Wednesday, November 25, 2026

ਪੰਜਾਬੀ

ਜਨਮ ਦਿਨ ਮੁਬਾਰਕ – ਸਾਇਰਾ ਢੱਲ

ਬਠਿੰਡਾ, 24 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)  ਸਥਾਨਕ ਮਾਡਲ ਟਾਊਨ ਵਾਸੀ ਸਿਧਾਰਥ ਢੱਲ ਅਤੇ ਰਸਨੀਤ ਢੱਲ ਨੂੰ ਬੇਟੀ ਸਾਇਰਾ ਢੱਲ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

 ਡਾ: ਸੁਬਰਾਮਨੀਅਮ ਸਵਾਮੀ ਸੰਜ਼ੀਦਾ ਹਨ ਤਾਂ ਪਸ਼ਚਾਤਾਪ ਮੁੱਦੇ ਦੇ ਮਤੇ ਨੂੰ ਪਾਰਲੀਮੈਂਟ ‘ਚ ਪੇਸ਼ ਕਰਕੇ ਪਾਸ ਕਰਾਉਣ ਕਲਕੱਤਾ

ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ ਬਿਊਰੋ) – ਰਾਜ ਸਭਾ ਮੈਂਬਰ ਡਾ: ਸੁਬਰਾਮਨੀਅਮ ਸਵਾਮੀ ਵਾਕਿਆ ਹੀ ਸੰਜ਼ੀਦਾ ਹਨ ਤਾਂ ਉਹ ਪਸ਼ਚਾਤਾਪ ਮੁੱਦੇ ਨੂੰ ਮਤੇ ਦੇ ਪ ਵਿੱਚ ਪਾਰਲੀਮੈਂਟ ਵਿਚ ਪੇਸ਼ ਕਰਕੇ ਪਾਸ ਕਰਾਉਣ।ਬੀਤੇ ਦਿਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਵਾਲੇ ਵਫਦ ਨਾਲ ਮੁਲਾਕਾਤ ਸਮੇਂ ਜੂਨ 1984 ਦੇ ਫੌਜੀ ਹਮਲੇ ਲਈ ਪਸ਼ਚਾਤਾਪ ਕੀਤੇ ਜਾਣ ਬਾਰੇ ਦਿੱਤੇ ਬਿਆਨ …

Read More »

’550 ਸਾਲ ਗੁਰੂ ਨਾਨਕ ਦੀ ਬਾਣੀ ਨਾਲ’ ਪਹਿਲਾ ਅਰਦਾਸ ਸਮਾਗਮ ਅੱਜ 24 ਜੂਨ ਨੂੰ – ਭਾਈ ਗੁਰਇਕਬਾਲ ਸਿੰਘ

ਅੰਮ੍ਰਿਤਸਰ, 23 ਜੂਨ (ਪ੍ਰੀਤਮ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਵੰਬਰ 2019 ਵਿੱਚ ਆ ਰਹੇ 550 ਸਾਲਾ ਅਵਤਾਰ ਪੁਰਬ ਨੂੰ ਸਮਰਪਿਤ 7ਵੀਂ ਲਹਿਰ ‘550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ’ ਦਾ ਪਹਿਲਾ ਅਰਦਾਸ ਸਮਾਗਮ 24 ਜੂਨ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਭਾਈ ਗੁਰਇਕਬਾਲ ਸਿੰਘ) ਤਰਨ ਤਾਰਨ ਰੋਡ ਵਿਖੇ ਅਯੋਜਿਤ …

Read More »

ਜੀ.ਐਸ.ਟੀ ਖਿਲਾਫ 27 ਤੋਂ 29 ਤੱਕ ਭਾਰਤ ਬੰਦ ਰੱਖਣ 30 ਜੂਨ ਤੋਂ ਹੋਵੇਗਾ ਸੰਘਰਸ਼ ਤਿੱਖਾ – ਗਿੰਨੀ ਭਾਟੀਆ

