Wednesday, November 25, 2026

ਪੰਜਾਬੀ

ਜੇਲ ਵਿੱਚ ਬਣੀ ਸੀ.ਬੀ.ਆਈ ਦੀ ਆਰਜ਼ੀ ਅਦਾਲਤ `ਚ ਡੇਰਾ ਸਿਰਸਾ ਸਾਧ ਨੂੰ ਮਿਲੇੇਗੀ ਸਜ਼ਾ

ਅੰਮ੍ਰਿਤਸਰ, 27 ਅਗਸਤ (ਪੰਜਾਬ ਪੋਸਟ ਬਿਊਰੋ)  ਡੇਰਾ ਸਿਰਸਾ ਸਾਧ ਨੂੰ ਸੀਬੀਆਈ ਕੋਰਟ ਵਲੋਂ ਐਲਾਨੀ ਗਈ ਸਜ਼ਾ ਅੱਜ ਰੋਹਤਕ ਦੀ ਸੁਨਾਰੀਆ ਜੇਲ ਵਿੱਚ ਆਰਜ਼ੀ ਅਦਾਲਤ ਬਣਾਈ ਜਾਵੇਗੀ।ਪੰਜਾਬ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ `ਤੇ ਪੰਚੁਕਲਾ ਸੀ.ਬੀ.ਆਈ ਅਦਾਲਤ ਦੇ ਜੱਜ ਜਗਦੀਪ ਸਿੰਘ ਰੋਹਤਕ ਦੀ ਜੇਲ ਵਿੱਚ ਸਜ਼ਾ ਦਾ ਐਲਾਨ ਕਰਨਗੇ।ਆਈ.ਜੀ ਰੋਹਤਕ ਐਨ.ਐਸ ਵਿਰਕ ਅਨੁਸਾਰ ਉਨਾਂ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ …

Read More »

ਮੱਧ ਪ੍ਰਦੇਸ਼ ਦੇ 38 ਸਿਕਲੀਗਰ ਸਿੱਖ ਪਰਿਵਾਰਾਂ ਨੂੰ ਵੰਡੀ ਮਾਲੀ ਸਹਾਇਤਾ – ਭਾਈ ਰਾਮ ਸਿੰਘ

ਸਿਕਲੀਗਰ ਸਿੱਖ ਔਰਤਾਂ ਲਈ 10 ਸਿਲਾਈ ਸੈਂਟਰ ਖੋਲ੍ਹਣ ਦੀ ਪ੍ਰਕਿਰਿਆ ਆਰੰਭੀ ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) –     ਸ਼੍ਰੋਮਣੀ ਕਮੇਟੀ ਅੰਤ੍ਰਿੰਗ ਕਮੇਟੀ ਵੱਲੋਂ ਸਿਕਲੀਗਰ ਸਿੱਖਾਂ ਦੀ ਮਦਦ ਲਈ ਲਏ ਗਏ ਫੈਸਲੇ ਨੂੰ ਅਮਲੀ ਰੂਪ ਦਿੰਦਿਆਂ ਪਹਿਲੇ ਪੜਾਅ ਤਹਿਤ ਮੱਧ ਪ੍ਰਦੇਸ਼ ਵਿਚ ਵੱਸਦੇ 38 ਸਿਕਲੀਗਰ ਸਿੱਖ ਪਰਿਵਾਰਾਂ ਨੂੰ ਮਾਲੀ ਸਹਾਇਤਾ ਦਿੱਤੀ ਗਈ।ਸ਼੍ਰੋਮਣੀ ਕਮੇਟੀ ਵੱਲੋਂ ਹਾਲ ਹੀ ਵਿਚ ਮੱਧ ਪ੍ਰਦੇਸ਼ …

Read More »

ਅਗਨ ਸ਼ਸ਼ਤਰ, ਅਸਲਾ, ਵਿਸਫੋਟਕ/ਜਲਣਸ਼ੀਲ ਵਸਤਾਂ ਤੇ ਤਿੱਖੇ ਹਥਿਆਰ ਲੈ ਕੇ ਚੱਲਣ ‘ਤੇ ਰੋਕ

ਪਠਾਨਕੋਟ, 26 ਅਗਸਤ (ਪੰਜਾਬ ਪੋਸਟ ਬਿਉਰੋ) – ਵਧੀਕ ਜਿਲਾ ਮੈਜਿਸਟਰੇਟ ਕੁਲਵੰਤ ਸਿੰਘ ਆਈ.ਏ.ਐਸ ਨੇ ਇੱਕ ਹੁਕਮ ਰਾਹੀਂ ਜਿਲੇ ਵਿੱਚ ਜਨਤਕ ਥਾਵਾਂ ‘ਤੇ ਕਿਸੇ ਕਿਸਮ ਦੇ ਅਗਨ ਸ਼ਸ਼ਤਰ, ਅਸਲਾ, ਵਿਸਫੋਟਕ/ਜਲਣਸ਼ੀਲ ਵਸਤਾਂ, ਤੇਜ ਧਾਰ ਹਥਿਆਰ ਜਿਵੇਂ ਕਿ ਟਕੂਏ, ਬਰਛੇ, ਤਿ੍ਰਸ਼ੂਲ ਅਤੇ ਲਾਇਸੰਸੀ ਹਥਿਆਰ ਆਦਿ ਸ਼ਾਮਲ ਹਨ ਚੁੱਕ ਕੇ ਲਿਜਾਣ ‘ਤੇ ਜਿਥੇ ਪਾਬੰਦੀ ਲਗਾ ਦਿੱਤੀ ਹੈ, ਉਥੇ ਅਸਲੇ ਦੀਆਂ ਦੁਕਾਨਾਂ ਬੰਦ ਕਰਨ ਦਾ …

