਰਕ ਡਰਾਈਵਰ ‘ਤੇ ਜਾਨ ਲੇਵਾ ਹਮਲਾ

ਅੰਮ੍ਰਿਤਸਰ, 23 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ)  ਇੱਕ ਟੱਰਕ ਡਰਾਈਵਰ ‘ਤੇ ਜਾਨਲੇਵਾ ਹਮਲਾ ਕੀਤੇ ਜਾਣ ਉਪਰੰਤ ਉਸ ਨੂੰ ਜਖਮੀ ਹਾਲਤ ਵਿੱਚ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖ਼ਲ ਕੀਤਾ ਗਿਆ ਹੈ।ਜਖ਼ਮੀ ਟਰੱਕ ਡਰਾਇਵਰ ਦੀ ਪਛਾਣ ਪ੍ਰੀਤਮ ਸਿੰਘ (60) ਪੁੱਤਰ ਅਰਜ਼ਨ ਸਿੰਘ ਪਿੰਡ ਚੰਦਡ ਜ਼ਿਲਾ ਫਿਰੋਜ਼ਪੂਰ ਵਜ਼ੋ ਹੋਈ ਹੈ।ਪੁਲਿਸ ਅਨੁਸਾਰ ਵਲੋਂ ਜ਼ਖਮੀ ਪ੍ਰੀਤਮ ਸਿੰਘ ਦੇ ਬਿਆਨ ‘ਤੇ ਮਾਮਲਾ ਦਰਜ਼ ਕਰ ਲਿਆ …

Read More »

ਹਿੰਦੋਸਤਾਨ ਸ਼ਿਵ ਸੈਨਾ ਵਲੋਂ ਮਹਿਲਾ ਮੰਡਲ ਦੀ ਚੋਣ ਕਰਵਾਈ ਗਈ

ਅੰਮ੍ਰਿਤਸਰ, 23 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਿੰਦੋਸਤਾਨ ਸ਼ਿਵ ਸੈਨਾ ਵਲੋਂ ਪੰਜਾਬ ਇੰਚਾਰਜ਼ ਸੁਰਜੀਤ ਸਿੰਘ ਬਿੱਲਾ ਦੀ ਅਗਵਾਈ ਹੇਠ ਮਹਿਲਾ ਮੰਡਲ ਦੀ ਚੋਣ ਕਰਵਾਈ ਗਈ।ਜਿਸ ਦੌਰਾਨ ਬਲਜਿੰਦਰ ਕੌਰ ਨੂੰ ਵੇਰਕਾ ਬਲਾਕ ਪ੍ਰਧਾਨ, ਗੁਰਮੀਤ ਕੌਰ ਮੀਤ ਪ੍ਰਧਾਨ ਤੇ ਗੁਰਜੀਤ ਕੌਰ ਸਲਾਹਕਾਰ ਨੂੰ ਨਿਯੁੱਕਤ ਕੀਤਾ ਗਿਆ।ਇਸੇ ਤਰ੍ਹਾਂ ਹੀ ਮਜੀਠਾ ਹਲਕੇ ਤੋਂ ਰਣਜੀਤ ਕੌਰ ਨੂੰ ਪ੍ਰਧਾਨ ਅਤੇ ਰਣਜੀਤ ਕੌਰ ਉਰਫ਼ ਰਾਣੀ ਨੂੰ …

Read More »

ਆਧੁਨਿਕ ਪ੍ਰਸੰਗ `ਚ ਗੁਰੂ ਨਾਨਕ ਦੇਵ ਯੂਨੀਵਰਸਿਟੀ

48ਵੇਂ ਸਥਾਪਨਾ ਦਿਵਸ ’ਤੇ ਵਿਸ਼ੇਸ਼ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਵਸ ਅਤੇ ਸੰਕਲਪਾਂ ਨੂੰ ਸਮਰਪਿਤ ਸਥਾਪਤ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਗਪਗ ਅੱਧੀ ਸਦੀ ਦਾ ਦਮਦਾਰ ਇਤਿਹਾਸ ਸਿਰਜਦੀ ਹੋਈ ਆਧੁਨਿਕ ਪ੍ਰਸੰਗ ਵਿੱਚ ਆਪਣਾ 48ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਭਾਵੇਂ ਯੂਨੀਵਰਸਿਟੀ ਦੀਆਂ ਅਕਾਦਮਿਕ, ਸੱਭਿਆਚਾਰਕ, ਪ੍ਰਸਾਸ਼ਨੀ, ਖੇਡ-ਵਿੰਗ ਅਤੇ ਖੋਜ-ਖੇਤਰ ਵਿੱਚ ਨਾਮਵਰ ਪ੍ਰਾਪਤੀਆਂ ਹਨ, ਪਰ ਪਾਏਦਾਰ, ਤਤਕਾਲੀ ਅਤੇ ਦੀਰਘ …

Read More »

ਜਨਮ ਦਿਨ ਮੁਬਾਰਕ – ਅਨਮੋਲ ਨਾਹਰ

ਅੰਮ੍ਰਿਤਸਰ, 23 ਨਵੰਬਰ (ਪੰਜਾਬ ਪੋਸਟ ਬਿਊਰੋ)  ਸਥਾਨਕ ਨਰੈਣਗੜ ਛੇਹਰਟਾ ਵਾਸੀ ਸੰਜੀਵ ਨਾਹਰ ਤੇ ਸ੍ਰੀਮਤੀ ਨਿਰਮਲ ਨਾਹਰ ਨੂੰ ਬੇਟੇ ਅਨਮੋਲ ਨਾਹਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »