ਅੰਮ੍ਰਿਤਸਰ, 29 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਜਲੰਧਰ ਜਿਲੇ ਨਾਲ ਸਬੰਧਤ ਕਾਲਜਾਂ ਦਾ `ਸੀ` ਜ਼ੋਨ ਜ਼ੋਨਲ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸੰਪੰਨ ਹੋ ਗਿਆ। ਰਣਧੀਰ ਸਿੰਘ ਉੱਪਲ, ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਜੇਲ ਗੁਰਦਾਸਪੁਰ ਮੇਲੇ ਦੇ ਸਮਾਪਤੀ ਸਮਾਰੋੋਹ ਮੌਕੇ ਮੁੱਖ ਮਹਿਮਾਨ ਸਨ।ਅਮਨਦੀਪ ਸਿੰਘ ਪ੍ਰਧਾਨ, ਯੰਗ ਭੰਗੜਾ ਕਲੱਬ ਕੈਲਗਰੀ ਗੈਸਟ ਆਫ ਆਨਰ …
Read More »ਪੰਜਾਬੀ
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਗੁਰਦਾਸਪੁਰ ਦੀ ਚੋਣ ਹੋਈ- ਬਲਰਾਜ ਬਾਜਵਾ ਪ੍ਰਧਾਨ ਬਣੇ
ਬਟਾਲਾ, 29 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਜਿਲਾ ਗੁਰਦਾਸਪੁਰ ਦੇ ਵੱਖ ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸੇਵਾ ਨਿਭਾ ਰਹੇ ਲੈਕਚਰਾਰਾਂ ਦੀ ਇਕ ਮੀਟਿੰਗ ਇੰਨਸਰਵਿਸ਼ ਟ੍ਰੇਨਿੰਗ ਸੈਟਰ ਗੁਰਦਾਸਪੁਰ ਵਿਖੇ ਹੋਈ।ਇਸ ਮੀਟਿੰਗ ਵਿਚ ਹਾਜਰ ਲੈਕਚਰਾਰਾਂ ਦੀ ਆਪਸੀ ਸਹਿਮਤੀ ਨਾਲ ਬਲਰਾਜ ਸਿੰਘ ਬਾਜਵਾ ਲੈਕਚਰਾਰ ਬਾਇਉਲੋਜ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਨੂੰ ਜਿਲਾ ਗੁਰਦਾਸਪੁਰ ਦਾ ਪ੍ਰਧਾਨ ਬਣਾਇਆ ਗਿਆ।ਜਦਕਿ ਕੁਲਵਿੰਦਰ ਸਿੰਘ ਲੈਕਚਰਾਰ ਦੇੜਫੱਤੂਪੁਰ …
Read More »ਪ੍ਰਿੰਸੀਪਲ ਜਸਬੀਰ ਕੌਰ ਨੇ ਵਿਦਿਆਰਥੀਆਂ ਨੂੰ ਵੰਡੇ ਬੂਟੇ
ਵਾਤਾਵਰਣ ਬਚਾਉਣ ਲਈ ਜੈਤੋਸਰਜਾ ਸਕੂਲ ਦੇ ਮੈਬਰਾਂ ਦੀ ਪਹਿਲ ਕਦਮੀ ਬਟਾਲਾ, 29 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਮਾਜ ਵਿਚ ਵਾਤਾਵਰਨ ਬਚਾਉਣ ਵਾਸਤੇ ਨਿੱਤ ਨਵੇਂ ਕਾਨੂੰਨ ਤੇ ਖਾਸ ਕਰਕੇ ਸਿਖਿਆ ਵਿਭਾਗ ਨੂੰ ਨਿੱਤ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ।ਪਰ ਜੇਕਰ ਸਮਿਖਿਆ ਕੀਤੀ ਜਾਵੇ ਤਾ ਸਿਖਿਆ ਵਿਭਾਗ ਰਾਹੀਂ ਦਿੱਤਾ ਗਿਆ ਵਿਦਿਆਰਥੀਆਂ ਨੂੰ ਸੁਨੇਹਾ ਭਵਿੱਖ `ਚ ਕਾਮਯਾਬ ਹੁੰਦਾ ਹੈ।ਇਸੇ ਹੀ …
Read More »ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਵਿਖੇ `ਫਿਊਟਲ ਓਰਿਜ਼ਨ ਆਫ ਅਡੱਲਟ ਡਿਸੀਜ਼ਿਜ਼` ਵਿਸ਼ੇ `ਤੇ ਕਾਨਫਰੰਸ
ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵਿਖੇ ਨੈਸ਼ਨਲ ਅਕੈਡਮੀ ਆਫ਼ ਮੈਡੀਕਲ ਸਾਇੰਸਜ਼ ਦੇ ਸਹਿਯੋਗ ਨਾਲ `ਫਿਊਟਲ ਓਰਿਜ਼ਨ ਆਫ ਅਡੱਲਟ ਡਿਸੀਜ਼ਿਜ਼` ਵਿਸ਼ੇ `ਤੇ ਕਾਨਫਰੰਸ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਡਾ. ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਤੌਰ ਮੁੱਖ ਮਹਿਮਾਨ ਪੁੱਜੇ, ਜਿੰਨਾਂ ਨੇ ਸ਼ਮਾ ਰੋਸ਼ਨ ਕਰਕੇ ਕਾਨਫਰੰਸ ਦੀ …
Read More »ਆਂਗਨਵਾੜੀ ਵਰਕਰਾਂ ਨੇ ਘੇਰਿਆ ਹਲਕਾ ਵਿਧਾਇਕ ਦਾ ਦਫਤਰ
ਪੱਟੀ, 28 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) ਕੁੱਲ ਹਿੰਦ ਆਂਗਨਵਾਂੜੀ ਮੁਲਾਜ਼ਮ ਵਰਕਰਜ਼ ਯੂਨੀਅਨ ਪੰਜਾਬ ਵਲੋਂ ਪੱਟੀ ਦੇ ਹਲਕਾ ਵਿਧਾਇਕ ਦੇ ਦਫਤਰ ਰੈਸਟ ਹਾਊਸ ਦਾ ਘਿਰਾਉ ਪ੍ਰਧਾਨ ਅਨੂਪ ਕੌਰ ਦੀ ਅਗਵਾਈ ਹੇਠ ਕੀਤਾ ਗਿਆ।ਧਰਨੇ ਨੂੰ ਸਬੰਧੋਨ ਕਰਦਿਆਂ ਪ੍ਰਧਾਨ ਅਨੂਪ ਕੌਰ ਨੇ ਕਿਹਾ ਕਿ ਆਂਗਨਵਾੜੀ ਵਰਕਰ ਅਤੇ ਹੈਲਪਰਾਂ ਵਲੋ ਸਰਕਾਰ ਦੀ ਨੀਤੀਆਂ ਨੂੰ ਲਾਗੂ ਨਹੀ ਹੋਣ ਦਿੱਤਾ ਜਾਵੇਗਾ ਅਤੇ ਨਰਸਰੀ ਕਲਾਸਾਂ …
Read More »ਕੋਟਪਾ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਕੱਟੇ ਚਲਾਨ
ਪੱਟੀ, 28 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) ਪੱਟੀ ਸ਼ਹਿਰ ਤੇ ਬਲਾਕ ਘਰਿਆਲਾ ਤਹਿਤ ਆਉਦੇ ਵੱਖ-ਵੱਖ ਪਿੰਡਾਂ ਦੇ ਦੁਕਾਨਦਾਰਾਂ ਦਾ ਤੰਬਾਕੂ ਵੇਚਣ ਤਹਿਤ ਕੋਟਪਾ ਐਕਟ ਅਧੀਨ ਐਸ.ਐਮ.ਓ ਪੱਟੀ ਡਾ. ਇੰਦਰ ਮੋਹਣ ਗੁਪਤਾ ਅਤੇ ਐਸ.ਐਮ.ਓ ਘਰਿਆਲਾ ਡਾ. ਕੰਵਲਜੀਤ ਕੌਰ ਦੀ ਅਗਵਾਈ ਹੇਠ ਚਾਲਾਣ ਕੱਟੇ ਗਏ ਅਤੇ ਮੌਕੇ `ਤੇ ਜੁਰਮਾਨਾ ਕੀਤਾ ਗਿਆ।ਮੈਡੀਕਲ ਅਫਸਰ ਡਾ. ਸਾਹਿਲ ਕੁਮਾਰ ਅਤੇ ਹੈਲਥ ਇੰਸਪੈਕਟਰ ਗੁਰਜੀਤ ਸਿੰਘ, ਬੀ.ਈ.ਈ …
Read More »ਖਾਲਸਾ ਕਾਲਜ ਵਿਖੇ ‘ਰੀਸਰਚ ਮੈਥੋਡੋਲੋਜੀ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਮੈਥੇਮੈਟਿਕਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ‘ਰੀਸਰਚ ਮੈਥੋਡੋਲੋਜੀ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਜਿਸ ’ਚ ਡਾ. ਅਨੂਜ ਕੁਮਾਰ ਸ਼ਰਮਾ ਮੁੱਖੀ ਗਣਿਤ ਵਿਭਾਗ, ਲਾਜਪਤ ਰਾਏ, ਡੀ.ਏ.ਵੀ ਕਾਲਜ ਜਗਰਾਉਂ, ਲੁਧਿਆਣਾ ਅਤੇ ਡਾ: ਅਸ਼ੀਸ਼ ਅਰੋੜਾ ਮੁੱਖੀ ਗਣਿਤ ਵਿਭਾਗ, ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਮੁੱਖ ਬੁਲਾਰਿਆਂ ਨੇ ਉਚੇਚੇ …
