Wednesday, November 25, 2026

ਪੰਜਾਬੀ

ਉੁਜੋਨ ਪਰਤ ਦੇ ਮਹੱਤਵ ਸਬੰਧੀ ਸੈਮੀਨਾਰ ਲਗਾਇਆ

ਫਾਜ਼ਿਲਕਾ, 16 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚਿਮਨੇਵਾਲਾ ਵਿਚ ਉਜੋਨ ਪਰਤ ਦੇ ਮਹੱਤਵ ਸਬੰਧੀ ਸੈਮੀਨਾਰ ਲਗਾਇਆ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਪਿ੍ਰੰਸੀਪਲ ਰੇਣੂ ਬਾਲਾ ਨੇ ਉਜੋਨ ਪਰਤ ਦਾ ਮਹੱਤਵ ਅਤੇ ਇਸ ਪਰਤ ’ਚ ਹੋ ਰਹੇ ਛੇਕਾਂ ਅਤੇ ਉਜੋਨ ਪਰਤ ਨੂੰ ਨਸ਼ਟ ਹੋਣ ਦੇ ਕਾਰਨਾ ਸਬੰਧੀ ਚਾਨਣਾ ਪਾਇਆ।ਉਨਾਂ ਦੱਸਿਆ ਕਿ ਕੁਦਰਤ ਵੱਲੋਂ ਧਰਤੀ ਨੂੰ ਸੂਰਜ …

Read More »

10 ਸਾਲ ਦੇ ਕੁਸ਼ਾਸ਼ਣ ਤੋਂ ਪ੍ਰਸਾਸ਼ਨ ਵੱਲ ਵੱਧਣ ਲੱਗਾ ਪੰਜਾਬ -ਸਿੱਧੂ

ਕਿਹਾ ਛੋਟੇ ਕਿਸਾਨਾਂ ਨੂੰ ਮਨਰੇਗਾ ਤਹਿਤ ਦਿਹਾੜੀ ਦੇਣ ਦਾ ਕੀਤਾ ਜਾਵੇਗਾ ਪ੍ਰਬੰਧ ਅੰਮਿ੍ਤਸਰ, 16 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੀ ਸਮੀਖਿਆ ਕਰਦੇ ਕਿਹਾ ਕਿ ਪੰਜਾਬ 10 ਸਾਲ ਦੇ ਕੁਸ਼ਾਸ਼ਣ ਤੋਂ ਪ੍ਰਸਾਸ਼ਨ ਵੱਲ ਵੱਧਣ ਲੱਗਾ ਹੈ।ਉਨਾਂ ਕਿਹਾ ਕਿ 6 ਮਹੀਨੇ ਅਸੀਂ ਫੰਡ ਪ੍ਰਬੰਧ, ਨੀਤੀ ਘੜਨ ਅਤੇ …

Read More »

ਭੀਖ ਮੰਗਣ ਅਤੇ ਭੀਖ ਦੇਣ ਵਾਲਿਆਂ ਖਿਲਾਫ਼ ਹੋਵੇਗੀ ਸਖਤ ਕਾਰਵਾਈ

  ਅੰਮਿ੍ਤਸਰ, 16 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀਆਂ ਹਦਾਇਤਾਂ ਉੱਤੇ ਅਮਲ ਕਰਦੇ ਚਾਈਲਡ ਵੈਲਫੇਅਰ ਕੌਸ਼ਲ, ਰੈਡ ਕਰਾਸ, ਪੁਲਿਸ, ਜਿਲਾ ਸਿੱਖਿਆ ਵਿਭਾਗ ਜਿਲਾ ਪ੍ਰੋਗਰਾਮ ਅਫ਼ਸਰ, ਸਿਹਤ ਵਿਭਾਗ, ਰੇਲਵੇ ਪੁਲਿਸ ਅਤੇ ਜਿਲਾ ਬਾਲ ਸੁਰੱਖਿਆ ਅਧਿਕਾਰੀਆਂ ਨੇ ਸ਼ਹਿਰ ਵਿਚ ਭੀਖ ਮੰਗਣ ਵਾਲੇ  ਅਤੇ ਦੁਕਾਨਾਂ ਤੇ ਹੋਰ ਕਾਰੋਬਾਰੀਆਂ ਅਦਾਰਿਆਂ ਵਿਚ ਬਾਲ ਮਜ਼ਦੂਰੀ ਕਰਦੇ ਬੱਚਿਆਂ ਤੇ ਉਨਾਂ ਤੋਂ …

Read More »

