Wednesday, November 25, 2026

ਪੰਜਾਬੀ

ਡੇਂਗੂ ਦੀ ਰੋਕਥਾਮ ਲਈ ਸਿਵਲ ਸਰਜਨ ਨੇ ਕੀਤਾ ਲੀਮੀਨੀ ਖੇਤਰ ਦਾ ਦੌਰਾ

ਪਠਾਨਕੋਟ, 26 ਅਗਸਤ  (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਅਤੇ ਜਿਲਾ ਐਪੀਡੀਮੋਲੋਜਿਸਟ ਡਾ. ਸੁਨੀਤਾ ਸ਼ਰਮਾ ਵਲੋ ਡੇਂਗੂ ਦੀ ਰੋਕਥਾਮ ਲਈ ਪਠਾਨਕੋਟ ਦੇ ਲਮੀਨੀ ਖੇਤਰ ਦਾ ਦੌਰਾ ਕੀਤਾ ਗਿਆ ਅਤੇ ਮੌਕੇ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ।ਇਸ ਮੌਕੇ ਡਾ. ਕਾਂਸਰਾ ਨੇ ਦੱਸਿਆ ਕਿ ਇਸ ਏਰੀਅੇ ਵਿੱਚ ਸੀਵਰੇਜ,ਪੀਣ ਦੇ ਪਾਣੀ ਦੀ …

Read More »

ਰਾਸ਼ਟਰਪਤੀ ਨੇ ਸ਼੍ਰੀ ਰਿਸ਼ਾਂਗ ਕੀਸਿੰਗ ਦੇ ਅਕਾਲ ਚਲਾਣੇ `ਤੇ ਸੋਗ ਪ੍ਰਗਟਾਇਆ

ਨਵੀਂ ਦਿੱਲੀ, 26 ਅਗਸਤ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਮਣੀਪੁਰ ਦੇ ਸਾਬਕਾ ਮੁੱਖ ਮੰਤਰੀ, ਸ਼੍ਰੀ ਰਿਸ਼ਾਂਗ ਕੀਸਿੰਗ ਦੇ ਅਕਾਲ ਚਲਾਣੇ ਉੱਤੇ ਸੋਗ ਪ੍ਰਗਟਈਆ ਹੈ।ਉਨ੍ਹਾਂ ਦੀ ਪਤਨੀ ਸ਼੍ਰੀਮਤੀ, ਖਤਿੰਗਲਾ ਕੀਸਿੰਗ ਨੂੰ ਭੇਜੇ ਇੱਕ ਸੋਗ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ, “ਮੈਨੂੰ ਤੁਹਾਡੇ ਪਤੀ ਸ਼੍ਰੀ ਰਿਸ਼ਾਂਗ ਕੀਸ਼ਿੰਗ ਦੇ ਅਕਾਲ ਚਲਾਣੇ ਬਾਰੇ ਜਾਣ ਕੇ ਬੜਾ ਦੁੱਖ ਹੋਇਆ …

Read More »

ਉਪ ਰਾਸ਼ਟਰਪਤੀ ਵਲੋਂ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ `ਤੇ ਲੋਕਾਂ ਨੂੰ ਵਧਾਈਆਂ

ਨਵੀਂ ਦਿੱਲੀ, 26 ਅਗਸਤ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਗਣੇਸ਼ ਚਤੁਰਥੀ ਦੇ ਸ਼ੁਭ ਮੌਕੇ `ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।ਇੱਕ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਭਗਵਾਨ ਗਣੇਸ਼ ਨੂੰ ਵਿਦਵਤਾ, ਸਮ੍ਰਿੱਧੀ ਅਤੇ ਸੁਭਾਗ ਦੀ ਸਾਕਾਰ ਮੂਰਤ ਮੰਨਿਆ ਜਾਂਦਾ ਹੈ।ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਚੰਗੇ ਕਾਰਜ ਅਤੇ ਪ੍ਰੋਜੈਕਟ ਸ਼ੁਰੂ ਕਰਨ …

Read More »

ਡੇਰਾ ਪ੍ਰੇਮੀਆਂ ਦੀ ਹਿੰਸਾ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 33 ਹੋਈ

ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ ਬਿਊਰੋ)  ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ `ਚ ਪੰਚਕੁਲਾ ਦੀ ਸੀ.ਬੀ.ਆਈ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਡੇਰਾ ਪ੍ਰੇਮੀਆਂ ਵੱਲੋਂ ਕੀਤੀ ਗਈ ਅੱਗਜਨੀ ਤੇ ਭੰਨਤੋੜ ਦੀਆਂ ਘਟਨਾਵਾਂ ਵਿੱਚ ਜਿਥੇ ਵੱਡੀ ਗਿਣਤੀ ਵਿੱਚ ਵਾਹਨ ਸਾੜੇ ਗਏ ਤੇ ਸਰਕਾਰੀ ਤੇ ਗੈਰ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ। ਉਥੇ ਪੰਚਕੁਲਾ ਵਿਚ …