Read More »

ਜਿਲ੍ਹੇ ਦੇ ਹਰੇਕ ਸਕੂਲ ਵਿੱਚ ਕੌਮੀ ਖੇਡ ਦਿਵਸ ਮਨਾਉਣ ਦੇ ਹੋਣਗੇ ਉਪਰਾਲੇ

ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ- ਸੰਧੂ) – ਸਮਾਜ ਸੇਵੀ ਤੇ ਖੇਡ ਪ੍ਰਮੋਟਰ ਗੁਰਿੰਦਰ ਸਿੰਘ ਮੱਟੂ ਕੁੱਝ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 29 ਅਗਸਤ ਦਾ ਦਿਨ ਕੌਮੀ ਖੇਡ ਦਿਵਸ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੀਆਂ ਸਵੇਰ ਦੀਆਂ ਪ੍ਰਰਾਥਨਾ ਸਭਾਵਾਂ ਵਿੱਚ ਮਨਾ ਕੇ ਤੇ ਕੌਮੀ ਖੇਡ ਨਾਇਕ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਯਾਦ ਕਰਨ ਦੇ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ 28 ਅਗਸਤ ਨੂੰੰ ਛੁੱਟੀ ਰਹੇਗੀ

ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਚ ਅਧਿਕਾਰੀਆਂ ਅਨੁਸਾਰ 28 ਅਗਸਤ 2017 ਨੂੰ ਯੂਨੀਵਰਸਿਟੀ ਦੇ ਸਮੂੰਹ ਟੀਚਿੰਗ ਵਿਭਾਗ ਅਤੇ ਪ੍ਰਬੰਧਕੀ ਬਲਾਕ ਦੀਆਂ ਸ਼ਖਾਵਾਂ ਵਿੱਚ ਛੁੱਟੀ ਰਹੇਗੀ।

Read More »

‘ਕਰਵਾ ਚੌਥ ਸਪੈਸ਼ਲ ਸ਼ਾਮ-2017’ ਦਾ ਪੋਸਟਰ ਰਲੀਜ਼

ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ- ਅਮਨ) – ਹੋਲੀ ਸਿਟੀ ਸਥਿਤ ਡਾ. ਨਵਜੋਤ ਕੌਰ ਸਿੱਧੂ ਦੇ ਗ੍ਰਹਿ ਵਿਖੇ ਡਾ. ਸਿੱਧੂ ਵਲੋਂ ‘ਕਰਵਾ ਚੌਥ ਸਪੈਸ਼ਲ ਸ਼ਾਮ-2017’ ਪ੍ਰੋਗਰਾਮ ਦਾ ਪੋਸਟਰ ਰਲੀਜ਼ ਕੀਤਾ ਗਿਆ।ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪ੍ਰੋਗਰਾਮ 8 ਅਕਤੂਬਰ ਨੂੰ ਹੋਟਲ ਰਾਜ ਕੌਂਟੀਨੈਂਟਲ ਵਿਚ ਕਰਵਾਇਆ ਜਾ ਰਿਹਾ ਹੈ।ਜਿਸ ਦੌਰਾਨ ਮਿਸ ਕਰਵਾ ਚੌਥ ਅਤੇ ਮਿਸਿਜ ਕਰਵਾ ਚੌਥ ਚੁਣਨ ਤੋਂ ਇਲਾਵਾ ਕਈ …

Read More »

ਡੀ.ਏ.ਵੀ ਕਾਲਜ ਵਿਖੇ ਐਨ.ਸੀ.ਸੀ ਆਰਮੀ ਵਿੰਗ ਨੇ ਪੌਦੇ ਲਗਾਏ

ਅੰਮ੍ਰਿਤਸਰ, ਅਗਸਤ 26 (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – 11 ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਦੇ ਕਮਾਂਡਿੰਗ ਅਫਸਰ ਕਰਨਲ ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਵਾਤਾਵਰਣ ਸੰਭਾਲ ਦੇ ਪ੍ਰਤੀ ਜਾਗਰੂਕ ਕਰਨ ਹਿੱਤ ਡੀ.ਏ.ਵੀ ਕਾਲਜ ਦੇ ਐਨ.ਸੀ.ਸੀ ਆਰਮੀ ਵਿੰਗ ਵਿਭਾਗ ਵਲੋਂ ਕਾਲਜ ਵਿੱਚ ਪੂਦੇ ਲਗਾਉਣ ਦੀ ਮੁਹਿੰਮ  ਦਾ ਆਗਾਜ਼ ਕੀਤਾ ਗਿਆ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਆਪਣੇ ਹੱਥਾਂ ਨਾਲ ਇਕ ਪੌਦਾ ਲਗਾਇਆ।ਇਸ ਮੌਕੇ ਬੋਲਦੇ …

