ਬਟਾਲਾ, 6 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) -ਉਘੇ ਟ੍ਰੇਡ ਯੂਨੀਅਨ ਆਗੂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪਰਮਾਨੈਂਟ ਇਨਵਾਈਟੀ ਐਮ.ਐਮ ਸਿੰਘ ਚੀਮਾ ਅਤੇ ਅਮਰਦੀਪ ਸਿੰਘ ਚੀਮਾ ਜਰਨਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਗੁਰਦਾਸਪੁਰ ਲੋਕ ਸਭਾ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਕੁਮਾਰ ਜਾਖੜ ਦੀ ਮੁਹਿੰਮ ਵਿਚ ਤਕਨੀਕੀ ਪੱਖੋਂ ਵਰਕਰਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਹਰਦੀ ਚੋਣ ਨੂੰ ਵੇਖਦੇ …
Read More »ਪੰਜਾਬੀ
ਸੀਨੀਅਰ ਸਿਟੀਜਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਦਿੱਕਤ – ਡਿਪਟੀ ਕਮਿਸ਼ਨਰ
ਸੀਨੀਅਰ ਸਿਟੀਜ਼ਨ ਆਪਣਾ ਕਾਰਡ ਬਣਾਉਣ ਲਈ ਸੇਵਾ ਸੈਂਟਰ `ਚ ਕਰ ਸਕਦੇ ਨੇ ਅਪਲਾਈ ਫਾਜ਼ਿਲਕਾ, 6 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸੀਨੀਅਰ ਸਿਟੀਜ਼ਨ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਪੇਸ਼ ਨਾ ਆਵੇ ਇਸ ਮਕਸਦ ਨਾਲ ਅੱਜ ਡਿਪਟੀ ਕਮਿਸਸ਼ਨਰ ਈਸ਼ਾ ਕਾਲੀਆ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੀਟਿੰਗ ਦੌਰਾਨ ਸੀਨੀਅਰ ਸਿਟੀਜ਼ਨ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਵਿਚਾਰ-ਚਰਚਾ …
Read More »ਸੁਰੇਸ਼ ਵਰਮਾ ਬਣੇ ਇੰਪਲਾਇਜ਼ ਫੈਰਡੇਸ਼ਨ ਦੇ ਪ੍ਰਧਾਨ
ਫਾਜ਼ਿਲਕਾ, 6 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਇੰਪਲਾਇਜ਼ ਫੈਡਰੇਸ਼ਨ ਸਬ ਡਵਿਜ਼ਨ ਸ਼ਹਿਰੀ ਅਤੇ ਸਬ ਅਰਬਨ ਫਾਜ਼ਿਲਕਾ ਯੂਨਿਟ ਦੀ ਚੋਣ ਸਰਵ ਸੰਮਤੀ ਨਾਲ ਸੰਪਨ ਹੋਈ। ਇਸ ਮੌਕੇ ਸੁਰੇਸ਼ ਵਰਮਾ ਨੂੰ ਪ੍ਰਧਾਨ, ਨੰਦ ਸਿੰਘ ਨੂੰ ਮੀਤ ਪ੍ਰਧਾਨ, ਸੁਪਾਸ਼ ਪੰਚਾਲ ਨੂੰ ਸਕੱਤਰ, ਵਿਕਰਮ ਸਿੰਘ ਨੂੰ ਸਹਾਇਕ ਸਕੱਤਰ, ਨਵਯੋਗਿਤਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ।ਸਕੱਤਰ ਸੁਭਾਸ਼ ਪੰਚਾਲ ਨੇ ਦੱਸਿਆ ਕਿ ਉਕਤ ਚੋਣ ਡਵਿਜ਼ਨ ਕਮੇਟੀ …
Read More »ਰਿਟਾਇਰਡ ਆਫਿਸਰ ਐਸੋਸੀਏਸ਼ਨ ਅਤੇ ਪੰਜਾਬ ਪੁਲਿਸ ਨੇ ਲਾਏ ਬੂਟੇ
