Wednesday, November 25, 2026

ਪੰਜਾਬੀ

ਮਾਮਲਾ ਵਿਰਸਾ ਵਿਹਾਰ ਸੋਸਾਇਟੀ ਦੇ ਵਿਵਾਦ ਦਾ………

ਅੰਮ੍ਰਿਤਸਰ ਵਿਕਾਸ ਮੰਚ ਨੇ ਸਭਿਆਚਾਰ ਤੇ ਸੈਰ ਸਪਾਟਾ ਮੰਤਰੀ ਸਿੱਧੂ ਤੋਂ ਦਖਲ ਦੀ ਕੀਤੀ ਮੰਗ ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਵਿਰਸਾ ਵਿਹਾਰ ਸੋਸਾਇਟੀ ਦੇ ਵਿਵਾਦ ਨੂੰ ਮੰਦਭਾਗਾ ਕਰਾਰ ਦਿੰਦਿਆਂ ਅੰਮ੍ਰਿਤਸਰ ਵਿਕਾਸ ਮੰਚ ਨੇ ਇਹ ਚੋਣ ਮੁੜ ਸੋਸਾਇਟੀ ਦੇ ਚੇਅਰਮੈਨ ਤੇ ਡਿਪਟੀ ਕਮਿਸ਼ਨਰ ਦੀ ਦੇਖ-ਰੇਖ ਵਿੱਚ ਕਰਵਾਉਣ ਦੀ ਮੰਗ ਕੀਤੀ ਹੈ।ਅੱਜ ਸਥਾਨਕ ਅਸੋਕਾ ਸਕੂਲ ਵਿੱਚ ਹੋਈ ਵਿਕਾਸ ਮੰਚ ਦੀ …

Read More »

ਲ਼ਾਇਨਜ਼ ਕਲੱਬ ਗੋਲਡਨ ਟੈਂਪਲ ਵਲੋਂ ਸਮਾਜਿਕ ਮੱਦਿਆਂ ਪ੍ਰਤੀ ਜਾਗਰੂਕਤਾ ਰੈਲੀ

ਅੰਮ੍ਰਿਤਸਰ, 11 ਸਤੰਬਰ  (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਲ਼ਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਅਤੇ ਇਥੇ ਸਥਾਨਕ ਸਿਟੀਜਨਜ਼ ਫੋਰਮ  ਵਿਦਿਆ ਮੰਦਿਰ ਮਕਬੂਲਪੁਰਾ ਦੇ ਸਾਂਝੇ ਉਪਰਾਲੇ ਨਾਲ ਇਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।ਇਸ ਰੈਲੀ ਦਾ ਮੁੱਖ ਮੰਤਵ ਸਮਾਜਿਕ ਮੱਦਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਸੀ।ਇਹ ਰੈਲੀ ਗੁਰਦਵਾਰੇ ਵਾਲੀ ਗਲੀ ਵਿਚੋਂ ਸਕੂਲ ਤੋਂ ਸ਼ੁਰੂ ਹੋ ਕੇ ਮਹਿਤਾ ਰੋਡ ਤੋਂ ਹੁੰਦੇ ਹੋਏ …

Read More »

ਚਲੋ ! ਕੁੱਝ ਮਿੱਠਾ (ਨਾ) ਹੋ ਜਾਏ !

               ਅਸੀਂ ਸਾਰਿਆਂ ਨੇ ਮੁੰਹ ‘ਚ ਘੁਲਦੀ ਮਿਠਾਸ ਦਾ ਭਰਪੂਰ ਮਜ਼ਾ ਲਿਆ ਹੈ ਅਤੇ ਹਮੇਸ਼ਾ ਲੈਂਦੇ ਵੀ ਹਾਂ ਕਿਓਂ? ਮਿੱਠੇ ਦਾ ਨਾਮ ਸੁਣਦਿਆਂ ਹੀ ਆ ਗਿਆ ਨਾ ਮੂੰਹ ‘ਚ ਪਾਣੀ? ਆਉਣਾ ਹੀ ਸੀ ਇਸ ਦੇ ਲਈ ਦੋਸ਼ੀ ਮਿੱਠਾ ਨਹੀਂ ਹੈ, ਨਾ ਹੀ ਤੁਸੀਂ ਹੋ ਜਦੋਂ ਅਸੀਂ ਦੁਨੀਆਂ ‘ਚ ਆਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਜੋ ਸਵਾਦ ਅਸੀਂ ਚੱਖਦੇ ਹਾਂ, ਉਹ …

Read More »