ਅੰਮ੍ਰਿਤਸਰ, 23 ਜੂਨ ( ਪੰਜਾਬ ਪੋਸਟ ਮਨਜੀਤ ਸਿੰਘ) – ਕੇਂਦਰ ਸਰਕਾਰ ਵੱਲੋਂ ਲਗਾਏ ਜਾਣ ਵਾਲੇ ਜੀ.ਐਸ.ਟੀ ਦੇ ਖਿਲਾਫ ਦਿੱੱਲੀ ਵਿਖੇ ਭਾਰਤੀਆ ਉਦਯੋਗ ਵਪਾਰ ਮੰਡਲ ਵੱਲੋਂ ਇਕ ਕਾਨਫਰੰਸ ਕਰਵਾਈ ਗਈ, ਜਿਸ ਵਿਚ ਭਾਰਤ ਦੇ ਹਰੇਕ ਕੋਨੇ ‘ਚੋਂ ਵਪਾਰੀ ਪੁੱਜੇ।ਕਾਨਫਰੰਸ ‘ਚ ਹਿੱਸਾ ਲੈ ਕੇ ਵਾਪਸ ਪੁੱਜੇ ਗਿੰਨੀ ਭਾਟੀਆ ਸ਼ਹਿਰੀ ਪ੍ਰਧਾਨ ਕਾਂਗਰਸ ਵਪਾਰ ਮੰਡਲ ਨੇ ਗੱਲਬਾਤ ਕਿਹਾ ਕਿ ਜੀ.ਐਸ.ਟੀ ਲਾਗੂ ਹੋਣ ਨਾਲ ਹਰ …

Read More »

ਵਿਧਾਨ ਸਭਾ ‘ਚ ਦੰਗਲ ਤੇ ਜੰਗਲ ਰਾਜ ਦਾ ਵਰਤਾਰਾ ਲੋਕ-ਰਾਜ ਤੇ ਧਰਮ ਨੂੰ ਵੰਗਾਰ – ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, 23 ਜੂਨ ( ਪੰਜਾਬ ਪੋਸਟ ਬਿਊੋ) – ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਤੇ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਗਿਆਨੀ ਕੇਵਲ ਸਿੰਘ ਅਤੇ ਕੋਰ ਕਮੇਟੀ ਨੇ ਪੰਜਾਬ ਵਿਧਾਨ ਸਭਾ ਅੰਦਰ ਹੋਏ ਦੰਗਲ ਤੇ ਜੰਗਲ ਰਾਜ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਅਜਿਹਾ ਵਰਤਾਰਾ ਲੋਕ-ਰਾਜ ਤੇ ਧਰਮ ਨੂੰ ਚੁਣੌਤੀ ਦੇਣ ਵਾਲਾ ਕਾਰਾ ਹੈ। ਸਪੀਕਰ ਦੇ ਹੁਕਮਾਂ ਨਾਲ ਮਾਰਸ਼ਲਾਂ ‘ਤੇ ਪੁਲਿਸ …

Read More »

ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਦੀ ਸੰਗਤ ਦੀ ਸਹੂਲਤ ਲਈ ਕਾਰ ਪਾਰਕਿੰਗ ਦਾ ਰੱਖਿਆ ਨੀਂਹ ਪੱਥਰ

ਅੰਮ੍ਰਿਤਸਰ 23 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰਨ ਪੁੱਜਦੀਆਂ ਸੰਗਤਾਂ ਦੀ ਸਹੂਲਤ ਲਈ ਸਥਾਨਕ ਰਾਮ ਤਲਾਈ ਚੌਂਕ ਵਿਖੇ ਬਣਾਈ ਜਾਣ ਵਾਲੀ ਕਾਰ ਪਾਰਕਿੰਗ ਦਾ ਨੀਂਹ ਪੱਥਰ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਰੱਖਿਆ। ਇਸੇ ਦੌਰਾਨ ਹੀ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ …

Read More »

ਸ਼੍ਰੋਮਣੀ ਕਮੇਟੀ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ 25 ਜੂਨ ਨੂੰ ਮਨਾਏਗੀ

ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਅਦੁੱਤੀ ਕੁਰਬਾਨੀ ਦੇਣ ਵਾਲੇ, ਮਹਾਨ ਸ਼ਹੀਦ, ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 25 ਜੂਨ ਨੂੰ ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ। ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਅਵਤਾਰ ਸਿੰਘ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 23 …

Read More »