Read More »

ਡੀ.ਏ.ਵੀ ਕਾਲਜ ਦੇ ਪੋਲਿਟੀਕਲ ਸਾਇੰਸ ਵਿਭਾਗ ਵਲੋਂ ਚਾਈਨਾ-ਇੰਡੀਆ ਰਿਲੇਸ਼ਨ `ਤੇ ਸੈਮੀਨਾਰ

ਅੰਮ੍ਰਿਤਸਰ, ਅਗਸਤ 26 (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਦੇ ਪੋਲਿਟਿਕਲ ਸਾਇੰਸ ਵਿਭਾਗ ਨੇ ਚਾਈਨਾ-ਇੰਡੀਆ ਰਿਲੇਸ਼ਨ `ਤੇ ਇੱਕ ਦੋ ਦਿਨਾ ਸੈਮੀਨਾਰ ਕਰਵਾਇਆ।ਡਾ. ਰਾਜੇਸ਼ ਕੁਮਾਰ ਅਸਿਸਟੈਂਟ ਪ੍ਰੋਫੈਸਰ ਸਕੂਲ ਆਫ਼ ਸੋਸ਼ਲ ਸਾਇੰਸਿਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਨ, ਜਿੰਨਾਂ ਦਾ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਤੇ ਪੋਲਿਟੀਕਲ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਸੁਰਿੰਦਰ ਕੁਮਾਰ ਨੇ ਸਵਾਗਤ ਕੀਤਾ। ਕਾਲਜ ਪਿੰਸੀਪਲ ਡਾ. ਰਾਜੇਸ਼ …

Read More »

ਮਾਮੂਲੀ ਗੱਲ ਤੋਂ ਹੋਏ ਹਮਲੇ `ਚ ਇੱਕ ਦੀ ਮੌਤ

ਅੰਮ੍ਰਿਤਸਰ, ਅਗਸਤ 26 (ਪੰਜਾਬ ਪੋਸਟ ਬਿਊਰੋ) – ਸਥਾਨਕ ਢਪੱਈ ਰੋਡ ਸਥਿਤ ਛੋਟਾ ਹਰੀ ਪੁਰਾ ਇਲਾਕੇ ਵਿੱਚ ਮਾਮੂਲੀ ਗੱਲ ਤੋਂ ਹੋਏ ਝਗੜੇ ਦੋਰਾਨ ਕਾਫੀ ਗਿਣਤੀ `ਚ ਵਿਅਕਤੀਆਂ ਵਲੋਂ ਬੀਤੀ ਸ਼ਾਮ ਇੱਕ ਨੌਜਵਾਨ `ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰਾਂ ਜਖਮੀ ਕਰ ਦਿੱਤਾ ਗਿਆ।ਜਿਸ ਦੀ ਜਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਬਾਅਦ ਵਿੱਚ ਮੌਤ ਹੋ ਗਈ, ਮ੍ਰਿਤਕ ਦੀ ਪਛਾਣ ਪਵਨ ਕੁਮਾਰ …

Read More »

ਸਤਿਕਾਰ ਕਮੇਟੀ ਦੀ ਕਾਰਵਾਈ ਦਾ ਡੇਰਾ ਵਡਭਾਗ ਸਿੰਘ ਦੀ ਸ਼ਰਧਾਲੂ ਬੀਬੀ ਨੇ ਕੀਤਾ ਵਿਰੋਧ

ਬੀਬੀ ‘ਤੇ ਚੌਂਕੀ ਆਉਣ, ਬਿਮਾਰੀ ਜਾਂ ਮੁੰਡਾ ਹੋਣ ਦਾ ਇਲਾਜ ਕਰਨ ਦੇ ਲਾਏ ਦੋਸ਼ ਗਲਤ- ਮੋਹਤਬਰ ਚੌਂਕ ਮਹਿਤਾ, 26 ਅਗਸਤ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ ) – ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਬੀਤੇਂ ਦਿਨੀਂ ਸਥਾਨਕ ਕਸਬਾ ਦੀ ਮਹਿਤਾ ਵਿਖੇ ਬਾਬਾ ਵਡਭਾਗ ਸਿੰਘ ਨੂੰ ਪੂਜਣ ਵਾਲੀ ਬੀਬੀ ਹਰਜੀਤ ਕੌਰ ਖਿਲਾਫ ਕਾਰਵਾਈ ਕੀਤੀ ਸੀ।ਜਿਸ ਤੋਂ ਬਾਅਦ ਉਕਤ ਬੀਬੀ ਨੇ ਸਤਿਕਾਰ …

Read More »