ਇੱਕ ਮਹੀਨੇ `ਚ ਪੂਰੀਆਂ ਹੋਣਗੀਆਂ ਪੱਤਰਕਾਰਾਂ ਦੀਆਂ ਹੱਕੀ ਮੰਗਾਂ- ਡਾ. ਰਾਜ ਕੁਮਾਰ ਵੇਰਕਾ

ਅੰਮਿ੍ਤਸਰ, 11 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੈ੍ਸ ਸੰਘਰਸ਼ ਜਰਨਲਿਸਟ ਐਸੋ. (ਰਜਿ.) ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਪੰਜਾਬ ਪ੍ਰਧਾਨ ਸੰਜੀਵ ਪੁੰਜ ਦੀ ਅਗਵਾਈ ਹੇਠ ਬੀਬੀ ਕੋਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਅੰਮਿ੍ਤਸਰ ਵਿਖੇ ਹੋਈ, ਜਿਸ ਵਿੱਚ ਵੱਖ-ਵੱਖ ਕਸਬਿਆਂ ਤੋਂ ਆਏ ਪੱਤਰਕਾਰਾਂ ਨੇ ਆਪਣੇ ਵਿਚਾਰ ਰੱਖੇ।ਸੂਬਾ ਪ੍ਰਧਾਨ ਸੰਜੀਵ ਪੁੰਜ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਤੋਂ ਪਹਿਲਾਂ …

Read More »

ਡੀ.ਏ.ਵੀ ਪਬਲਿਕ ਸਕੂਲ ਵਿਖੇ ਸਮਰੱਥਾ ਨਿਰਮਾਣ ਕਾਰਜਸ਼ਾਲਾ ਦਾ ਆਯੋਜਨ

ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਅਧਿਆਪਕਾਂ ਲਈ ਇੱਕ ਰੋਜ਼ਾ `ਸਮਰੱਥਾ ਨਿਰਮਾਣ ਕਾਰਜਸ਼ਾਲਾ` ਦਾ ਅਯੋਜਨ ਕੀਤਾ ਗਿਆ।ਇਸ ਕਾਰਜਸ਼ਾਲਾ ਦਾ ਅਯੋਜਨ ਡੀ.ਏ.ਵੀ. ਸੀ.ਏ.ਈ. ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੀ ਯੋਗ ਅਗਵਾਈ ਹੇਠ ਅਧਿਆਪਨ ਵਿੱਚ ਹੋਰ ਨਿਪੁੰਨਤਾ ਲਿਆਉਣ ਲਈ ਕੀਤਾ ਗਿਆ।ਅਧਿਆਪਕਾਂ ਨੂੰ ਚਾਰ ਵਰਗਾਂ ਵਿੱਚ ਵੰਡਿਆ ਗਿਆ । ਪਹਿਲੇ ਵਰਗ ਵਿੱਚ ਗਿਆਰ੍ਹਵੀਂ …

Read More »

ਹਲਕਾ ਅਟਾਰੀ ਦੇ ਪਿੰਡ ਕੱਲੇਵਾਲ `ਚ ਲੱਗਾ ਫ੍ਰੀ ਮੈਡੀਕਲ ਕੈਂਪ

ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਲਕਾ ਅਟਾਰੀ ਦੇ ਅਧੀਨ ਪੈਂਦੇ ਪਿੰਡ ਕੱਲੇਵਾਲ ਵਿੱਚ ਦੇਵਗਨ ਹਸਪਤਾਲ ਵੱਲੋਂ ਤੀਸਰੇ ਫ੍ਰੀ ਮੈਡੀਕਲ ਕੈਂਪ ਦਾ ਅਯੋਜਨ ਕੀਤਾ ਗਿਆ।ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਕੇਵਲ ਸਿੰਘ ਦੀ ਹਰਿਨੁਮਾਈ ਹੇਠ ਲੱਗੇ ਇਸ ਕੈਂਪ ਦਾ ਉਦਘਾਟਨ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਦੇ ਸਰਪ੍ਰੱਸਤ ਹਰਿੰਦਰਪਾਲ ਸਿੰਘ ਨਾਰੰਗ ਅਤੇ ਇੰਡਸਟਰੀਅਲ ਅਸਟੇਟ ਦੇ ਉੋਪ ਪ੍ਰਧਾਨ ਦੀਪਕ ਸੂਰੀ ਵੱਲੋ ਕੀਤਾ …

Read More »