Read More »ਖ਼ਾਲਸਾ ਕਾਲਜ ਦੇ ਗਰਲਜ਼ ਹੋਸਟਲ ’ਚ ਨਵੇਂ ਜਿਮਨੇਜ਼ੀਅਮ ਦਾ ਉਦਘਾਟਨ
ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਮੈਨੇਜ਼ਮੈਂਟ ਵੱਲੋਂ ਵਿਦਿਆਰਥੀਆਂ ਨੂੰ ਹਰੇਕ ਪ੍ਰਕਾਰ ਦੀਆਂ ਸੁੱਖ-ਸਹੂਲਤਾਂ ਪ੍ਰਦਾਨ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਖ਼ਾਸ ਕਰ ਕਾਲਜ ਦੇ ਹੋਸਟਲਾਂ ’ਚ ਰਹਿ ਰਹੇ ਵਿਦਿਆਰਥੀਆਂ ਨੂੰ ਵਿੱਦਿਅਕ ਸੁਵਿਧਾ ਦੇ ਨਾਲ ਉਨ੍ਹਾਂ ਦੇ ਖਾਣ-ਪੀਣ, ਦਵਾਈਆਂ, ਪੈਸਿਆਂ ਦੀ ਸਹੂਲਤ ਲਈ ਏ.ਟੀ.ਐਮ ਦੀ ਸਥਾਪਨਾ, ਅਨੁਸ਼ਾਸ਼ਨ ’ਚ ਪੜ੍ਹਣ ਲਈ …
Read More »ਖ਼ਾਲਸਾ ਕਾਲਜ ਚਵਿੰਡਾ ਦੇਵੀ ਨੇ ਆਗਾ ਟੈਕਜ਼ੋਨ ਦੀ ਓਵਰਆਲ ਟਰਾਫ਼ੀ ਜਿੱਤੀ
ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਨੇ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ (ਗੁਰਦਾਸਪੁਰ) ਦੇ ਸਾਇੰਸ ਵਿਭਾਗ ਵੱਲੋਂ ਕਰਵਾਏ ਗਏ ‘ਆਗਾਜ਼ ਟੈਕਜ਼ੋਨ ਸਾਇੰਸ ਫੈਸਟ-2-2017’ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੈਵਲ-1 ’ਚ ਓਵਰਆਲ ਚੈਂਪੀਅਨ ਟਰਾਫੀ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸ ਸਾਇੰਸ ਫੈਸਟ ’ਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ 10 ਦੇ …
Read More »ਕੌਮੀ ਬਾਕਸਿੰਗ ਪ੍ਰਤੀਯੋਗਤਾ `ਚ ਸਰਕਾਰੀ ਸਕੂਲ ਦਾ ਨਾਮ ਰੌਸ਼ਨ ਕਰਨਗੀਆਂ ਦੋ ਵਿਦਿਆਰਥਣਾਂ
ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – ਹਰਿਆਣਾ ਦੇ ਜ਼ਿਲ੍ਹਾ ਰੋਹਤਕ ਵਿਖੇ 5 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ 3 ਦਿਨਾਂ ਰਾਸ਼ਟਰ ਪੱਧਰੀ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਦੇ ਲਈ ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਦੀਆਂ ਲਾਡਲੀਆਂ ਸ਼ਾਗਿਰਦਾਂ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇੇਹਰਟਾ ਦੀਆਂ 2 ਵਿਦਿਆਰਥਣਾਂ ਕੋਮਲਪ੍ਰੀਤ ਕੌਰ ਤੇ ਦੀਕਸ਼ਾ ਦੀ ਚੋਣ ਹੋਈ ਹੈ।ਚੁਣੀਆਂ ਗਈਆਂ ਦੋਨਾਂ ਖਿਡਾਰਣਾਂ ਨੂੰ ਪ੍ਰਿੰਸੀਪਲ ਮਨਮੀਤ …
Read More »
Punjab Post Daily Online Newspaper & Print Media