Wednesday, November 25, 2026

ਪੰਜਾਬੀ

ਭਾਈ ਗੁਰਇਕਬਾਲ ਸਿੰਘ ਲਿਖਤ 8ਵੀਂ ਕਿਤਾਬ ਰੀਲੀਜ਼ ਕੀਤੀ ਗਈ

ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਨਿਸ਼ਕਾਮ ਕੀਰਤਨੀਏ ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਵੱਲੋਂ ਲਿੱਖੀ ਅੱਠਵੀਂ ਅਧਿਆਤਮਿਕ ਕਿਤਾਬ ਅਰਦਾਸ ਕਰਨ ਦੀਆਂ 13 ਜੁਗਤੀਆਂ ਬੀਬੀ ਕੌਲਾਂ ਜੀ ਪਬਲਿਕ ਸਕੂਲ ਦੇ ਤਿੰਨੋਂ ਬਰਾਚਾਂ ਦੇ ਪ੍ਰਿਸੀਪਲਾਂ ਵੱਲੋਂ ਰੀਲੀਜ਼ ਕੀਤੀ ਗਈ ਅਤੇ ਇਸ ਦੀ ਪਹਿਲੀ ਕਾਪੀ ਭਾਈ ਚਤਰ ਸਿੰਘ ਜੀਵਨ ਸਿੰਘ ਦੇ ਰਬਜੀਤ ਸਿੰਘ …

Read More »

ਭਾਰਤ ਵਿਕਾਸ ਪਰਿਸ਼ਦ ਮੇਨ ਵਲੋਂ ਜਾਗਰਤਾ ਰੈਲੀ ਕੱਢੀ ਗਈ

ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤ ਵਿਕਾਸ ਪਰਿਸ਼ਦ ਮੇਨ ਵਲੋਂ ਪ੍ਰਧਾਨ ਸੁਮਨ ਮਹਾਜਨ ਦੀ ਪ੍ਰਧਾਨਗੀ `ਚ ਸੰਸਕ੍ਰਿਤੀ ਹਫ਼ਤੇ ਦੇ ਦੌਰਾਨ  ਭੰਡਾਰੀ ਪੁੱਲ `ਤੇ ਬੈਨਰ ਡਿਸਪਲੇ ਮੋਕੇ ਜਾਗਰਤਾ ਰੈਲੀ ਕੱਢੀ ਗਈ ਜੋ ਕੀਤੀ ਭੰਡਾਰੀ ਪੁੱਲ, ਹਾਲ ਗੇਟ, ਹਾਲ ਬਾਜ਼ਾਰ ਕਟੜਾ ਜੈਮਲ ਸਿੰਘ, ਚੌਕ ਫਰੀਦ ਤੋਂ ਹੁੰਦੀ ਹੋਈ ਵਾਪਸ  ਭੰਡਾਰੀ ਪੁੱਲ `ਤੇ ਸਮਾਪਤ ਹੋਈ।ਇਸ ਰੈਲੀ ਵਿੱਚ ਜਿਥੇ ਲੋਕਾਂ ਨੂੰ …

Read More »

ਜਨਮ ਦਿਨ ਮੁਬਾਰਕ – ਜੈਸਿਕਾ ਕੰਗ

ਸਮਰਾਲਾ, 18 ਸਤੰਬਰ (ਪੰਜਾਬ ਪੋਸਟ- ਕੰਗ) – ਪਿੰਡ ਕੋਟਲਾ ਸਮਸ਼ਪੁਰ ਵਾਸੀ ਇੰਦਰਜੀਤ ਸਿੰਘ ਕੰਗ ਅਤੇ ਰਾਜਿੰਦਰ ਕੌਰ ਕੰਗ ਨੂੰ ਹੋਣਹਾਰ ਬੇਟੀ ਜੈਸਿਕਾ ਕੰਗ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਲੋਕਪੱਖੀ ਜਥੇਬੰਦੀਆਂ ਵਲੋਂ ਗੌਰੀ ਲੰਕੇਸ਼ ਦੇ ਕਤਲ ਤੇ ਫਿਰਕੂ ਫਾਸ਼ੀਵਾਦ ਖਿਲਾਫ ਜਨਤਕ ਕਨਵੈਨਸ਼ਨ ਤੇ ਰੋਸ ਅੱਜ

