ਮਾਲੇਰਕੋਟਲਾ (ਸੰਦੌੜ), 23 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) -ਸਥਾਨਕ ਨਾਭਾ ਰੋਡ ਤੇ ਸਥਿਤ ਸੋਹਰਾਬ ਪਬਲਿਕ ਸਕੂਲ ਵਿਖੇ ਰੋਟਰੀ ਕਲੱਬ ਮਾਲੇਰਕੋਟਲਾ ਵੱਲੋਂ ਅੱਖਾਂ ਦਾ ਮੁਫਤ ਚੈਕਅੱਪ ਤੇ ਅਪ੍ਰੇਸ਼ਨ ਕੈਂਪ 29 ਅਕਤੂਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਉਕਤ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਉਸਮਾਨ ਸਿੱਦੀਕੀ, ਕੈਂਪ ਕੋਆਰਡੀਨੇਟਰ ਡਾ.ਮੁਹੰਮਦ ਸ਼ਬੀਰ ਤੇ ਕੈਂਪ ਇੰਚਾਰਜ਼ ਅਮਜ਼ਦ ਅਲੀ ਨੇ ਦੱਸਿਆ ਕਿ …
Read More »ਪੰਜਾਬੀ
ਮਹਾਂਵੀਰ ਇੰਟਰਨੈਸ਼ਨਲ ਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ ਵੱਲੋਂ ਖੂਨਦਾਨ ਕੈਂਪ 29 ਅਕਤੂਬਰ ਨੂੰ
ਮਾਲੇਰਕੋਟਲਾ (ਸੰਦੌੜ), 23 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮਹਾਂਵੀਰ ਇੰਟਰਨੈਸ਼ਨਲ ਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ (ਰਜਿ.) ਮਾਲੇਰਕੋਟਲਾ ਵੱਲੋਂ ਅਮਰ ਹਸਪਤਾਲ ਪਟਿਆਲਾ) ਤੋਂ ਡਾ. ਗਰੀਮਾ ਅਤੇ ਸਮੂਹ ਖੂਨਦਾਨੀ ਇੰਡੀਆ ਟੀਮ ਦੇ ਸਹਿਯੋਗ ਨਾਲ ਸੰਥਾਰਾ ਸਾਧਿਕਾ ਉਪ ਪ੍ਰਵਿਤਨੀ ਸਵਰਨ ਕਾਂਤਾ ਦੀ ਦੀਕਸ਼ਾ ਜੈਯੰਤੀ ਅਤੇ ਸ਼ਾਂਤਮੁਦਰਾ ਮਹਾ ਸਾਧਵੀ ਸੁਵਰਤਾ ਦੀ 50ਵੀਂ ਜਨਮ ਜੈਯੰਤੀ ਮੌਕੇ ਖੂਨਦਾਨ ਕੈਂਪ 29 ਅਕਤੂਬਰ ਦਿਨ ਐਤਵਾਰ ਨੂੰ …
Read More »ਭੋਗੀਵਾਲ ਵੱਲੋਂ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਾਇਆ
ਸੰਦੌੜ, 23 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) -ਗੁਰੂ ਨਾਨਕ ਪਬਲਿਕ ਹਾਈ ਸਕੂਲ ਭੋਗੀਵਾਲ ਵੱਲੋਂ ਸੰਸਥਾ ਦੇ ਡਾਇਰੈਕਟਰ ਹੁਕਮ ਚੰਦ ਸਿੰਗਲਾ ਦੀ ਅਗਵਾਈ ਹੇਠ ਤੀਸਰੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਦਾ ਇੱਕ ਰੋਜਾ ਵਿਦਿਅਕ ਟੂਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਲਿਜਾਇਆ ਗਿਆ।ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਜਾਂਦੇ ਸਮੇਂ ਆਲਮਗੀਰ ਗੁਰਦੂਆਰਾ ਸਾਹਿਬ ਦੇ ਦਰਸ਼ਨ ਕੀਤੇ।ਸਾਇੰਸ ਸਿਟੀ ਪਹੁੰਚ …
Read More »ਅੰਤਰ ਕਾਲਜ ਕੁਸ਼ਤੀ ਮੁਕਾਬਲੇ `ਚ ਪਹਿਲਵਾਨ ਤਾਜਵੀਰ ਸਿੰਘ ਦਾ ਪਹਿਲਾ ਸਥਾਨ