ਆਰਟਿਸਟ ਪ੍ਰਭਲੀਨ 30 ਮਨਮੋਹਕ ਪੇਂਟਿੰਗਾਂ ਨਾਲ ਹੋਵੇਗੀ ਦਰਸ਼ਕਾਂ ਦੇ ਰੂਬਰੂ

22 ਤੋਂ 24 ਸਤੰਬਰ ਤੱਕ ਚੱਲੇਗੀ ਪੇਂਟਿੰਗ ਪ੍ਰਦਰਸ਼ਨੀ ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ- ਦੀਪ  ਦਵਿੰਦਰ ਸਿੰਘ) – ਪਟਿਆਲਾ ਦੀ ਨਾਮਵਰ ਆਰਟਿਸਟ ਪ੍ਰਭਲੀਨ 30 ਮਨਮੋਹਕ ਪੇਂਟਿੰਗਾਂ ਨਾਲ ਅੰਮ੍ਰਿਤਸਰ ਦੇ ਦਰਸ਼ਕਾਂ ਦੇ ਰੂਬਰੂ ਹੋਵੇਗੀ।ਪ੍ਰਭਲੀਨ ਕੌਰ ਪਟਿਆਲਾ ਦੇ ਪ੍ਰਸਿੱਧ ਆਰਟਿਸਟ ਅਤੇ ਆਰਟ ਪ੍ਰਮੋਟਰ ਆਵਿਨਾਸ਼ ਗਾਗੇਟ ਦੀ ਅਗਵਾਈ ਵਿਚ ‘ਸਪਨੋਂ ਕੇ ਰੰਗ’ ਦੇ ਬੈਨਰ ਹੇਠ ਸਥਾਨਕ ਆਰਟ ਗੈਲਰੀ ਵਿਖੇ ਮਾਡਰਨ ਤੇ ਫਲੱਡ ਆਰਟ ਵਿੱਚ …

Read More »

ਨਸ਼ਿਆਂ ਦੇ ਮਾਮਲੇ ’ਚ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਮੁਆਫ਼ੀ ਮੰਗਣ- ਸੁਖਬੀਰ ਬਾਦਲ

ਸਿੱਧੂ ਗਿਰਗਿਟ ਦੀ ਤਰਾਂ ਰੰਗ ਬਦਲਣ ਵਾਲਾ ਮੌਕਾਪ੍ਰਸਤ – ਮਜੀਠੀਆ ਖਡੂਰ ਸਾਹਿਬ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਜੀ ਬਾਦਲ ਪੰਜਾਬ ਵਿੱਚ ਨਸ਼ੇਆਂ ਦੇ ਮਾਮਲੇ ਨੂੰ ਲੈ ਕੇ ਲੋਕਾਂ ਨੂੰ ਗੁਮਰਾਹ ਕਰਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਲਈ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਦਿਲੀ ਦੇ ਮੁੱਖ …

Read More »

ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਸਕਾਚ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ

ਪਠਾਨਕੋਟ, 10 ਸਤੰਬਰ  (ਪੰਜਾਬ ਪੋਸਟ ਬਿਊਰੋ) – ਜ਼ਿਲਾ ਪਠਾਨਕੋਟ ਨਾਲ ਸੰਬੰਧਤ ਤਿੰਨ ਪ੍ਰੋਜੈਕਟਾਂ (ਫਾਰਮ ਟੂ ਹੋਮ, ਐਕਟਿਵ ਬਲੱਡ ਕੰਟਰੀਬਿਊਟਰ ਅਤੇ ਮੇਕ ਇੰਨ ਪੰਜਾਬ) ਨੂੰ ਬੇਹਤਰ ਕਾਰਗੁਜ਼ਾਰੀ ਲਈ ਸਕਾਚ ਫਾਉਂਡੇਸ਼ਨ ਗੁਰੂਗਰਾਮ ਵੱਲੋਂ ਨਵੀਂ ਦਿੱਲੀ ਸਥਿਤ ਕਾਨਸਟੀਚਿਊਸ਼ਨ ਕਲੱਬ ਵਿੱਚ ਕਰਵਾਏ ਵਿਸ਼ੇਸ਼ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਨੂੰ ਸਕਾਚ ਆਰਡਰ ਆਫ ਮੈਰਿਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਉਨਾਂ ਦੇ ਨਾਲ ਡਾ. …

Read More »

ਲੈਫ਼: ਕਰਨਲ ਰਾਜਿੰਦਰ ਸਿੰਘ ਨਾਗੀ ਨੂੰ ਭਾਵ-ਭਿੰਨੀਆਂ ਸ਼ਰਧਾਂਜ਼ਲੀਆਂ ਭੇਂਟ

ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਮੈਨੇਜ਼ਮੈਂਟ ਨੇ ਅੱਜ ਮਾਹਣਾ ਸਿੰਘ ਟਰੱਸਟ ਦੇ ਮੋਢੀ ਅਤੇ ਲੈਫ਼: ਕਰਨਲ (ਸੇਵਾਮੁਕਤ) ਰਾਜਿੰਦਰ ਸਿੰਘ ਨਾਗੀ ਦੀ ਯਾਦ ’ਚ ਅੱਜ ਖ਼ਾਲਸਾ ਕਾਲਜ ਕੈਂਪਸ ਦੇ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਰਤਨ ਦਰਬਾਰ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕੰਵਲਜੀਤ ਸਿੰਘ ਜਥੇ ਵੱਲੋਂ ਵੈਰਾਗਮਾਈ ਕੀਰਤਨ ਕੀਤਾ ਗਿਆ। ਨਾਗੀ 5 ਸਤੰਬਰ ਨੂੰ …

Read More »