ਦੇਸ਼ ਭਗਤ ਕਾਲਜ ਵਿਖੇ ਖੂਨਦਾਨ ਕੈਂਪ ਦਾ ਆਯੋਜਨ

ਧੂਰੀ, 16 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਆਸਰਾ ਫਾਊਂਡੇਸ਼ਨ ਧੂਰੀ ਵੱਲੋਂ ਲਖਵੀਰ ਸਿੰਘ ਧਾਂਦਰਾ ਅਤੇ ਗੋਬਿੰਦਰ ਸਿੰਘ ਖੰਗੂੜਾ ਦੀ ਅਗੁਵਾਈ ਵਿੱਚ ਦੇਸ਼ ਭਗਤ ਕਾਲਜ ਬਰੜਵਾਲ ਵਿਖੇ 8ਵਾਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਬਲੱਡ ਬੈਂਕ ਸੰਗਰੂਰ ਤੋਂ ਆਈ ਟੀਮ ਨੇ ਖੂਨਦਾਨੀਆਂ ਤੋਂ 100 ਯੂਨਿਟ ਦੇ ਕਰੀਬ ਖੂਨ ਇਕੱਤਰ ਕੀਤਾ। ਇਸ ਖੂਨਦਾਨ ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਸ਼੍ਰੀ ਦਲਵੀਰ ਸਿੰਘ …

Read More »

ਸਕੂਲੀ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਤੋਂ ਕਰਵਾਇਆ ਜਾਣੂ

ਧੂਰੀ, 16 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਮਾਡਰਨ ਸੈਕੁਲਰ ਪਬਲਿਕ ਸਕੂਲ ਵਿਖੇ ਟ੍ਰੈਫਿਕ ਇੰਚਾਰਜ ਧੂਰੀ ਪਵਨ ਸ਼ਰਮਾ ਵੱਲੋਂ ਸਕੂਲੀ ਵਿਦਿਆਰਥੀਆਂ, ਅਧਿਆਪਕਾਂ, ਡਰਾਇਵਰਾਂ ਅਤੇ ਕੰਡਕਟਰਾਂ ਨੂੰ ਟ੍ਰੈਫਿਕ ਚਿੰਨਾਂ੍ਹ ਅਤੇ ਟ੍ਰੈਫਿਕ ਨਿਯਮਾਂ ਤੋਂ ਜਾਣੂੰ ਕਰਵਾਇਆ ਗਿਆ।ਇਸ ਦੇ ਨਾਲ ਹੀ ਸਕੂਲ ਦੇ ਟਰਾਂਸਪੋਰਟ ਦਫਤਰ ਅਤੇ ਲਾਇਬਰੇਰੀ ਵਿੱਚ ਟ੍ਰੈਫਿਕ ਚਿੰਨਾਂ੍ਹ ਦੇ ਬੋਰਡ ਵੀ ਲਗਵਾਏ ਗਏ।ਪਵਨ ਸ਼ਰਮਾ ਨੇ ਦੱਸਿਆ ਕਿ ਧੂਰੀ ਵਿਖੇ ਹੋਰ …

Read More »

ਡੀ.ਏ.ਵੀ ਪਬਲਿਕ ਸਕੂਲ ਵਿੱਚ ਵਿਸ਼ਵ ਓਜ਼ੋਨ ਦਿਵਸ ਮਨਾਇਆ

ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵੱਲੋਂ `ਵਿਸ਼ਵ ਓਜ਼ੋਨ ਦਿਵਸ` ਮਨਾਇਆ ਗਿਆ।ਵਿਦਿਆਰਥੀਆਂ ਵੱਲੋਂ ਤਬਾਹ ਹੋ ਰਹੀ ਓਜ਼ੋਨ ਪਰਤ ਦੇ ਕਾਰਨ ਤੇ ਧਰਤੀ ਮਾਂ ਨੂੰ ਸੰਭਾਲਣ ਬਾਰੇ ਲਾਪਰਵਾਹੀ ਦੇ ਕਾਰਨ ਤੋਂ ਜਾਣੂ  ਕਰਾਇਆ ਗਿਆ। ਵਿਦਿਆਰਥੀਆਂ ਨੇ ਓਜ਼ੋਨ ਪਰਤ ਦੀ ਤਬਾਹੀ ਨੂੰ ਰੋਕਣ ਵਾਸਤੇ ਕਵਿਤਾਵਾ ਅਤੇ ਸਲੋਗਨਾਂ ਰਾਹੀਂ ਸੁਨੇਹਾ ਦਿੱਤਾ।ਓਜ਼ੋਨ ਪਰਤ ਇੱਕ ਤਰ੍ਹਾਂ ਦੀ …

Read More »