ਫਾਜ਼ਿਲਕਾ, 6 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਆਫਿਸਰ ਐਸੋਸੀਏਸ਼ਨ ਰਿਟਾਇਡ ਜ਼ਿਲਾ ਫਾਜ਼ਿਲਕਾ ਵੱਲੋਂ ਪੰਜਾਬ ਪੁਲਸ ਦੇ ਸਹਿਯੋਗ ਨਾਲ ਅੱਜ ਜ਼ਿਲਾ ਪੁਲਸ ਲਾਇਨ ਵਿਚ ਐਸ.ਐਸ.ਪੀ ਡਾ. ਕੇਤਨ ਬਾਲੀਰਾਮ ਪਾਟਿਲ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਢਿਲੋਂ ਦੀ ਪ੍ਰਧਾਨਗੀ ਵਿਚ ਬੂਟੇ ਲਗਾਓ ਅਪਿਆਨ ਦੇ ਤਹਿਤ ਲਗਭਗ 200 ਬੂਟੇ ਲਗਾਏ ਗਏ। ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਨਰੇਸ਼ ਜੁਨੇਜਾ ਨੇ ਦੱਸਿਆ ਕਿ ਐਸੋਸੀਏਸ਼ਨ …
Read More »ਆਰੀਆ ਸਮਾਜ ਵਿਚ ਵੈਦਿਕ ਸਿੱਖਿਆ ਪ੍ਰੀਸ਼ਦ ਵੱਲੋਂ ਰੰਗ ਭਰੋ ਮੁਕਾਬਲੇ ਦਾ ਅਯੋਜਨ
ਫਾਜ਼ਿਲਕਾ, 6 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਵੈਦਿਕ ਸਿੱਖਿਆ ਪ੍ਰੀਸ਼ਦ ਵੱਲੋਂ ਅੱਜ ਰੰਗ ਭਰੋ ਮੁਕਾਬਲੇ ਦਾ ਅਯੋਜਨ ਸਥਾਨਕ ਆਰੀਆ ਸਮਾਜ ਮੰਦਰ ਵਿਚ ਕੀਤਾ ਗਿਆ।ਜਿਸ ਵਿਚ 10 ਸਕੂਲਾਂ ਦੇ ਲਗਭਗ 362 ਵਿਦਿਆਰਥੀਆਂ ਨੇ ਹਿੱਸਾ ਲੈ ਕੇ ਆਪਣੀ ਪ੍ਰਤਿੱਭਾ ਦੀ ਪਹਿਚਾਣ ਦਿੱਤੀ। ਮੁਕਾਬਲੇ ਦੇ ਸੰਯੋਜਕ ਵੇਦ ਪ੍ਰਕਾਸ਼ ਸ਼ਾਸਤਰੀ ਨੇ ਦੱਸਿਆ ਕਿ ਇਹ ਮੁਕਾਬਲੇ ਨਰਸਰੀ, ਐਲ.ਕੇ.ਜੀ, ਯੂ.ਕੇ.ਜੀ, ਪਹਿਲੀ ਅਤੇ ਦੂਸਰੀ ਜਮਾਤ ਤੱਕ …
Read More »ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਨੇ ਸਮਾਇਲ ਸਪੋਰਟਸ ਕਲੱਬ ਨਾਲ ਮਿਲ ਕੇ ਲਾਇਆ ਖੂਨਦਾਨ ਕੈਂਪ
ਫਾਜ਼ਿਲਕਾ, 6 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵੱਲੋਂ ਅੱਜ ਪਿੰਡ ਕਰਨੀਖੇੜਾ ਦੇ ਸਰਕਾਰੀ ਹਸਪਤਾਲ ਵਿਚ ਸਮਾਇਲ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ, ਜਿਸ ਵਿਚ 45 ਯੂਨਿਟ ਖੂਨਦਾਨ ਕੀਤਾ ਗਿਆ।ਕੈਂਪ ਵਿਚ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੇ ਸੀਜੇਐਮ ਕੇ.ਕੇ ਬਾਂਸਲ ਅਤੇ ਪੀ.ਐਲ …
Read More »ਮਹਾਰਿਸ਼ੀ ਵਾਲਮਿਕ ਜੀ ਦੇ ਪ੍ਰਗਟ ਦਿਵਸ `ਤੇ ਸਤਸੰਗ ਪ੍ਰੋਗਰਾਮ ਦਾ ਅਯੋਜਨ
ਫਾਜ਼ਿਲਕਾ, 6 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਵਾਲਮਿਕ ਮੰਦਰ ਵੈਲਫੇਅਰ ਸੁਸਾਇਟੀ ਵੱਲੋਂ ਸਥਾਨਕ ਗਊਸ਼ਲਾ ਰੋਡ ਤੇ ਸਥਿਤ ਵਾਲਮਿਕ ਮੰਦਰ ਵਿਚ ਮਹਾਰਿਸ਼ੀ ਵਾਲਮਿਕ ਦੇ ਪ੍ਰਗਟ ਦਿਵਸ ਮੌਕੇ ਰਾਤ ਸੋਨੂੰ ਮਹੰਤ ਦੀ ਅਗਵਾਈ ਵਿਚ ਸਤਸੰਗ ਦਾ ਅਯੋਜਨ ਕੀਤਾ ਗਿਆ, ਜਿਸ ਦੌਰਾਨ ਦੇਰ ਰਾਤ ਤੱਕ ਗੁਰੂ ਵਚਨਾਂ ਦਾ ਪ੍ਰੋਗਰਾਮ ਚੱਲਦਾ ਰਿਹਾ।ਇਸ ਤੋਂ ਪਹਿਲਾਂ ਦਿਨ ਦੇ ਸਮੇਂ ਫਾਜ਼ਿਲਕਾ ਦੇ ਵਿਧਾਹਿਕ ਦਵਿੰਦਰ ਸਿੰਘ ਘੁਬਾਇਆ …
