ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਿਖੇ ਡਾਂਸ (ਗਿੱਧਾ, ਭੰਗੜਾ, ਜਨਰਲ ਡਾਂਸ) ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਯੂਨੀਵਰਸਿਟੀ ਨਾਲ ਸਬੰਧਿਤ 30 ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।ਵਰਕਸ਼ਾਪ ਦੀ ਸ਼ੁਰੂਆਤ ਵਿੱਚ ਡਾ. ਜਗਜੀਤ ਕੌਰ, ਡਾਇਰੈਕਟਰ ਯੁਵਕ ਭਲਾਈ ਨੇ ਖੇਤਰ ਮਾਹਿਰਾਂ ਡਾ. ਜੁਝਾਰ ਸਿੰਘ ਸੰਧੂ, ਡਾ. ਆਈ.ਐਸ …
Read More »ਪੰਜਾਬੀ
ਯੂਨੀਵਰਸਿਟੀ ਦੀ ਨੇਹਾ ਬਸੋਤਰਾ ਨੂੰ ਭਾਰਤ-ਅਮਰੀਕਾ ਸਾਇੰਸ ਤੇ ਤਕਨਾਲੋਜੀ ਫੌਰਮ ਵਲੋਂ ਵਿਸ਼ੇਸ਼ ਐਵਾਰਡ
ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਦੀ ਖੋਜਾਰਥਣ ਨੇਹਾ ਬਸੋਤਰਾ ਨੂੰ ਭਾਰਤ-ਅਮਰੀਕਾ ਸਾਇੰਸ ਤੇ ਤਕਨਾਲੋਜੀ ਫੌਰਮ ਵੱਲੋਂ ਮਾਈਕਰੋਬਾੲਓਲੋਜੀ ਦੇ ਖੇਤਰ ਵਿਚ ਕੀਤੀ ਖੋਜ ਸਦਕਾ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਉਹ ਮੌਜੂਦਾ ਸਮੇਂ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਬੀ.ਐਸ. ਚੱਢ੍ਹਾ ਦੀ ਨਿਗਰਾਨੀ ਹੇਠ ਪੀ.ਐਚ.ਡੀ. ਕਰ ਰਹੇ ਹਨ।ਪ੍ਰੋ. ਛੱਢਾ ਨੇ ਦੱਸਿਆ …
Read More »ਸਟੇਟ ਆਫਟਰ ਕੇਅਰ ਹੋਮ ਮਜੀਠਾ ਰੋਡ ਦਾ ਦੌਰਾ
ਅੰਮਿ੍ਰਤਸਰ, 7 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮਿ੍ਰਤਸਰ ਦੇ ਸਕੱਤਰ ਮੋਨਿਕਾ ਸ਼ਰਮਾ, ਸੀ.ਜੇ.ਐਮ-ਕਮ-ਸਕੱਤਰ ਵਲੋਂ ਸਟੇਟ ਆਫਟਰ ਕੇਅਰ ਹੋਮ ਮਜੀਠਾ ਰੋਡ ਦਾ ਦੌਰਾ ਕੀਤਾ ਗਿਆ। ਸਟੇਟ ਆਫਟਰ ਕੇਅਰ ਹੋਮ ਦੀ ਚੈਕਿੰਗ ਵੀ ਕੀਤੀ ਨਾਰੀ-ਨਿਕੇਤਨ ਸੈਂਟਰ ਦੀ ਸਫਾਈ ਅਤੇ ਬੱਚੀਆਂ ਦੀ ਸਫਾਈ ਸਬੰਧੀ ਜਾਂਚ ਕੀਤੀ ਗਈ।ਇਸ ਤੋਂ ਇਲਾਵਾ ਉਹਨਾਂ ਵੱਲੋਂ ਹੋਮ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀ …
Read More »ਥਾਣਾ ਸੰਦੌੜ ਵਿਖੇ ਹੋਈ ਪੁਲਿਸ ਪਬਲਿਕ ਮੀਟਿੰਗ