ਸੰਦੌੜ, 23 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਅੰਤਰ ਕਾਲਜ ਕੁਸਤੀ ਮੁਕਾਬਲਾ ਜੋ ਕਿ ਮਿਤੀ 16 ਤੋਂ 18 ਅਕਤੂਬਰ 2017 ਨੂੰ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿੱਚ ਯੂਨੀਵਰਸਿਟੀ ਕੋਚ ਅਵਤਾਰ ਸਿੰਘ ਦੀ ਨਿਗਰਾਨੀ ਹੇਠ ਹੋਇਆ।ਇਸ ਮੁਕਾਬਲੇ ਵਿੱਚ ਤਾਰਾ ਵਿਵੇਕ ਕਾਲਜ ਗੱਜਣ ਮਾਜਰਾ ਦੇ ਪਹਿਲਵਾਨ ਤਾਜਵੀਰ ਸਿੰਘ ਕਲਾਸ ਬੀ.ਏ ਭਾਗ ਪਹਿਲਾ ਨੇ 92 ਕਿਲੋਗ੍ਰਾਮ ਵਰਗ ਭਾਰ ਵਿੱਚ …
Read More »ਜੇ.ਈ ਗੁਰਮੁੱਖ ਉਚੀ ਦੌਦ ਨੂੰ ਸਦਮਾ ਪਿਤਾ ਦਾ ਦੇਹਾਂਤ
ਸੰਦੌੜ, 23 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) -ਪਿਛਲੇ ਦਿਨੀ ਬਿਜਲੀ ਬੋਰਡ ਅਹਿਮਦਗੜ ਵਿਖੇ ਜੇ.ਈ ਗੁਰਮੁੱਖ ਸਿੰਘ ਨੂੰ ਉਸ ਸਮੇਂ ਗਹਿਰਾ ਸਦਾ ਪੁਜਾ ਜਦੋਂ ਉਨਾਂ ਦੇ ਪਿਤਾ ਹਰਦੇਵ ਸਿੰਘ ਉਚੀ ਦੌਦ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ।ਜੇ.ਈ ਗੁਰਮੁੱਖ ਦੇ ਪਿਤਾ ਹਰਦੇਵ ਸਿੰਘ ਦੇ ਨਮਿਤ ਅੰਤਿਮ ਅਰਦਾਸ ਉਨਾਂ ਦੇ ਜੱਦੀ ਪਿੰਡ ਉੱਚੀ ਦੌਧ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਿਹਰ 1 …
Read More »ਗੰਦੇ ਪਾਣੀ ਵਾਲੇ ਛੱਪੜ ਦਾ ਵਾਲੀ ਵਾਰਿਸ ਕੌਣ ?
ਗੰਦਗੀ ਕਾਰਨ ਫੈਲ ਸਕਦੀ ਹੈ ਭਿਆਨਕ ਬਿਮਾਰੀ- ਕੁੰਭਕਰਨੀ ਨੀਂਦ ਸੁੱਤਾ ਸਿਹਤ ਵਿਭਾਗ ਸੰਦੌੜ, 23 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ ਦੀ ਕਸਬੇ ਸੰਦੌੜ ਸਮੇਤ ਨੇੜਲੇ ਪਿੰਡਾਂ ਵਿਚ ਫ਼ੂਕ ਨਿਕਲ ਕੇ ਰਹਿ ਗਈ ਹੈ।ਜਿਸ ਦੀ ਮਿਸਾਲ ਕਸਬਾ ਸੰਦੌੜ ਸਮੇਤ ਨੇੜਲੇ ਕਈ ਪਿੰਡਾਂ ਵਿਚ ਪਾਣੀ ਵਾਲੇ ਛੱਪੜ ਤੋਂ ਮਿਲਦੀ ਹੈ।ਜਿਸ …
Read More »ਗੁਰਦੀਪ ਸਿੰਘ ਪਰਵਾਨਾ ਦੀ ਧਾਰਮਿਕ ਪੁਸਤਕ ‘ਕਵੀਸ਼ਰੀ ਛੰਦਾ-ਬੰਦੀ’ ਰਲੀਜ਼
ਆਤਮ ਪਬਲਿਕ ਸਕੂਲ ’ਚ ਹੋਇਆ ਸਾਹਿਤਕ ਸਮਾਗਮ ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ- ਦੀਪ ਦਵਿੰਦਰ) ਸਥਾਨਕ ਸਾਹਿਤਕਾਰ ਬੇਦੀ ਲਾਲ ਸਿੰਘ ਯਾਦਗਾਰੀ ਕਮੇਟੀ ਅਤੇ ਜਨਵਾਦੀ ਲੇਖਕ ਸੰਘ ਵੱਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ, ਪੰਜਾਬੀ ਸਾਹਿਤ ਸੰਗਮ ਅਤੇ ਲੇਖਕ ਪਾਠਕ ਮੰਚ ਛੇਹਰਟਾ ਦੇ ਸਹਿਯੋਗ ਨਾਲ ਪੰਥਕ ਕਵੀਸ਼ਰ ਗੁਰਦੀਪ ਸਿੰਘ ਪਰਵਾਨਾ ਦੀ ਨਵਪ੍ਰਕਾਸ਼ਿਤ ਧਾਰਮਿਕ ਪੁਸਤਕ ਕਵੀਸ਼ਰੀ ਛੰਦਾ-ਬੰਦੀ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਲੋਕ ਅਰਪਿਤ …