Read More »ਪਿੰਡ ਸੁਲਤਾਨਵਿੰਡ ਤੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਆਯੋਜਿਤ
ਅੰਮ੍ਰਿਤਸਰ, 5 ਅਕਤੂਬਰ (ਪਂਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਾਹਿਬ ਸ੍ਰੀ ਗੁਰੁ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸੁਲਤਾਨਵਿੰਡ ਪਿੰਡ ਦੀ ਪੱਤੀ ਦਾਦੂ ਜੱਲ੍ਹਾ ਦੇ ਗੁਰਦਆਰਾ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਆਯੋਜਿਤ ਕੀਤਾ ਗਿਆ ਜਿਸ ਵਿੱਚ ਪਿੰਡ ਵਾਸੀਆਂ ਤੋਂ ਇਲਾਵਾ ਵੱਖ ਵੱਖ ਸਕੂਲਾਂ …
Read More »`ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ `ਤੇ ਹਮਲਾ ਅਤੇ ਸੁਤੰਤਰ ਮੀਡੀਆ’ ਬਾਰੇ ਸੈਮੀਨਾਰ 7 ਨੂੰ
ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ ) – ਵਿਰਸਾ ਵਿਹਾਰ ਵਿਖੇ 7 ਅਕਤੂਬਰ ਨੂੰ ਕਰਵਾਏ ਜਾ ਰਹੇ ਸੈਮੀਨਾਰ ‘ਸਾਡੇ ਦੇਸ਼ ਵਿੱਚ ਚਲੰਤ ਰਾਜਨੀਤਕ ਹਾਲਾਤ ਵਿੱਚ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਤੇ ਹਮਲਾ ਅਤੇ ਸੁਤੰਤਰ ਮੀਡੀਆ’ ਬਾਰੇ ਜਾਣਕਾਰੀ ਦਿੰਦਿਆਂ ਫੋਕਲੋਰ ਰਿਸਰਚ ਅਕਾਦਮੀ (ਰਜਿ.) ਦੇ ਪ੍ਰਧਾਨ ਰਮੇਸ਼ ਯਾਦਵ ਅਤੇ ਜਨਰਲ ਸਕੱਤਰ ਗੁਰਦੇਵ ਸਿੰਘ ਮਹਿਲਾਂਵਾਲਾ ਨੇ ਕਿਹਾ ਹੈ ਕਿ ਭਾਵੇਂ ਵਿਚਾਰ …
Read More »ਗੈਰ ਕਾਨੂੰਨੀ ਮਾਈਨਿੰਗ ਸਬੰਧੀ ਸੂਚਨਾ ਦੇਣ ਲਈ ਆਨਲਾਈਨ ਪੀਬੀ-ਗ੍ਰਾਮਸ (2-7) ਪੋਰਟਲ ਸ਼ੁਰੂ
ਪਠਾਨਕੋਟ, 5 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲਾ ਪਠਾਨਕੋਟ ਅੰਦਰ ਅਗਰ ਕਿਸੇ ਵਿਅਕਤੀ ਨੂੰ ਗੈਰ ਕਾਨੂੰਨੀ ਨਿਕਾਸੀ ਹੁੰਦੀ ਦਿਖਾਈ ਦਿੰਦੀ ਹੈ ਤਾਂ ਉਹ ਇਸ ਦੀ ਸ਼ਿਕਾਇਤ ਆਨਲਾਈਨ ਪੀਬੀ-ਗ੍ਰਾਮਸ (2-7) ਪੋਰਟਲ ’ਤੇ ਦਰਜ ਕਰਵਾ ਸਕਦਾ ਹੈ।ਇਹ ਜਾਣਕਾਰੀ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ। ਉਨਾਂ ਦੱਸਿਆ ਕਿ ਡਾਇਰੈਕਟਰ ਮਾਈਨਿੰਗ ਪੰਜਾਬ ਚੰਡੀਗੜ ਵੱਲੋਂ ਪਿਛਲੇ ਦਿਨਾਂ ਦੇ ਦੋਰਾਨ ਸਟੇਟ ਮਿਨਰਲ ਫਾਓੂਂਡੇਸ਼ਨ (6) …
Read More »
Punjab Post Daily Online Newspaper & Print Media