Read More »

ਹਰਿਆਣਾ ਦੇ ਡਿਪਟੀ ਐਡਵੋਕੇਟ ਜਨਰਲ ਸਸਪੈਂਡ – ਡੇਰਾ ਮੁੱਖੀ ਦਾ ਚੁੱਕਿਆ ਸੀ ਬੈਗ

ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ ਬਿਊਰੋ) –  25 ਅਗਸਤ ਨੂੰ ਪੰਚਕੁਲਾ ਦੀ ਸੀ.ਬੀ.ਆਈ ਅਦਾਲਤ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਉਪਰੰਤ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਜਦ ਰੋਹਤਕ ਜੇਲ੍ਹ ਵਿੱਚ ਲੈਜਾਣ ਲਈ ਅਦਾਲਤ ਵਿਚੋਂ ਬਾਹਰ ਲਿਆਂਦਾ ਜਾ ਰਿਹਾ ਸੀ ਤਾਂ ਹਰਿਆਣਾ ਦੇ ਡਿਪਟੀ ਐਡਵੋਕੇਟ ਜਨਰਲ ਗੁਰਦਾਸ ਸਿੰਘ ਨੇ ਸਜਾ ਯਾਫਤਾ ਰਾਮ ਰਹੀਮ ਦਾ ਬੈਗ ਚੁੱਕਿਆ ਸੀ ਇਸ ਲਈ ਹਰਿਆਣਾ ਸਰਕਾਰ …

Read More »

ਡੇਰਾ ਮੁੱਖੀ ਨੂੰ ਸਜਾ ਲਈ 28 ਨੂੰ ਰੋਹਤਕ `ਚ ਬਣੇਗੀ ਆਰਜ਼ੀ ਸੀ.ਬੀ.ਆਈ ਅਦਾਲਤ

ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ ਬਿਊਰੋ) – ਪੰਚਕੁਲਾ ਦੀ ਸੀ.ਬੀ.ਅਦਾਲਤ ਵੱਲੋਂ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ `ਚ ਦੋਸ਼ੀ ਕਰਾਰ ਦਿੱਤੇ ਗਏ ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਨੂੰ ਸਜਾ ਦੇਣ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਆਰਜੀ ਸੀ.ਬੀ.ਆਈ ਅਦਾਲਤ ਬਣਾਈ ਜਾਵੇਗੀ। ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਹ ਆਦੇਸ਼ 25 ਅਗਸਤ ਨੂੰ ਪੰਚਕੁਲਾ ਵਿੱਚ ਹੋਈ ਹਿੰਸਾ ਨੂੰ ਦੇਖਦਿਆਂ ਜਾਰੀ ਕੀਤਾ ਗਿਆ ਹੈ। …

Read More »

ਐਕਟਿਵ ਬਲੱਡ ਕੰਟਰੀਬਿਊਟਰ ਸਮਾਰਟ ਗਵਰਨੈਸ ਐਵਾਰਡ ਲਈ ਵੱਧ ਤੋਂ ਵੱਧ ਵੋਟਿੰਗ ਕੀਤੀ ਜਾਵੇ- ਡੀ.ਸੀ

ਪਠਾਨਕੋਟ, 25 ਅਗਸਤ (ਪੰਜਾਬ ਪੋਸਟ ਬਿਊਰੋ)  `ਫਾਰਮ ਟੂ ਹੋਮ ਅਤੇ ਕਿਸਾਨ ਬਾਜ਼ਾਰ ਪ੍ਰੋਜੈਕਟ, ਐਕਟਿਵ ਬਲੱਡ ਕੰਟਰੀਬਿਊਟਰ` ਦੀ ਕਾਰਗੁਜ਼ਾਰੀ ਦੇਖਣ ਲਈ ਪਿਛਲੇ ਦਿਨੀ ਗੁਰੂਗਰਾਮ( ਹਰਿਆਣਾ) ਨਾਲ ਸੰਬੰਧਤ ਗੈਰ ਸਰਕਾਰੀ ਸੰਗਠਨ ਵਲੋਂ ਬੰਬੇ ਸਟਾਕ ਐਕਸਚੇਂਜ (ਬੀ.ਐਸ.ਈ) ਦਲਾਲ ਸਟਰੀਟ ਮੁੰਬਈ ਵਿਖੇ ਸਕਾਚ ਸਮਾਰਟ ਸਿਟੀ ਐਵਾਰਡ 2017 ਨਾਮ ਦਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਦੇਸ਼ ਭਰ ਵਿਚੋਂ 100 ਤੋਂ ਵੱਧ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਸ਼ਿਰਕਤ …