Read More »ਬੋਰਡ ਦੇ ਤਿੰਨ ਦਿਨਾਂ ਖੇਤਰ ਪੱਧਰੀ ਵਿਦਿਅਕ ਮੁਕਾਬਲੇ ਅੱਜ ਤੋਂ
ਫਾਜ਼ਿਲਕਾ, 23 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਚਾਰ ਖੇਤਰਾਂ ਪਟਿਆਲਾ, ਬਠਿੰਡਾ, ਜਲੰਧਰ, ਅੰਮਿ੍ਤਸਰ ਵਿਚ ਖੇਤਰ ਪੱਧਰੀ ਸਹਿ ਅਕਾਦਮਿਕ ਵਿਦਿਅਕ ਮੁਕਾਬਲੇ ਅੱਜ ਸ਼ੁਰੂ ਹੋ ਰਹੇ ਹਨ।ਬੋਰਡ ਦੇ ਬੁਲਾਰੇ ਨੇ ਦੱਸਿਆ ਕਿ 24 ਅਕਤੂਬਰ ਨੂੰ ਪ੍ਰਾਇਮਰੀ ਵਰਗ, 25 ਅਕਤੂਬਰ ਨੂੰ ਮਿਡਲ ਵਰਗ ਅਤੇ 26 ਅਕਤੂਬਰ ਨੂੰ ਸੈਕੰਡਰੀ ਵਰਗ ਮੁਕਾਬਲੇ ਕਰਵਾਏ ਜਾ …
Read More »ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਵੀ ਦਰਬਾਰ
ਬਠਿੰਡਾ, 23 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -‘‘ਕਵੀ ਕੌਮ ਦਾ ਕੀਮਤੀ ਸਰਮਾਇਆ ਹਨ ਇਨਾਂ ਨੂੰ ਉਤਸ਼ਾਹਤ ਕਰਨਾ ਸਾਡੇ ਜ਼ਰੂਰੀ ਫਰਜ਼ਾਂ ਵਿਚੋਂ ਅਹਿਮ ਹੈ।ਕਵਿਤਾ ਵਿਚ ਲਿਖੀ ਹੋਈ ਗੱਲ ਵਾਰਤਕ ਨਾਲੋਂ ਵੱਧ ਅਸਰ ਕਰਦੀ ਹੈ।ਪੰਥਕ ਕਵੀਆਂ, ਕਵੀਸ਼ਰਾਂ ਤੇ ਗੁਰਮਤਿ ਨੂੰ ਸਮਰਪਿਤ ਨੂੰ ਉਤਸ਼ਾਹਤ ਕਰਨਾ ਸਾਡਾ ਸਾਰਿਆਂ ਦਾ ਮੁਢਲਾ ਫਰਜ਼ ਹੈ ਅਤੇ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਵੱਲੋਂ …
Read More »ਨੈਸ਼ਨਲ ਲੋਕ ਅਦਾਲਤ ਸਬੰਧੀ ਮੀਟਿੰਗ ਦਾ ਆਯੋਜਨ
ਬਠਿੰਡਾ, 23 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਪਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਅਤੇ ਸੀ.ਜੀ.ਐਮ/ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਡਾ. ਮਨਦੀਪ ਮਿੱਤਲ ਦੀ ਪ੍ਰਧਾਨਗੀ ਹੇਠ ਏ.ਡੀ.ਆਰ ਸੈਂਟਰ ਵਿਖੇ ਸਾਰੇ ਨੈਸ਼ਨਲ ਲਾਇਜਡ ਅਤੇ ਪ੍ਰਾਈਵੇਟ ਬੈਂਕਾਂ ਦੇ ਬੈਂਕ ਦੇ ਮੈਨੇਜਰਾਂ ਨਾਲ 09 ਦਸਬੰਰ 2017 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਦੇ ਸਬੰਧ ਵਿਚ ਇੱਕ …
Read More »
Punjab Post Daily Online Newspaper & Print Media