ਗਊਧਨ ਨੂੰ ਅਵਾਰਾ ਛੱਡਣ ਵਾਲਿਆਂ ‘ਤੇ ਹੋਵੇਗੀ ਸਖਤ ਕਾਰਵਾਈ – ਪੰਜਾਬ ਗਊ ਸੇਵਾ ਕਮਿਸ਼ਨ

ਪਠਾਨਕੋਟ, 23 ਜੂਨ (ਪੰਜਾਬ ਪੋਸਟ ਬਿਊਰੋ) – ਗਊਧਨ ਨੂੰ ਅਵਾਰਾ ਛੱਡਣ ਵਾਲੇ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਜਿਥੇ ਗਊਸ਼ਾਲਾ ਬਣਾਈ ਗਈ ਹੈ ਉਸ ਦੇ ਨਜਦੀਕ ਲਗਦੇ 4-5 ਪਿੰਡਾਂ ਦੇ ਸਰਪੰਚ ਤੇ ਪੰਚਾਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਗਊਸ਼ਾਲਾ ਵਿੱਚ ਰਹਿ ਰਹੇ ਪਸੂਆਂ ਦੀ ਵਧੀਆ ਢੰਗ ਨਾਲ ਦੇਖ-ਰੇਖ ਕੀਤੀ ਜਾ ਸਕੇ। ਇਹ ਪ੍ਰਗਟਾਵਾ ਪੰਜਾਬ ਗਊ ਸੇਵਾ …

Read More »

ਦੁੱਧ ਖੱਪਤਕਾਰ ਜਾਗਰੁੂਕਤਾ ਮੁਹਿੰਮ ਤਹਿਤ ਮੁਹੱਲਾ ਭਦਰੋਆ ਵਿਖੇ ਕੈਂਪ ਲਗਾਇਆ

ਪਠਾਨਕੋਟ, 23 ਜੂਨ (ਪੰਜਾਬ ਪੋਸਟ ਬਿਊਰੋ) – ਜ਼ਿਲਾ ਪਠਾਨਕੋਟ ਦੇ ਡੇਅਰੀ ਵਿਕਾਸ ਵਿਭਾਗ ਵਲੋਂ ਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਦੀ ਅਗਵਾਈ ਹੇਠ ਦੁੱਧ ਖੱਪਤਕਾਰ ਜਾਗਰੁੂਕਤਾ ਮੁਹਿੰਮ ਨੁੂੰ ਜਾਰੀ ਰੱਖਦਿਆਂ ਮੁਹੱਲਾ ਭਦਰੋਆ ਵਿਖੇ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 22 ਦੁੱਧ ਦੇ ਸੈਂਪਲਾਂ ਨੂੰ ਮੁਫ਼ਤ ਵਿੱਚ ਟੈਸਟ ਕਰਕੇ ਮੌਕੇ ਤੇ ਫੈਟ, ਐਸ.ਐਨ.ਐਫ, ਪ੍ਰੋਟੀਨ, ਪਾਣੀ ਦੀ ਮਾਤਰਾ ਤੇ ਦੁੱਧ ਦੀ ਘਣਤਾ ਦੱਸੀ ਗਈ ਅਤੇ …

Read More »

ਖ਼ਾਲਸਾ ਕਾਲਜ ਦੇ ਮੁੱਕੇਬਾਜ਼ ਦੀ ਅਮਰੀਕਾ ਵਿੱਚ ਹੋਣ ਵਾਲੀਆਂ ਵਰਲਡ ਪੁਲਿਸ ਖੇਡਾਂ ਵਿੱਚ ਹੋਈ ਚੋਣ

ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਹੋਣਹਾਰ ਵਿਦਿਆਰਥੀ ਅਤੇ ਮੁੱਕੇਬਾਜ਼ ਕੈਪਟਨ ਸਿੰਘ ਲਾਸ ਏਂਜ਼ਲਸ (ਅਮਰੀਕਾ) ਵਿਖੇ ਹੋਣ ਜਾ ਰਹੀ ਵਰਲਡ ਪੁਲਿਸ ਖੇਡਾਂ ਵਿੱਚ ਭਾਗ ਲੈਣ ਲਈ ਚੁਣਿਆ ਗਿਆ ਹੈ।ਜਿਸ ਸਬੰਧੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਬਾਕਸਿੰਗ ਖਿਡਾਰੀ ਕੈਪਟਨ ਸਿੰਘ ਨੂੰ ਸ਼ੁਭਇੱਛਾਵਾਂ ਦਿੰਦਿਆ ਸ਼ਾਨਦਾਰ ਪ੍ਰਦਰਸ਼ਨ ਸੂਬਾ ਤੇ ਜ਼ਿਲ੍ਹੇ …

Read More »