Read More »

ਪੇਟ ਦੇ ਕੀੜਿਆਂ ਤੋਂ ਮੁਕਤੀ – ਬੱਚਿਆਂ ਦੀ ਸ਼ਕਤੀ

ਪਠਾਨਕੋਟ, 25 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲੇ ਭਰ ਵਿੱਚ ਨੈਸ਼ਨਲ ਡੀ-ਵਾਰਮਿੰਗ ਡੇਅ ਅਧੀਨ 1-19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੇਂਡਜ਼ੋਲ ਗੋਲੀ ਖਵਾਈ ਗਈ, ਜਦਕਿ ਜਿਲਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਦੀ ਅਗਵਾਈ ਹੇਠ ਮੋਪ-ਅਪ ਦਿਵਸ ਮਨਾਉਂਦਿਆਂ ਜਿਹੜੇ ਬੱਚੇ ਕਿਸੇ ਵੀ ਕਾਰਨ ਕਰਕੇ ਦਵਾਈ ਲੈਣ ਤੋ ਵਾਂਝੇ ਰਹਿ ਗਏ ਸਨ, ਉਨਾਂ ਨੂੰੂ ਦਵਾਈ ਖੁਆਈ ਗਈ।ਇਸ …

Read More »

ਜਿਊਂਦੇ ਜੀ ਖੂਨਦਾਨ ਤੇ ਮਰਨ ਉਪਰੰਤ ਕਰੋ ਅੱਖਾਂ ਦਾਨ

ਪਠਾਨਕੋਟ, 25 ਅਗਸਤ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਅੱਜ 25 ਅਗਸਤ ਤੋ 8 ਸੰਤਬਰ ਤੱਕ ਸ਼ੂਰੁ ਹੋਣ ਜਾ ਰਹੇ ਅੱਖਾਂ ਦਾਨ ਕਰਨ ਸੰਬਧੀ ਪੰਦਰਵਾੜਾ ਦੇ ਸੰਬਧ ਵਿੱਚ ਰਾਸ਼ਟਰੀ ਕਲਿਆਣਕਾਰੀ ਪਰਿਸ਼ਦ ਪਠਾਨਕੋਟ ਦੇ ਮੈਬਰਾਂ ਨਾਲ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸਹਾਇਕ ਸਿਵਲ ਡਾ. ਨੈਨਾ ਸਲਾਥਿਆ ਅਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ. …

Read More »

ਪ੍ਰਧਾਨ ਮੰਤਰੀ ਨੇ ਨੀਤੀ ਆਯੋਗ ਦੀ “ਚੈਂਪੀਅਨਜ਼ ਆਫ ਚੇਂਜ” ਪਹਿਲ `ਚ ਨੌਜਵਾਨ ਉਦਮੀਆਂ ਨੂੰ ਕੀਤਾ ਸੰਬੋਧਨ

ਨਵੀਂ ਦਿੱਲੀ, 25 ਅਗਸਤ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀ ਕੇਂਦਰ `ਚ ਨੀਤੀ ਆਯੋਗ ਵੱਲੋਂ ਕਰਵਾਏ “ਚੈਂਪੀਅਨਜ਼ ਆਫ ਚੇਂਜ” ਪਹਿਲ `ਚ ਨੌਜਵਾਨ ਉੱਦਮੀਆਂ ਨਾਲ ਗੱਲਬਾਤ ਕੀਤੀ।ਨੌਜਵਾਨ ਉੱਦਮੀਆਂ ਦੇ 6 ਸਮੂਹਾਂ ਨੇ ਸਾਫਟ ਪਾਵਰ: ਇਨਕ੍ਰੈਡੀਬਲ ਇੰਡੀਆ 2.0; ਸਿਖਿਆ ਅਤੇ ਕੌਸ਼ਲ ਵਿਕਾਸ; ਸਿਹਤ ਅਤੇ ਪੋਸ਼ਣ; ਇੱਕ ਟਿਕਾਊ ਕੱਲ੍ਹ ਊਰਜਾਵਾਨ ਕਰਦਿਆਂ; ਅਤੇ ਡਿਜੀਟਲ ਇੰਡੀਆ; 2022 ਤੱਕ ਨਿਊ ਇੰਡੀਆ ਵਰਗੇ ਵਿਸ਼ਿਆਂ …

Read More »