ਸੰਦੌੜ, 7 ਸਤੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਨਵੇਂ ਮੁੱਖੀ ਵਜੋਂ ਅਹੁੱਦਾ ਸੰਭਾਲਦੇ ਹੋਏ ਸਬ ਇੰਸਪੈਕਟਰ ਪਵਿੱਤਰ ਸਿੰਘ ਨੇ ਅੱਜ ਥਾਣਾ ਸੰਦੌੜ ਵਿਖੇ ਇਲਾਕੇ ਦੇ ਮੋਹਤਬਰਾਂ ਦੇ ਨਾਲ ਮੀਟਿੰਗ ਕਰਕੇ ਉਨਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਤਾਂ ਕਿ ਇਲਾਕੇ ਅੰਦਰ ਕੋਈ ਵੀ ਸਮਾਜ ਵਿਰੋਧੀ ਅਨਸਰ ਸਿਰ ਨਾ ਚੁੱਕ ਸਕੇ।ਪਵਿੱਤਰ ਸਿੰਘ ਨੇ ਕਿਹਾ ਕਿ ਭਾਵੇਂ ਕਿ ਇਲਾਕੇ ਅੰਦਰ ਪੂਰੀ ਤਰਾਂ …
Read More »ਬਾਬਾ ਫ਼ਰੀਦ ਕਾਲਜ ਵਲੋਂ ਕਾਲਜ ਮੈਗਜ਼ੀਨ ‘ਵਿੰਗਜ਼’ ਰਿਲੀਜ਼
ਬਠਿੰਡਾ, 7 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਵੱਲੋਂ ਆਪਣੇ ਵਿਦਿਆਰਥੀਆਂ ਦੀ ਸੋਚਾਂ ਨੂੰ ਇੱਕ ਮੰਚ ਪ੍ਰਦਾਨ ਕਰਨ ਲਈ ਅਤੇ ਉਹਨਾਂ ਦੀਆਂ ਸਾਹਿਤਕ ਰੁਚੀਆਂ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਉਨਾਂ ਅੰਦਰ ਸਮਾਜ ਅਤੇ ਸੱਭਿਆਚਾਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਸਲਾਨਾ ਕਾਲਜ ਮੈਗਜ਼ੀਨ ‘ਵਿੰਗਜ਼’ ਛਪਵਾਇਆ ਗਿਆ।ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ …
Read More »ਬਠਿੰਡਾ ਦੇ ਅਸਲਾ ਡੀਪੂ ਨਜ਼ਦੀਕ ਲੱਗੀ ਭਿਆਨਕ ਅੱਗ- ਕੀਤੀ ਕਾਬੂ
ਬਠਿੰਡਾ, 7 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਦੇ ਅਸਲਾ ਡੀਪੂ ਨੇੜੇ ਅੱਗ ਲੱਗ ਗਈ। ਜਿਸ ਕਾਰਨ ਜਿਲਾ ਪ੍ਰਸਾਸ਼ਨ ਵਲੋਂ ਇਹਤਿਆਤਨ ਵਜੋਂ ਰੇਲ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਗਈ।ਇਸ ਮੌਕੇ ਜਿਲਾ ਅਧਿਕਾਰੀ ਨੇ ਕਿਹਾ ਹੈ ਕਿ ਇਹ ਭਿਆਨਕ ਅੱਗ ਨਹੀਂ ਸੀ, ਜਿਸ ‘ਤੇ ਕਾਬੂ ਪਾ ਲਿਆ ਗਿਆ ਹੈ ਤੇ ਜਲਦ ਹੀ ਰੇਲਾਂ ਦੀ ਆਵਾਜਾਈ ਬਹਾਲ …
Read More »ਇਫਕੋ ਵਲੋਂ ਸਵਰਨ ਜੈਅੰਤੀ ਮੌਕੇ ਕਰਵਾਇਆ ਕਿਸਾਨ ਤੇ ਸਹਿਕਾਰੀ ਸੰਮਲੇਨ
ਬਠਿੰਡਾ, 7 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕਿਸਾਨਾਂ ਦੀ ਸਹਿਕਾਰੀ ਸੰਸਥਾ ਇਫਕੋ ਵੱਲੋ ਆਪਣੀ ਸਥਾਪਨਾ ਦੇ ਸਫਲ 50 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਰਾਮਪੁਰਾ ਫੂਲ ਵਿਖੇ ਕਿਸਾਨ ਅਤੇ ਸਹਿਕਾਰੀ ਸੰਮਲੇਨ ਕਰਵਾਇਆ ਗਿਆ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਚੇਅਰਮੈਨ ਇਫਕੋ ਬਲਵਿੰਦਰ ਸਿੰਘ ਨਕਈ ਸਨ।ਪ੍ਰੋਰਾਮ ਦੀ ਸ਼ੁਰੂਆਤ ਇਫਕੋ ਦੇ ਪ੍ਰਬੰਧ ਨਿਦੇਸ਼ਕ ਡਾ. ਯੂ.ਐਸ ਅਵੱਸਥੀ ਨੇ ਕੀਤੀ।ਇਸ ਪ੍ਰੋਗਰਾਮ …