ਚੀਫ ਖਾਲਸਾ ਦੀਵਾਨ ਵਲੋੋਂ ਸ਼ਿਮਲਾ `ਚ ਸਕੂਲ ਖੋਲਣ ਦੀ ਤਿਆਰੀ

ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਿਮਲਾ ਵਿਖੇ ਕਾਰਜਕਾਰੀ ਕਮੇਟੀ ਦੀ ਇਕੱਤਰਤਾ ਦਾ ਹੋਈ।ਸਥਾਨਕ ਦਫਤਰ ਤੋਂ ਜਾਰੀ ਬਿਆਨ ਅਨੁਸਾਰ ਜਿਸ ਵਿਚ ਦੀਵਾਨ ਦੇ ਪ੍ਰਧਾਨ  ਚਰਨਜੀਤ ਸਿੰਘ ਚੱਢਾ, ਉਪ ਪ੍ਰਧਾਨ ਧੰਨਰਾਜ ਸਿੰਘ, ਉਪ ਪ੍ਰਧਾਨ ਇੰਦਰ ਪ੍ਰੀਤ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਆਨਰੇਰੀ ਸੱਕਤਰ ਪ੍ਰਸ਼ਾਸਨਕ ਨਵਪ੍ਰੀਤ ਸਿੰਘ ਸਾਹਨੀ, ਸੰਤੋਖ …

Read More »

ਕਾਂਗਰਸ ਸਰਕਾਰ ਸਾਰੇ ਮੋਰਚਿਆਂ ’ਤੇ ਹੋਈ ਅਸਫ਼ਲ – ਰਜਿੰਦਰ ਮੋਹਨ ਛੀਨਾ

ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ ਬਿਊਰੋ) – ਸਾਰੇ ਮੋਰਚਿਆਂ ’ਤੇ ਅਸਫ਼ਲਤਾਵਾਂ ਲਈ ਸੂਬਾ ਸਰਕਾਰ ’ਤੇ ਸਖ਼ਤ ਨਿਖੇਧੀ ਕਰਦਿਆ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬਾ ਕਾਰਜਕਾਰਨੀ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੈਪਟਨ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਲੋਕਾਂ ਦਾ ਮੌਜੂਦਾ ਸਰਕਾਰ ’ਚ ਵਿਸ਼ਵਾਸ ਥੋੜ੍ਹੇ ਸਮੇਂ ’ਚ ਖ਼ਤਮ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਨੇ ਯੂਨੀਵਰਸਿਟੀ ਅੰਤਰ ਕਾਲਜ ਯੋਗਾ ਚੈਂਪੀਅਨਸ਼ਿਪ ਜਿੱਤੀ

ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਜਗਦੀਫ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੀ ਯੋਗਾ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਹੋਈ ਜੀ.ਐਨ.ਡੀ.ਯੂ ਯੋਗਾ ਅੰਤਰ ਕਾਲਜ ਚੈਂਪੀਅਨਸ਼ਿਪ ਜਿੱਤੀ।ਕਾਲਜ ਟੀਮ ਨੇ ਐਚ.ਐਮ.ਵੀ ਕਾਲਜ ਜਲੰਧਰ, ਐਸ.ਡੀ ਕਾਲਜ ਦੀਨਾਨਗਰ, ਆਰ.ਆਰ.ਐਮ.ਕੇ ਕਾਲਜ ਪਠਾਨਕੋਟ, ਆਰ.ਆਰ.ਬਾਵਾ ਕਾਲਜ ਬਟਾਲਾ, ਐਸ.ਐਲ ਕਾਲਜ ਬਟਾਲਾ, ਗੁਰੂ ਨਾਨਕ ਨੈਸ਼ਨਲ ਕਾਲਜ ਸੁਲਤਾਨਪੁਰ ਲੋਧੀ, ਪੀ.ਸੀ.ਐਮ.ਐਸ.ਡੀ ਕਾਲਜ ਜਲੰਧਰ, ਰਘੂਨਾਥ ਕਾਲਜ ਜੰਡਿਆਲਾ …

Read More »

ਅਜ਼ਾਦੀ ਸੰਗਰਾਮੀਏ ਵੱਸਣ ਸਿੰਘ ਕਾਲੇਪਾਣੀ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਬਟਾਲਾ ਪੁਲਿਸ ਵਲੋਂ ਅਜ਼ਾਦੀ ਘੁਲਾਟੀਏ ਵੱਸਣ ਸਿੰਘ ਨੂੰ ਸਲਾਮੀ ਭੇਟ ਬਟਾਲਾ, 16 ਸਤੰਬਰ (ਪੰਜਾਬ ਪੋਸਟ- ਨਰਿੰਦਰ ਸਿੰਘ ਬਰਨਾਲ) – ਸੁਤੰਤਰਤਾ ਸੈਲਾਨੀ ਵੱਸਣ ਸਿੰਘ ਰੰਧਾਵਾ (ਕਾਲੇਪਾਣੀ) ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਬੀਤੀ ਸ਼ਾਮ ਪ੍ਰਲੋਕ ਸਿਧਾਰ ਗਏ ਸਨ ਦਾ ਅੱਜ ਸਥਾਨਕ ਪੁਰੀਆਂ ਸ਼ਮਸ਼ਾਨਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਵੱਸਣ ਸਿੰਘ ਦੀ ਚਿਖਾ ਨੂੰ ਅਗਨੀ ਉਨਾਂ …

Read More »