ਅੰਮ੍ਰਿਤਸਰ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਦੇਸ਼ ਵਿਚਲੇ ਫਿਰਕੂ ਫਾਸ਼ੀਵਾਦ, ਅਸਹਿਣਸ਼ੀਲਤਾ ਅਤੇ ਮੋਦੀ ਸਰਕਾਰ ਦੀਆਂ ਸਾਮਰਾਜਪੱਖੀ ਆਰਥਿਕ ਨੀਤੀਆਂ ਖਿਲਾਫ ਬੇਖੌਫ ਹੋ ਕੇ ਲਿਖਣ ਵਾਲੀ ਪ੍ਰਸਿੱਧ ਪ੍ਰਗਤੀਸ਼ੀਲ ਪੱਤਰਕਾਰ, ਲੇਖਕ ਅਤੇ ਸਮਾਜਕ ਕਾਰਕੁੰਨ ਗੌਰੀ ਲੰਕੇਸ਼ ਦੀ ਸਾਜਿਸ਼ੀ ਹੱਤਿਆ ਦੇ ਵਿਰੋਧ ਵਿਚ ਸਮੂਹ ਲੋਕਪੱਖੀ ਜਨਤਕ ਜਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਉਘੇ ਚਿੰਤਕ ਡਾ. ਪਰਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਬ …

Read More »

ਘੁਲਾਲ ਦਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ

ਝੰਡੀ ਦੀ ਕੁਸ਼ਤੀ ’ਚ ਪਿ੍ਰੰਸ ਕੁਹਾਲੀ ਨੇ ਸੁਨੀਲ ਜੀਰਕਪੁਰ ਨੂੰ ਕੀਤਾ ਚਿੱਤ ਸਮਰਾਲਾ, 17 ਸਤੰਬਰ (ਪੰਜਾਬ ਪੋਸਟ- ਕੰਗ) – ਪਿੰਡ ਘੁਲਾਲ ਵਿਖੇ ਬਾਬਾ ਭਾਈ ਦਰਬਾਰੀ ਕੁਸ਼ਤੀ ਦੰਗਲ ਕਮੇਟੀ ਘੁਲਾਲ, ਸਮੂਹ ਗਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਚੌਥਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ।ਇਸ ਸਬੰਧੀ ਪ੍ਰਧਾਨ ਬਲਵੰਤ ਸਿੰਘ ਬਿੱਲੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ …

Read More »

ਦਮਦਮੀ ਟਕਸਾਲ ਵਲੋਂ ਏਅਰ ਮਾਰਸ਼ਲ ਅਰਜਨ ਸਿੰਘ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ

ਅੰਮਿ੍ਤਸਰ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਏਅਰ ਮਾਰਸ਼ਲ ਅਰਜਨ ਸਿੰਘ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਅਤੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।ਉਨਾਂ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅਰਜਨ ਸਿੰਘ ਨੇ ਆਪਣੀ ਲਿਆਕਤ ਨਾਲ ਸਿੱਖ ਕੌਮ ਦੇ ਮਾਣ ਵਿੱਚ ਵਾਧਾ ਕੀਤਾ ਹੈ।ਉਨਾਂ …

Read More »

ਬੇਰੁਜ਼ਗਾਰ ਉਰਦੂ ਅਧਿਆਪਕ ਯੂਨੀਅਨ ਦਾ ਵਫਦ ਮਨਪ੍ਰੀਤ ਬਾਦਲ ਨੂੰ ਮਿਲਿਆ

ਮਾਲੇਰਕੋਟਲਾ, 17 ਸਤੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਪੰਜਾਬ ਭਰ ਦੇ ਸਰਕਾਰੀ ਸਕੂਲਾਂ ਅੰਦਰ ਉਰਦੂ ਵਿਸ਼ੇ ਦੇ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਣ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਉਰਦੂ ਅਧਿਆਪਕ ਯੂਨੀਅਨ ਦਾ ਇੱਕ ਵਫਦ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਉਨ੍ਹਾਂ ਦੇ ਦਫਤਰ ‘ਚ ਮਿਲਿਆ।ਵਫਦ ਨੇ ਮੰਗ ਪੱਤਰ ‘ਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ …

Read More »

ਜਨਮ ਦਿਨ ਮੁਬਾਰਕ – ਬਿਕਰਮਜੋਤ ਸਿੰਘ

ਸਮਰਾਲਾ, 17 ਸਤੰਬਰ (ਪੰਜਾਬ ਪੋਸਟ  ਕੰਗ)  ਪਿੰਡ ਖਾਨਪੁਰ ਲੁਧਿਆਣਾ ਵਾਸੀ ਬਲਵੰਤ ਸਿੰਘ ਤੇ ਬਲਜੀਤ ਕੌਰ ਨੂੰ ਆਪਣੇ ਹੋਣਹਾਰ ਬੇਟੇ ਬਿਕਰਮਜੋਤ ਸਿੰਘ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ।

Read More »

ਸਵਛ ਭਾਰਤ ਸਬੰਧੀ ਜ਼ਿਲਾ ਪਧਰੀ ਲੇਖ ਮੁਕਾਬਲੇ ਕਰਵਾਏ

ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਨਹਿਰੂ ਯੁਵਾ ਕੇਂਦਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ‘ਸਵੱਛਤਾ ਦੇ ਲਈ ਮੈਂ ਕੀ ਕਰ ਸਕਦਾ ਹਾਂ’ ਵਿਸ਼ੇ `ਤੇ ਜ਼ਿਲਾ ਪੱਧਰੀ ਲੇਖ ਮੁਕਾਬਲੇ ਦਾ ਆਯੋਜਨ ਖਾਲਸਾ ਕਾਲਜ ਵਿਖੇ ਕੀਤਾ ਗਿਆ। ਇਸ ਮੁਕਾਬਲੇ ਵਿੱਚ 52 ਵਿਦਿਆਰਥੀਆਂ ਨੇ ਭਾਗ ਲਿਆ।ਲੇਖ ਮੁਕਾਬਲਾ ਡਾ. ਦਵਿੰਦਰ ਸਿੰਘ ਰਜਿਸਟਰਾਰ ਖਾਲਸਾ ਕਾਲਜ ਅਤੇ ਸ੍ਰੀ ਸੈਮਸਨ ਮਸੀਹ ਜ਼ਿਲਾ …

Read More »

ਵੱਧ ਲਿੰਗ ਅਨੁਪਾਤ ਵਾਲੇ ਪਿੰਡਾਂ `ਚ ਜਿਲਾ ਪ੍ਰਸ਼ਾਸ਼ਨ ਮਨਾਏਗਾ ਲੜਕੀਆਂ ਦੇ ਜਨਮ ਦਿਨ- ਡੀ.ਸੀ

ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲਾ ਪ੍ਰਸ਼ਾਸਨ ਅੰਮਿ੍ਰਤਸਰ ਵੱਲੋਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੇ ਨਿਰਦੇਸ਼ `ਤੇ ਵੱਧ ਲਿੰਗ ਅਨੁਪਾਤ ਵਾਲੇ ਪਿੰਡਾਂ ਵਿੱਚ ਲੜਕੀਆਂ ਦੇ ਜਨਮ ਦਿਨ ਮਨਾਉਣ ਅਤੇ ਉਨਾਂ ਦੀਆਂ ਮਾਵਾਂ ਨੂੰ ਸਨਮਾਨਤ ਕਰਨ ਦਾ ਫੈਸਲਾ ਕੀਤਾ ਗਿਆ ਹੈ।ਇਸ ਉਪਰਾਲਾ ਤਹਿਤ ਹਰਦੀਪ ਕੌਰ ਜਿਲਾ ਪ੍ਰੋਗਰਾਮ ਅਫਸਰ ਅਤੇ ਰਾਜੇਸ਼ ਕੁਮਾਰ ਬਾਲ ਸੁਰੱਖਿਆ ਦੀ ਅਗਵਾਈ ਹੇਠ ਪਿੰਡ ਸੋਹੀਆ …

Read More »