Read More »ਬਾਲ ਕਵੀ ਦਰਬਾਰ ਕਰਵਾ ਕੇ ਮਨਾਇਆ ਹਿੰਦੀ ਦਿਵਸ
ਬਠਿੰਡਾ, 7 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਨਜਦੀਕੀ ਸੰਤ ਕਬੀਰ ਕਾਨਵੇਂਟ ਸੀਲੀਅਰ ਸੈਕੰਡਰੀ ਸਕੂਲ ਭੁੱਚੋਂ ਮੰਡੀ ਵਿਖੇ ਪਿਛਲੇ ਦਿਨੀਂ ਹਿੰਦੀ ਦਿਵਸ ਮਨਾਉਣ ਮੌਕੇ ਬਾਲ ਕਵੀ ਦਰਬਾਰ ਲਗਾਇਆ ਗਿਆ।ਜਿਸ ਵਿਚ ਚਾਰ ਹਾੳੂਸਜ਼ ਬਣਾ ਕੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ।ਬਾਲ ਵਿਦਿਆਰਥੀਆਂ ਨੇ ਹਿੰਦੀ ਦੇ ਨੌਂ ਰਸਾਂ ਵਿਚੋਂ ਚਾਰ ਰਸਾਂ `ਤੇ ਆਪਣੀਆਂ ਕਵਿਤਾ ਪੇਸ਼ ਕੀਤੀਆਂ। ਵਿਦਿਆਰਥੀਆਂ …
Read More »ਇਨਸਾਫ ਨਾ ਮਿਲਣ `ਤੇ ਪੁਲਸੀਆਂ ਵਲੋਂ ਸਿੱਖ ਦੀ ਦਸਤਾਰ ਉਤਾਰਨ ਖਿਲਾਫ ਕਰਾਂਗੇ ਸੰਘਰਸ਼ – ਸਖੀਰਾ, ਸੰਧੂ
ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਬੀਤੀ 4 ਸਤੰਬਰ ਦੀ ਰਾਤ ਨੂੰ ਤਕਰੀਬਨ 11.00 ਵਜੇ ਇੱਕ ਦਰਜ਼ਨ ਦੇ ਕਰੀਬ ਪੁਲਿਸ ਮੁਲਾਜ਼ਮਾਂ ਦੀ ਇੱਕ ਟੋਲੀ ਵੱਲੋਂ ਰੇਲਵੇ ਸਟੇਸ਼ਨ ਦੇ ਸਾਹਮਣੇ ਜੋਗਿੰਦਰ ਢਾਬੇ ਦੇ ਮਾਲਕ ਮੋਹਨ ਸਿੰਘ ਦੇ ਪੁੱਤਰ ਦਮਨ ਸਿੰਘ ਦਾ ਢਾਬਾ ਬੰਦ ਕਰਨ ਦਾ ਬਹਾਨਾ ਬਣਾ ਕੇ ਉਸ ਨਾਲ ਹੱਥਾਪਾਈ ਕਰਕੇ ਉਸ ਦੀ ਦਸਤਾਰ ਉਤਾਰ ਕੇ ਰੋਲਣ ਦੇ ਮਾਮਲੇ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਵਿਖੇ ਅੰਤਰ ਸਹੋਦਿਆ ਸਕੂਲਜ਼ ਲੋਕ-ਨਾਚ ਪ੍ਰਤੀਯੋਗਤਾ
ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਵਿਦਿਆਰਥੀਆਂ ਵਿੱਚ ਨਾਚ ਪ੍ਰਤੀ ਰੁੱਚੀ ਪ੍ਰਫੁਿਲਤ ਕਰਨ ਲਈ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਅੰਤਰ ਸਹੋਦਿਆ ਸਕੂਲਜ਼ ਲੋਕ ਨਾਚ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਇਸ ਪ੍ਰਤੀਯੋਗਤਾ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਲੋਕ ਨਾਚ ਸੰਮੀ, ਡਾਂਡੀਆ, ਲੁੱਡੀ, ਰਾਜਸਥਾਨੀ ਨਾਚ, ਭੰਗੜਾ ਆਦਿ ਸ਼ਾਮਲ …
Read More »
Punjab Post Daily Online Newspaper & Print Media